ਜੇਕਰ ਤੁਹਾਡੇ ਵੀ ਤੇਜ਼ਾਬ ਬਣਦਾ ਹੈ ਤਾਂ ਇਹ ਜਰੂਰ ਵੇਖਿਯੋ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਵੀ ਤੇਜ਼ਾਬ ਬਣਦਾ ਹੈ ਤਾਂ ਇਸ ਨੁਕਤੇ ਦਾ ਇਸਤੇਮਾਲ ਜਰੂਰ ਕਰੋ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ,ਕਈ ਲੋਕ ਜਿਵੇਂ ਕਿ ਪੇਟ ਦੇ ਰੋਗਾਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ ਜਿਵੇਂ ਕੇ ਪੇਟ ਗੈਸ ਕਬਜ਼ ਤੇਜਾਬ ਬਣਨਾ,ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਾ ਹੋਣਾ ਖੱਟੇ ਡਕਾਰ ਆਉਣੇ ਛਾਤੀ ਵਿਚ ਸਾੜ ਪੈਣਾ,ਇਹ ਸਾਰੇ ਕਾਰਨ ਹੋ ਸਕਦੇ ਹਨ ਕਿ ਜਦੋਂ ਸਾਡਾ ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਹੈ

ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਜੇਕਰ ਇਹ ਪੇਟ ਦੇ ਸਮਸਿਆ ਲਗਾਤਾਰ ਚੱਲਦੀ ਰਹੇ ਤਾਂ ਅੱਗੇ ਚੱਲ ਕੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ,ਇਸ ਲਈ ਇਨ੍ਹਾਂ ਸਮੱਸਿਆ ਤੋਂ ਬਚਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਜਿਸ ਨਾਲ ਤੁਸੀਂ ਇਨ੍ਹਾਂ ਰੋਗਾਂ ਤੋਂ ਬਚੇ ਰਹੋਗੇ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ,ਇਹ ਸਮੱਸਿਆ ਆਮ ਤੌਰ ਤੇ ਮਿਰਚ-ਮਸਾਲੇ ਵਾਲੀਆਂ ਚੀਜ਼ਾਂ ਦੇ ਖਾਣ ਨਾਲ ਹੁੰਦੀ ਹੈ

ਜਾਂ ਫਿਰ ਤਲੀਆਂ ਹੋਈਆਂ ਚੀਜ਼ਾਂ ਬਾਹਰ ਦੀਆਂ ਚੀਜ਼ਾਂ ਜਿਨ੍ਹਾਂ ਨਾਲ ਸਾਨੂੰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਹਨ,ਜਦੋ ਇਹ ਖਾਣਾ ਸਾਡੇ ਹੈ ਅੰਦਰ ਪਿਆ ਰਹਿੰਦਾ ਹੈ ਅਤੇ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤਾਂ ਤੇਜ਼ਾਬ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਕਈ ਰੋਗ ਲੱਗਦੇ ਹਨ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਖਾਣਾ ਖਾਣ ਤੋਂ ਇਕ ਘੰਟਾ ਬਾਅਦ ਪਾਣੀ ਪੀਓ ਕਿਉ ਕੇ ਖਾਣਾ ਖਾਧਾ ਹੋਇਆ ਸਾਡੇ ਸਰੀਰ ਦੇ ਅੰਦਰ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਜੇਕਰ ਅਸੀਂ ਨਾਲ ਦੀ ਨਾਲ ਪਾਣੀ ਪੀ ਲੈਂਦੇ ਹਾਂ

ਤਾਂ ਕਿਉਂਕਿ ਪਾਣੀ ਪੀ ਕੇ ਜਿਹੜਾ ਖਾਣਾ ਪਚਾਉਣ ਦੀ ਅੱਗ ਹੁੰਦੀ ਹੈ ਉਹ ਠੰਡ ਹੋ ਜਾਂਦੀ ਹੈ ਅਤੇ ਖਾਣਾ ਉਸੇ ਤਰਾਂ ਹੀ ਅੰਦਰ ਪਿਆ ਰਹਿੰਦਾ ਹੈ, ਅਤੇ ਖਾਣੇ ਨੂੰ ਚੰਗੀ ਥਾਂ ਚਬਾ-ਚਬਾ ਕੇ ਖਾਓ ਘਰ ਦਾ ਸ਼ੁੱਧ ਖਾਣਾ ਖਾਓ ਫਲ-ਫਰੂਟ ਦਾ ਸੇਵਨ ਜ਼ਰੂਰ ਕਰੋ, ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਅਜਵਾਇਣ ਦਾ ਲੈ ਲਓ ਅਤੇ 1 ਚੁੱਟਕੀ ਕਾਲਾ ਨਮਕ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ ਇਸ ਨਾਲ ਤੁਹਾਡਾ ਖਾਣਾ ਜਲਦੀ ਹਜਮ ਹੋ ਜਾਏਗਾ ਅਤੇ ਇਹ ਵੀ ਦੀਆਂ ਸਮੱਸਿਆਵਾਂ ਪੈਦਾ ਨਹੀਂ

ਹੋਣਗੀਆਂ ਤੁਸੀਂ ਇਸਦਾ ਸੇਵਨ ਸਵੇਰੇ-ਸ਼ਾਮ ਕਰਨਾ ਹੈ ਖਾਣਾ ਖਾਣ ਤੋਂ ਬਾਅਦ ਇਸ ਤੋਂ ਬਾਅਦ ਇਕ ਹੋਰ ਨੁਕਤਾ ਹੈ ਤੁਸੀਂ ਇਹ ਇਕ ਗਲਾਸ ਪਾਣੀ ਦਾ ਲੈਣਾ ਹੈ ਉਸ ਵਿਚ ਅੱਧਾ ਚਮਚ ਮਿੱਠਾ ਸੋਡਾ ਪਾ ਲੈਣਾ ਹੈ ਇਸ ਦਾ ਸੇਵਨ ਤੁਸੀ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਕਰ ਲੈਂਦਾ ਹੈ ਇਸ ਦਾ ਸੇਵਨ ਤੁਸੀਂ ਦੇਣ ਦੇ ਵਿਚ ਇਕ ਵਾਰ ਹੀ ਕਰਦਾ ਹੈ,ਜਿੰਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਹ ਇਸ ਦਾ ਇਸਤੇਮਾਲ ਨਾ ਕਰਨ

ਅਗਲਾ ਨੁਕਤਾ ਹੈ ਜੇਕਰ ਤੁਸੀਂ ਤੁਲਸੀ ਦੇ 2 ਪੱਤੇ ਸਵੇਰੇ ਖਾਲੀ ਪੇਟ ਚਬਾ ਚਬਾ ਕੇ ਖਾਂਦੇ ਹੋ ਤਾਂ ਤੁਹਾਨੂੰ ਇਹ ਸਮੱਸਿਆ ਪੈਦਾ ਨਹੀਂ ਹੁੰਦੀ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਤੁਸੀ ਧਿਆਨ ਵਿੱਚ ਰੱਖ ਕੇ ਇਹ ਨੁਕਤੇ ਦਾ ਇਸਤੇਮਾਲ ਕਰਨਾ ਹੈ,ਜਿਸ ਨਾਲ ਤੁਹਾਨੂੰ ਉਪਰ ਦੱਸੀ ਗਈ ਸਾਰੀ ਸਮੱਸਿਆਵਾਂ ਤੋਂ ਰਾਹਤ ਮਿਲ ਜਾਵੇਗੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋ-ਗਾਂ ਤੋਂ ਬਚਿਆ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *