ਨਿੱਤਨੇਮ ਦਾ ਭੇਦ ਹਰ ਸਿੱਖ ਲਈ ਸਮਝਣਾ ਜ਼ਰੂਰੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕੀਤਾ ਉਸ ਸਮੇਂ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਸਿਖਾਇਆ ਬਾਅਦ ਵਿੱਚ ਸਿੱਖਾਂ ਨੂੰ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਾਇਆ ਤੇ ਹੁਕਮ ਕੀਤਾ ਤੁਸੀਂ ਹਰ ਰੋਜ਼ ਪੈਸੇ ਦੇ ਦਿੱਤੀ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜਨੀਆਂ ਹਨ ਇਹਨਾਂ ਪੰਜ ਬਾਣੀਆਂ ਵਿੱਚ ਬਹੁਤ ਵੱਡਾ ਰਾਜ ਹੈ ਜੋ ਅੱਜ ਆਪਾਂ ਸਾਂਝਾ ਕਰਨ ਦਾ ਯਤਨ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਦੂਰ ਦੀ ਸੋਚਦੇ ਮਾਲਕ ਸਨ ਉਹਨਾਂ ਨੇ ਪੰਜ ਬਾਣੀਆਂ ਦੀ ਤਰਤੀਬ

ਇਸ ਪ੍ਰਕਾਰ ਕੀਤੀ ਪਹਿਲੇ ਨੰਬਰ ਤੇ ਜਪੁਜੀ ਸਾਹਿਬ ਦੀ ਬਾਣੀ ਰੱਖੀ ਤੇ ਇਹ ਸੰਕੇਤ ਆਪਣੇ ਖਾਲਸੇ ਨੂੰ ਦਿੱਤਾ ਹਰ ਰੋਜ਼ ਜਪੁਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਤੁਹਾਡੇ ਅੰਦਰ ਜਾਪ ਚੱਲ ਪਵੇਗਾ। ਇਸ ਲਈ ਸਤਿਗੁਰਾਂ ਨੇ ਜਾਪ ਸਾਹਿਬ ਦੂਸਰੇ ਨੰਬਰ ਤੇ ਰੱਖਿਆ ਜਦੋਂ ਜਪੁਜੀ ਸਾਹਿਬ ਪੜ੍ਹਦੇ ਹਾਂ ਤੁਹਾਡੇ ਅੰਦਰ ਜਾਪ ਚੱਲ ਜਾਵੇ ਦੇਖਿਓ ਕਿਤੇ ਹੰਕਾਰ ਨਾ ਕਰ ਲਿਓ ਇਸਰੀ ਬਾਣੀ ਯਾਦ ਰੱਖਿਓ ਤਾਂ ਪ੍ਰਸ਼ਾਦ ਭਾਵ ਤੇਰੀ ਕਿਰਪਾ ਨਾਲ ਜੋ ਸਾਡੇ ਤੇ ਰਹਿਮਤ ਹੋਈ ਹੈ ਅਕਾਲ ਪੁਰਖ ਜੀ ਇਹ ਆਪ ਜੀ ਦੀ ਹੀ ਕਿਰਪਾ ਹੈ ਇਸ ਲਈ ਤੀਸਰੀ ਬਾਣੀ ਤ ਪ੍ਰਸਾਦ ਸਵਈਏ ਹੈ ਭਾਵ ਤੇਰੀ ਕਿਰਪਾ ਚੌਥੀ ਬਾਣੀ ਸੰਕੇਤ ਦਿੰਦੀ ਹੈ

ਹਰ ਰੋਜ ਉਸ ਵਾਹਿਗੁਰੂ ਅੱਗੇ ਬੇਨਤੀ ਕਰਦਾ ਰਹੀ ਕ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਇ ਚਿਤ ਕੀ ਇੱਛਾ ਤਬ ਚਰਨਨ ਮਨ ਰਹੈ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰਾ ਜਦੋਂ ਸਿੰਘਾਂ ਤੋਂ ਪਹਿਲੀਆਂ ਚਾਰ ਬਾਣੀਆਂ ਦੇ ਭੇਤ ਨੂੰ ਸਮਝ ਜਾਵੇਗਾ ਫਿਰ ਪੰਜਵੀਂ ਬਾਣੀ ਰਾਹੀਂ ਤੇਰੇ ਅੰਦਰ ਇਹ ਸ਼ਬਦ ਪ੍ਰਵੇਸ਼ ਕਰ ਜਾਵੇਗਾ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ਇਸ ਲਈ ਕਿਸੇ ਦੇ ਆਖੇ ਲੱਗ ਕੇ ਪੰਜਾਂ ਬਾਣੀਆਂ ਤੇ ਕਿਸੇ ਵੀ ਪ੍ਰਕਾਰ ਦੇ ਸ਼ੰਕਾ ਨਾ ਪੈਦਾ ਕਰ ਲਏ ਕਿਉਂਕਿ ਇੰਨੀ ਉੱਚੀ ਸੁੱਚੀ ਸੋਚ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੋ ਸਕਦੇ ਹਨ ਜਿਨਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀਆਂ ਪੰਜਾਂ ਬਾਣੀਆਂ ਦੀ ਇਨੀ ਸੋਹਣੀ ਤਰਤੀਬ ਬਣਾ ਕੇ ਦਿੱਤੀ ਹੈ ਜਿਸ ਤਰਾਂ ਪੰਜਾਂ ਪਿਆਰਿਆਂ ਦੇ ਨਾਮ ਵਿੱਚ ਭੇਲ ਹ ਪਹਿਲਾ ਪਿਆਰਾ ਭਾਈ ਦਇਆ ਸਿੰਘ

ਜਿਸ ਤੋਂ ਭਾਵ ਖਾਲਸੇ ਦਾ ਸੁਭਾਅ ਦਇਆਵਾਨ ਹੋਣਾ ਚਾਹੀਦਾ ਦੂਸਰੇ ਪਿਆਰੇ ਦਾ ਨਾਮ ਭਾਈ ਧਰਮ ਸਿੰਘ ਜੀ ਜਿਸ ਵਿੱਚ ਦਇਆ ਹੋਵੇਗੀ ਉਹੀ ਧਰਮੀ ਹੋਵੇਗਾ। ਤੀਸਰੇ ਪਿਆਰੇ ਦਾ ਨਾਮ ਭਾਈ ਹਿੰਮਤ ਸਿੰਘ ਜਿਸ ਵਿੱਚ ਪਹਿਲੇ ਦੋ ਕੋਣ ਹੋਣਗੇ ਉਸ ਵਿੱਚ ਵਾਹਿਗੁਰੂ ਹਿੰਮਤ ਵੀ ਭਰ ਦਿੰਦਾ ਚੌਥਾ ਪਿਆਰਾ ਭਾਈ ਮੋਹਕਮ ਸਿੰਘ ਜੀ ਜਿਸ ਦਾ ਵਾਹਿਗੁਰੂ ਨਾਲ ਬਹੁਤ ਜਿਆਦਾ ਤੇ ਦੁਨੀਆਂ ਦੀ ਮਾਇਆ ਨਾਲ ਮੋਹ ਖਤਮ ਹੋਵੇਗਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਤੋਂ ਭਾਵ ਹੈ ਜਿਸ ਵਿੱਚ ਪਹਿਲੇ ਚਾਰ ਗੁਣ ਆ ਜਾਣ ਉਸ ਨੂੰ ਸਾਹਿਬ ਦਾ ਮਿਲਾਪ ਹੋ ਜਾਂਦਾ ਹੈ ਇਸੇ ਹੀ ਤਰਤੀਬ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਦੀਆਂ ਪੰਜਾਂ ਬਾਣੀਆਂ ਦੀ ਤਰਤੀਬ ਬਣਾਈ ਹੈ ਸਾਰੇ ਨਿਤਨੇਮ ਜਰੂਰ ਕਰਿਆ ਕਰੋ ਸਵੇਰ ਵੇਲੇ ਪੰਜਾਂ ਬਾਣੀਆਂ ਦਾ ਸ਼ਾਮ ਨੂੰ ਸੋਦਾ ਰਹਿਰਾਜ ਸਾਹਿਬ ਤੇਰਾ ਤੂੰ ਸੌਣ ਲੱਗਿਆ ਕੀਰਤਨ ਸੋਹਲਾ ਜਾਪ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ

Leave a Reply

Your email address will not be published. Required fields are marked *