ਵੀਡੀਓ ਥੱਲੇ ਜਾ ਕੇ ਦੇਖੋ,ਮੱਕੀ ਦੀ ਰੋਟੀ ਸਹੀ ਤਰੀਕੇ ਨਾਲ ਬਣਾਉਣ ਦਾ ਆਓ ਤੁਹਾਨੂੰ ਅੱਜ ਤਰੀਕਾ ਦੱਸਦੇ ਹਾਂ,ਮੱਕੀ ਦੀ ਰੋਟੀ ਨੂੰ ਤਿਆਰ ਕਰਨ ਲਈ ਆਪਾਂ ਨੂੰ ਸਭ ਤੋਂ ਪਹਿਲੋਂ ਸਾਫ਼ ਆਟਾ ਚਾਹੀਦਾ ਹੈ ਫਿਰ ਆਪਾਂ ਇਸ ਆਟੇ ਨੂੰ ਗਰਮ ਪਾਣੀ ਦੇ ਨਾਲ ਚੰਗੀ ਤਰ੍ਹਾਂ ਗੁੰ-ਨ੍ਹ ਲੈਣਾ ਹੈ ਅਤੇ ਜੇਕਰ ਆਪਾਂ ਗਰਮ ਪਾਣੀ ਦੇ ਨਾਲ ਆਟੇ ਨੂੰ ਗੁੰਨ੍ਹਦੇ ਹਾਂ ਅਤੇ ਫਿਰ ਰੋਟੀ ਵੀ ਵਧੀਆ ਬਣਦੀ ਹੈ ਅਤੇ ਰੋਟੀ ਟੇਢੀ ਵਿੰਗੀ ਅਤੇ ਟੁੱਟਦੀ ਨਹੀਂ ਜਿੰਨਾ ਹੀ ਤੁਸੀਂ ਚੰਗਾ ਆਟਾਗੁੰਨ੍ਹ ਸਕਦੇ ਹੋ ਉਨ੍ਹਾਂ ਟਾਇਮ ਤੱਕ ਚੰਗੀ ਤਰ੍ਹਾਂ ਤੁਸੀਂ ਆਟੇ ਨੂੰ ਗੁੰਨ੍ਹਦੇ ਰਹਿਣਾ ਹੈ ਜਿੰਨਾ ਵਧੀਆ ਆਟਾ ਗੁੰਨ੍ਹਿਆ ਜਾਵੇਗਾ
ਫਿਰ ਓਨੀ ਹੀ ਵਧੀਆ ਸਾਫ਼ ਸੁੰਦਰ ਰੋਟੀ ਤਿਆਰ ਹੋਵੇਗੀ ਅਤੇ ਜਦੋਂ ਇਹ ਚੰਗੀ ਤਰ੍ਹਾਂ ਆਟਾ ਗੁੰਨ੍ਹਿਆ ਜਾਵੇ ਤਾਂ ਫਿਰ ਤੁਸੀਂ ਇਸ ਨੂੰ ਪੰਜ ਮਿੰਟ ਤੱਕ ਏਦਾਂ ਹੀ ਛੱਡ ਦੇਣਾ ਹੈ ਫਿਰ ਤੁਸੀਂ ਆਵਦੇ ਲੋੜ ਅਨੁਸਾਰ ਇਸ ਦੇ ਛੋਟੇ ਛੋਟੇ ਪੇੜੇ ਬਣਾ ਲੈਣੇ ਹਨ ਅਤੇ ਫਿਰ ਦੋ ਪੌਲੀਥੀਨ ਲੈਣੇ ਹਨ ਅਤੇ ਫਿਰ ਤੁਸੀਂ ਉਸ ਪੇੜੇ ਨੂੰ ਉਸ ਪੌਲੀਥੀਨ ਦੇ ਵਿਚ ਇਕ ਚੱਕਲੇ ਦੀ ਉੱਪਰ ਪੌਲੀਥੀਨ ਵਿਸ਼ਾ ਲੈਣਾ ਹੈ ਅਤੇ ਫਿਰ ਪੇੜਾ ਰੱਖ ਕੇ ਫਿਰ ਇਸ ਦੇ ਉੱਪਰ ਇਕ ਪੌਲੀਥੀਨ ਵਿਸ਼ਾ ਲੈਣਾ ਹੈ ਫਿਰ ਤੁਸੀਂ ਵੇਲਣੇ ਦੀ ਮਦਦ ਨਾਲ ਇਸ ਨੂੰ ਚੰਗੀ ਤਰ੍ਹਾਂ ਗੋਲ ਕਰ ਲੈਣਾ ਹੈ ਇਸ ਦੇ ਤਰੀਕੇ ਦੇ ਨਾਲ ਰੋਟੀ ਟੁੱਟਦੀ ਨਹੀਂ ਅਤੇ ਟੇਢੀ ਵਿੰਗੀ ਨਹੀਂ ਹੁੰਦੀ ਜੇ ਕੋਈ ਅਣਜਾਣ ਵਿਅਕਤੀ ਰੋਟੀ ਬਣਾ ਰਿਹਾ ਹੈ ਤਾਂ ਥੋੜ੍ਹੀ ਮੋਟੀ ਟੇਢੀ ਹੋ ਸਕਦੀ ਹੈ ਗਤੀ ਜੇਕਰ ਤੁਸੀਂ ਇਸ ਨੂੰ ਵੀ ਠੀਕ ਕਰਨਾ ਚਾਹੁੰਦੇ ਹੋ ਤਾਂ
ਫਿਰ ਤੁਸੀਂ ਕਿਸੇ ਜੀਅ ਦਾ ਤਿੱਖਾ ਤੱਕਣ ਲੈ ਲੈਣਾ ਹੈ ਅਤੇ ਫਿਰ ਤੁਸੀਂ ਉਸ ਰੋਟੀ ਉੱਪਰ ਉਸ ਨੂੰ ਦਬਾ ਦੇਣਾ ਹੈ ਫਿਰ ਉਸ ਰੋਟੀ ਦੀ ਪੂਰੀ ਗੋਲ ਛਿਪ ਬਣ ਜਾਵੇਗੀ ਫਿਰ ਇਸ ਰੋਟੀ ਨੂੰ ਆਪਾਂ ਤਵੇ ਉਪਰ ਰੱਖ ਦੇਣਾ ਹੈ ਸਲੋਅ ਅੱਗ ਦੇ ਉੱਪਰ ਫਿਰ ਦੋਨਾਂ ਪਾਸਿਓਂ ਚੰਗੀ ਤਰ੍ਹਾਂ ਇਸ ਨੂੰ ਸੇਕ ਲੈਣਾ ਹੈ ਫਿਰ ਤੁਹਾਡੀ ਬਿਲਕੁਲ ਗੋਲ ਰੋ-ਟੀ ਸੁੰਦਰ ਰੋਟੀ ਤਿਆਰ ਹੋ ਕੇ ਤੁਹਾਡੇ ਲਈ ਬਿਲਕੁਲ ਤਿਆਰ ਹੋ ਜਾਵੇਗੀ ਤੁਸੀਂ ਇਸ ਤਰੀਕੇ ਦੇ ਨਾਲ ਮੱਕੀ ਦੀ ਰੋਟੀ ਨੂੰ ਵਧੀਆ ਗੋਲ ਸ਼ੇ-ਪ ਵਿੱਚ ਤਿਆਰ ਕਰ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਦੇ ਨਾਲ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ