,ਦੇਸੀ ਕਿੱਕਰ ਦੀ ਦਾਤਣ ਜੇ ਆਪਾਂ ਹਰ ਰੋਜ਼ ਕਰਦੇ ਹਾਂ ਤਾਂ ਉਸ ਨਾਲ ਧਾ-ਤ ਪੈਣ ਦੀ ਬਿ-ਮਾ-ਰੀ ਤੇ ਬੰਨ ਲੱਗਿਆ ਰਹਿੰਦਾ ਹੈ ਇਸ ਨਾਲ ਧਾ-ਤ ਨਹੀਂ ਪੈਂਦੀ ਤੇ ਜੇ ਦਾਤਣ ਦਾ ਸੇ-ਵ-ਨ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਬਿ-ਮਾ-ਰੀ-ਆਂ ਨਹੀਂ ਹੋਣਗੀਆਂ ਤੇ ਫਿਰ ਕਿਕਰ ਦੀ ਕਰੂਮਬਲ ਤੋੜ ਕੇ ਉਸ ਨੂੰ ਪਾਣੀ ਵਿਚ ਭਿਉਂ ਦੇਣਾ ਹੈ ਤੇ ਫਿਰ ਇਸ ਨੂੰ ਸਵੇਰੇ ਅੱਗੋ ਕੁੱ-ਟ ਕੇ ਦੰਦਾਂ ਦੇ ਦ-ਵਾ-ਲੇ ਕਰ ਦੇਣਾ ਹੈ ਤੇ ਇਸ ਨਾਲ ਦੰਦੜਸਾਫ ਕਰ ਲੈਣੇ ਆ। ਫਿਰ ਆਪਾਂ ਨਿੰਮ ਦੀ ਦਾਤਣ ਦੀ ਗੱਲ ਕਰਦੇ ਹਾਂ
ਇਹ ਆਪਣੇ ਦੰਦਾ ਲਈ ਬਹੁਤ ਮ-ਹੱ-ਤ-ਵ-ਪੂ-ਰ-ਨ ਹੁੰਦੀ ਹੈ ਨਿੰਮ ਦਾ ਫਲ ਵੀ ਬਹੁਤ ਲਾਭਦਾਇਕ ਹੁੰਦਾ ਹੈ ਇਹ ਖੂ-ਨ ਦੀਆਂ ਬਿ-ਮਾ-ਰੀ-ਆਂ ਲਈ ਨਿੰਮ ਦੇ ਫੁੱਲ ਵੀ ਵਰਤੇ ਜਾਂਦੇ ਹਨ ਇਸ ਦੀ ਜੜ ਵੀ ਵਰਤੀ ਜਾਂਦੀ ਹੈ ਨਿੰਮ ਦੇ ਪੱਤੇ ਵੀ ਵਰਤੇ ਜਾਂਦੇ ਹਨ ਇਸ ਲਈ ਇਹ ਆਪਣੇ ਪੂਰੇ ਸਰੀਰ ਲਈ ਬਹੁਤ ਲਾ-ਭ-ਦਾ-ਇ-ਕ ਹੁੰਦੀ ਹੈ,ਨਿੰਮ ਦੀ ਦਾਤਣ ਕਰਨ ਨਾਲ ਆਪਣੇ ਦੰਦਾਂ ਦੇ ਕੀ-ਟਾ-ਣੂ ਮ-ਰ ਜਾਂਦੇ ਹਨ ਇਸ ਲਈ ਦੰਦਾਂ ਲਈ ਨਿੰਮ ਦੀ ਦਾਤਣ ਬਹੁਤ ਲਾਭਕਾਰੀ ਹੁੰਦੀ ਹੈ।
ਇਸ ਤੋਂ ਇਲਾਵਾ ਜੰਮੂ ਦੀ ਦਾਤਣ ਵੀ ਕੀਤੀ ਜਾ ਸਕਦੀ ਹੈ ਇਹ ਵੀ ਆਪਣੇ ਦੰਦਾਂ ਲਈ ਬਹੁਤ ਵਧੀਆ ਹੁੰਦੀ ਹੈ ਤੇ ਜੰਮੂ ਦਾ ਸਕ ਸੁਕਾ ਕੇ ਤੇ ਉਸ ਦਾ ਪਾ-ਊ-ਡ-ਰ ਬਣਾ ਕੇ ਉਸ ਨੂੰ ਮਝਨ ਰੂ-ਪ ਵਿਚ ਵੀ ਇ-ਸ-ਤੇ-ਮਾ-ਲ ਕੀਤਾ ਜਾ ਸਕਦਾ ਹੈ ਇਸ ਨਾਲ ਦੰਦ ਮ-ਜ਼-ਬੂ-ਤ ਰਹਿੰਦੇ ਹਨ ਤੇ ਇਸ ਤੋਂ ਇਲਾਵਾ ਜੇ ਸਰੀਰ ਵਿੱਚ ਤੇ-ਜ਼ਾ-ਬ ਬਣਦਾ ਹੋਵੇ ਤੇ ਸਰੀਰ ਵਿਚ ਕੋਈ ਚੀਜ਼ ਸਹੀ ਤਰ੍ਹਾਂ ਨਾ ਗ-ਲ-ਦੀ ਹੋਵੇ ਤਾਂ ਇਸ ਦੇ ਸੇ-ਵ-ਨ ਨਾਲ ਇਹ ਸ-ਮੱ-ਸਿ-ਆ ਵੀ ਦੂ-ਰ ਹੋ ਜਾਂਦੀ ਹੈ। ਕਨੇਰ ਦੀ ਵੀ ਦਾਤਣ ਕੀਤੀ ਜਾ ਸਕਦੀ ਹੈ
ਇਹ ਤਿੰਨ ਪ੍ਰ-ਕਾ-ਰ ਦੀ ਹੁੰਦੀ ਹੈ ਇਹ ਜਿ-ਹ-ਰਿ-ਲੇ ਪੋਦੇ ਹੁੰਦੇ ਹਨ ਇਹਨਾਂ ਵਿੱਚੋਂ ਚਿੱਟੇ ਕਨੇਰ ਦੀ ਦਾਤਣ ਦਾ ਪ੍ਰ-ਯੋ-ਗ ਹੁੰਦਾ ਹੈ ਤੇ ਇਸ ਦੀ ਦਾਤਣ ਅੰਦਰ ਨਹੀ ਲਿਜਾਣੀ ਬਾਹਰ ਸੁਟਣੀ ਹੈ ਤੇ ਇਸ ਦੀ ਦਾਤਣ ਦੰਦਾਂ ਨੂੰ ਮ-ਜ਼-ਬੂ-ਤ ਕਰਨ ਦੇ ਕੰਮ ਆਉਂਦੀ ਹੈ ਤੇ ਇਸ ਵਿੱਚ ਕੜੱਤਣ ਵੀ ਨਿੰਮ ਨਾਲੋਂ ਜ਼ਿਆਦਾ ਹੁੰਦੀ ਹੈ ਇਸ ਲਈ ਇਹ ਵੀ ਦੰਦਾ ਲਈ ਬਹੁਤ ਲਾਭਦਾਇਕ ਹੁੰਦੀ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ