Liver:
ਜ਼ਬਰਦਸਤ ਟੋਪਿਕ ਲੈ ਕੇ ਆਇਆ ਧਮਾਕੇਦਾਰ ਟੋਪਿਕ ਲੈ ਕੇ ਆਇਆ ਕਿਉਂਕਿ ਟੋਪਿਕ ਗੈਸ ਦੇ ਉਹ ਜਿਹੜੇ ਬੰਦ ਤੋਂ ਬਾਕੇ ਵਜਦੇ ਆ ਨਾ ਰੋਜ਼ ਅੱਜ ਉਹਨਾਂ ਦੀ ਖੈਰ ਨਹੀਂ। ਇਨਾ ਆਸਾਨ ਇੰਨਾ ਵਧੀਆ ਨੁਸਖਾ ਦੱਸਾਂਗਾ ਮਜ਼ਾ ਆ ਜਾਏਗਾ ਜ਼ਿੰਦਗੀ ਬਦਲ ਜਾਣਗੀਆਂ ਉਹਨਾਂ ਦੀਆਂ ਜਿਨਾਂ ਨੂੰ ਕਬਜ਼ ਦੀ ਤਕਲੀਫ ਹੈ ਜਿਨਾਂ ਨੂੰ ਗੈਸ ਦੀ ਨਗਰੀ ਜਿਨਾਂ ਨੂੰ ਖਾਣਾ ਆਜਮ ਨਹੀਂ ਹੁੰਦਾ ਜਿਨਾਂ ਨੂੰ ਭੁੱਖ ਨਹੀਂ ਲੱਗਦੀ ਜਿਨਾਂ ਦਾ ਖੂਨ ਸਾਫ ਨਹੀਂ ਹ ਹਾਰਡ ਨਹੀਂ ਇੱਕ ਚੀਜ਼ ਖਾਲੀ ਇੱਕ ਚੀਜ਼ ਸਾਰੇ ਦੇ ਸਾਰੇ ਕੰਮ ਕਰਦੇ ਜਦੋਂ ਵੀ ਸਾਨੂੰ ਪਾਚਨ ਦੇ ਰਿਲੇਟਡ ਕੋਈ ਵੀ ਤਕਲੀਫ ਹੁੰਦੀ ਹੈ ਜਦੋਂ ਖਾਣਾ ਪੱਟਦਾ ਨਹੀਂ ਹ ਜਾਂ ਸਾਰੀਆਂ ਤਕਲੀਫਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਮਝ ਲਓ ਕਿ ਸਾਡੀ ਲਾਈਫ ਸਟਾਈਲ ਚ ਗੜਬੜੀ ਹ ਯਾਨੀ ਕਿ ਜਦੋਂ ਵੀ ਅਸੀਂ ਖਾਣਾ ਖਾਣ ਦੀ ਕੋਸ਼ਿਸ਼ ਕਰਦੇ ਹਂ ਖਾਣਾ ਖਾਣਾ ਬਾਅਦ ਚ ਸਭ ਤੋਂ ਪਹਿਲਾਂ ਟੀਵੀ ਆਨ ਹ ਬਈ ਰਿਮੋਟ ਟੀਵੀ ਆਨ ਉਸ ਤੋਂ ਬਾਅਦ ਟੀਵੀ ਦੇਖ ਰਹੇ ਖਾਣਾ ਜਦੋਂ ਖਾਨੇ ਆ ਖਾਣਾ ਕਦੀ ਅਸੀਂ ਚਬਾ ਕੇ ਨਹੀਂ ਖਾਂਦੇ ਖਾਣਾ ਚਬਾ ਕੇ ਨਹੀਂ ਖਾਂਦੇ ਅੰਦਰ ਖਾਣਾ ਮੈਂ ਕਹਿਨਾ ਅੰਦਰ ਪਿਆ ਰਹਿੰਦਾ ਕਬਜ ਦੀ ਤਕਲੀਫ ਆਏਗੀ ਆਏਗੀ ਬਦਜਮੀ ਹੋਏਗੀ ਹੋਏਗੀ
ਇਹ ਸਾਰੀਆਂ ਤਕਲੀਫਾਂ ਆਉਣਗੀਆਂ ਉਸ ਤੋਂ ਇਲਾਵਾ ਜਿਹੜੇ ਜਿੰਨੇ ਵੀ ਲੋਕ ਖਾਣਾ ਖਾਣ ਤੋਂ ਬਾਅਦ ਤੁਰੰਤ ਪਾਣੀ ਪੀ ਲੈਂਦੇ ਆ ਬੇਕਾਰ ਕੰਮ ਹ ਅੱਜ ਮੈਂ ਤੁਹਾਨੂੰ ਬੜਾ ਜ਼ਬਰਦਸਤ ਤਰੀਕਾ ਦੱਸਾਂਗਾ ਕਿ ਤੁਸੀਂ ਐਸਾ ਕਿਆ ਕਰੋ ਤਾਂ ਕਿ ਸਾਰੀਆਂ ਦੀ ਸਾਰੀਆਂ ਤਕਲੀਫਾਂ ਠੀਕ ਹੋ ਜਾਣ ਉਹ ਵੀ ਖਾਲੀ ਇੱਕ ਚੀਜ਼ ਦੇ ਨਾਲ ਉਸ ਚੀਜ਼ ਦਾ ਨਾਮ ਹੈ ਹਰ ਕਿਹੜੀ ਹਰ ਛੋਟੀ ਹਰਟ ਜਿਹਨੂੰ ਅਸੀਂ ਜੰਗੀਰ ਵੀ ਕਹਿੰਦੇ ਆ ਛੋਟੀ ਹਰੜ ਐਨੀ ਜ਼ਬਰਦਸਤ ਚੀਜ਼ ਹ ਕਿ ਜਿਸ ਦਿਨ ਤੁਸੀਂ ਖਾਣਾ ਸ਼ੁਰੂ ਕਰੋਗੇ ਹੁਣ ਉਹਦਾ ਇਸਤੇਮਾਲ ਕਰਨਾ ਸ਼ੁਰੂ ਕਰੋਗੇ ਸਾਰੀਆਂ ਦੀਆਂ ਸਾਰੀਆਂ ਤਕਲੀਫਾਂ ਤੁਹਾਡੀਆਂ ਠੀਕ ਹੋ ਜਾਣਗੀਆਂ ਪਹਿਲੀ ਪਹਿਲੀ ਤਕਲੀਫ ਜੇ ਖੂਨ ਸਾਫ ਨਹੀਂ ਖੂਨ ਸਾਫ ਕਰੇ ਪਰਚਾ ਅੱਛਾ ਨਹੀਂ ਬਚਣ ਬਹੁਤ ਡਾਈਜੀਸ਼ਨ ਅੱਛਾ ਹੋ ਜਾਏਗਾ ਕਬਜ ਦੀ ਤਕਲੀਫ ਬਿਲਕੁਲ ਠੀਕ ਹੋ ਜਾਏਗੀ
ਸਭ ਤੋਂ ਵੱਡੀ ਜਿਹੜੀ ਗੈਸ ਬੰਬ ਧਮਾਕੇ ਵੱਜ ਰਹੇ ਆ ਉਹ ਬਿਲਕੁਲ ਠੀਕ ਹੋ ਜਾਣਗੇ ਔਰ ਉਸ ਤੋਂ ਇਲਾਵਾ ਜਿਨਾਂ ਨੂੰ ਭੁੱਖ ਨਹੀਂ ਲੱਗ ਰਹੀ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਕਰਨਾ ਕਿਸ ਤਰ੍ਹਾਂ ਹਰ ਖਾਣਾ ਖਾਣ ਤੋਂ ਬਾਅਦ ਯਾਰ ਸਵੇਰੇ ਔਰ ਸ਼ਾਮ ਦੋ ਵਾਰ ਤੁਸੀਂ ਛੋਟੀ ਹ ਲਿਆ ਨਾਲ ਬਾਜ਼ਾਰੋ ਅੱਛੀ ਤਰ੍ਹਾਂ ਧੋ ਕੇ ਸਾਫ ਕਰਕੇ ਰੱਖ ਲਓ ਖਾਣਾ ਖਾਣ ਤੋਂ ਬਾਅਦ ਉਹਨੂੰ ਮੂੰਹ ਚ ਰੱਖ ਲਓ ਔਰ ਉਹਨੂੰ ਚੁਸੀ ਜਾਓ ਇੱਕ ਘੰਟੇ ਦੇ ਅੰਦਰ ਅੰਦਰ ਉਹ ਚੂਸ ਚੂਸ ਕੇ ਅੰਦਰ ਸੈੱਟ ਹੋ ਜਾਗੀ ਅੰਦਰ ਚਲੀ ਜਾਏਗੀ ਔਰ ਉਸ ਤੋਂ ਬਾਅਦ ਤੁਸੀਂ ਜੇ ਪਾਣੀ ਪੀਣਾ ਚਾਹੋ ਤੇ ਪਾਣੀ ਪੀ ਸਕਦੇ ਹੋ ਔਰ ਇਸ ਤਰਾਂ ਤੁਸੀਂ ਸ਼ਾਮੀ ਕਰੋ ਠੀਕ ਹ ਜੀ ਇੱਕੋ ਹੀ ਚੀਜ਼ ਪਹਿਲੇ ਦਿਨ ਤੋਂ ਉਹ ਸਾਰੇ ਕੰਮ ਕਰਦੇ ਜੀ ਜਿੰਨੇ ਮੈਂ ਤੁਹਾਡੇ ਨਾਲ ਹਜੇ ਜਿੰਨੀਆਂ ਵੀ ਤਕਲੀਫਾਂ ਦੇਣੀਆਂ ਉਹਨਾਂ ਸਾਰਿਆਂ ਚ ਕੰਮ ਕਰੇਗੀ ਠੀਕ ਹ ਜੀ ਕਬਜ ਵੀ ਠੀਕ ਹੋਏਗੀ
ਗੈਸ ਵੀ ਠੀਕ ਹੋਏਗੀ ਪਰਚਨ ਵੀ ਅੱਛਾ ਹੋ ਜਾਏਗਾ ਭੁੱਖ ਵੀ ਲੱਗੇਗੀ ਸਾਰੇ ਦੇ ਸਾਰੇ ਕੰਮ ਕਰੇਗੀ ਹਾਂ ਥੋੜੀ ਜਿਹੀ ਇਹਦੇ ਚ ਖੁਸ਼ੀ ਜਿਆਦਾ ਹੁੰਦੀ ਹ ਜੇ ਤੁਸੀਂ ਦੁੱਧ ਔਰ ਘਿਓ ਰੁਟੀਨ ਚ ਲੈਂਦੇ ਰਹਿੰਦੇ ਹੋ ਫਿਰ ਤੁਹਾਨੂੰ ਇਹ ਤੰਗ ਨਹੀਂ ਕਰੇਗੀ। ਫਿਰ ਇਹਦੀ ਖੁਸ਼ਕੀ ਤੰਗ ਨਹੀਂ ਕਰੇਗੀ ਜਿਹੜੇ ਲੋਕ ਬਿਲਕੁਲ ਦੁੱਧ ਔਰ ਕਿਉਂ ਨਹੀਂ ਖਾਂਦੇ ਦੋ ਚਾਰ ਦਿਨ ਪੰਜ ਦਿਨ ਤਾਂ ਠੀਕ ਹ ਲੇਕਿਨ ਜੇ ਲੰਬੇ ਦੌਰ ਵਾਸਤੇ 10 15 ਦਿਨ 20 ਦਿਨ ਲੈਣੀ ਪੈ ਜੇ ਉਹਨਾਂ ਨੂੰ ਦੁੱਧ ਔਰ ਘਿਓ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਖਾਸ ਕਰ ਪਾਣੀ ਵੀ ਜਿਆਦਾ ਪੀਣਾ ਠੀਕ ਹ ਪਾਣੀ ਪਾਣੀ ਦੀ ਕੁਆਟਿਟੀ ਵਧਾ ਦੋ ਐਕਸਰਸਾਈਜ ਕਰੋ ਔਰ ਖਾਣਾ ਐਸਾ ਖਾਓ ਜੋ ਹਜਮ ਆਸਾਨੀ ਨਾਲ ਹੋ ਜਾਏ ਬਹੁਤ ਘਰਿਸ਼ਟ ਭੋਜਨ ਨਾ ਖਾਓ ਔਰ ਜੋ ਵੀ ਖਾਓ ਅੱਛੀ ਤਰ੍ਹਾਂ ਚਬਾ ਚਬਾ ਕੇ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਬੱਤੀ ਦਾਦਾ ਵਾਰ ਚ 30 ਵਾਰ ਚਵਾ ਕੇ ਖਾਓ ਔਰ ਡੈਫੀਨੇਟਲੀ ਗੱਲ ਬਣੇਗੀ ਔਰ ਮੈਂ ਪੂਰੀ ਉਮੀਦ ਹੈ
<iframe width=”656″ height=”369″ src=”https://www.youtube.com/embed/8Y_OEKKsdEw” title=”ਜਿਗਰ ਦੀ ਗਰਮੀ, ਮਿਹਦੇ ਦੀ ਗਰਮੀ, ਕਬਜ, fatty liver, ਲੀਵਰ ਦੀ ਕਮਜ਼ੋਰੀ ਵਰਗੇ ਭਿਆਨਕ ਰੋਗਾਂ ਦਾ ਇਲਾਜ ਇਹ ਡਰਿੰਕ” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>