ਵੀਡੀਓ ਥੱਲੇ ਜਾ ਕੇ ਦੇਖੋ,ਕੋਈ ਵੀ ਕਮਜ਼ੋਰੀ ਹੋਵੇ ਥਕਾਵਟ ਹੋਵੇ 65 ਸਾਲ ਦੀ ਉਮਰ ਦੇ ਵਿਚ ਵੀ ਤੁਸੀਂ ਜਵਾਨੀ ਵਰਗੀ ਤਾਕਤ ਹੋਵੇਗੀ,ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਤੁਹਾਡੇ ਥਕਾਵਟ ਨਹੀਂ ਹੋਵੇਗੀ ਤੁਹਾਡਾ ਸਰੀਰ ਤਾਕਤ ਨਾਲ ਭਰਪੂਰ ਰਹੇਗਾ ਚੁਸਤੀ-ਫ਼ੁਰਤੀ ਰਹੇਗੀ,ਇਸ ਨਾਲ ਤੁਹਾਡੀ ਕੈਲਸ਼ੀਅਮ ਦੀ ਕਮੀ ਪੂਰੀ ਹੋਵੇਗੀ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ,ਇਸ ਲਈ ਤੁਸੀਂ ਇਸ ਨੁਕਤੇ ਨੂੰ ਬਣਾਉਣ ਲਈ
ਸਭ ਤੋਂ ਪਹਿਲਾਂ ਤਾਂ ਕਿਸ਼ਮਿਸ਼ ਲੈਣੇ ਹਨ ਕੈਲਸ਼ੀਅਮ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਹੋਰ ਵਿਟਾਮਿਨ ਹੁੰਦੇ ਹਨ,ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ,ਸ਼ੇ ਤੋਂ ਸੱਤ ਦਿਨ ਇਸ ਦਾ ਇਸਤੇਮਾਲ ਕਰੋ ਫੇਰ ਤਾਂ ਅੱਡੀਆਂ ਦਾ ਦਰਦ ਵੀ ਖ਼ਤਮ ਹੋ ਜਾਏਗਾ ਜੋੜਾਂ ਦਾ ਦਰਦ ਖਤਮ ਹੋ ਜਾਏਗਾ,ਤੁਹਾਡੀ ਅੱਖਾਂ ਦੀ ਰੌਸ਼ਨੀ ਵੀ ਤੇਜ਼ ਕਰੇਗੀ ਦਿਮਾਗ ਵੀ ਤੇਜ਼ ਹੋਵੇਗਾ,ਉਸ ਤੋਂ ਬਾਅਦ ਫਿਰ ਤੁਸੀਂ ਅਖਰੋਟ ਲੈਣਾ ਹੈ ਦਿਲ ਅਤੇ
ਦਿਮਾਗ ਨੂੰ ਤੰਦਰੁਸਤੀ ਦਿੰਦਾ ਹੈ,ਹਾਲੇ ਸਾਡੀ ਉਮਰ ਵਧਾਉਣ ਵਿਚ ਮਦਦ ਕਰਦਾ ਹੈ ਚਿੰਤਾ ਪ੍ਰੇਸ਼ਾਨੀ ਨੂੰ ਦੂਰ ਕਰਦਾ ਹੈ ਕੈਸਟਰੋਲ ਦੇ ਲੈਵਲ ਸਹੀ ਰੱਖਦਾ ਹੈ, ਹੁਣ ਤੁਸੀਂ ਦੁੱਧ ਲੈਣਾ ਹੈ ਉਸ ਨੂੰ ਕਿਸੇ ਬਰਤਨ ਵਿੱਚ ਚੰਗੀ ਤਰ੍ਹਾਂ ਗਰਮ ਕਰਦੇ ਰਹਿਣਾ ਹੈ ਜਦੋਂ ਉਸ ਵਿਚ ਇਕ ਉਹ ਬਾਹਰ ਆ ਜਾਵੇ ਫਿਰ ਤੁਸੀਂ ਅਖਰੋਟ ਅਤੇ ਕਿਸ਼ਮਿਸ਼ ਚੀਜ਼ਾਂ ਨੂੰ ਉਸ ਵਿਚ ਪਾ ਦੇਣਾ ਹੈ,10 ਕਿਸ਼ਮਿਸ਼ ਦੇ ਟੁਕੜੇ ਲੈਣੇ ਹਨ ਅਤੇ ਦੋ ਟੁਕੜੇ ਅਖਰੋਟ ਤੇ ਬਰੀਕ ਕਰਕੇ ਦੁੱਧ ਵਿਚ ਪਾ ਦੇਣੇ ਹਨ ਉਸ ਤੋਂ ਬਾਅਦ ਏਕ ਉਬਾਲ ਆਉਣ ਤੱਕ ਹੋਰ ਗਰਮ ਕਰਨਾ ਹੈ,ਤੁਸੀਂ ਇਸ ਵਿੱਚ ਮਿੱਠੇ ਤੇ ਲਈ ਧਾਗੇ
ਵਾਲੀ ਮਿਸ਼ਰੀ ਪਾ ਸਕਦੇ ਹੋ,ਉਸ ਤੋਂ ਬਾਅਦ ਫੇਰ ਤੁਸੀਂ ਇਸ ਦਾ ਸੇਵਨ ਰਾਤ ਸਮੇਂ ਵੀ ਕਰ ਸਕਦੇ ਹੋ ਉਸ ਸਵੇਰ ਸਮੇਂ ਵੀ ਕਰ ਸਕਦੇ ਹੋ ਨਾਸ਼ਤੇ ਦੇ ਨਾਲ ਵੀ ਕਰ ਸਕਦੇ ਹੋ ਔ ਇਸ ਨਾਲ ਤੁਹਾਡੇ ਸਾਰੇ ਸਰੀਰ ਨੂੰ ਤਾਕਤ ਮਿਲੇਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਪਰ ਸਰੀਰਕ ਥਕਾਵਟ ਨਹੀਂ ਹੋਵੇਗੀ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਹਾਡੇ ਸਰੀਰ ਨੂੰ ਤੰਦਰੁਸਤ ਤੇ ਤਾਕਤ ਮਿਲੇਗੀ
ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ,ਅੱਖਾਂ ਰੋਸ਼ਨੀ ਵੀ ਵਧੇਗੀ ਤੇ ਤੰਦਰੁਸਤ ਰਹੇਗਾ ਦਿਮਾਗ ਤੇਜ਼ ਹੋਵੇਗਾ ਯਾਦਦਾਸ਼ਤ ਵਧੇਗੀ, ਕੈਲਸ਼ੀਅਮ ਦੀ ਕਮੀ ਪੂਰੀ ਹੋਵੇਗੀ ਹੱਡੀਆਂ ਮਜ਼ਬੂਤ ਹੋਣਗੀਆਂ ਪਾਚਨ ਕਿਰਿਆ ਸਹੀ ਹੋਵੇਗੀ ਪੇਟ ਦੇ ਰੋਗ ਦੂਰ ਹੋਣਗੇ ਇਸ ਲਈ ਤੁਸੀਂ ਇਸ ਜਾਣਕਾਰੀ ਦੇ ਅਨੁਸਾਰ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਸੇਵਨ ਹਰ ਰੋਜ਼ ਕਰੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ