ਅੱਜ ਆਪਾਂ ਸਾਹਿਬਜ਼ਾਦਿਆਂ ਬਾਰੇ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਇਤਿਹਾਸ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਬਾਰੇ ਜਿਨਾਂ ਬਾਰੇ ਸੰਗਤ ਬਹੁਤ ਘੱਟ ਜਾਣਦੀ ਹ। ਸੋ ਇਤਿਹਾਸ ਨੂੰ ਥੋੜਾ ਜਿਹਾ ਆਪਾਂ ਵਿਚਾਰਾਂਗੇ ਕੋਸ਼ਿਸ਼ ਕਰਿਓ ਇਕਾਗਰਤਾ ਬਣਾਇਓ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਬੇਨਤੀਆਂ ਆਪਾਂ ਸਾਂਝੀਆਂ ਕਰਨ ਲੱਗੇ ਆਂ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਸਾਧ ਸੰਗਤ ਆਪਾਂ ਇਨਾ ਕੁ ਸੁਣਿਆ ਕਿ ਉਹਨਾਂ ਨੂੰ ਦੀਵਾਰ ਵਿੱਚ ਦਿੰਦਾ ਚਿਣ ਦਿੱਤਾ ਗਿਆ ਸੀ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਸਰੀਰਾਂ ਦਾ ਸੰਸਕਾਰ ਕਰ ਦਿੱਤਾ ਗਿਆ ਜਮੀਨ ਖਰੀਦੀ ਗਈ
ਮੋਤੀ ਨਾਲ ਮਹਿਰਾ ਨੇ ਦੁੱਧ ਬੁਲਾਇਆ ਇਨਾ ਕੁ ਆਪਾਂ ਜਾਣਦੇ ਆ ਮੋਟਾ ਮੋਟਾ ਜਿਹਾ ਇਤਿਹਾਸ ਆਪਾਂ ਜਿਵੇਂ ਕਹਿ ਲਈਏ ਪਿੰਡਾਂ ਦੀ ਭਾਸ਼ਾ ਦੇ ਵਿੱਚ ਪਰ ਸਾਧ ਸੰਗਤ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਕੱਲਾ ਗ੍ਰਿਫਤਾਰ ਕਰਕੇ ਸ਼ਹੀਦ ਹੀ ਨਹੀਂ ਕਰ ਦਿੱਤਾ ਗਿਆ ਉਹਨਾਂ ਦੇ ਉੱਤੇ ਬੇਅੰਤ ਤਸ਼ਦਤ ਜਿਹੜਾ ਹੈ ਉਹ ਕੀਤਾ ਗਿਆ ਸੀ। ਸਾਹਿਬਜ਼ਾਦਿਆਂ ਨੂੰ ਪਿੱਪਲ ਦੇ ਨਾਲ ਬੰਨ ਕੇ ਗੁਲੇਲੇ ਮਾਰੇ ਗਏ ਗੁਲੇਲ ਚੋਂ ਰੋੜਾ ਬਹੁਤ ਤੇਜ਼ੀ ਨਾਲ ਨਿਕਲਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ
ਬਾਬਾ ਜ਼ੋਰਾਵਰ ਸਿੰਘ ਜੀ ਨੇ ਕਲਾਵੇ ਵਿੱਚ ਲਿਆ ਬਾਬਾ ਫਤਿਹ ਸਿੰਘ ਨੂੰ ਤੇ ਵਜ਼ੀਰ ਸਾਹਿਬ ਕਹਿੰਦਾ ਹੈ ਸਾਧ ਸੰਗਤ ਵਜ਼ੀਰ ਖਾਨ ਨੂੰ ਇਹ ਗੱਲ ਜਿਹੜੀ ਹ ਬਿਲਕੁਲ ਸਮਝ ਆ ਗਈ ਸੀ ਕਿ ਇਹ ਕੋਈ ਆਮ ਬੱਚੇ ਨਹੀਂ ਹਨ ਜਿਹਨਾਂ ਨੂੰ ਮੈਂ ਡਰਾ ਲਵਾਂ ਮੇਤੋਂ ਡਰਨ ਵਾਲੇ ਨੀ ਵਜ਼ੀਰ ਖਾਨ ਕਹਿੰਦਾ ਦੱਸੋ ਕੀ ਸਲਾਹ ਹੈ ਬਾਬਾ ਫਤਿਹ ਸਿੰਘ ਜੀ ਅੱਖ ਮਨ ਦੇ ਮਲ ਦੇ ਨਾਂ ਵਿੱਚ ਸਿਰ ਫੇਰ ਦਿੰਦੇ ਨੇ ਕਹਿੰਦੇ ਤੇਰੇ ਜੁਲਮਾਂ ਦੇ ਅੱਗੇ ਅਸੀਂ ਝੁਕ ਜਾਈਏ ਅਸੀਂ ਉਹ ਬੱਚੇ ਨਹੀਂ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਇਤਿਹਾਸਕਾਰਾਂ ਨੇ ਵੀ ਲਿਖਿਆ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਬੱਚੇ ਸਮਝਿਆ ਗਿਆ ਤੇ ਕਹਿੰਦੇ ਇੱਕ ਪਾਸੇ ਖਿਡਾਉਣੇ ਰੱਖੇ ਗਏ ਮਿਠਾਈਆਂ ਤੇ ਇੱਕ ਪਾਸੇ ਸ਼ਸਤਰ ਰੱਖੇ ਗਏ ਵੀ ਬੱਚੇ ਨੇ ਵੇਖੀਏ ਕਿੱਧਰ ਨੂੰ ਜਾਣਗੇ ਤੇ ਨਾ ਖਿਡਾਉਣੇ ਤੇ ਨਾ ਮਿਠਾਈਆਂ ਵੱਲ ਕਹਿੰਦੇ
ਉਹਨਾਂ ਨੇ ਝਾਕਿਆ ਤੱਕ ਨਹੀਂ ਤੇ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਹੋਰਾਂ ਨੇ ਕਹਿੰਦੇ ਸ਼ਸਤਰਾਂ ਵੱਲ ਨੂੰ ਆਪਣਾ ਰੁੱਖ ਕਰ ਦਿੱਤਾ ਤੇ ਵਜ਼ੀਰ ਖਾਨ ਨੂੰ ਫਿਰ ਦੂਜੀ ਵਾਰ ਯਕੀਨ ਹੋ ਗਿਆ ਸੀ ਕਹਿੰਦੇ ਵੀ ਇਹ ਆਮ ਬੱਚੇ ਨਹੀਂ ਇਹ ਬੱਚੇ ਬੜੇ ਮਹਾਨ ਗੁਰੂ ਦੇ ਬੱਚੇ ਨੇ ਇਹ ਤਾਂ ਬੱਚੇ ਜਿਹੜੇ ਨੇ ਇਹ ਉਸ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ ਇਹਨਾਂ ਨੂੰ ਮੈਂ ਡੁਲਾ ਨਹੀਂ ਸਕਦਾ ਇਹਨਾਂ ਨੂੰ ਮੈਂ ਜ਼ਬਰਦਸਤੀ ਜਿਹੜਾ ਹੈ ਧਰਮ ਪਰਿਵਰਤਨ ਨਹੀਂ ਕਰਵਾ ਸਕਦਾ ਪਿਆਰਿਓ ਸਮਝ ਪੈ ਗਈ ਸੀ ਵਜ਼ੀਰ ਖਾਨ ਵ ਸੋ ਪਿਆਰਿਓ ਆਪਾਂ ਆਪਣੇ ਬੱਚਿਆਂ ਨੂੰ ਲਾ ਵੇਚਣ ਦਾ ਕੱਲੇ ਨੀਹਾ ਵਿੱਚ ਨਹੀਂ ਚਿਣਿਆ ਗਿਆ ਨੀਹਾਂ ਵਿੱਚੋਂ ਚਿਣ ਕੇ