ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜੀਵਨ ਦੇ ਵਿੱਚੋਂ ਆਪ ਸੰਗਤਾਂ ਦੇ ਨਾਲ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਨਮ 3 ਮਈ ਸੰਨ 1718 ਈਸਵੀ ਨੂੰ ਮਾਤਾ ਜੀਵਨ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਪਿਤਾ ਸਰਦਾਰ ਬਦਰ ਸਿੰਘ ਜੀ ਦੇ ਘਰ ਪਿੰਡ ਅਗਲ ਜਿਹੜਾ ਲਾਹੌਰ ਪਾਕਿਸਤਾਨ ਵਿੱਚ ਹੋਇਆ ਸਰਦਾਰ ਮਾਤਾ ਜੀ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਗੁਰਬਾਣੀ ਅਤੇ ਕੀਰਤਨ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ। ਉਹ ਬਹੁਤ ਹੀ ਤੀਖਣ ਬੁੱਧੀ ਦੇ ਬਾਲਕ ਸਨ ਸਰਦਾਰ ਜੱਸਾ ਸਿੰਘ ਜੀ ਅਜੇ ਪੰਜ ਸਾਲ ਦੇ ਹੀ ਸਨ ਜਦੋਂ ਇਹਨਾਂ ਦੇ ਪਿਤਾ ਜੀ ਸ਼ਹੀਦ ਹੋ ਗਏ 27 ਸਤੰਬਰ ਸੇ ਆਪਣੀ ਮਾਤਾ ਜੀ ਨਾਲ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਜੀ ਦੇ ਦਰਸ਼ਨ ਕਰਨ ਆਏ ਸਰਦਾਰ ਜੱਸਾ ਸਿੰਘ ਜੀ ਦਾ ਕੀਰਤਨ ਸੁਣ ਕੇ ਮਾਤਾ ਸੁੰਦਰ ਕੌਰ ਜੀ ਨੇ ਇਹਨਾਂ ਨੂੰ
ਆਪਣੇ ਪਾਸ ਹੀ ਦਿੱਲੀ ਰੱਖ ਲਿਆ ਸਰਦਾਰ ਜੱਸਾ ਸਿੰਘ ਜੀ ਨੇ ਦਿੱਲੀ ਦੇ ਭਾਸ਼ਾਵਾਂ ਸਿੱਖਣ ਦੇ ਨਾਲ ਨਾਲ ਸ਼ਸਤਰ ਵਿੱਦਿਆ ਵੀ ਪ੍ਰਾਪਤ ਕੀਤੀ ਸਰਦਾਰ ਜੱਸਾ ਸਿੰਘ ਜੀ 1723 ਈਸਵੀ ਤੋਂ 1730 ਈਸਵੀ ਤੱਕ ਦਿੱਲੀ ਦੇ ਤੋਂ ਪੰਜਾਬ ਆਉਣ ਉਪਰੰਤ ਜਦੋਂ ਸਰਦਾਰ ਜੱਸਾ ਸਿੰਘ ਜੀ ਆਪਣੇ ਮਾਮਾ ਸਰਦਾਰ ਬਾਗ ਸਿੰਘ ਨਾਲ ਨਵਾਬ ਕਪੂਰ ਸਿੰਘ ਜੀ ਨੂੰ ਮਿਲਣ ਗਏ ਤਾਂ ਨਵਾਬ ਕਪੂਰ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਦੀ ਸੁਰੀਲੇ ਆਵਾਜ਼ ਗੁਰਬਾਣੀ ਪ੍ਰੇਮ ਅਤੇ ਵਿਧਵਤਾ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਆਪਣੇ ਕੋਲ ਰੱਖ ਲਿਆ ਅਤੇ ਹਿਸਾਬ ਕਿਤਾਬ ਰੱਖਣ ਰਸੀਦਾਂ ਵੰਡਣ ਅਤੇ ਜਥਿਆਂ ਦੀ ਦੇਖਰੇਖ ਦੀ ਸੇਵਾ ਵਿੱਚ ਲਗਾ ਦਿੱਤਾ। ਸਰਦਾਰ ਜੱਸਾ ਸਿੰਘ ਜੀ ਫਾਰਸੀ ਅਤੇ ਗਲਤ ਦੇ ਬੜੇ ਮਾਹਰ ਸਨ। ਕਾਹਨੂੰਵਾਨ ਦੇ ਸ਼ੰਭ ਵਿੱਚ ਵਾਪਰੇ ਛੋਟੇ ਘੱਲੂਘਾਰੇ ਸਮੇਂ ਸਰਦਾਰ ਜੱਸਾ ਸਿੰਘ ਜੀ ਨੇ ਹੋਰ ਸਿੰਘਾਂ ਸਮੇਤ ਬਹੁਤ ਬਹਾਦਰੀ ਨਾਲ ਦੀਵਾਨ ਲਖਪਤ ਰਾਏ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਸੀ।
ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਬਹੁਤ ਹੀ ਸੂਝਵਾਨ ਸੂਰਬੀਰ ਸਰਣੀ ਤਿਆਗੀ ਅਤੇ ਕੌਮ ਲਈ ਆਪਾ ਕੁਰਬਾਨ ਕਰ ਦੇਣ ਲਈ ਤਿਆਰ ਬਰ ਤਿਆਰ ਰਹਿਣ ਵਾਲੇ ਸਨਮਾਨਯੋਗ ਆਗੂ ਸਨ ਮਾਰਚ 1748 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਨਵਾਬ ਕਪੂਰ ਸਿੰਘ ਜੀ ਨੇ 12 ਮਿਸਲਾਂ ਨੂੰ ਦਲ ਖਾਲਸਾ ਦੇ ਰੂਪ ਵਿੱਚ ਇੱਕਜੁੱਟ ਕਰਕੇ ਜੱਸਾ ਸਿੰਘ ਜੀ ਨੂੰ ਦਲ ਖਾਲਸਾ ਦੇ ਜਥੇਦਾਰ ਦੀ ਜਿੰਮੇਵਾਰੀ ਸੌਂਪੀ ਜਿਸ ਨੂੰ ਜੱਸਾ ਸਿੰਘ ਜੀ ਨੇ ਪੂਰੀ ਤਨਦੇਹੀ ਨਾਲ ਨਿਭਾਇਆ ਸੰਨ 1753 ਈਸਵੀ ਵਿੱਚ ਨਵਾਬ ਕਪੂਰ ਸਿੰਘ ਜੀ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਖਾਲਸਾ ਪੰਥ ਦੀ ਇੱਛਾ ਅਨੁਸਾਰ ਸਰਦਾਰ ਜੱਸਾ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਜਿੰਮੇਵਾਰੀ ਸੌਂਪ ਕੇ ਸਮੁੱਚੇ ਖਾਲਸਾ ਪੰਥ ਦੀ ਸੇਵਾ ਸੰਭਾਲ ਕਰਨ ਦਾ ਆਦੇਸ਼ ਕੀਤਾ। ਸਰਦਾਰ ਜੱਸਾ ਸਿੰਘ ਜੀ ਨੇ ਬੜੀ ਸੁਚੱਤਾ ਨਿਡਰਤਾ ਦੌੜ ਦ੍ਰਿਸ਼ਟੀ ਅਤੇ ਵਿਵੇਕ ਬੁੱਧੀ ਨਾਲ ਪੰਥ ਨੂੰ ਦੇਖਣ ਸਮੇਂ ਵਿੱਚੋਂ ਕੱਢਿਆ
ਅੰਮ੍ਰਿਤਸਰ ਸ਼ਹਿਰ ਨੂੰ ਸਨਾਤ ਖਾਣ ਤੋਂ ਆਜ਼ਾਦ ਕਰਵਾਉਣ ਉਪਰੰਤ ਸਿੰਘਾਂ ਨੇ ਦਰਬਾਰ ਸਾਹਿਬ ਦੇ ਖੁੱਲਹੇ ਦਰਸ਼ਨ ਕੀਤੇ ਹੋਏ ਇਕੱਠ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਇਹ ਮਤਾ ਪੇਸ਼ ਕੀਤਾ ਕਿ ਸਾਨੂੰ ਪੱਕੀ ਤਰਾਂ ਪੈਰ ਜਮਾਉਣ ਲਈ ਕੋਈ ਗਿਲਾ ਜਾਂ ਗੜ ਉਸਾਰਨਾ ਚਾਹੀਦਾ ਹੈ ਸਭ ਨੇ ਪ੍ਰਵਾਨ ਕਰ ਲਏ ਇਸ ਤਰ੍ਹਾਂ ਇੱਕ ਮੋਟੀ ਦੀਵਾਰ ਉਸਾਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਰਾਮ ਰੌਣੀ ਦਾ ਨਾਮ ਦਿੱਤਾ ਗਿਆ। ਇਸ ਵੇਲੇ ਦੀ ਅਗਵਾਈ ਬਹਾਦਰ ਅਤੇ ਸਿਆਣਪ ਨੇ ਸਰਦਾਰ ਜੱਸਾ ਸਿੰਘ ਜੀ ਨੂੰ ਹੋਰ ਵੀ ਉਗਾ ਹਰਮਨ ਪਿਆਰਾ ਅਤੇ ਸਿਰਕਤ ਆਗੂ ਬਣਾ ਦਿੱਤਾ। ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਕਈ ਹਮਲੇ ਕੀਤੇ ਜਦੋਂ ਵੀ ਉਹ ਭਾਰਤ ਵਿੱਚੋਂ ਧੰਨ ਮਾਲ ਆਦ ਲੁੱਟ ਕੇ ਵਾਪਸ ਜਾਣ ਲੱਗਦਾ ਤਾਂ ਸਿੰਘ ਉਸ ਦੀਆਂ ਫੌਜਾਂ ਉੱਤੇ ਹੱਲਾ ਬੋਲ ਕੇ ਉਸ ਵੱਲੋਂ ਲੁੱਟਿਆ ਸਮਾਨ ਖੋ ਲੈਂਦੇ ਮਾਰਚ 1761 ਈਸਵੀ ਵਿੱਚ ਜਦੋਂ ਅਬ ਦਾਲੀ ਦਿੱਲੀ ਤੋਂ ਮੁੜਿਆ
ਫੌਜਾਂ ਉੱਤੇ ਹੱਲਾ ਬੋਲ ਕੇ ਉਸ ਵੱਲੋਂ ਲੁੱਟਿਆ ਸਮਾਨ ਖੋਹ ਲੈਂਦੇ ਮਾਰਚ 1761 ਈਸਵੀ ਵਿੱਚ ਜਦੋਂ ਅਬਦਾਲੀ ਦਿੱਲੀ ਤੋਂ ਮੁੜਿਆ ਤਾਂ ਉਸਨੇ 22 ਹਿੰਦੂ ਲੜਕੀਆਂ ਨੂੰ ਵੀ ਕੈਦੀ ਬਣਾ ਲਿਆ ਇਸ ਬਿਪਤਾ ਦੇ ਸਮੇਂ ਕੁਝ ਹਿੰਦੂ ਮੁਖੀਆਂ ਨੇ ਅੰਮ੍ਰਿਤਸਰ ਆ ਕੇ ਖਾਲਸੇ ਕੋਲ ਮਦਦ ਦੀ ਬੇਨਤੀ ਕੀਤੀ ਇਹ ਸੁਣ ਕੇ ਸਰਦਾਰ ਜੱਸਾ ਸਿੰਘ ਜੀ ਦਾ ਖੂਨ ਖੋਲ ਉਠਿਆ ਉਹ ਕੁਝ ਚੋਣਵੇਂ ਸਰਦਾਰਾਂ ਨੂੰ ਨਾਲ ਲੈ ਕੇ ਗੋਇੰਦਵਾਲ ਦੇ ਪੱਤਣ ਤੇ ਜਾ ਪੁੱਜੇ ਉਹਨਾਂ ਨੇ ਬਿਆਸ ਪਾਰ ਕਰਨ ਲੱਗੇ ਅਬਦਾਲੀ ਦੇ ਲਸ਼ਕਰ ਉੱਤੇ ਹਮਲਾ ਕਰਕੇ ਕੈਦੀ ਲੜਕੀਆਂ ਨੂੰ ਛੁਡਾ ਲਿਆ ਅਤੇ ਸਭ ਨੂੰ ਘਰੋਂ ਘਰੀ ਪਹੁੰਚਾਇਆ ਸਤੰਬਰ 1761 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਜੀ ਨੇ ਸਰਦਾਰ ਜਗਤ ਸਿੰਘ ਦੀ ਅਤੇ ਹੋਰ ਸਿੰਘਾਂ ਨਾਲ ਮਿਲ ਕੇ ਲਾਹੌਰ ਉੱਤੇ ਹਮਲਾ ਕਰਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਇਸ ਨਾਲ ਸਿੰਧ ਤੋਂ ਲੈ ਕੇ ਸਤਲੁਜ ਤੱਕ ਦਾ ਸਾਰਾ ਪੰਜਾਬ ਖਾਲਸੇ ਦੇ ਅਧੀਨ ਵਿੱਚ ਆ ਗਿਆ ਸਮੁੱਚੀ ਕਿਸਾਨ ਕੌਮ ਦਾ ਖਿਤਾਬ ਦਿੱਤਾ।
ਉਹਨਾਂ ਨੇ ਇਹ ਕੁਰਾਨ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਖਾਲਸੇ ਦਾ ਸਿੱਖਾ ਜਾਰੀ ਕੀਤਾ। ਅਹਿਮਦ ਸ਼ਾਹ ਅਬਦਾਲੀ ਵੱਲੋਂ ਫਰਵਰੀ 1762 ਈਸਵੀ ਵਿੱਚ ਤੇ ਹਮਲੇ ਸਮੇਂ ਹਜਰ ਤੋਂ ਵੱਧ ਸਿੱਖ ਸ਼ਹੀਦ ਹੋਏ ਜਿਸ ਨੂੰ ਵੱਡਾ ਘੱਲੂਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦੁੱਧ ਵਿੱਚ ਸਰਦਾਰ ਜੱਸਾ ਸਿੰਘ ਜੀ ਨੂੰ 22 ਜਖਮ ਲੱਗੇ ਅਬਦਾਲੀ ਇਹ ਗੱਲ ਸੋਚ ਵੀ ਨਹੀਂ ਸਕਦਾ ਕਿ ਇਸ ਘੱਲੂਘਾਰੇ ਤੋਂ ਬਾਅਦ ਸਿੱਖ ਇੰਨੀ ਜਲਦੀ ਉਪਰ ਆਉਣਗੇ ਅਤੇ ਕੁਝ ਮਹੀਨਿਆਂ ਬਾਅਦ ਸਤੰਬਰ 1762 ਕਿਸੇ ਨੇ ਉਸਨੂੰ ਗਲਤ ਲਿਖ ਵੰਗਾਰਨਗੇ ਜਿਸ ਤਹਿਤ ਲੜਾਈ ਵਿੱਚ ਸਿੰਘਾਂ ਨੇ ਅਬਦਾਲੀ ਨੂੰ ਭਾਜੜਾਂ ਪਾ ਦਿੱਤੀਆਂ ਚਾਰਜ ਫੋਰਸ ਦਾ ਲਿਖਦਾ ਹੈ ਕਿ ਭਾਵੇਂ ਸਿੱਖਾਂ ਦੇ ਮਨਾਂ ਵਿੱਚ ਅਫਗਾਨਾ ਵੱਲੋਂ ਹੋਏ ਵੱਡੇ ਘੱਲੂਘਾਰੇ ਅਤੇ ਪਰ ਫਿਰ ਵੀ ਉਹਨਾਂ ਨੇ ਇੱਕ ਵੀ ਅਫਗਾਨ ਕੀਤੀ ਨੂੰ ਬੇਹਤਰ ਦੇ ਨਾਲ ਕਤਲ ਨਹੀਂ ਕੀਤਾ। ਨਵੰਬਰ 1763 ਈਸਵੀ ਨੂੰ ਅਬਦਾਲੀ ਵੱਲੋਂ ਭੇਜੇ ਗਏ ਜਹਾਨ ਖਾਨ ਦੀ ਮੁੱਠਪੇੜ ਜਦੋਂ ਸਰਦਾਰ ਜੱਸਾ ਸਿੰਘ ਅਤੇ ਹੋਰ ਸਾਥੀ ਸਿੰਘਾਂ ਨਾਲ ਹੋਈ ਤਾਂ ਉਹ ਮੈਦਾਨ ਛੱਡ ਕੇ ਦੌੜ ਗਿਆ।
ਉਸਦੀ ਬੇਗਮ ਅਤੇ ਹੋਰ ਇਸਤਰੀਆਂ ਪਾਸ ਬਹੁਤ ਦੇਵਰਾਤ ਅਤੇ ਮਾਲ ਅਸਬਾਬ ਸਰਦਾਰ ਜੱਸਾ ਸਿੰਘ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਖਾਲਸਾ ਜਨਾਨੀਆਂ ਦੇ ਗਹਿਣਿਆਂ ਅਤੇ ਹੋਰ ਸਮਾਨ ਨੂੰ ਬਿਲਕੁਲ ਹੱਥ ਨਹੀਂ ਲਗਾਵੇਗਾ ਦੇਖਣ ਦੀ ਇੱਛਾ ਅਨੁਸਾਰ ਉਹਨਾਂ ਸਾਰਿਆਂ ਨੂੰ ਹਿਫਾਜ਼ਤ ਨਾਲ ਜੰਮੂ ਪਹੁੰਚਾਇਆ ਗਿਆ ਸਾਡੇ ਬਜ਼ੁਰਗਾਂ ਦਾ ਕਿਰਦਾਰ ਰਹਿੰਦੀ ਦੁਨੀਆਂ ਤੱਕ ਲਈ ਪ੍ਰੇਰਨਾ ਸਰੋਤ ਰਹੇਗਾ ਸਿੱਖਾਂ ਉੱਤੇ ਕਈ ਹਮਲੇ ਕੀਤੇ ਪਰ ਹਰ ਵਾਰ ਸਿੱਖਾਂ ਨੇ ਉਸਨੂੰ ਸਖਤ ਟੱਕਰ ਦਿੱਤੀ ਅਤੇ ਦੁਰਾਨੀ ਨੂੰ ਖਾਨ ਦਾ ਮੂੰਹ ਦੇਖਣਾ ਪਿਆ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਬਹੁਤ ਨਿਰਲੇਪ ਅਤੇ ਸੰਤੋਖੀ ਸੁਭਾ ਦੇ ਮਾਲਕ ਸਨ ਸਿੱਖ ਕੌਮ ਨੂੰ ਜਥੇਬੰਦ ਕਰਕੇ ਪੰਜਾਬ ਵਿੱਚ ਖਾਲਸਾ ਰਾਜ ਸਥਾਪਤੀ ਲਈ ਇੱਕ ਥਾਂ ਦੀ ਭੂਮਿਕਾ ਨਿਭਾਉਣ ਉਪਰੰਤ ਉਹਨਾਂ ਨੇ ਆਪਣੇ ਜਿੰਦਗੀ ਦੇ ਆਖਰੀ ਚਾਰ ਪੰਜ ਸਾਲ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਅਤੇ ਸ਼ਹਿਰ ਨੂੰ ਆਬਾਦ ਕਰਨ ਦੇ ਵਿੱਚ ਲਗਵਾਏ ਜਰੂਰਤ ਪੈਣ ਤੇ ਉਹ ਕਿਸੇ ਮੁਹਿੰਮ ਤੇ ਵੀ ਚਲੀ ਜਾਂਦੇ ਸਨ 10 ਅਕਤੂਬਰ ਸੰਨ 1783 ਈਸਵੀ ਨੂੰ ਸਰਦਾਰ ਜੱਸਾ ਸਿੰਘ ਜੀ ਅਕਾਲ ਚਲਾਣਾ ਕਰਕੇ ਸੋ ਇਸ ਸੰਖੇਪ ਇਤਿਹਾਸ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜੀਵਨ ਦਾ ਜੋ ਅਸੀਂ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ। ਸੰਗਤ ਜੀ ਇਤਿਹਾਸ ਬੋਲਿਆ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਜੀ ਦੇ ਕੋਲੋਂ ਮਾਫੀ ਮੰਗਦੇ ਹਾਂ ਅਤੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ