ਗੁਰੂ ਸਾਹਿਬ ਜੀ ਦੇ ਬਚਨ ਨੇ ਗੁਰੂ ਸਾਹਿਬ ਜੀ ਦੀ ਸਿੱਖਿਆ ਹੈ ਅਤੇ ਜਿਸ ਬੰਦੇ ਨੇ ਇਸ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਆਪਣੇ ਗੁਰੂ ਸਾਹਿਬ ਜੀ ਦੇ ਇਹ ਬਚਨ ਮੰਨ ਲਏ ਸੱਚ ਕਰਕੇ ਜਾਣਿਓ ਜੀ ਪੂਰੀ ਦੁਨੀਆਂ ਦੀਆਂ ਖੁਸ਼ੀਆਂ ਬਰਕਤਾਂ ਉਸ ਇਨਸਾਨ ਦੀ ਝੋਲੀ ਦੇ ਵਿੱਚ ਪੈ ਜਾਂਦੀਆਂ ਨੇ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਉਹ ਰਾਹ ਦੱਸ ਦਿੱਤਾ ਜਿਹਦੇ ਨਾਲ ਅਸੀਂ ਆਪਣੇ ਜਿੰਦਗੀ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਕਰ ਸਕਦੇ ਹਂ ਜੋ ਚਾਹੀਏ ਉਹ ਪ੍ਰਾਪਤ ਕਰ ਸਕਦੇ
ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਬਖਸ਼ਿਸ਼ ਵਾਲੇ ਜਪੁਜੀ ਸਾਹਿਬ ਜੀ ਦੀ ਬਾਣੀ ਦੇ ਬਾਰੇ ਬਾਣੀ ਦੀ ਸਿਰਫ ਇੱਕ ਪੰਗਤੀ ਬਾਰੇ ਆਪਾਂ ਗੱਲ ਕਰਨੀ ਹ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਪੁਜੀ ਸਾਹਿਬ ਜੀ ਦੀ ਬਾਣੀ ਦੀ ਇਸ ਇੱਕ ਪੰਕਤੀ ਰਾਹੀ ਸਾਨੂੰ ਬਹੁਤ ਵੱਡਾ ਖਜ਼ਾਨਾ ਬਖਸ਼ ਦਿੱਤਾ ਇਹ ਦੁਨੀਆ ਜਿੱਤਣ ਦਾ ਹੀ ਕਰਾ ਦੱਸ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਨ ਜੀਤੇ ਜਗ ਜੀਤ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਸਮਝੋ ਜੰਗ ਜਿੱਤ ਲਿਆ ਐਜ ਕਹਿ ਲਈਏ ਵੀ ਜੇਕਰ ਤੂੰ ਜੱਗ ਜਿੱਤਣਾ ਚਾਹੁੰਦਾ ਤਾਂ ਪਹਿਲਾਂ ਆਪਣੇ ਮਨ ਨੂੰ ਜਿੱਤ ਲੈ ਕਿਉਂਕਿ ਸਾਰੀ ਖੇਡ ਸਾਡੇ ਮਨ ਦੀ ਆ ਸਾਨੂੰ ਜੋ ਵੀ ਮਿਲਦਾ ਹ ਸਾਡੇ ਮਨ ਕਰਕੇ ਮਿਲਦਾ ਹੈ ਇਸ ਕਰਕੇ ਆਪਣੇ ਮਨ ਦੀ ਬਾਂਗ ਡੋਰ ਆਪਣੇ ਮਨ ਦਾ ਰਿਮੋਟ ਕੰਟਰੋਲ ਸਾਨੂੰ ਆਪਣੇ ਹੱਥ ਵਿੱਚ ਲੈਣਾ ਪਵੇਗਾ।
ਕਿਉਂਕਿ ਜੇਕਰ ਮਨ ਨੂੰ ਖੁੱਲਾ ਛੱਡ ਦਿੱਤਾ ਫਿਰ ਮਨ ਆਪਣੀ ਮਰਜ਼ੀ ਕਰਦਾ ਹ ਪਰ ਜੇਕਰ ਮਨ ਨੂੰ ਅਸੀਂ ਆਪਣੇ ਕੰਟਰੋਲ ਦੇ ਵਿੱਚ ਰੱਖਦੇ ਹਂ ਆਪਣੇ ਹਿਸਾਬ ਦੇ ਨਾਲ ਚਲਾਉਦੇ ਆ ਤਾਂ ਫਿਰ ਅਸੀਂ ਆਪਣੇ ਮਨ ਰਾਹੀਂ ਬਹੁਤ ਕੁਝ ਹਾਸਿਲ ਕਰ ਸਕਦੇ ਹਾਂ ਸਭ ਕੁਝ ਹਾਸਿਲ ਕਰ ਸਕਦੇ ਹਾਂ ਸੰਗਤ ਜੀ ਇਹ ਗੱਲ ਸਾਨੂੰ ਸਮਝਣੀ ਪੈਣੀ ਹ ਕਿ ਸਾਨੂੰ ਜੋ ਵੀ ਮਿਲਦਾ ਹ ਸਾਡੇ ਮਨ ਕਰਕੇ ਮਿਲਦਾ ਹੈ ਜੋ ਵੀ ਅਸੀਂ ਆਪਣੇ ਮਨ ਦੇ ਵਿੱਚ ਸੋਚ ਸੋਚਦੇ ਆ ਨਾ ਉਦਾਂ ਦੇ ਹੀ ਅਸੀਂ ਬਣਦੇ ਜਾਨੇ ਆਂ ਪਿੱਛੇ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਝਾਤ ਮਾਰ ਕੇ ਦੇਖ ਲਓ ਜੋ ਕੁਝ ਪਿੱਛੇ ਸੋਚਿਆ ਹੋਵੇਗਾ ਉਹੀ ਅਸੀਂ ਅੱਜ ਪਾ ਰਹੇ ਹਾਂ ਉਦਾਂ ਦੇ ਹੀ ਬਣ ਗਏ ਆਂ ਕਿਉਂਕਿ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਇਸ ਮਨ ਰਾਹੀਂ ਮਿਲਦਾ ਹੈ ਇਸ ਮਨ ਦੇ ਵਿੱਚੋਂ ਮਿਲਦਾ ਹੈ ਸਭ ਕੁਝ ਸਾਡੇ ਮਨ ਦੇ ਵਿੱਚ ਹੀ ਆ
ਬਸ ਜਿਹੜੀ ਚੀਜ਼ ਨੂੰ ਖੁਰਾਕ ਮਿਲਣੀ ਸ਼ੁਰੂ ਹੋ ਜਾਂਦੀ ਆ ਉਹੀ ਚੀਜ਼ ਵਧਣੀ ਫੁੱਲਣੀ ਸ਼ੁਰੂ ਹੋ ਜਾਂਦੀ ਆ ਪਿਆਰ ਵੀ ਇਸੇ ਮਨ ਦੇ ਵਿੱਚ ਆ ਨਫਰਤ ਵੀ ਇਸੇ ਮਨ ਦੇ ਵਿੱਚ ਆ ਸਹਿਣਸ਼ੀਲਤਾ ਵੀ ਇਸੇ ਮਨ ਦੇ ਵਿੱਚ ਆ ਗੁੱਸਾ ਵੀ ਇਸੇ ਮਨ ਦੇ ਵਿੱਚ ਆ ਸੇਵਾ ਵੀ ਇਸੇ ਮਨ ਦੇ ਵਿੱਚ ਆ ਤੇ ਈਰਖਾ ਵੀ ਇਸੇ ਮਨ ਦੇ ਵਿੱਚ ਆ ਸਭ ਕੁਝ ਸਾਡੇ ਅੰਦਰ ਆ ਬਸ ਉਹੀ ਚੀਜ਼ ਵਧਦੀ ਫੁੱਲਦੀ ਹੈ ਜਿਹਨੂੰ ਅਸੀਂ ਖੁਰਾਕ ਦਿੰਨੇ ਆਂ ਜਿਵੇਂ ਕੱਖਾਂ ਦਾ ਇੱਕ ਸੁੱਕਾ ਢੇਰ ਹੋਵੇ ਭਾਵ ਸੁੱਕੇ ਬਾਲਣ ਦਾ ਇੱਕ ਢੇਰ ਹੋਵੇ ਤਾਂ ਉਹ ਸੁੱਚੇ ਬਾਲਣਾਂ ਨੂੰ ਸਿਰਫ ਇੱਕ ਚੰਗਿਆੜੇ ਦੀ ਲੋੜ ਆ ਨਾ ਇੱਕੋ ਚੰਗਿਆਰੀ ਉਹ ਸੁੱਟ ਦਿੱਤੀ ਤਾਂ ਭਾਂਬੜ ਮੱਚ ਜਾਣਗੇ ਉਸੇ ਹੀ ਤਰਹਾਂ ਚੰਗਾ ਵੀ ਸਾਡਾ ਮਨ ਸੋਚਦਾ ਹ ਮਾੜਾ ਵੀ ਸਾਡਾ ਮਨ ਸੋਚਦਾ ਹ ਚੰਗਾ ਵੀ ਸਾਡੇ ਨਾਲ ਸਾਡਾ ਮਨ ਕਰਦਾ ਮਾੜਾ ਵੀ ਸਾਡੇ ਨਾਲ ਸਾਡਾ ਮਨ ਕਰਦਾ ਹ ਬਸ ਕਰਤਾ
ਸਾਡੇ ਮੁਤਾਬਿਕ ਹ ਜੋ ਚੀਜ਼ ਅਸੀਂ ਬਾਹਰੋਂ ਇਹਦੇ ਵਿੱਚ ਭੇਜ ਦਿੱਤੀ ਉਹੀ ਚੀਜ਼ ਸਾਡੇ ਅੰਦਰ ਵਧਣੀ ਫੁਲਣੀ ਸ਼ੁਰੂ ਹੋ ਜਾਂਦੀ ਹ ਉਹੀ ਚੀਜ਼ ਤਾਕਤਵਰ ਹੋ ਜਾਵੇਗੀ ਜੇ ਵਾਰ ਵਾਰ ਅੰਦਰ ਨਫਰਤ ਭੇਜਾਂਗੇ ਮਾੜੇ ਖਿਆਲ ਭੇਜਾਂਗੇ ਮਾੜੇ ਵਿਚਾਰ ਭੇਜਾਂਗੇ ਤੇ ਫਿਰ ਇਹਦੇ ਅੰਦਰ ਦੀ ਨੈਗਟੀਵਿਟੀ ਵੱਧ ਜਾਵੇਗੀ ਇਹਦੇ ਅੰਦਰ ਦੀ ਬੁਰਾਈ ਵਧ ਜਾਵੇਗੀ ਪਰ ਜੇਕਰ ਅਸੀਂ ਇਸ ਮਨ ਦੇ ਵਿੱਚ ਚੰਗੇ ਚੰਗੇ ਵਿਚਾਰ ਭੇਜ ਕੇ ਤਾਂ ਫਿਰ ਇਸ ਅੰਦਰ ਦੀ ਚੰਗਿਆਈ ਵਧ ਜਾਵੇਗੀ ਚੰਗੀ ਸੋਚ ਵਧ ਜਾਵੇਗੀ ਜੋ ਸਾਡੇ ਲਈ ਬਹੁਤ ਜਰੂਰੀ ਆ ਅਤੇ ਇਹ ਵੀ ਗੱਲ ਨੋਟ ਕਰਿਓ ਜੇ ਸਾਡੇ ਮਨ ਨੂੰ ਚੰਗੇ ਪਾਸੇ ਲਾਉਣ ਦੇ ਲਈ ਹੀ ਸਾਨੂੰ ਮਿਹਨਤ ਕਰਨੀ ਪੈਂਦੀ ਆ ਚੰਗੇ ਪਾਸੇ ਆਪ ਲਾਉਣਾ ਪੈਂਦਾ ਮਾੜੇ ਪਾਸੇ ਤਾਂ ਇਹ ਆਪੇ ਹੀ ਤੁਰ ਪੈਂਦਾ ਹੈ ਜਿਵੇਂ ਆਪਣੀ ਜਮੀਨ ਦੇ ਵਿੱਚ ਜੇਕਰ ਕਿਸਾਨ ਆਪਣੀ ਮਰਜ਼ੀ ਦਾ ਬੀਜ ਬੀਜ ਲਵੇ ਤਾਂ ਆਪਣੀ ਮਰਜ਼ੀ ਦਾ ਫਲ ਪ੍ਰਾਪਤ ਕਰ ਲੈਂਦਾ ਹ ਪਰ ਜੇਕਰ ਆਪਣੇ ਖੇਤਾਂ ਨੂੰ ਆਪਣੀ ਜਮੀਨ ਨੂੰ ਖਾਲੀ ਛੱਡ ਦੇਵੇ
ਉਹਦੇ ਵਿੱਚ ਕਈ ਤਰਹਾਂ ਦੇ ਨਦੀਨ ਉੱਗ ਪੈਂਦੇ ਨੇ ਕਾ ਬੂਟੀਆਂ ਉੱਗ ਪੈਂਦੀਆਂ ਨੇ ਜੋ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ ਭਾਵ ਕਿ ਜਮੀਨ ਦੇ ਵਿੱਚ ਉੱਗਣਾ ਤਾਂ ਕੁਝ ਨਾ ਕੁਝ ਹੈ ਜੇ ਕਿਸਾਨ ਆਪਣੀ ਮੰਜੀ ਦਾ ਬੀਜ ਬੀਜੇ ਤਾਂ ਫਿਰ ਆਪਣੀ ਮਰਜੀ ਦਾ ਫਲ ਪ੍ਰਾਪਤ ਕਰਦਾ ਹ ਪਰ ਜੇ ਕਰ ਕਿਸਾਨ ਬੀਜ ਬੀਜੇ ਹੀ ਨਾ ਤਾਂ ਵੀ ਉਹਦੇ ਵਿੱਚ ਉਕੇਗਾ ਜਰੂਰ ਪਰ ਫਿਰ ਕੀ ਉੱਗਣਗੇ ਨਦੀਨ ਕੰਡੇ ਝਾੜੀਆਂ ਜੋ ਕਿਸੇ ਕੰਮ ਦੀਆਂ ਨਹੀਂ ਆ ਜੋ ਸਾਡੀ ਬਾਕੀ ਦੀ ਫਸਲ ਨੂੰ ਵੀ ਖਰਾਬ ਕਰ ਦਿੰਦੀਆਂ ਨੇ ਬਸ ਉਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਜੇ ਤਾਂ ਮਨ ਨੂੰ ਆਪਾਂ ਆਪਣੇ ਪਕੜ ਦੇ ਵਿੱਚ ਲੈ ਲਿਆ ਆਪਣੇ ਹਿਸਾਬ ਦੇ ਨਾਲ ਇਹਨੂੰ ਚਲਾਉਣਾ ਸ਼ੁਰੂ ਸਭ ਕੁਝ ਕਰੇਗਾ ਜੋ ਚਾਹੁੰਦੇ ਆ ਉਹੀ ਕਰੇਗਾ ਪਰ ਜੇਕਰ ਆਪਣੇ ਮਨ ਨੂੰ ਖੁੱਲਾ ਛੱਡ ਦਿੱਤਾ ਤਾਂ ਸਾਡਾ ਮਨ ਮਾੜੇ ਪਾਸੇ 20 ਲੱਖ ਸਕਦਾ ਹੈ ਸੋ ਮੁੱਕਦੀ ਗੱਲ ਇਹ ਹੈ
ਵੀ ਜੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਸਿੱਧੀ ਸਪਸ਼ਟ ਗੱਲ ਸਮਝਾ ਦਿੱਤੀ ਆ ਕਿ ਬੰਦਿਆਂ ਸਭ ਤੋਂ ਜਰੂਰੀ ਆ 13 ਮਨ ਜਿੱਤਣਾ ਜੇ ਤੂੰ ਮਨ ਜਿੱਤ ਲਿਆ ਸਮਝ ਲਾ ਜੱਗ ਜਿੱਤ ਲਿਆ ਤਾਂ ਫਿਰ ਆਪਣੇ ਮਨ ਨੂੰ ਆਪਣੇ ਕੰਟਰੋਲ ਦੇ ਵਿੱਚ ਕਰੀਏ ਆਪਣੇ ਵੱਸ ਵਿੱਚ ਕਰੀਏ ਇਹਦੇ ਵਿੱਚ ਚੰਗੇ ਚੰਗੇ ਵਿਚਾਰ ਕਰੀਏ ਤਾਂ ਜੋ ਇਹ ਸਾਡੇ ਲਈ ਸਹੀ ਤਰੀਕੇ ਦੇ ਨਾਲ ਕੰਮ ਕਰ ਸਕੇ ਚੰਗੀ ਸੋਚ ਸੋਚ ਕੇ ਕਈ ਵਾਰ ਸਾਨੂੰ ਲੱਗਦਾ ਹੁੰਦਾ ਹ ਵੀ ਮੈਂ ਤਾਂ ਆਪਣੇ ਲਈ ਚੰਗਾ ਹੀ ਸੋਚ ਰਿਹਾ ਹਾਂ। ਫਿਰ ਮੇਰੇ ਨਾਲ ਮਾੜਾ ਕਿਉਂ ਹੋ ਰਿਹਾ ਹ ਤਾਂ ਉਹਦਾ ਰੀਜਨ ਉਹਦਾ ਕਾਰਨ ਇਹ ਹੁੰਦਾ ਵੀ ਅਸੀਂ ਆਪਣੇ ਲਈ ਤਾਂ ਚੰਗਾ ਸੋਚਦੇ ਆਂ ਪਰ ਦੂਜਿਆਂ ਲਈ ਮਾੜਾ ਸੋਚਦੇ ਆ ਇਸ ਕਰਕੇ ਕਿਸੇ ਦੇ ਪ੍ਰਤੀ ਵੀ ਸਾਡੇ ਮਨ ਦੇ ਵਿੱਚ ਮਾੜੀ ਸੋਚ ਨਹੀਂ ਹੋਣੀ ਚਾਹੀਦੀ ਆਪਣੇ ਬਾਰੇ ਤਾਂ ਅਸੀਂ ਮਾੜਾ ਨਹੀਂ ਸੋਚਦੇ ਪਰ ਦੂਜਿਆਂ ਬਾਰੇ ਮਾੜਾ ਸੋਚ ਲੈਦੇ ਆਂ ਦੂਜਿਆਂ ਪ੍ਰਤੀ ਅਸੀਂ ਮਾੜੀ ਸੋਚ ਰੱਖ ਲੈਦੇ ਆ ਉਹ ਮਾੜੀ ਸੋਚ ਨੂੰ ਵੀ ਬਾਹਰ ਕੱਢੀਏ ਕਿਉਂਕਿ ਸਾਡੇ ਮਨ ਨੂੰ ਜਿਹੜੀ ਖੁਰਾਕ ਅਸੀਂ ਦੇ ਦਿੱਤੀ ਉਸੇ ਨੇ ਹੀ ਅੰਦਰ ਆਪਣੇ ਪੈਰ ਪਸਾਰ ਲੈਣੇ ਆ ਉਹੀ ਚੀਜ਼ ਵਧਣੀ ਫੁੱਲਣੀ ਸ਼ੁਰੂ ਹੋ ਜਾਵੇਗੀ ਫਿਰ ਉਹਨੇ ਸਾਡੀ ਜਿੰਦਗੀ ਦੇ ਉੱਤੇ ਪੂਰਾ ਪੂਰਾ ਪ੍ਰਭਾਵ ਪਾਉਣਾ ਹ ਤਾਂ ਫਿਰ ਮਨ ਵਿੱਚ ਚੰਗਾ ਸੋਚੋ ਚੰਗਾ ਹੀ ਹੋਵੇਗਾ
ਜਪੁਜੀ ਸਾਹਿਬ ਜੀ ਦੀ ਬਾਣੀ ਦੀ ਜਿਸ ਪੰਗਤੀ ਬਾਰੇ ਆਪਾਂ ਗੱਲ ਕੀਤੀ ਹ ਨਾ ਇਹ ਨਹੀਂ ਵੀ ਇਸ ਪੰਕਤੀ ਦਾ ਜਾਪ ਹੀ ਕਰੀ ਜਾਣਾ ਕਿ ਮਨ ਜੀਤੇ ਜਗਜੀਤ ਮਨ ਜੀਤੇ ਜਗਜੀਤ ਨਾ ਇਸ ਪੰਗਤੀ ਨੂੰ ਸਮਝਣਾ ਹ ਇਹਦੇ ਅਰਥ ਸਮਝਣੇ ਆ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਏ ਗੁਰੂ ਸਾਹਿਬ ਜੀ ਨੇ ਇਸ ਪੰਗਤੀ ਦੇ ਰਾਹੀਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਸਾਫ ਸਪਸ਼ਟ ਕਰ ਦਿੱਤਾ ਕਿ ਬੰਦਿਆ ਸਾਰੀ ਖੇਡ ਤੇਰੇ ਮਨ ਦੀ ਆ ਤੈਨੂੰ ਜੋ ਮਿਲਣਾ ਹੈ ਤੇਰੇ ਮਨ ਕਰਕੇ ਮਿਲਣਾ ਹੈ ਤੇਰੇ ਮਨ ਰਾਹੀਂ ਮਿਲਣਾ ਹ ਤੂੰ ਆਪਣੇ ਮਨ ਨੂੰ ਜਿਸ ਪਾਸੇ ਵੀ ਲਾਲਵੇਗਾ ਨਾ ਤੂੰ ਉਦਾਂ ਦਾ ਹੀ ਬਣਦਾ ਜਾਵੇਗਾ
ਤਾਂ ਫਿਰ ਇਸ ਕਰਕੇ ਆਪਾਂ ਆਪਣੇ ਮਨ ਨੂੰ ਚੰਗੇ ਪਾਸੇ ਲਾਈਏ ਇਹਦੇ ਵਿੱਚ ਚੰਗਾ ਸੋਚੀਏ ਤਾਂ ਹੀ ਸਾਡੇ ਨਾਲ ਚੰਗਾ ਹੋਵੇਗਾ ਕਿਉਂਕਿ ਮਨ ਬਹੁਤ ਤਾਕਤਵਰ ਚੀਜ਼ ਆ ਇਸ ਮਨ ਦੇ ਰਾਹੀਂ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ ਤਾਂ ਫਿਰ ਆਓ ਆਪਣੇ ਮਨ ਨੂੰ ਚੰਗੇ ਵਿਚਾਰਾਂ ਦੇ ਨਾਲ ਭਰੀਏਜੀ ਪਰ ਜੇਕਰ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ