ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਦਾ ਇਹ ਨੁਸਖਾ ਇਹਨਾ ਵਧਿਆ ਹੈ ਜੋ ਤੁਹਾਡੀ ਛਾਤੀ ਵਿੱਚ ਜੰਮਿਆ ਹੋਇਆ ਕਫ ਤੇ ਬਲਗਮ ਨੂੰ ਬਾਹਰ ਕੱਢੇ ਗਾ ਜੇਕਰ ਤੁਹਾਡੀ ਛਾ-ਤੀ ਵਿੱਚ ਕਫ ਜੰਮਿਆ ਹੋਇਆ ਹੈ ਤੇ ਤੁਹਾਡੀ ਛਾਤੀ ਵਿੱਚ ਜਕੜਨ ਹੈ ਤੇ ਤੁਸੀਂ ਵਾਰ-ਵਾਰ ਖੰਘ ਦੇ ਹੋ ਤਾਂ ਜੋ ਤੁਹਾਡੀ ਛਾਤੀ ਵਿੱਚੋ ਕਫ ਤੇ ਬਲਗਮ ਬਾਹਰ ਆ ਜਾਵੇ ਤਾਂ ਇਸ ਨੁਸਖੇ ਦੇ ਇਸਤੇਮਾਲ ਨਾਲ ਤੁਹਾਡੀ ਛਾਹੀ ਵਿਚੋਂ ਕਫ ਬਲਗਮ ਬਾਹਰ ਆ ਜਾਵੇਗੀ ਤੇ
ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਇਸ ਨੁਸਖੇ ਦੇ 2 ਤੋਂ 3 ਵਾਰ ਇਸਤੇਮਾਲ ਕਰਨ ਨਾਲ ਤੁਹਾਡੀ ਛਾਤੀ ਵਿਚ ਜਕੜਨ ਦੂਰ ਹੋ ਜਾਵੇਗੀ ਤੇ ਤੁਸੀਂ ਖੁੱਲ੍ਹ ਕੇ ਸਾਹ ਲੈ ਸਕੋਗੇ।ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਅਦਰਕ ਲੈ ਲੈਣੀ ਹੈ ਤੇ ਦੂਜੀ ਚੀਜ਼ ਲੈਣੀ ਆ ਲੋਂਗ,ਲੋਂਗ ਆਪਣੇ ਗਲੇ ਲਈ ਬਹੁਤ ਵਧੀਆ ਹੁੰਦਾ ਹੈ,ਇਸ ਨੁਸਕੇ ਨੂੰ ਤਿਆਰ ਕਰਨ ਲਈ ਤੁਸੀ 10 ਗ੍ਰਾਮ ਅਦਰਕ ਤੇ 5 ਸਾਬਤ ਲੋਂਗ ਲੈ ਲੈਣੇ ਆ,ਤੁਸੀਂ ਅਦਰਕ ਨੂੰ ਛਿੱ-ਲ-ਣਾ ਨਹੀਂ ਹੈ ਤੇ
ਇਸ ਨੂੰ ਬਣਾਉਣ ਲਈ ਤੁਸੀਂ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਪਹਿਲਾਂ ਕੁੱਟ ਲੈਣਾ ਆ ਤੇ ਇਕ ਇਕ ਗਲਾਸ ਤਾਜਾ ਦੁੱਧ ਲੈ ਕੇ ਉਸ ਵਿਚ ਇਹ ਦੋਨੋਂ ਕੁਟੀਆ ਹੋਈਆਂ ਚੀਜਾਂ ਪਾ ਦੇਣੀਆਂ ਆ ਤੇ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਤੇ ਫਿਰ ਇਸ ਦੁੱਧ ਨੂੰ ਘੱਟ ਸੇਕ ਤੇ ਗਰਮ ਕਰ ਲੈਣਾ ਹੈ ਤੇ ਜਦੋਂ ਇਹ ਗਰਮ ਹੋ ਜਾਵੇ ਤਾਂ ਤੁਸੀਂ ਇਸ ਨੂੰ ਇਕ ਗਲਾਸ ਵਿੱਚ ਛਾਣ ਕੇ ਕੱਢ ਲਵੋ ਤੇ ਛਾਨਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਲੋਂਗ ਤੇ ਅਦਰਕ ਦਾ ਰਸ ਦੁੱਧ ਵਿਚ ਆ ਗਿਆ ਹੈ ਤੇ
ਫਿਰ ਜਦੋਂ ਇਹ ਦੁੱਧ ਹਲਕਾ ਗਰਮ ਹੋਵੇਗਾ ਤਾਂ ਤੁਸੀਂ ਇਸ ਵਿੱਚ ਮਿਠਾਸ ਦੇ ਲਈ ਸ਼ਹਿਦ ਪਾ ਸਕਦੇ ਹੋ ਕਿਉਂਕਿ ਸ਼ਹਿਦ ਸਾਡੇ ਗਲੇ ਦੇ ਲਈ ਚੰਗਾ ਹੁੰਦਾ ਹੈ ਤੇ ਨਾਲ ਹੀ ਨਾਲ ਇਹ ਆਪਣੀ ਛਾਤੀ ਦੇ ਲਈ ਵੀ ਵਧਿਆ ਹੁੰਦਾ ਹੈ ਤੁਸੀਂ ਇਕ ਚਮਚ ਦੀ ਮਾਤਰਾ ਵਿਚ ਇਕ ਗਲਾਸ ਗਰਮ ਦੁੱਧ ਵਿਚ ਸ਼ਹਿਦ ਪਾ ਲੈਣਾ ਹੈ ਤੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਆ ਉਹ ਸ਼ਹਿਦ ਦਾ ਇਸਤੇਮਾਲ ਨਾ ਕਰਨ,ਬੱਸ ਫਿਰ ਇਹ ਤੁਹਾਡਾ ਦੁੱਧ ਤਿਆਰ ਹੋ ਗਿਆ ਹੈ ਤੇ ਤੁਸੀਂ ਇਸ ਦਾ ਸੇਵਨ ਰਾਤ ਨੂੰ ਕਰ ਸਕਦੇ ਹੋ
ਇਸ ਨਾਲ ਤੁਹਾਡੀ ਛਾਤੀ ਦੀ ਜਕੜਨ ਖੁਲ ਜਾਵੇਗੀ ਤੇ ਛਾਤੀ ਵਿੱਚ ਜੰਮਿਆ ਹੋਇਆ ਕਫ ਤੇ ਬਲਗਮ ਬਾਹਰ ਨਿਕਲ ਜਾਵੇਗਾ ਤੇ ਜਦੋਂ ਇਸ ਨੂੰ ਪੀਣਾ ਹੈ ਤਾਂ ਦੁੱਧ ਗਰਮ ਹੋਣਾ ਚਾਹੀਦਾ ਹੈ ਤੇ ਦੁੱਧ ਹੋਲੀ-ਹੋਲੀ ਘੁੱਟ-ਘੁੱਟ ਕਰਕੇ ਪੀਣਾ ਹੈ ਤੇ ਰਾਤ ਨੂੰ ਸੋਣ ਤੋਂ ਇਕ ਘੰਟਾ ਪਹਿਲਾਂ ਤੁਸੀਂ ਇਸ ਦੁੱਧ ਨੂੰ ਪੀ ਲਵੋ ਇਸ ਨਾਲ ਤੁਹਾਡੀ ਛਾਤੀ ਸਾਫ ਹੋ ਜਾਵੇਗੀ ਤੇ ਬਲਗੰਮ ਤੇ ਕਫ ਦੀ ਸਮੱਸਿਆ ਦੂ-ਰ ਹੋ ਜਾਵੇਗੀ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ