ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਰਮਾਤਮਾ ਮਹਾਂਪੁਰਖਾਂ ਦੇ ਵਿੱਚ ਰੂਪ ਧਾਰ ਕੇ ਆਉਂਦਾ ਹੈ ਅਤੇ ਦੁਨੀਆਂ ਨੂੰ ਤਾਰਦਾ ਹੈ। ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ ਮਹਾਂਪੁਰਖ ਨਿਰਵੈਰ ਹੁੰਦੇ ਨੇ ਮਨੁੱਖਾਂ ਨੂੰ ਤਾਰਨ ਵਾਸਤੇ ਆਉਂਦੇ ਨੇ ਇਕ ਸਾਧੂ ਮਹਾਂਪੁਰਖ ਹੋਏ ਸਨ ਨਾਮ ਜਪਣ ਵਾਲੇ ਸਨ ਸਾਧ ਸੰਗਤ ਸਜਿਆ ਹੋਇਆ ਸੀ ਜਦੋਂ ਸਮਾਪਤੀ ਹੋਈ ਤਾਂ ਸੰਗਤਾਂ ਜਾਣ ਲੱਗੀਆਂ ਇਕ ਮਾਤਾ ਉੱਠ ਕੇ ਅੱਗੇ ਆਈ ਮਹਾਂਪੁਰਖਾਂ ਕੋਲ ਉਸਦੇ ਨਾਲ ਇੱਕ ਛੋਟਾ ਜਿਹਾ ਬੱਚਾ ਸੀ 14 ਕੁ ਸਾਲਾਂ ਦਾ ਮੱਥਾ ਟੇਕਿਆ ਤੇ ਕਹਿਣ ਲੱਗੀ ਇਸ ਬੱਚੇ ਤੇ ਕਿਰਪਾ ਕਰੋ ਇਸਦਾ ਪਿਓ ਥੋੜੇ ਦਿਨ ਪਹਿਲਾਂ ਹੀ ਚੜ੍ਹਾਈ ਕਰ ਗਿਆ ਹੈ ਹੁਣੇ ਗੱਲਾਂ ਹੀ ਰਹਿ ਗਿਆ ਮੈਰੇ ਕੋਲ ਕੋਈ ਕੰਮਕਾਰ ਵੀ ਨਹੀਂ ਹੈ ਤੇ ਕਰਜ਼ਾ ਵੀ ਸਿਰ ਤੇ ਚੜਿਆ ਹੋਇਆ ਗਰੀਬੀ ਬਹੁਤ ਹ ਤੁਸੀਂ ਕਿਰਪਾ ਕਰ ਦਿਓ ਮਹਾਂਪੁਰਖ ਬਚਨ ਕਰਨ ਲੱਗੇ ਕਿ ਮਾਤਾ ਕੋਈ ਨਾ ਘਬਰਾ ਨਾ ਇਹ ਦਰਬਾਰ ਬਹੁਤ ਵੱਡਾ ਹੈ ਤੋ ਰੋਜ ਹਾਜ਼ਰੀ ਭਰੀ ਸੇਵਾ ਸਿਮਰਨ ਕਰੀ ਬੱਚੇ ਤੋਂ ਵੀ ਨਾਮ ਜਪਾਈ ਇਸਨੂੰ ਗੁਰਸਿੱਖੀ ਵਾਲੇ ਪਾਸੇ ਲਾਏ ਮਹਾਂਪੁਰਖਾਂ ਨੇ ਇਹ ਬਚਨ ਕਹੇ ਮਾਤਾ ਕਹਿਣ ਲੱਗੀ ਜੀ ਅਸੀਂ ਤੁਹਾਡੇ ਬਹੁਤ ਪੁਰਾਣੇ ਸੰਗੀ ਹਾਂ ਤੁਸੀਂ ਕਿਰਪਾ ਕਰੋ ਕੋਈ ਮਾਇਆ ਦੀ ਐਸੀ ਬਿਧ ਬਣਾ ਦਿਓ
ਜਿਸ ਨਾਲ ਚੰਗੀ ਮਾਇਆ ਮਿਲ ਜਾਵੇ ਘਰੋਂ ਗਰੀਬੀ ਨਿਕਲ ਜਾਵੇ ਮਹਾਂਪੁਰਖ ਸਮਝਦੇ ਸਨ ਪਤਾ ਸੀ ਉਹਨਾਂ ਨੂੰ ਉਹਨਾਂ ਨੇ ਫਿਰ ਬਚਨ ਕੀਤੇ ਕਿ ਮਾਤਾ ਕੋਈ ਨਹੀਂ ਇਹ ਗੁਰੂ ਨਾਨਕ ਦਾ ਦਰਬਾਰ ਹ ਇਹ ਬਹੁਤ ਵੱਡਾ ਦਰਬਾਰ ਹ ਇਥੇ ਨਾਮ ਜਪਣ ਦੀ ਮੰਗ ਮੰਗਿਆ ਕਰੋ ਉਸ ਨਾਲ ਸਭ ਕੁਝ ਮਿਲ ਜਾਂਦਾ ਹੈ ਕੀ ਕਰੀਏ ਹੁਣ ਘਰ ਬਹੁਤ ਗਰੀਬੀ ਜਦੋਂ ਮਾਤਾ ਨੇ ਬਹੁਤ ਕਿਹਾ ਤਾਂ ਸੇਵਾਦਾਰ ਕੋਲ ਬੈਠੇ ਸੀ ਮਹਾਂਪੁਰਖਾਂ ਨੇ ਇਸ਼ਾਰਾ ਕੀਤਾ ਕਿ ਇਸ ਬੱਚੇ ਨੂੰ ਫੜਾ ਦਿਓ ਸੇਵਾਦਾਰ ਨੇ ਪੈਸੇ ਫੜਾਏ ਮਾਤਾ ਨੇ ਵੇਖਿਆ ਕਿ ਇਹ ਤਾਂ ਸਿਰਫ ਹੀ ਹਨ ਮਾਤਾ ਨੇ ਉਸੇ ਵੇਲੇ ਪੈਸੇ ਬੜੇ ਦੇ ਕਰਮ ਆਪ ਰਖੋ ਇਹਨਾਂ 50 ਨਾਲ ਸਾਡਾ ਕੀ ਬਣਦਾ ਅਸੀਂ ਇਹ ਨਹੀਂ ਲੈ ਕੇ ਜਾਣੇ ਤੁਸੀਂ ਰੱਖੋ ਆਪਣੇ ਕੋਲੇ ਮਹਾਂਪੁਰਖ ਫਿਰ ਕਹਿਣ ਲੱਗੇ ਕਿ ਕੋਈ ਨਹੀਂ ਤੁਸੀਂ ਨਾ ਖਰਚੋ ਇਸ ਨੂੰ ਤੁਸੀਂ ਬਸ ਆਪਣੇ ਕੋਲ ਰੱਖੋ ਉਸ ਨੂੰ ਮਾਤਾ ਕਹਿੰਦੀ 50 ਰੁਪਏ ਨਾਲ ਕੀ ਹੋਣਾ ਮਹਾਂਪੁਰਖ ਕਹਿੰਦੇ ਠੀਕ ਹੈ ਸੇਵਾ ਕਰੋ ਮਹਾਂਪੁਰਖ ਸਾਹਿਬ ਦਾਤਾ ਦਿੰਦੇ ਨੇ ਸਭ ਕੁਝ ਬਖਸ਼ਦੇ ਨੇ ਸਮਾਂ ਹੋਇਆ ਬੀਬੀ ਸੇਵਾ ਕਰਨ ਚਲੀ ਗਈ
ਮਹਾਂਪੁਰਖਾਂ ਨੇ ਬੱਚੇ ਨੂੰ ਕੋਲ ਬੁਲਾਇਆ ਤੇ ਕਿਹਾ ਆਹ 50 ਤੋਂ ਆਪਣੇ ਕੋਲ ਰੱਖ ਲੈ ਨਾ ਕਿਸੇ ਨੂੰ ਦਈ ਤੇ ਨਾ ਹੀ ਕਿਸੇ ਨੂੰ ਦੱਸੀ ਘਰੇ ਤੂੰ ਸੰਭਾਲ ਕੇ ਰੱਖ ਲਈ ਜਦੋਂ ਸੇਵਾ ਕਰਕੇ ਮਾਤਾ ਜਾਣ ਲੱਗੀ ਤਾਂ ਮਾਤਾ ਨੂੰ ਯਾਦ ਆਇਆ ਕਿ ਬੱਚੇ ਨੂੰ ਮਹਾਂਪੁਰਖਾਂ ਨੇ ਬੁਲਾਇਆ ਸੀ ਬੱਚੇ ਨੇ ਪਹਿਲਾਂ ਤਾਂ ਨਾਂ ਦੱਸਿਆ ਫਿਰ ਕਹਿਣ ਲੱਗਾ ਕਿ ਮੈਨੂੰ ਮਹਾਂਪੁਰਖਾਂ ਨੇ ਸੱਦਿਆ ਸੀ ਤੇ ਆਹਾਰ ਪੈ ਦਿੱਤੇ ਆ ਮਾਤਾ ਉਸੇ ਵੇਲੇ ਵਾਪਸ ਮੁੜੀ ਤੇ ਆ ਕੇ ਮਹਾਂਪੁਰਖਾਂ ਨੂੰ ਮੱਥਾ ਟੇਕਿਆ ਤੇ ਕਹਿਣ ਲੱਗੀ ਐਸੀ ਇਹ 50 ਰੁਪਏ ਕੀ ਕਰਨੇ ਆ ਤੁਸੀਂ ਰੱਖ ਲਓ ਮਹਾਂਪੁਰਖ ਕਹਿਣ ਲੱਗੇ ਮਾਤਾ ਇਹ 50 ਰੁਪਏ ਨਹੀਂ ਸੀ ਇਸ ਦੇ ਵਿੱਚ ਬਹੁਤ ਕੁਝ ਸੀ
ਅਸੀਂ ਕੀ ਕਰੀਏ ਜੇ ਹੁਣ ਤੇਰੇ ਕਰਮਾਂ ਚੋਂ ਹੀ ਨਹੀਂ ਹੈ ਮਾਤਾ ਫਿਰ ਉਥੋ ਛੇਤੀ ਨਾਲ ਹੀ ਮੁੜ ਗਈ ਬਾਹਰ ਜਦੋਂ ਜਾਣ ਲੱਗੀ ਰੋਡ ਤੇ ਜਦੋਂ ਚੜੀ ਤਾਂ ਇੱਕ ਬਹੁਤ ਤੇਜ ਗੱਡੀ ਆਉਂਦੀ ਹੈ ਗੱਡੀ ਬੱਚੇ ਦੇ ਵਿੱਚ ਵੱਜਦੀ ਹ ਐਕਸੀਡੈਂਟ ਹੋ ਗਿਆ ਤੇ ਉਹ ਥਾਂ ਤੇ ਹੀ ਮਰ ਗਿਆ ਮਾਤਾ ਰੋਈ ਬੱਚਾ ਇਕੱਲਾ ਹੀ ਸੀ ਤੇ ਘਰ ਵਾਲਾ ਵੀ ਨਹੀਂ ਸੀ ਵਾਪਸ ਮਹਾਂਪੁਰਖਾਂ ਕੋਲ ਆਈ ਕਹਿਣ ਲੱਗੇ ਮੈਂ ਤਾਂ ਮੰਗ ਮੰਗਦੀ ਸੀ ਮਹਾਂਪੁਰਖ ਕਹਿਣ ਲੱਗੇ ਮਾਤਾ ਸਾਨੂੰ ਪਤਾ ਸੀ ਤੇਰੇ ਬੱਚੇ ਦੀ ਉਮਰ ਸਿਰਫ ਅੱਧੇ ਕੁ ਘੰਟੇ ਦੀ ਹੀ ਹੈ
ਅਸੀਂ 50 ਰੁਪਏ ਇਸ ਕਰਕੇ ਦਿੱਤੇ ਸੀ ਕਿ ਤੇਰੇ ਬੱਚੇ ਦੀ ਉਮਰ ਅਸੀਂ 50 ਸਾਲ ਵਧਾ ਦਿੱਤੀ ਸੀ ਪਰ ਮਾਤਾ ਤੇਰੇ ਕਰਮਾਂ ਚ ਨਹੀਂ ਸੀ ਸਾਧ ਸੰਗਤ ਜੀ ਮਹਾਂਪੁਰਖ ਬ੍ਰਹਮ ਗਿਆਨੀ ਹੁੰਦੇ ਹਨ ਜੇ ਕੁਝ ਮੰਗਣਾ ਹੀ ਹੈ ਤਾਂ ਹਮੇਸ਼ਾ ਨਾਮ ਦੀ ਦਾਤ ਮੰਗੋ ਗੁਰਬਾਣੀ ਦੀ ਦਾਤ ਮੰਗੋ ਤੇ ਹਰ ਰੋਜ਼ ਸਵੇਰੇ ਸ਼ਾਮ ਗੁਰੂ ਘਰ ਹਾਜਰੀ ਭਰੋ ਤੇ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਿਆ ਕਰੋ ਸੰਗਤ ਜਰੂਰ ਕਰਿਆ ਕਰੋ ਰੱਬ ਕੋਲੋਂ ਹਮੇਸ਼ਾ ਰੱਬ ਨੂੰ ਹੀ ਮੰਗੋ ਤੇ ਹਰ ਪਲ ਹਰ ਘੜੀ ਉਸ ਰੱਬ ਦਾ ਨਾਮ ਜਪਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ