ਅਰਦਾਸਾਂ ਕਰੀ ਜਾਂਦਾ ਪਰ ਸਫਲਤਾ ਨਹੀਂ ਮਿਲਦੀ ਉਹ ਸਫਲਤਾ ਇਸ ਕਰਕੇ ਨਹੀਂ ਮਿਲਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੇਰੇ ਮਨ ਵਿੱਚ ਦੁਚਿੱਤੀ ਚੱਲ ਗਈ ਦੋ ਪਾਸੇ ਜਿਹੜੇ ਉਹ ਇੱਕ ਪਾਸਾ ਹੋ ਗਿਆ ਫਿਰ ਤੇਰੀ ਅਰਦਾਸ ਪ੍ਰਵਾਨ ਜਿੰਨਾ ਚਿਰ ਮਨ ਵਿੱਚ ਦੁਚਿੱਤੀ ਹੈ ਕਿ ਮੈਂ ਅਰਦਾਸ ਕਰਦੀ ਹਾਂ ਪਤਾ ਨਹੀਂ ਸੁਣਦਾ ਬਾਬਾ ਕਿ ਨਹੀਂ ਸੁਣਦਾ ਅਰਦਾਸ ਮੇਰੀ ਸਹੀ ਹ ਕਿ ਗਲਤ ਹੈ ਪਤਾ ਨਹੀਂ ਮੈਨੂੰ ਮਿਲਣਾ ਕਿ ਨਹੀਂ ਮਿਲਣਾ ਇਹ ਦੁਚਿੱਤੀ ਹੁੰਦੀ ਹੈ ਖਾਲਸਾ ਜੀ ਜਿਨਾਂ ਦੇ ਹਿਰਦੇ ਵਿੱਚ ਕੀਤੀ ਹੁੰਦੀ ਹੈ ਉਹ ਫਿਰ ਨਾ ਇਧਰ ਦੇ ਹੁੰਦੇ ਆ ਨਾ ਉਧਰ ਦੇ ਹੁੰਦੇ ਆ ਵਿੱਚ ਵਿਚਾਲ ਹੀ ਰਹਿੰਦੇ ਆ। ਇੱਕ ਪਾਸਾ ਕਰ ਲੈਣਾ ਇਨਾ ਕ ਭਰੋਸਾ ਹੋਣਾ ਚਾਹੀਦਾ ਹੈ
ਜਿੱਦਾਂ ਬਾਬਾ ਬਿਧੀ ਚੰਦ ਸਾਹਿਬ ਨੂੰ ਛੇਵੇਂ ਪਾਤਸ਼ਾਹ ਦੇ ਸੀ ਮਹਾਰਾਜ ਦਾ ਨਾਂ ਲੈ ਕੇ ਤਪਦੇ ਭਟ ਦੇ ਵਿੱਚ ਬੈਠ ਗਏ ਸੀ ਇਹ ਭਰੋਸਾ ਸੀ ਖਾਲਸਾ ਜੀ ਉਹ ਸਾਡੇ ਵਰਗੇ ਨਹੀਂ ਸੀ ਸਾਡੇ ਵਰਗੇ ਹੁੰਦੇ ਸੋਚਦੇ ਐਡਾ ਗਰਮ ਜਿਹੜਾ ਭਠ ਹੈ ਛੇਵੇਂ ਪਾਤਸ਼ਾਹ ਇਡੀ ਦੂਰ ਬੈਠੇ ਪਤਾ ਨਹੀਂ ਰੱਖਿਆ ਹੋਣੀ ਕਿ ਨਹੀਂ ਹੋਣੀ ਪਰ ਉਹਨਾਂ ਨੂੰ ਭਰੋਸਾ ਸੀ ਵੀ ਮੇਰਾ ਸਤਿਗੁਰੂ ਪੂਰਾ ਹੈ ਮੈਨੂੰ ਰੱਖੂਗਾ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਨੇ ਰੱਖਿਆ ਸੀ ਖਾਲਸਾ ਜੀ ਸੋ ਭਰੋਸੇ ਦੀ ਸਾਰੀ ਖੇਡ ਹੈ ਜਿਨਾਂ ਦੇ ਕੋਲ ਭਰੋਸਾ ਹੈ ਉਹਨਾਂ ਕੋਲ ਸਭ ਕੁਝ ਹੈ ਫਿਰ ਉਹ ਭੈਣ ਦੱਸਣ ਲੱਗੀ ਕਹਿੰਦੀ ਕਿ ਮੈਂ ਫਿਰ ਆਪਣੇ ਪੇਕੇ ਪਿੰਡ ਗਈ ਮੈਂ ਆਪਣੀ ਮਾਤਾ ਨੂੰ ਦੱਸਿਆ ਕਿ ਆਪਾਂ ਕਿਸੇ ਨੂੰ ਪੁੱਛ ਲੈਦੇ ਆਂ ਤੇ ਮੇਰੀ ਮਮੀ ਕਹਿਣ ਲੱਗੇ ਵੀ ਪੁੱਤਰ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ ਇਦਾਂ ਕਰਦੇ ਆਂ ਤੇ ਆਹ ਸੁਖਮਣੀ ਸਾਹਿਬ ਕਰਵਾ ਦਿੰਦੇ ਆਂ ਗੁਰੂ ਘਰ ਅਰਦਾਸ ਬੇਨਤੀ ਕਰਦੇ ਆਂ ਤੇ ਮੈਂ ਉਹਨਾਂ ਨੂੰ ਕਿਹਾ ਜਿੱਦਾਂ ਤੁਹਾਡਾ ਦਿਲ ਕਰਦਾ ਕਰ ਲਓ ਪਰ ਮੇਰੇ ਮਨ ਵੇਜ ਇਹ ਸੀ ਕਿ ਪਾਠ ਨਾਲ ਕੁਝ ਨਹੀਂ ਹੋਣਾ ਕਹਿੰਦੇ ਮੇਰਾ ਭਰੋਸਾ ਜਾ ਜਿਹੜਾ ਅੰਦਰੋਂ ਟੁੱਟ ਗਿਆ ਸੀ ਵੀ ਮੈਂ ਪਾਠ ਵੀ ਕਰਦੀ ਆ ਫਿਰ ਵੀ ਮੇਰੀ ਲਾਜ ਨਹੀਂ ਬਾਬਾ ਜੀ ਨੇ ਰੱਖੀ ਕੋਈ ਕੰਮ ਮੇਰਾ ਬਣਿਆ ਨਹੀਂ ਕਿ ਮੈਨੂੰ ਇਨਾ ਭਰੋਸਾ ਸੀ ਕਹਿੰਦੀ ਉਹਨਾਂ ਨੇ ਸੁਖਮਨੀ ਸਾਹਿਬ ਕਰਾ ਦਿੱਤਾ ਜਦੋਂ ਸੁਖਮਣੀ ਸਾਹਿਬ ਕਰਾਉਣਾ ਸੀ
ਉੱਥੇ ਕਹਿੰਦੀ ਸਾਨੂੰ ਗੁਰੂ ਘਰ ਕੋਈ ਸੰਤ ਮਹਾਂਪੁਰਸ਼ ਮਿਲੇ ਤੇ ਅਸੀਂ ਉਹਨਾਂ ਨਾਲ ਮੇਲ ਮਿਲਾਪ ਕੀਤਾ ਕਹਿੰਦੇ ਜਦੋਂ ਮੈਂ ਉਹਨਾਂ ਨੂੰ ਮਿਲੀ ਤੇ ਮੈਂ ਉਹਨਾਂ ਦੇ ਕੋਲ ਉਹਨਾਂ ਨੂੰ ਮਿਲਣ ਗਈ ਮੈਂ ਤੇ ਮੇਰੇ ਘਰ ਵਾਲੇ ਤੇ ਅਸੀਂ ਉੱਥੇ ਜਦੋਂ ਪਹੁੰਚੇ ਤੇ ਉਹਨਾਂ ਦੇ ਕੋਲ ਜਦੋਂ ਬੈਠੇ ਸਾਂ ਕਹਿੰਦੇ ਮੇਰੇ ਹੱਥ ਪੈਰ ਕੰਬਣ ਲੱਗ ਪਏ ਸਿਰ ਮੇਰਾ ਭਾਰੀ ਹੋਣ ਲੱਗ ਪਿਆ ਮੈਂ ਰੋਣ ਲੱਗ ਪਈ ਮੇਰੇ ਕੋਲ ਕੁਝ ਬੋਲਿਆ ਨਹੀਂ ਗਿਆ ਮੇਰੇ ਘਰ ਵਾਲਿਆਂ ਨੇ ਦੱਸਿਆ ਵੀ ਬਾਬਾ ਜੀ ਇਦਾਂ ਸਾਡਾ ਵਿਆਹ ਹੋਇਆ ਸੀ ਇਹਦੇ ਨੰਬਰ ਆਏ ਆ ਤੇ ਸਾਡਾ ਬਾਹਰ ਦਾ ਕੁਝ ਬਣਦਾ ਨਹੀਂ ਉਦੋਂ ਵੀ ਕਹਿੰਦੇ ਉਹ ਮਹਾਂਪੁਰਸ਼ਾਂ ਨੇ ਕਿਹਾ ਕਿ ਤੁਹਾਡੇ ਵਿਆਹ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੈ ਤੁਹਾਡੇ ਕੰਮ ਬੰਨੇ ਹੋਏ ਨੇ ਤੁਹਾਡਾ ਕੁਝ ਇਹੋ ਜਿਹਾ ਕਾਰਨ ਕੀਤਾ ਹੈ ਇਸ ਕਰਕੇ ਤੁਹਾਡਾ ਜਿਹੜਾ ਕੰਮ ਹੈ ਉਹ ਅੱਗੇ ਨਹੀਂ ਵਧ ਰਿਹਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਚੌਪਈ ਸਾਹਿਬ ਦੇ ਪਾਠ ਕਰਨੇ ਸਵੇਰੇ ਉੱਠ ਕੇ ਤੇ ਮੇਰੇ ਘਰ ਵਾਲੇ ਨੂੰ ਕਿਹਾ ਵੀ ਤੁਸੀਂ ਗੁਰੂ ਘਰ ਜਾ ਕੇ ਝਾੜੂ ਫੇਰਨਾ ਸੋ ਖਾਲਸਾ ਜੀ ਇਹ ਮਹੱਤਤਾ ਰੱਖਦੀਆਂ ਨੇ ਸੇਵਾ ਜੇ ਸੁੱਖ ਪ੍ਰਾਪਤ ਹੋ ਵੀ ਗਿਆ ਨਾ ਮੰਨ ਲਓ ਕਾਰਜ ਕੋਈ ਹੋ ਵੀ ਗਿਆ ਉਸ ਤੋਂ ਬਾਅਦ ਵੀ ਸੁੱਖ ਵੇਲੇ ਵੀ ਗੁਰੂ ਘਰਾਂ ਦੇ ਵਿੱਚ ਝਾੜੂ ਦਿਓ ਉਥੇ ਸੇਵਾ ਕਰੋ ਨਿਸ਼ਾਨ ਸਾਹਿਬ ਦੀ ਸੇਵਾ ਕਰੋ ਬਰਤਨਾਂ ਦੀ ਸੇਵਾ ਕਰੋ ਜੋੜਿਆਂ ਦੀ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚੌਰ ਕਰਨ ਦੀ ਸੇਵਾ ਇਹ ਸਾਰੀਆਂ ਮਹਾਨ ਸੇਵਾਵਾਂ ਨੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਤੱਤੀ ਵਾਹ ਨਹੀਂ ਲੱਗਣ ਦਿੰਦੇ ਇਹ ਸੇਵਾ ਦੀ ਬੜੀ ਮਹਾਨਤਾ ਹੈ
ਖਾਲਸਾ ਜੀ ਜਿਹੜਾ ਕੋਈ ਗੁਰੂ ਘਰਾਂ ਦੇ ਵਿੱਚ ਝਾੜੂ ਦਿੰਦਾ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧੂ ਸੰਤ ਕਿਹਾ ਕਰਦੇ ਸੀ ਉਹ ਭਾਈ ਆਪਣਾ ਅੱਗਾ ਸਾਫ ਕਰਦਾ ਹੈ। ਭਾਵ ਕਿ ਆਪਣਾ ਰਸਤਾ ਸਾਫ ਕਰਦਾ ਸੋ ਰਹੋ ਵਿਚਾਰ ਉਹ ਭੈਣ ਕਹਿੰਦੀ ਕਿ ਇਦਾਂ ਫਿਰ ਮੈਂ ਜਦੋਂ ਮੇਰਾ ਟਾਈਮ ਲੱਗਣਾ ਮੈਂ ਚੌਪਈ ਸਾਹਿਬ ਦੇ ਪਾਠ ਕਰੀ ਜਾਣੇ ਤੇ ਮਹਾਰਾਜ ਗੜੀ ਅਰਦਾਸ ਕਰਦੀ ਰਹਿਣਾ ਉਦੋਂ ਵੀ ਅਸੀਂ ਫਾਈਲ ਲਾਈ ਸੀ ਉਹ ਬਾਬਾ ਜੀ ਦੇ ਜਾਣ ਤੋਂ ਪਹਿਲਾਂ ਫਾਈਲ ਲੱਗੀ ਹੋਈ ਸੀ ਸਾਡੀ ਤੇ ਜਦੋਂ ਅਸੀਂ ਫਾਈਲ ਲਾਉਣ ਜਾਂਦੇ ਸਾਂ ਤੇ ਉਹ ਸਾਨੂੰ ਕਹਿੰਦੇ ਸੀ ਵੀ ਇੰਨੇ ਵਧੀਆ ਤੁਹਾਡੇ ਬੈਂਡ ਆ ਵੀ ਆਉਂਦਾ ਕਿਉਂ ਨਹੀਂ ਲੱਗਦਾ ਕਿਉਂ ਨਹੀਂ ਹ ਵੀ ਅਸੀਂ ਕਰਾਂਗੇ ਪਰ ਥੋੜੇ ਚਿਰ ਬਾਅਦ ਉਹ ਵੀ ਦੱਸ ਦਿੰਦੇ ਸੀ ਵੀ ਨਹੀਂ ਭਾਈ ਇਹ ਨਹੀਂ ਬਣਨਾ ਪਤਾ ਨਹੀਂ ਕੀ ਦਿੱਕਤ ਪਰੇਸ਼ਾਨੀ ਕਰਕੇ ਰੁਕਦਾ ਸੀ ਕੰਮ ਇਦਾਂ ਉਹ ਭੈਣ ਕਹਿਣ ਲੱਗੀ ਮੈਂ ਬੜੀ ਦੁੱਖ ਪਰੇਸ਼ਾਨ ਦੇ ਵਿੱਚ ਚਿੰਤਾ ਝੂਰੇ ਦੇ ਵਿੱਚ ਸਾਂ ਤੇ ਇੱਕ ਦਿਨ ਮੈਨੂੰ ਮੰਮੀ ਮੇਰੇ ਕਹਿੰਦੇ ਨੇ ਵੀ ਲੋਕ ਛੁਪਹਿਰਾ ਸਾਹਿਬ ਕੱਟਦੇ ਨੇ ਹੁਣ ਖਾਲਸਾ ਜੀ ਜਦੋਂ ਬੰਦੇ ਦਾ ਕਰਮ ਬਦਲਣ ਦਾ ਸਮਾਂ ਆਉਂਦਾ ਹੈ ਉਹ ਜਦੋਂ ਸਮਾਂ ਆਉਂਦਾ ਹੈ ਉਦੋਂ ਹੀ ਖੇਡ ਬਣਦੀ ਹੈ
ਜਦੋਂ ਪਰਮੇਸ਼ਰ ਵਾਹਿਗੁਰੂ ਤੱਕ ਪੁਕਾਰ ਪਹੁੰਚ ਜਾਂਦੀ ਹੈ ਕੋਈ ਵਿਰਲੀ ਇੱਕ ਪਹੁੰਚਦੀ ਹੈ ਆਪਾਂ ਅਰਦਾਸਾਂ ਭਾਵੇਂ 10 ਸਾਲ ਤੋਂ ਕਰਦੇ ਹੋਈਏ ਕਈ ਵਾਰੀ ਇੱਕ ਅਰਦਾਸ ਹੁੰਦੀ ਹੈ ਜਿਹੜੀ ਅਸੀਂ ਉਦਾਂ ਹੀ ਕੀਤੀ ਹੁੰਦੀ ਹੈ ਪਰ ਉਹ ਵਾਹਿਗੁਰੂ ਜੀ ਤੱਕ ਪਹੁੰਚ ਜਾਂਦੀ ਹੈ ਫਿਰ ਉਹ ਜਿਹੜਾ ਕਾਰਜ ਸਿੱਧ ਹੋਣ ਦੇ ਉਹ ਸਾਰੇ ਕਾਰਨ ਬਣਦੇ ਨੇ ਸੋ ਮਾਤਾ ਜੀ ਨੇ ਕਹਿੰਦੇ ਮੈਨੂੰ ਦੱਸਿਆ ਵੀ ਚਪਰਾ ਸਾਹਿਬ ਲੋਕੀ ਕੱਢਦੇ ਤੂੰ ਵੀ ਕੱਢ ਤੇ ਭੈਣ ਕਹਿੰਦੀ ਮੇਰੇ ਮਨ ਵਿੱਚ ਵੀ ਸੀ ਵੀ ਮੈਂ ਕਰਾਂ ਸ਼ੁਰੂ ਕਹਿੰਦੀ ਫਿਰ ਮੈਂ ਮਹਾਰਾਜ ਦਾ ਸਰੂਪ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦਾ ਸਰੂਪ ਘਰੇ ਲਿਆਈ ਜੂਥ ਲਾਉਣੀ ਸ਼ੁਰੂ ਕੀਤੀ ਤੇ ਮੈਂ ਪਹਿਲਾਂ ਦੁਪਹਿਰਾ ਕੱਟਿਆ ਤੇ ਮੈਨੂੰ ਬੜਾ ਸਕੂਨ ਮਿਲਿਆ ਮੇਰੇ ਹਿਰਦੇ ਨੂੰ ਠੰਡਕ ਪਈ ਬੜਾ ਸਕੂਨ ਮਿਲਿਆ ਤੇ ਉਸ ਤੋਂ ਬਾਅਦ ਮੈਂ ਦੂਜਾ ਚ ਪਹਿਰਾ ਜਦੋਂ ਕੱਟਿਆ ਜਿਹਨੂੰ ਦੂਜਾ ਕੱਟਿਆ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਇਹ ਬੇਨਤੀ ਕੀਤੀ ਸੀ ਵੀ ਮੈਂ ਪੱਕਾ ਨਹੀਂ ਵੀ ਇਦਾਂ ਨਹੀਂ ਕਰਾਂਗੇ ਜਦੋਂ ਮੇਰਾ ਟਾਈਮ ਲੱਗੂਗਾ ਮੈਂ ਉਦੋਂ ਕਰਾਂਗੀ ਕਹਿੰਦੇ
ਜਿਹਨੂੰ ਦੂਜਾ ਚ ਪਹਿਰਾ ਕੱਟਿਆ ਤੇ ਮੈਂ ਅਰਦਾਸ ਬੇਨਤੀ ਕੀਤੀ ਕਿ ਹੇ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਕਿਰਪਾ ਕਰੋ ਮੇਰੇ ਤੇ ਸ਼ਹੀਦੋ ਸਿੰਘੋ ਵੀ ਇਸੇ ਸਾਲ ਇੰਨੀ ਤਰੀਕ ਨੂੰ ਜਦੋਂ ਇਹਨਾਂ ਚ ਪਹਿਰਾ ਕੱਟਿਆ ਸੀ ਉਥੋਂ ਥੋੜੇ ਦਿਨ ਬਾਅਦ ਦੀ ਗੱਲ ਸੀ ਵੀ ਇਸੇ ਮਹੀਨੇ ਵਿੱਚ ਪਿਛਲੇ ਸਾਲ ਮੇਰੇ ਭਰਾ ਦਾ ਵੀ ਵੀਜ਼ਾ ਆਇਆ ਸੀ ਤੇ ਮਹਾਰਾਜ ਜੀ ਤੁਸੀਂ ਚਮਤਕਾਰ ਕਰ ਦੋ ਕੋਈ ਖੇਡ ਐਸੀ ਬਣ ਜਾਵੇ ਤੇ ਫਿਰ ਮੈਂ ਤੁਹਾਨੂੰ ਮੰਨੂਗੀ। ਇਵੇਂ ਦੀ ਕਹਿੰਦੀ ਮੈਂ ਅਰਦਾਸ ਕੀਤੀ ਉਹ ਭੈਣ ਕਹਿੰਦੀ ਕਿ ਜਿਸ ਦਿਨ ਮੇਰੇ ਭਰਾ ਦਾ ਵੀ ਨਾ ਆਇਆ ਸੀ ਜਿੰਨੇ ਵੱਜ ਗਏ ਜਿੰਨੇ ਟਾਈਮ ਤੇ ਉਨੇ ਉਸੇ ਦਿਨ ਉਸੇ ਤਰੀਕ ਨੂੰ ਉਹਨੇ ਵਜੇ ਉਨੇ ਟਾਈਮ ਤੇ ਮੇਰਾ ਵੀਜਾ ਆਇਆ। ਮੈਨੂੰ ਉਸ ਦਿਨ ਪਤਾ ਲੱਗਾ ਕਿ ਮੇਰਾ ਵੀਜ਼ਾ ਆ ਗਿਆ ਤੇ ਮੈਂ ਕਹਿੰਦੀ ਇੰਨਾ ਕੁ ਬੈਰਾਗ ਕੀਤਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ੁਕਰ ਕੀਤਾ ਅਰਦਾਸ ਬੇਨਤੀ ਕੀਤੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਮੈਨੂੰ ਤੁਸੀਂ ਇਹ ਦੇਣਾ ਸੀ ਤੁਸੀਂ ਵੀ ਦਿੱਤਾ ਮੈਂ ਇੰਨੇ ਚਿਰ ਦੀ ਤਰਸਦੀ ਸਾਂ ਤੁਸੀਂ ਮੇਰੇ ਤੇ ਕਿਰਪਾ ਕੀਤੀ ਸ਼ਹੀਦਾਂ ਸਿੰਘਾਂ ਦੀ ਖਾਲਸਾ ਜੀ ਇਹ ਖਾਸੀਅਤ ਹੈ ਜਿਹੜਾ ਕੋਈ ਮਨੋ ਤਨੋ ਹੋ ਕੇ ਉਹਨਾਂ ਅੱਗੇ ਅਰਦਾਸ ਕਰਦਾ ਹੈ ਉਹਨਾਂ ਦੀ ਝਟ ਭੱਟ ਪੂਰੀ ਕਰ ਦਿੰਦੇ ਨੇ ਰੋਂਦੇ ਹੋਏ ਨੂੰ ਹਸਾ ਦਿੰਦੇ ਨੇ ਖਾਲਸਾ ਜੀ ਐਸੀ ਬਰਕਤ ਹੈ ਸ਼ਹੀਦਾਂ ਫੌਜਾਂ ਦੇ ਵਿੱਚ ਸੋ ਐਵੇਂ ਨਹੀਂ ਲੋਕ ਇਥੇ ਕਈ ਤੀਜਾਂ ਕਰਦੇ ਫਿਰਦੇ ਨੇ ਕਿ ਐਵੇਂ ਸ਼ਹੀਦ ਇਹਨਾਂ ਨੇ ਲਾਈ ਹ ਇਹ ਪਹਿਲਾਂ ਸ਼ਹੀਦ ਕਿੱਥੇ ਸੀ ਵੀ ਅੱਜ ਤੋਂ 10 15 ਸਾਲ ਕੋਈ ਇਹਨਾਂ ਨੂੰ ਮੰਨਦਾ ਨਹੀਂ ਸੀ ਖਾਲਸਾ ਜੀ ਦੁਨੀਆਂ ਨੂੰ ਪਤਾ ਹੀ ਨਹੀਂ ਸੀ। ਜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਕਈ ਕੁਝ ਦਿੱਤਾ ਹੈ
ਜਿਵੇਂ ਭਾਈ ਮੰਝ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਵੀ ਤੂੰ ਕਲਯੁਗ ਦਾ ਜਹਾਜ ਹੈ ਜਿਹੜਾ ਕੋਈ ਤੈਨੂੰ ਮੱਝ ਧਨ ਕਵੇਗਾ ਜਿਹੜਾ ਕੋਈ ਧਨ ਭਾਈ ਮੰਝ ਕਵੇਗਾ ਉਹ ਵੀ ਸੰਸਾਰ ਤੋਂ ਪਾਰ ਹੋਵੇਗਾ ਇਦਾਂ ਇਦਾਂ ਦੇ ਵਰ ਖਾਲਸਾ ਜੀ ਸਿੰਘਾਂ ਦੇ ਕੋਲ ਇਵੇਂ ਬਾਬਾ ਦੀਪ ਸਿੰਘ ਸਾਹਿਬ ਸਾਰੀਆਂ ਬਰਕਤਾਂ ਦੀਆਂ ਚਾਬੀਆਂ ਨੇ ਤਾਂ ਕਾਰਜ ਸਿੱਧ ਹੁੰਦੇ ਨੇ ਸੋ ਉਹ ਭੈਣ ਕਹਿੰਦੀ ਮੈਂ ਇੰਨੀ ਖੁਸ਼ੀ ਮੇਰੇ ਹਿਰਦੇ ਦੇ ਵਿੱਚ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਬਿਆਨ ਨਹੀਂ ਕਰ ਸਕਦੀ ਵੀ ਮੈਂ ਕਿੰਨੀ ਖੁਸ਼ ਸਾਂ ਕਹਿੰਦੀ ਫਿਰ ਉਸ ਦਿਨ ਮੈਂ ਅਰਦਾਸ ਕੀਤੀ ਕਿ ਬਾਬਾ ਜੀ ਜਦੋਂ ਵੀ ਮੈਂ ਆਵਾਂਗੀ ਤੁਹਾਡੇ ਦਰਮਾਲਾ ਲੈ ਕੇ ਆਵਾਂਗੀ ਜੋ ਵੀ ਉਹਦੀ ਸ਼ਰਧਾ ਉਹਨੇ ਸੁੱਖਿਆ ਸੋ ਉਹ ਭੈਣ ਨਾ ਮੇਰੀ ਵਾਰਦਾ ਹੋਈ ਸੀ ਖਾਲਸਾ ਜੀਵ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਅਜੇ ਮੈਂ ਗਈ ਨਹੀਂ ਆ ਅਜੇ ਮੈਂ ਇੱਥੇ ਹੀ ਆ ਪਰ ਮੇਰਾ ਵੀਜ਼ਾ ਆ ਗਿਆ ਕਹਿੰਦੇ ਉਸ ਤੋਂ ਬਾਅਦ ਮੈਂ ਫਿਰ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਵੀ ਮੈਂ ਇਨਾ ਖਰਚਾ ਕਰ ਲਿਆ ਬੜੀ ਵਾਰੀ ਫਾਈਲ ਆਈ ਸਾਡਾ ਖਰਚਾ ਬਹੁਤ ਹੋ ਗਿਆ ਤੇ ਮੇਰੇ ਕੋਲ ਟਿਕਟ ਲੈਣ ਵਾਸਤੇ ਪੈਸੇ ਨਹੀਂ ਕਹਿੰਦੀ ਮੈਂ ਅਰਦਾਸ ਬੇਨਤੀ ਕੀਤੀ ਤੇ ਸਾਡੇ ਰਿਸ਼ਤੇਦਾਰਾਂ ਦਾ ਉਦਨ ਹੀ ਫੋਨ ਆਇਆ ਕਿਸੇ ਦਾ
ਉਹਨਾਂ ਨੇ ਦੱਸਿਆ ਵੀ ਕਿੱਦਾਂ ਮੈਂ ਉਹਨਾਂ ਨੂੰ ਸਾਰੀ ਵਾਰਦਾ ਸੁਣਾਈ ਵੀ ਮੇਰਾ ਵੀਜ਼ਾ ਇਦਾਂ ਆ ਗਿਆ ਹੁਣ ਟਿਕਟ ਕਰਾਉਣੀ ਹ ਕਹਿੰਦੀ ਮੈਂ ਅਜੇ ਉਹਨਾਂ ਨੂੰ ਪੁੱਛਿਆ ਵੀ ਨਹੀਂ ਸੀ ਪੈਸਿਆਂ ਦਾ ਡੇਢ ਲੱਖ ਦੇ ਕਰੀਬ ਟਿਕਟ ਆਉਣੀ ਸੀ ਉਹਨਾਂ ਨੇ ਆਪ ਹੀ ਕਹਿ ਦਿੱਤਾ ਵੀ ਟਿਕਟ ਦੇਰੀ ਅਸੀਂ ਕਰਾ ਦਵਾਂਗੇ ਕਹਿੰਦੀ ਮੈਂ ਇੰਨੀ ਖੁਸ਼ ਮੈਨੂੰ ਫਿਰ ਬਾਬਾ ਦੀਪ ਸਿੰਘ ਸਾਹਿਬ ਦਾ ਚੇਤਾ ਆਇਆ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਤੁਸੀਂ ਮੇਰੇ ਸਾਰੇ ਕਾਰਜ ਸਿੱਧ ਕਰ ਦਿਓ ਕਹਿੰਦੀ ਹੋਰ ਵੀ ਬੇਅੰਤ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਮੇਰੇ ਨਾਲ ਜੇ ਸਾਂਝੀਆਂ ਨਹੀਂ ਸੀ ਕੀਤੀਆਂ ਵੀ ਇਹ ਮੇਨ ਗੱਲਾਂ ਕੀਤੀਆਂ ਵੀ ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਕੋਲ ਖਰਚਾ ਵੀ ਚਾਹੀਦਾ ਹ ਤੇ ਮੈਂ ਕੱਪੜੇ ਵੀ ਲੈਣੇ ਨੇ ਕਈ ਕੁਝ ਲੈਣਾ ਪਰ ਇਦਾਂ ਹੀ ਕਹਿੰਦੀ ਬਿਧ ਬਣਦੀ ਗਈ ਸਭ ਕੁਝ ਹੁੰਦਾ ਗਿਆ। ਕਹਿੰਦੀ ਫਿਰ ਮੇਰੇ ਮਨ ਦੇ ਵਿੱਚ ਇਹ ਝੋਰਾ ਸੀ ਵੀ ਜਿੱਥੋਂ ਦਾ ਮੈਂ ਕਾਲਜ ਚੁਣਿਆ ਸੀ ਵੀ ਉੱਥੇ ਬਹੁਤੀਆਂ ਕੁੜੀਆਂ ਸੇਫ ਨਹੀਂ ਹੁੰਦੀਆਂ ਅਲੱਗ ਜਿਹਾ ਏਰੀਆ ਬਰਫ ਬਹੁਤ ਪੈਂਦੀ ਹ ਤੇ ਮੈਨੂੰ ਇਹ ਸੀ ਵੀ ਜੇ ਕਿਤੇ ਮਹਾਰਾਜ ਜੀ ਉਹ ਵੀ ਕਿਰਪਾ ਕਰ ਦੋ ਤੇ ਉਹ ਭੈਣ ਕਹਿਣ ਲੱਗੀ ਵੀ ਮੈਨੂੰ ਕਿਸੇ ਕਾਰਨ ਕਰਕੇ ਆਪਣਾ ਕੋਰਸ ਬਦਲਣਾ ਪਿਆ ਤੇ ਉਹ ਕੋਰਸ ਬਦਲ ਦੇ ਕਰਕੇ ਮੇਰਾ ਉੱਥੇ ਦਾ ਕਾਲਜ ਨਿਕਲਿਆ ਉਥੇ ਦਾ ਕਾਲਜ ਬਣ ਗਿਆ ਜਿੱਥੇ ਮੇਰਾ ਭਰਾ ਰਹਿੰਦਾ ਮੇਰਾ ਸਭ ਕੁਝ ਜਿਹੜਾ ਆਪਣੇ ਭਰਾ ਕੋਲ ਹੀ ਹੋ ਗਿਆ ਵੀ ਮੈਂ ਇੱਥੋਂ ਹੁਣ ਆਪਣੇ ਭਰਾ ਦੇ ਕੋਲ ਹੀ ਜਾਣਾ ਹਾਲੇ ਉਹ ਭੈਣ ਗਈ ਨਹੀਂ ਹ ਇੱਥੇ ਹੀ ਹ ਸੋ ਇਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹਨਾਂ ਦੀ ਲਾਜ ਰੱਖੀ ਉਹਨਾਂ ਦੇ ਸਾਰੇ ਕਾਰਜ ਕੀਤੇ ਜਿਨਾਂ ਦੇ ਭਰੋਸਾ ਕਰ ਲਿਆ ਨਾ ਜਿਨਾਂ ਨੇ ਖਾਲਸਾ ਜੀ ਉਹਨਾਂ ਦੇ ਬੇੜੇ ਪਾਰ ਸ਼ਹੀਦ ਸਿੰਘ ਜਰੂਰ ਲਾਉਂਦੇ ਨੇ ਪਰ ਇੱਕ
ਚੇਤਾ ਰੱਖਣਾ ਵੀ ਕਦੇ ਫਿਰ ਸ਼ਹੀਦਾਂ ਸਿੰਘਾਂ ਨੂੰ ਵਿਸਾਰਨਾ ਜੇ ਉਹਨਾਂ ਕੋਲੋਂ ਕੁਝ ਲਿਆ ਹੈ ਫਿਰ ਹਮੇਸ਼ਾ ਚਿੱਤ ਵਿੱਚ ਵਸਾਈ ਰੱਖਣਾ ਵਿਹਲੇ ਹੋਵੋ ਖਾਂਦੇ ਹੋਵੋ ਪੀਂਦੇ ਹੋਵੋ ਬੈਠੇ ਹੋ ਸੌਂ ਕੇ ਉੱਠੇ ਹੋਵੋ ਜਦੋਂ ਵੀ ਯਾਦ ਚੇਤਾ ਆਵੇ ਧਨ ਸ਼ਹੀਦ ਸਿੰਘ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੋਧ ਸਿੰਘ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਦਬ ਸਤਿਕਾਰ ਨਾਲ ਹੱਥ ਜੋੜ ਕੇ ਇਨਾ ਹੀ ਕਹਿ ਦੇ ਉਹਨਾਂ ਮਹਾਰਾਜ ਤੁਸੀਂ ਧੰਨ ਹੋ ਇਹਨੇ ਨਾ ਹੀ ਖਾਲਸਾ ਜੀ ਤੁਹਾਡੇ ਬਰਕਤਾਂ ਹੋ ਜਾਣਗੀਆਂ ਫਿਰ ਉਹ
<iframe width=”656″ height=”369″ src=”https://www.youtube.com/embed/Zs_fRidFuAo” title=”ਸਾਡਾ ਕੰਮ ਦੌ ਸਾਲ ਨਹੀਂ ਬਣਿਆਂ ਪਰ ਬਾਬਾ ਦੀਪ ਸਿੰਘ ਜੀ ਨੇ ਦੱਸ ਦਿਨ ਵਿੱਚ ਕਰ ਦਿੱਤਾ। ਕੁਝ ਦਿਨ ਪਹਿਲਾਂ ਦੀ ਹੱਡਬੀਤੀ।” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
ਭੈਣ ਕਹਿਣ ਲੱਗੀ ਕਿ ਇਵੇਂ ਇੱਕ ਵਾਰ ਮੈਨੂੰ ਸੁਪਨਾ ਵੀ ਆਇਆ ਸੁਪਨਾ ਕੀ ਆਉਂਦਾ ਕਿ ਬੜਾ ਸੋਹਣਾ ਚੰਦ ਆਕਾਸ਼ ਵਿੱਚ ਚਮਕਦਾ ਜਿੱਦਾਂ ਉਹਦੀ ਚਾਨਣੀ ਹੁੰਦੀ ਹੈ ਤੇ ਮੈਂ ਤੇ ਮੇਰੇ ਘਰ ਵਾਲੇ ਦੋਵੇਂ ਚੱਲੇ ਜਾਣ ਨੇ ਕਿ ਸਾਹਮਣੇ ਇੱਕ ਘੋੜੇ ਤੇ ਕੋਈ ਬਜ਼ੁਰਗ ਜਾ ਰਿਹਾ ਤੇ ਕਹਿੰਦੀ ਵੀ ਮੈਨੂੰ ਮੇਰੇ ਘਰ ਵਾਲੇ ਕਹਿਣ ਲੱਗੇ ਵੀ ਤੂੰ ਕਹਿੰਦੀ ਹਾਂ ਬਾਬਾ ਦੀਪ ਸਿੰਘ ਸਾਹਿਬ ਕਿੱਦਾਂ ਦੇ ਨੇ ਇਵੇਂ ਦੇ ਨੇ ਬਾਬਾ ਦੀਪ ਸਿੰਘ ਸਾਹਿਬ ਘੋੜੇ ਤੇ ਜਾਂਦੇ ਸੀ ਕਹਿੰਦੀ ਮੈਨੂੰ ਸੁਪਨੇ ਦੇ ਵਿੱਚ ਦਰਸ਼ਨ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਹੋਏ ਹਾਲੇ ਉਹ ਭੈਣ ਖਾਲਸਾ ਜੀ ਪੰਜਾਬ ਹੀ ਹੈ ਉਹਨੇ ਜਾਣਾ ਹੈ ਪਰ ਉਹਨੇ ਵਾਰਦਾਸ਼ਨਾਈ ਕਿੰਨਾ ਬਾਬਾ ਦੀਪ ਸਿੰਘ ਸਾਹਿਬ ਨੇ ਉਹਦੀ ਬਾਂਹ ਫੜੀ ਕਿੱਦਾਂ ਉਹਦੇ ਸਭੇ ਕਾਰਜ ਸਿੱਧ ਕੀਤੇ ਜਿਹੜੇ ਕੰਮ ਨੂੰ ਉਹ ਦੋ ਸਾਲ ਢਾਈ ਸਾਲ ਤੋਂ ਟੱਕਰਾਂ ਮਾਰਦੀ ਪਈ ਸੀ ਦੋਵਾਂ ਚ ਪਹਰਿਆਂ ਦੇ ਵਿੱਚ ਉਹ ਤੇ ਮਹਾਰਾਜ ਦੀ ਕਿਰਪਾ ਹੋ ਗਈ ਬਾਬਾ ਦੀਪ ਸਿੰਘ ਸਾਹਿਬ ਨੇ ਉਹਦੇ ਕਾਰਜ ਦੋਪਹਿਰਿਆਂ ਵਿੱਚ ਕੱਢਦੇ ਭਾਵ ਦਸਾਂ ਕੁ ਦਿਨਾਂ ਦੇ ਵਿੱਚ ਸਾਰੇ ਕਾਰਜ ਸਿੱਧ ਕਰਦੇ ਸੋ ਖਾਲਸਾ ਜੀ ਭਰੋਸੇ ਦੀ ਖੇਡ ਹੈ ਜੇ ਤੁਸੀਂ ਵੀ ਜਾਨੇ ਹੋ ਤੇ ਤੁਹਾਡੀ ਅਜੇ ਸੁਣੀ ਨਹੀਂ ਗਈ ਆਪਣੇ ਵਿੱਚ ਕੋਈ ਚੇਂਜ ਲਿਆਵੋ ਕੋਈ ਤੁਸੀਂ ਗਲਤੀ ਕਰ ਰਹੇ ਹੋ ਤਾਂ ਕਰਕੇ ਤੁਹਾਡੀ ਸੁਣ ਨਹੀਂ ਰਹੀ ਤਾਂ ਤੁਹਾਡੀ ਉੱਥੇ ਪੁਕਾਰ ਨਹੀਂ ਪਹੁੰਚ ਰਹੀ ਕੋਈ ਨਾ ਕੋਈ ਗਲਤੀ ਕਰ ਦਿਓ ਜਾਂ ਕਿਸੇ ਤੇ ਕੋਈ ਦਵੈਸ਼ ਰੱਖਦੇ ਹੋ ਜਾਂ ਕਿਸੇ ਤੋਂ ਤੁਸੀਂ ਕਰਨਾ ਕਰਦੇ ਹੋ ਇਹ ਤਾਂ ਚੀਜ਼ਾਂ ਨਹੀਂ ਹੁੰਦੀਆਂ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾਣਾ ਨੀਵੇਂ ਦੇ ਮਾਣੇ ਹੋ ਕੇ ਜਾਣਾ ਫਿਰ ਉਥੋਂ ਉੱਚੇ ਹੋ ਕੇ ਆਵੋਗੇ ਸੋ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ