ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਦੁਪਹਿਰਾ ਸਾਹਿਬ ਜਦੋਂ ਵੀ ਇਹ ਨਾਮ ਆਉਂਦਾ ਤੇ ਪਿਆਰਿਓ ਕਈ ਲੋਕ ਜਿਹੜੇ ਨੇ ਉਹ ਕੰਨ ਚੁੱਕ ਲੈਂਦੇ ਨੇ ਵੀ ਹੈ ਦੁਪਹਿਰਾ ਸਾਹਿਬ ਹਾਂਜੀ ਚਪਹਿਰਾ ਸਾਹਿਬ ਦੇ ਬਾਰੇ ਸੁਣੀਏ ਤੇ ਲੱਖ ਲੱਖ ਤਰਹਾਂ ਦੇ ਸਵਾਲ ਹੁੰਦੇ ਨੇ ਪਿਆਰਿਓ ਚਪਹਿਰਾ ਸਾਹਿਬ ਦੇ ਵਿੱਚ ਜਿਹੜੀਆਂ ਆਪਾਂ ਬਾਣੀਆਂ ਪੜ੍ਦੇ ਆਂ ਉਹਦੇ ਬਾਰੇ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕਰ ਚੁੱਕੇ ਹਾਂ ਦੁਪਹਿਰਾ ਸਾਹਿਬ ਨੂੰ ਲੈ ਕੇ ਜਿੰਨੀਆਂ ਵੀ ਪਾਵਨ ਬਾਣੀਆਂ ਨੇ ਉਹ ਆਪਾਂ ਸਮਝ ਹੀ ਚੁੱਕੇ ਆਂ ਉਹ ਆਪਾਂ ਵਿਚਾਰ ਹੀ ਚੁੱਕੇ ਆਂ ਔਰ ਪਿਆਰਿਓ ਆਪਾਂ ਇਹ ਗੱਲ ਬਿਲਕੁਲ ਸਮਝ ਚੁੱਕੇ ਆਂ ਦੁਪਹਿਰਾ ਸਾਹਿਬ ਨੂੰ ਲੈ ਕੇ ਜਿੰਨੀਆਂ ਵੀ ਬੇਨਤੀਆਂ ਨੇ ਉਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਂ ਹੁਣ ਸਵਾਲ ਇਹ ਹੈ ਕਿ ਜਦੋਂ ਵੀ ਇਹ ਗੱਲ ਆਉਂਦੀ ਹੈ ਕਿ ਜੀ ਦੁਪਹਿਰਾ ਸਾਹਿਬ ਕਰੀਏ ਕਿਵੇਂ ਕਰੀਏ
ਅਸਲ ਦੇ ਵਿੱਚ ਕੀ ਕਾਰਨ ਨੇ ਤੇ ਪਿਆਰਿਓ ਚੁਪੈਰਾ ਸਾਹਿਬ ਕਿਹੜੇ ਹਿਸਾਬ ਦੇ ਨਾਲ ਕਰੀਏ ਚਾਹੇ ਆਪਣੇ ਘਰ ਦੇ ਵਿੱਚੋਂ ਉਥੇ ਕਰ ਲਓ ਚਾਰ ਘੰਟਿਆਂ ਦਾ ਚਪਹਿਰਾ ਸਾਹਿਬ ਹੈ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜਪੁਜੀ ਸਾਹਿਬ ਚੌਪਈ ਸਾਹਿਬ ਅਨੰਦ ਸਾਹਿਬ ਸੁਖਮਨੀ ਸਾਹਿਬ ਦੇ ਇੱਕ ਪਾਠ ਔਰ ਛੇ ਪੌੜੀਆਂ ਆਨੰਦ ਸਾਹਿਬ ਕਰਕੇ ਅਰਦਾਸ ਬੇਨਤੀ ਕਰ ਸਕਦੇ ਹਾਂ ਚਪਹਿਰਾ ਸਾਹਿਬ ਦੀ ਅਰਦਾਸ ਕਿਵੇਂ ਕਰੀਏ ਹੁਣ ਕਈਆਂ ਦਾ ਇਹ ਸਵਾਲ ਹੁੰਦਾ ਪਿਆਰਿਓ ਦੁਪਹਿਰਾ ਸਾਹਿਬ ਦੀ ਅਰਦਾਸ ਕਿਵੇਂ ਕਰੀਏ ਭਾਈ ਸਾਹਿਬ ਜੀ ਪਤਾ ਨਹੀਂ ਲੱਗ ਰਿਹਾ ਜੀ ਕਿਵੇਂ ਕਰੀਏ ਜੀ ਕੀ ਹਿਸਾਬ ਕਿਤਾਬ ਹੋਵੇ ਜੀ ਅਸੀਂ ਕਿਵੇਂ ਅਰਦਾਸ ਕਰ ਸਕਦੇ ਹਾਂ ਸਾਧ ਸੰਗਤ ਬੇਨਤੀਆਂ ਕਰ ਦੇਵਾਂ ਆਪ ਜੀ ਦਾ ਧਿਆਨ ਜਰੂਰ ਬਣੇ ਸਾਧ ਸੰਗਤ ਚਪਹਿਰਾ ਸਾਹਿਬ ਦੀ ਅਰਦਾਸ ਅਸੀਂ ਕਰਨੀ ਹੈ
ਜਿਵੇਂ ਅਸੀਂ ਆਮ ਅਰਦਾਸ ਕਰਦੇ ਹਾਂ ਜਿਵੇਂ ਅਸੀਂ ਆਮ ਅਰਦਾਸ ਕਰਦੇ ਹਂ ਉਸੇ ਪ੍ਰਕਾਰ ਚ ਬੈਰਾ ਸਾਹਿਬ ਦੀ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀਓ ਕਿਰਪਾ ਰੱਖਿਓ ਸੱਚੇ ਪਾਤਸ਼ਾਹ ਜੀਓ ਮਿਹਰ ਕਰਿਓ ਚਪੈਰਾ ਸਾਹਿਬ ਦੀ ਸੇਵਾ ਆਪ ਜੀ ਨੇ ਮੇਰੇ ਤੋਂ ਲਈ ਹੈ ਪਾਤਸ਼ਾਹ ਜੀ ਇਹ ਸੇਵਾ ਤੁਸੀਂ ਆਪ ਕਰਵਾਈ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਹੜੀਆਂ ਜਿਹੜੀਆਂ ਬਾਣੀਆਂ ਪੜੀਆਂ ਗਈਆਂ ਨੇ ਤੁਸੀਂ ਜਾਣੀ ਜਾਣ ਹੋ ਸਤਿਗੁਰੂ ਜੀਓ ਮੇਰੀ ਰਸਨਾ ਤੋਂ ਤੁਸੀਂ ਨੇ ਸੇਵਾ ਲਈ ਮੈਂ ਬਹੁਤ ਭਾਗਾਂ ਵਾਲਾ ਆਪਣੇ ਆਪ ਨੂੰ ਸਮਝਦਾ ਹਾਂ ਸਤਿਗੁਰੂ ਕਿਰਪਾ ਕਰਿਓ ਇਹ ਸੇਵਾ ਨੂੰ ਪ੍ਰਵਾਨ ਕਰਿਓ ਘਾਲ ਥਾਇ ਪਾਇਓ ਤੇ ਕਿਰਪਾ ਕਰਿਓ ਅੱਗੇ ਤੋਂ ਬਲ ਬਖਸ਼ਿਓ ਇਹ ਸੇਵਾ ਕਰਨ ਦਾ ਸੱਚੇ ਸਤਿਗੁਰੂ ਜੀ ਅੱਗੇ ਤੋਂ ਮੈਥੋਂ
ਇਹ ਸੇਵਾ ਜਰੂਰ ਲਿਓ ਸੱਚੇ ਪਾਤਸ਼ਾਹ ਇਹ ਮੇਰੇ ਤੇ ਕਿਰਪਾ ਕਰਿਓ ਇਹ ਮੇਰੇ ਤੇ ਮਿਹਰ ਕਰਿਓ ਸੱਚੇ ਸਤਿਗੁਰੂ ਜੀਓ ਇੰਨੀ ਕੁ ਕਿਰਪਾ ਕਰਿਓ ਇਨੀ ਕੁ ਮਿਹਰ ਕਰਿਓ ਹੇ ਪਾਤਸ਼ਾਹ ਜੀ ਐਡੀ ਵੱਡੀ ਕਿਰਪਾ ਆਪ ਜੀ ਨੇ ਕਰਨੀ ਹੈ ਆਪ ਜੀ ਨੇ ਕਿਰਪਾ ਕਰਨੀ ਹੈ ਰਹਿਮਤ ਕਰਨੀ ਹੈ ਸੱਚੇ ਪਾਤਸ਼ਾਹ ਜੀ ਇਹ ਸੇਵਾ ਲਿਓ ਮੈਨੂੰ ਚਪਹਿਰਾ ਸਾਹਿਬ ਕਰਨ ਦਾ ਬਲ ਉੱਦਮ ਜਿਹੜਾ ਹੈ ਉਹ ਬਖਸ਼ਿਸ਼ ਕਰਿਆ ਜੇ ਅਰਦਾਸ ਕਰਕੇ ਆਪਾਂ ਗੁਰੂ ਦਾ ਹੁਕਮਨਾਮਾ ਜੋ ਹੋਏਗਾ ਉਹ ਹੁਕਮ ਲੈ ਕੇ ਘਰ ਪਰਤਣਾ ਹੈ। ਜਾਂ ਫਿਰ ਘਰੀ ਆਪਾਂ ਅਰਦਾਸ ਕਰਨੀ ਹ ਖੁਦ ਅਰਦਾਸ ਕਰਿਆ ਕਰੋ ਜਿੱਥੇ ਇਹ ਗੱਲ ਆਪਾਂ ਪੜਦੇ ਹਾਂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਉਤੋਂ ਬਾਅਦ ਆਪਣੀ ਬੇਨਤੀ ਨੂੰ ਰੱਖ ਸਕਦੇ ਹਾਂ ਜਿਵੇਂ ਆਪਾਂ ਅਰਦਾਸ ਕਰਦੇ ਹਾਂ ਅਰਦਾਸ ਕਰਦੇ ਜਾਈਏ ਸਾਧ ਸੰਗਤ ਸਤਿਗੁਰੂ ਕਿਰਪਾ ਕਰ ਦਿੰਦੇ
ਨੇ ਸਤਿਗੁਰੂ ਮਿਹਰ ਕਰ ਦਿੰਦੇ ਨੇ ਪਿਆਰਿਓ ਆਪਾਂ ਜਦੋਂ ਨਿਸ਼ਚਿੰਤ ਹੋ ਕੇ ਅਰਦਾਸ ਕਰਦੇ ਹਾਂ ਭਰੋਸਾ ਧਾਰ ਕੇ ਅਰਦਾਸ ਕਰਦੇ ਆਂ ਵੀ ਸਤਿਗੁਰੂ ਅੱਗੇ ਅਰਦਾਸ ਕਰਨ ਲੱਗਿਆ ਹੈ ਮਨਾ ਯਾਦ ਰੱਖੀ ਇਹ ਅਰਦਾਸ ਜਰੂਰ ਪੂਰਨ ਹੋਣੀ ਹੈ ਇਹ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਪੂਰਨ ਕਰਨਗੇ ਉਸ ਸਤਿਗੁਰੂ ਅੱਗੇ ਅਰਦਾਸ ਕਰ ਰਿਹਾ ਜਿਹਦੇ ਦਰ ਤੋਂ ਕੋਈ ਅੱਜ ਤੱਕ ਖਾਲੀ ਨਹੀਂ ਗਿਆ ਜਿਹਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਿਆ ਪਿਆਰਿਓ ਪੂਰੈ ਸਤਿਗੁਰ ਰਾਖਿ ਲੀਏ ਆਪਣੈ ਪੰਨੈ ਪਾਇ ਪੂਰੇ ਸਤਿਗੁਰੂ ਨੇ ਆਪਣੇ ਲੜ ਲਾ ਕੇ ਬਚਾ ਲਿਆ ਉਹ ਉਹਦੇ ਕੋਲ ਸਮਰੱਥਾ ਹੈ ਇਹ ਹੋ ਜਗ ਜਲਤਾ ਨਦਰੀ ਆਇਆ ਗੁਰ ਕੈ
ਸਬਦ ਸੁਭਾਇ ਉਹਨਾਂ ਨੂੰ ਸਤਿਗੁਰ ਦੇ ਸ਼ਬਦ ਦੇ ਰਾਹੀਂ ਸੁਭਾਵਿਕ ਹੀ ਇਹ ਸੰਸਾਰ ਸੜਦਾ ਹੋਇਆ ਦਿਸਿਆ ਕਿਵੇਂ ਸ਼ਬਦ ਰਤੇ ਸੇ ਸੀਤਲ ਭਏ ਖਿਵਾ ਕਰਨੀ ਸਬਦ ਰਤੇ ਸੇ ਸੀਤਲ ਭਏ ਨਾਨਕ ਸਚ ਕਮਾਏ ਹੇ ਨਾਨਕ ਗੁਰੂ ਦੇ ਸ਼ਬਦ ਦੇ ਵਿੱਚ ਰੰਗੀਜ ਕੀ ਤੇ ਨਾਮ ਸਿਮਰਨ ਦੀ ਕਮਾਈ ਕਰਕੇ ਠੰਡੇ ਠਾਰ ਹੋ ਗਏ ਜਿਹੜੇ ਅੱਗ ਵਾਂਗੂ ਤਪ ਰਹੇ ਸੀ ਜਿਹੜੇ ਅੱਗ ਦੀਆਂ ਨਾੜਾਂ ਸੀ ਪਿਆਰਿਓ ਉਹ ਵੀ ਸ਼ੀਤਲ ਹੋ ਗਏ ਠੰਡੇ ਠਾਰ ਹੋ ਗਏ ਤਪਤ ਮਾਹੇ ਠੰਡ ਵਰਤਾਈ ਅਨਦ ਭਇਆ ਦੁਖ ਨਾਠੇ ਭਾਈ ਪਿਆਰਿਓ ਸਤਿਗੁਰੂ ਦੀ ਕਿਰਪਾ ਹੋਈ ਜਿਹੜੀ ਧਰਤੀ ਅੱਗ ਵਾਂਗ ਤਪਦੀ ਸੀ ਜਿੱਥੇ ਗੁਰੂ ਸਾਹਿਬ ਦੇ ਘੋੜੇ ਦੀ ਭੱਠਾ ਵੀ ਠੰਡਾ ਕਰ ਦਿੱਤਾ।
ਦੀ ਸੀਤਲ ਹੋ ਗਏ ਠੰਡੇ ਠਾਰ ਹੋ ਗਏ ਤਬ ਤ ਮਾਹਿ ਠਾਂਢ ਵਰਤਾਈ ਅਨਦ ਭਇਆ ਦੁਖ ਨਾਠੇ ਭਾਈ ਪਿਆਰਿਓ ਸਤਿਗੁਰੂ ਦੀ ਕਿਰਪਾ ਹੋਈ ਜਿਹੜੀ ਧਰਤੀ ਅੱਗ ਵਾਂਗ ਤਪਦੀ ਸੀ ਜਿੱਥੇ ਗੁਰੂ ਸਾਹਿਬ ਦੇ ਘੋੜੇ ਨੇ ਪੌੜ ਮਾਰਿਆ ਉਹ ਧਰਤੀ ਵੀ ਠੰਡੀ ਕਰ ਦਿੱਤੀ ਤਪਦਾ ਹੋਇਆ ਭੱਠਾ ਵੀ ਠੰਡਾ ਕਰ ਦਿੱਤਾ ਇਹ ਗੁਰੂ ਦੀ ਤਾਕਤ ਹੈ ਇਹ ਸ਼ਬਦ ਦੇ ਵਿੱਚ ਇਸ ਬਾਣੀ ਦੇ ਵਿੱਚ ਉਹੀ ਤਾਕਤ ਹੈ ਪਿਆਰਿਓ ਜੇ ਆਪਾਂ ਇਹ ਬਾਣੀ ਨੂੰ ਮਨ ਚਿਤ ਲਾ ਕੇ ਪੜਾਂਗੇ ਸਮਰਪਤ ਹੋ ਕੇ ਗੁਰੂ ਨੂੰ ਤੇ ਯਾਦ ਰੱਖਿਓ ਜਿਹੜਾ ਮਨ ਤਪਦਾ ਹ ਨਾ ਮਨ ਸ਼ਾਂਤ ਹੀ ਨਹੀਂ ਹੁੰਦਾ ਸਤਿਗੁਰੂ ਨੇ ਐਸੀ ਕਿਰਪਾ ਕਰਨੀ ਹੈ ਇਹ ਤਪਦਾ ਹੋਇਆ ਮਨ ਵੀ ਸ਼ਾਂਤ ਹੋ ਜਾਣਾ ਹੈ।
ਚੁਪਹਿਰਾ ਸਾਹਿਬ ਕਰਕੇ ਅਰਦਾਸ ਬੇਨਤੀ ਕਰਨੀ ਬਹੁਤ ਜਰੂਰੀ ਹੈ ਸਾਧ ਸੰਗਤ ਜਦੋਂ ਚਪਹਿਰਾ ਸਾਹਿਬ ਕਰਕੇ ਅਰਦਾਸ ਬੇਨਤੀ ਕਰਾਂਗੇ ਨਾ ਤੇ ਫਿਰ ਅਸਲੀ ਉਹ ਪ੍ਰਵਾਨ ਹੋਣਾ ਨਹੀਂ ਪਿਆਰਿਓ ਇਦਾਂ ਹ ਜਿਵੇਂ ਕੋਈ ਚੀਜ਼ ਲਿਖ ਕੇ ਆਪਾਂ ਰੱਖ ਲਈਏ ਜਿੰਨਾ ਜਰੂਰ ਦੇ ਸੈਨ ਕਰਕੇ ਮੋਹਰ ਕਿਸੇ ਦੀ ਨਹੀਂ ਲੱਗਦੀ ਉਨਾ ਚਿਰ ਉਹ ਪ੍ਰਵਾਨ ਤੇ ਨਹੀਂ ਹੁੰਦੀ ਅਰਦਾਸ ਇਕ ਮੋਹਰ ਹੈ ਗੁਰੂ ਦੀ ਬਸ ਇਹ ਗੱਲ ਯਾਦ ਰੱਖਿਓ ਸਾਧ ਸੰਗਤ ਅਰਦਾਸ ਖੁਦ ਕਰੀਏ ਚਲੋ ਨਹੀਂ ਕਰ ਸਕਦੇ ਮਨ ਚ ਜਾ ਕੇ ਤਾਂ ਭਾਈ ਸਾਹਿਬ ਕੋਲ ਗਵਾਈ ਅਰਦਾਸ ਕਰਾਓ ਤੇ ਉਹਨਾਂ ਤੇ ਪੁੱਛ ਲਓ ਸਮਝ ਲਓ ਜਾਂ ਫਿਰ ਉਹਨਾਂ ਨੂੰ ਅਰਦਾਸ ਕਰਦੇ ਵੇਖ ਲਓ ਉਸ ਹਿਸਾਬ ਨਾਲ ਆਪ ਸਿੱਖ ਲਓ ਕੋਈ ਔਖਾ ਕੰਮ ਨਹੀਂ ਹੈਗਾ ਸਤਿਗੁਰੂ ਜੀ ਕਿਰਪਾ ਕਰਨਗੇ ਜਿਹੜੇ ਰਾਹ ਤੁਰੀਏ ਤੇ ਸਤਿਗੁਰੂ ਆਪ ਹੀ ਫਿਰ ਰਾਹ ਦਿਖਾ ਦਿੰਦੇ ਨੇ ਗੁਰੂ ਨੂੰ ਮਾਰਗ ਦਰਸ਼ਕ ਬਣਾ ਲਈਏ ਬਸ ਇੰਨੀ ਕੁ ਸਮਝਦਾਰੀ ਵਰਤਿਓ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ