ਵੀਡੀਓ ਥੱਲੇ ਜਾ ਕੇ ਦੇਖੋ,ਪਤਲਾ ਮੂੰਹ ਤੁਹਾਡੇ ਗੱਲ ਪਿਚਕ ਗਏ ਹਨ ਮੂਹ ਸੁੱਕਿਆ ਜਿਹਾ ਹੈਂ ਜਾਂ ਤੁਹਾਡਾ ਸਰੀਰ ਪਤਲਾ ਹੈ ਤਾਂ ਤੁਸੀ ਸਿਰਫ ਇਸ ਗੋਲੀ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਬੀ ਪਲੈਕਸ ਨਾਮ ਦੀਆਂ ਗੋਲੀਆਂ ਹੁੰਦੀਆਂ ਹਨ ਇਸਦਾ ਇੱਕ ਪਤਾ ਹੁੰਦਾ ਹੈ ਇਸ ਵਿਚ ਵਿਟਾਮਿਨ ਬੀ ਕੰਪਲੈਕਸ ਵਿਟਾਮਿਨ ਸੀ ਜੋ ਕਿ ਸਾਡੇ ਸਰੀਰ ਦੇ ਸਿਸਟਮ ਨੂੰ ਉਤੇਜਤ ਕਰਨ ਲਈ
ਇਹ ਮਦਦ ਕਰਦੀ ਹੈ ਅਤੇ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਇਸ ਨਾਲ ਵਾਲ ਝੜਦੇ ਨਹੀਂ ਵਾਲਾਂ ਦੀ ਗਰੋਥ ਵਧੀਆ ਹੁੰਦੀ ਹੈ ਪਾਚਨ ਕਿਰਿਆ ਵੀ ਸਹੀ ਕਰਦਾ ਹੈ ਪੁਰਾਣੇ ਜਖ਼ਮਾਂ ਨੂੰ ਸਹੀ ਕਰਨ ਚ ਮਦਦ ਕਰਦਾ ਹੈ ਇਹ ਗੋ-ਲੀ-ਆਂ ਦਾ ਇੱਕ ਪੱਤਾ ਹੁੰਦਾ ਹੈ ਇਸ ਵਿੱਚ ਇਸ ਵਿਚ ਲਾਲ ਰੰਗ ਦੀਆਂ ਗੋ-ਲੀ-ਆਂ ਹੁੰਦੀਆਂ ਹਨ ਜਗਾ ਤੋਂ ਸਿਰ ਦਰਦ ਹੋ ਰਿਹਾ ਹੈ ਮਾਸਪੇਸ਼ੀਆਂ ਚ ਦਰਦ ਹੋ ਰਿਹੈ ਜੋੜਾਂ ਦਾ ਦਰਦ ਹੋ ਰਿਹਾ ਹੈ
ਖੂਨ ਦੀ ਕਮੀ ਹੋ ਗਈ ਹੈ ਕਮਰ ਦਰਦ ਹੋ ਰਿਹਾ ਹੈ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਵਿਟਾਮਿਨ ਬੀ ਦੀ ਕਮੀ ਵਿਟਾਮਿਨ ਸੀ ਦੀ ਕਮੀ ਵਿਟਾਮਿਨ ਬੀ-12 ਕੰਪਲੈਕਸ ਦੀ ਕਮੀ ਜੇਕਰ ਗੰਜਾਪਣ ਹੈ ਦਸਤ ਲੱਗੇ ਹਨ ਅਨੀਮੀਆ ਦੀ ਸਮੱਸਿਆ ਹੈ ਅਤੇ ਜੇਕਰ ਭਾਰ ਵਧਾਉਣਾ ਚਾਹੁੰਦੇ ਹੋ ਕਰਸੀ ਏਸ ਗੋ-ਲੀ ਨੂੰ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਲੈਣਾ ਹੈ ਤੁਸੀਂ ਉਸ ਗੋ-ਲੀ ਨੂੰ ਤੁਸੀ ਇਸ ਨੂੰ ਪਾਣੀ ਨਾਲ ਲੈ ਸਕਦੇ ਹੋ ਜਾਂ ਫਿਰ ਦੁੱਧ ਨਾਲ ਵੀ ਲੈ ਸਕਦੇ ਹੋ
ਤੁਸੀਂ ਉਸ ਨੂੰ ਦੋ ਤੋਂ ਤਿੰਨ ਮਹੀਨੇ ਤੱਕ ਲੈ ਲੈਣਾ ਹੈ ਤਾਂ ਜੋ ਇਸ ਦਾ ਵਧੀਆ ਅਸਰ ਮਿਲ ਸਕੇ ਪਰ ਇਸ ਦੇ ਕਿਸੇ ਕਿਸੇ ਇਨਸਾਨ ਨੁਕਸਾਨ ਵੀ ਹੋ ਸਕਦੇ ਹਨ ਹਲਕੇ ਫੁਲਕੇ ਜਿਵੇਂ ਕਿ ਦਸਤ ਲੱਗਣਾ ਚੱਕਰ ਆਉਣਾ ਉਲਟੀ ਆਉਣਾ ਥੋੜ੍ਹੀ ਬਹੁੱਤੀ ਕਮਜ਼ੋਰੀ ਸਿਰ ਦਰਦ ਹੋਣਾ ਇਸ ਪ੍ਰਕਾਰ ਇਹ ਥੋੜੇ ਬਹੁਤੇ ਲੱਛਣ ਕਿਸੇ ਕਿਸੇ ਇਨਸਾਨ ਨੂੰ ਹੋ ਸਕਦੇ ਹਨ ਸਾਰਿਆਂ ਨੂੰ ਨਹੀਂ ਹੁੰਦੇ ਇਸ ਲਈ ਤੁਸੀਂ ਇਸ ਦਵਾਈ ਦਾ ਇਸਤੇਮਾਲ ਕਰ ਸਕਦੇ ਹੋ
ਉੱਪਰ ਦਿੱਤੀ ਜਾਣਕਾਰੀ ਅਨੁਸਾਰ ਤੁਸੀਂ ਗੋਲੀਆਂ ਨੂੰ ਲੈਣਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਜੋ ਤੁਹਾਨੂੰ ਉਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ