ਵੀਡੀਓ ਥੱਲੇ ਜਾ ਕੇ ਦੇਖੋ,ਮੋਟਾਪਾ ਵੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ ਗੁਟਨਿਆ ਦੇ ਦਰਦ ਲਈ ਜੇ ਅਪਣਾਂ ਵਜਨ ਬਹੁਤ ਜ਼ਿਆਦਾ ਹੈ ਤਾਂ ਇਸ ਦਾ ਗੁੱਟਨਿਆ ਤੇ ਭਾਰ ਪੈਂਦਾ ਹੈ ਇਸ ਤੋਂ ਇਲਾਵਾ ਸਰੀਰ ਵਿੱਚ ਪਾਣੀ ਦੀ ਕਮੀ ਜ਼ਿਆਦਾ ਸ਼-ਰਾ-ਬ ਪੀਣਾ ਬਹੁਤ ਜ਼ਿਆਦਾ ਤਲੀਆਂ ਚੀਜ਼ਾਂ ਜਾਂ ਮਸਾਲੇ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਇਹ ਸਾਰੇ ਗੋਟਨਿਆਂ ਦੇ ਦਰਦ ਦਾ ਕਾਰਨ ਹੋ ਸਕਦੇ ਹਨ।ਜੇ ਤੁਹਾਡੇ ਗੁਟਨਿਆਂ ਵਿਚ ਦਰਦ
ਰਹਿੰਦਾ ਹੈ ਤਾਂ ਤੁਸੀਂ ਸੋਡੇ ਦਾ ਸੇਵਨ ਬੰਦ ਕਰ ਦਵੋ ਕਿਉਂਕਿ ਸੋਡੇ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ,ਇਸ ਤੋਂ ਇਲਾਵਾ ਟਮਾਟਰ ਘੱਟ ਖਾਓ ਕਿਉਂਕਿ ਜੋੜਾਂ ਦੀ ਸਮੱਸਿਆ ਵਿਚ ਟਮਾਟਰ ਨੁਕਸਾਨ ਪਹੁੰਚਾਉਂਦਾ ਹੈ ਟਮਾਟਰ ਖਾਣ ਨਾਲ ਸਰੀਰ ਵਿੱਚ ਯੂਰਿਕ ਐਸਿਡ ਦੀ ਸਮੱਸਿਆ ਵਧ ਜਾਂਦੀ ਹੈ ਇਸ ਦੀ ਵਜਾ ਨਾਲ ਸਰੀਰ ਵਿੱਚ ਸੋਜ ਵਧ ਜਾਂਦੀ ਹੈ ਜਿਸ ਨਾਲ ਜੋੜਾਂ ਦਾ ਦਰਦ ਹੋਣ ਲੱਗ ਜਾਂਦਾ ਹੈ। ਓਮੇਗਾ-6 ਫੈਟੀ ਐਸਿਡ ਖਾਣ ਨਾਲ ਵੀ ਜੋੜਾਂ ਵਿੱਚ ਦਰਦ ਹੋ ਸਕਦਾ ਹੈ
ਇਸ ਤੋ ਇਲਾਵਾ ਤੁਸੀਂ ਚੀਨੀ ਤੇ ਨਮਕ ਘੱਟ ਤੋਂ ਘੱਟ ਖਾਣਾ ਹੈ। ਜੇ ਤੁਹਾਡੇ ਜੋੜਾਂ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤੇ ਤੁਹਾਡੇ ਕੋਲ ਸਹਿਣ ਨਹੀਂ ਹੋ ਰਿਹਾ ਤਾਂ ਤੁਸੀਂ ਸਿੰਦਾ ਨਮਕ ਵਾਲੇ ਪਾਣੀ ਨਾਲ ਸਿਕਾਈ ਕਰ ਸਕਦੇ ਹੋ,ਤੁਸੀ ਅੱਧਾ ਲਿਟਰ ਪਾਣੀ ਵਿਚ ਇੱਕ ਚਮਚ ਸਿੰਦਾ ਨਮਕ ਪਾ ਕੇ ਘੋਲ ਲਵੋ ਤੇ ਜਦੋਂ ਨਮਕ ਘੁਲ ਜਾਵੇ ਤਾਂ ਤੁਸੀਂ ਕੱਪੜੇ ਨੂੰ ਗਰਮ ਪਾਣੀ ਵਿਚ ਡਬੋ ਕੇ ਸਿਕਾਈ ਕਰੋ ਇਸ ਤਰਾਂ ਕਰਨ ਨਾਲ ਗੁਟਨਿਆ ਦੇ ਦਰਦ ਤੋਂ ਆਰਾਮ ਮਿਲਦਾ ਹੈ
ਇਸ ਤੋਂ ਇਲਾਵਾ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ,ਇਸ ਤੇਲ ਨੂੰ ਬਣਾਉਣ ਲਈ ਤੁਸੀਂ 50ਗ੍ਰਾਮ ਲਸਣ 25ਗ੍ਰਾਮ ਅਜਵਾਇਣ 10ਗ੍ਰਾਮ ਲੋਂਗ ਤੇ 200ਗ੍ਰਾਮ ਸਰੋਂ ਦਾ ਤੇਲ,ਲਸਣ ਅਜਵਾਇਨ ਤੇ ਲੌਂਗ ਨੂੰ ਪੀਸ ਲਓ ਤੇ ਤੇਲ ਨੂੰ ਘੱਟ ਸੇਕ ਤੇ ਗਰਮ ਕਰ ਲਵੋ ਤੇ ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੇਲ ਵਿਚ ਪਾ ਕੇ ਗਰਮ ਹੋਣ ਦਵੋ ਤੁਸੀਂ ਦੋ ਤੋਂ ਤਿੰਨ ਮਿੰਟ ਤਕ ਗਰਮ ਹੋਣ ਦੇਣਾ ਹੈ ਤੇ ਜਦੋਂ ਤੁਸੀਂ ਦੇਖੋਗੇ ਕਿ ਲਸਣ ਦੀਆਂ ਕਲੀਆਂ ਜਲ ਕੇ ਭੂਰੀਆਂ ਹੋ ਗਈਆਂ ਹਨ ਤਾਂ ਤੁਸੀਂ ਗੈਸ ਨੂੰ ਬੰ-ਦ ਕਰ ਦਿਓ ਤੇ ਜਦੋ ਇਹ ਤੇਲ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਕਿਸੇ ਵੀ ਕੱਚ ਦੀ ਬੋਤਲ ਵਿੱਚ ਪਾ ਕੇ ਰੱਖ ਲਵੋ ਤੇ ਰੋਜ਼ ਇਸ ਤੇਲ ਦੇ
ਗੁਟਨਿਆਂ ਤੇ ਮਾਲਿਸ਼ ਕਰੋ ਤੇ ਜਦੋਂ ਤੁਸੀਂ ਇਸ ਤੇਲ ਦੀ ਮਾਲਿਸ਼ ਕਰਨੀ ਹੈ ਤਾਂ ਤੁਸੀਂ ਪਹਿਲਾਂ ਤੇਲ ਨੂੰ ਹੱਥਾਂ ਤੇ ਲਗਾ ਕੇ ਹੱਥਾਂ ਨੂੰ ਰਗੜਨਾ ਹੈ ਤੇ ਫਿਰ ਦਰਦ ਵਾਲੀ ਜਗਾ ਤੇ ਲਗਾ ਕੇ ਮਾਲਿਸ਼ ਕਰਨੀ ਹੈ ਦਿਨ ਵਿਚ ਇਕ ਜਾਂ ਦੋ ਵਾਰ ਤੁਸੀਂ ਇਸ ਤੇਲ ਦੀ ਮਾਲਿਸ਼ ਕਰ ਸਕਦੇ ਹੋ ਇਸ ਤੋਂ ਇਲਾਵਾ ਅਗਲੀ ਰੈਮਡੀ ਤਿਆਰ ਕਰਨ ਲਈ ਤੁਸੀਂ ਮੇਥੀਦਾਣਾ ਲੈਣਾਂ ਹੈ ਸੋਂਡ ਲੈਣੀ ਹੈ ਤੇ ਹਲਦੀ ਲੈਣੀ ਹੈ ਇਹਨਾਂ ਤਿੰਨਾਂ ਚੀਜਾਂ ਨੂੰ ਤੁਸੀਂ ਬਰਾਬਰ ਮਾਤਰਾ ਵਿਚ ਲੈ ਲੈਣਾ ਹੈ ਤੇ ਫਿਰ ਤੁਸੀਂ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ
ਹਲਕਾ ਜਾ ਸੇ-ਕ ਲੈਣਾ ਹੈ ਤੇ ਫਿਰ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਪੀਸ ਲਵੋ ਤੇ ਪੀਸਣ ਤੋਂ ਬਾਅਦ ਇਨ੍ਹਾਂ ਨੂੰ ਕਿਸੇ ਡੱਬੇ ਵਿੱਚ ਸਟੋਰ ਕਰ ਕੇ ਰੱਖ ਲਵੋ ਤੇ ਤੁਸੀਂ ਇਸ ਚੂਰਨ ਦਾ ਇਸਤਮਾਲ ਰੋਜ਼ਾਨਾ ਸਵੇਰੇ-ਸ਼ਾਮ ਕਰਨਾ ਹੈ ਸਵੇਰੇ ਤੁਸੀਂ ਇਸ ਦਾ ਸੇਵਨ ਪਾਣੀ ਨਾਲ ਕਰਨਾ ਹੈ ਤੇ ਰਾਤ ਨੂੰ ਤੁਸੀਂ ਇਸ ਦਾ ਸੇਵਨ ਦੁੱਧ ਨਾਲ ਕਰਨਾ ਹੈ ਇਸ ਔਸ਼ਧੀ ਦਾ ਇਸਤਮਾਲ ਤੁਸੀਂ ਲਗਾਤਾਰ 60 ਦਿਨ ਤਕ ਕਰੋ ਇਸ ਨਾਲ ਤੁਹਾਡਾ ਗੁਟਨਿਆਂ ਦਾ ਦਰਦ ਕਮਰ ਦਾ ਦਰਦ ਠੀਕ ਹੋ ਜਾਵੇਗਾ।
ਇਸ ਤੋਂ ਇਲਾਵਾ ਸਵੇਰੇ ਖਾਲੀ ਪੇਟ ਲਸਣ ਦੀਆਂ 2 ਕਲੀਆਂ ਖਾਣੀਆਂ ਸ਼ੁਰੂ ਕਰ ਦਵੋ ਇਨ੍ਹਾਂ ਦਾ ਸੇਵਨ ਤੁਸੀਂ ਪਾਣੀ ਨਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦੋ ਅਖਰੋਟ ਨੂੰ ਰਾਤ ਭਰ ਪਾਣੀ ਵਿਚ ਭਿਓਂ ਕੇ ਰੱਖ ਦਵੋ ਤੇ ਫਿਰ ਸਵੇਰੇ ਨਾਸ਼ਤੇ ਦੇ ਨਾਲ ਜਾਂ ਨਾਸ਼ਤੇ ਤੋਂ ਇਕ ਘੰਟੇ ਬਾਅਦ ਤੁਸੀਂ ਇਨ੍ਹਾਂ ਨੂੰ ਚਬਾ-ਚਬਾ ਕੇ ਖਾ ਲਵੋ ਨਾਲ ਹੀ ਤੁਸੀਂ ਅਲਸੀ ਦਾ ਸੇਵਨ ਤੁਸੀ ਦਿਨ ਵਿਚ ਜਰੂਰ ਕਰਨਾ ਹੈ ਤੁਸੀ 1 ਤੋਂ 2 ਚਮਚ ਅਲਸੀ ਦੇ ਭੁੰਨੇ ਹੋਏ ਖਾਣ ਦੀ ਆਦਤ ਪਾ ਲਵੋ ਇਸ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਹੋਵੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ