ਕਦੇ ਆਪਾਂ ਸੋਚਿਆ ਵੀ ਨਹੀਂ ਹੋਏਗਾ ਕਿ ਸਾਡੇ ਸਿਰ ਕਿੰਨਾ ਕਰਜ਼ਾ ਚੜਿਆ ਹੋਇਆ ਸਾਧ ਸੰਗਤ ਜਿੰਨਾ ਵੱਡਾ ਕਰਜ਼ਾ ਵੀ ਕਿਉਂ ਨਾ ਹੋਵੇ ਤੇ ਆਪਾਂ ਉਸਨੂੰ ਉਤਾਰ ਸਕਦੇ ਹਂ ਇੱਥੇ ਮੈਂ ਦੋ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇੱਕ ਤੇ ਹੈ ਦੁਨਿਆਵੀ ਕਰਜਾ ਜੋ ਆਪਾਂ ਪੈਸਾ ਆਦਿਕ ਲੈਣ ਦੇਣ ਕਰਦੇ ਹਂ ਦੂਜੀ ਬੇਨਤੀ ਇਹ ਵੀ ਇੱਕ ਅਕਾਲ ਪੁਰਖ ਦਾ ਆਪਣੇ ਸਿਰ ਕਰਜਾਵੇ ਤੇ ਸਾਧ ਸੰਗਤ ਆਪਾਂ ਕਦੇ ਉਸਨੂੰ ਉਤਾਰਨ ਵੱਲ ਸੋਚਿਆ ਹੀ ਨਹੀਂ ਹੈਗਾ ਸੋ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਸਾਖੀਆਂ ਕਹਾਣੀਆਂਯਿ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰਿਓਫੇਸਬੁਕ ਪੇਜ ਵੀ ਆਪਣਾ ਸੇਮ ਨਾਮ ਤੇ ਹੈ ਉਸਨੂੰ ਵੀ ਜਰੂਰ ਲਾਈਕ ਕਰ ਲਿਓ ਹਰ ਇੱਕ ਵੀਡੀਓ ਤੁਹਾਨੂੰ ਉਸ ਤੇ ਵੀ ਉਪਲਬਧ ਮਿਲੇਗੀ ਵੇਖਣ ਦੇ ਲਈ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਇਕ ਤੇ ਕਮੈਂਟ ਕਰਿਓ
ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਫਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦੁਨਿਆਵੀ ਕਾਰਜ ਤੇ ਇੱਕ ਅਕਾਲ ਪੁਰਖ ਦਾ ਕਰਜਾ ਇਹ ਦੋ ਚੀਜ਼ਾਂ ਨੇ ਜੋ ਆਪਾਂ ਸਮਝਣੀਆਂ ਨੇ ਸਾਧ ਸੰਗਤ ਦੁਨਿਆਵੀ ਕਰਜਾ ਜਦੋਂ ਬੰਦੇ ਦੇ ਹੁੰਦਾ ਤੇ ਬੰਦਾ ਸੋਚ ਸੋਚ ਕੇ ਕਮਲਾ ਹੋ ਜਾਂਦਾ ਦੁਨਿਆਵੀ ਕਰਜਾ ਬੰਦੇ ਦੇ ਸਿਰ ਤੇ ਚੜਿਆ ਹੁੰਦਾ ਤੇ ਬੰਦਾ ਸੋਚ ਸੋਚ ਕੇ ਟੈਨਸ਼ਨ ਦੇ ਵਿੱਚ ਅੱਧਾ ਹੋ ਜਾਂਦਾ ਮੈਂ ਕਿਵੇਂ ਉਤਾਰੂ ਕਿਵੇਂ ਕਰੂ ਕੀ ਕਰੂ ਇਹਦੇ ਵਿੱਚ ਦੋ ਸਿਮਟਮ ਨੇ ਇੱਕ ਚੀਜ਼ ਸਮਝ ਲਿਓ ਕਿ ਆਪਣੀ ਹੈਸੀਅਤ ਤੋਂ ਵੱਧ ਚੁੱਕਿਆ ਹੋਇਆ ਕਰਜ਼ਾ ਜੋ ਆਪਾਂ ਨਾ ਮੋੜ ਸਕੀਏ ਉਸ ਤੋਂ ਗੁਰੇਜ ਕਰੋ ਇੱਕ ਵਾਰੀ ਕਰਜ਼ਾ ਚੁੱਕ ਲਿਆ ਤੇ ਸਮਝਦਾਰੀ ਵਰਤੋ ਤੇ ਯਾਦ ਰੱਖੋ ਵੀ ਉਹ ਫਿਰ ਮੋੜਨਾ ਵੀ ਹੈ। ਇਹ ਨਾ ਹੋਵੇ ਵੀ ਕਰਜ਼ਾ ਮੁੜਨ ਦੀ ਬਜਾਏ
ਆਪਾਂ ਫਿਰ ਖੁਦਕੁਸ਼ੀ ਦਾ ਰਾਹ ਚੁਣੀਏ ਸਾਧ ਸੰਗਤ ਅੱਜ ਬਹੁਤੇ ਕੇਸਾਂ ਦੇ ਵਿੱਚ ਇਹੋ ਕੁਝ ਮਿਲਦਾ ਹ ਜਿਹੜੇ ਕਰਜ਼ਾ ਨਹੀਂ ਮੋੜ ਸਕੀਏ ਤੇ ਉਹਨਾਂ ਕੋਲ ਖੁਦਖੁਸ਼ੀ ਤੋਂ ਇਲਾਵਾ ਫਿਰ ਕੋਈ ਰਾਹ ਹੀ ਨਹੀਂ ਬਚਦਾ ਖੁਦਕੁਸ਼ੀ ਕਰਨ ਵਾਲਾ ਮੌਕਾ ਉਹਨਾਂ ਕੋਲੇ ਹੁੰਦਾ ਸੋ ਮੈਂ ਕਹਿੰਦਾ ਵੀ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਖੁਦਕੁਸ਼ੀ ਕਰਨ ਨਾਲ ਕੀ ਕਰਜਾ ਮਾਫ ਹੋ ਜੂ ਹਾਂ ਠੀਕ ਹੈ ਕੋਈ ਗੱਲ ਨਹੀਂ ਕਰਜਾ ਭਾਵੇਂ ਦੁਨਿਆਵੀ ਮਾਫ ਹੋ ਜਾਏ ਪਰ ਜੋ ਅਕਾਲ ਪੁਰਖ ਦਾ ਕਰਜਾ ਨਾ ਉਹ ਮਾਫ ਨਹੀਂ ਹੋ ਸਕਦਾ ਜੋ ਇਹ ਸਵਾਸਾਂ ਦੀ ਪੂੰਜੀ ਦਿੱਤੀ ਹੈ ਆਪਾਂ ਭਾਵੇਂ ਕਹਿ ਕੇ ਛੱਡ ਦਿੰਦੇ ਆ ਵੀ ਇਹਦੀ ਲਿਖੀ ਉਹ ਐਸੀ ਕਦੇ ਇਹ ਤਾਂ ਨਹੀਂ ਸੋਚਿਆ ਕਿ ਸਾਧ ਸੰਗਤ ਆਪਾਂ ਇਹ ਕਦਮ ਕੀਤਾ ਆਪਾਂ ਆਪਣੀ ਜ਼ਿੰਦਗੀ ਨੂੰ ਸਮਾਪਤ ਕੀਤਾ ਤੇ ਯਾਦ ਰੱਖਿਓ ਇਹ ਕਿੰਨਾ ਵੱਡਾ ਪਾਪ ਹੈ ਅਕਾਲ ਪੁਰਖ ਨੇ ਬੜੀ ਮੁਸ਼ੱਕਤ ਘਾਲਣਾ ਘਾਲਣ ਤੋਂ ਬਾਅਦ 84 ਲੱਖ ਜੂਨਾਂ ਦੇ ਗੇੜ ਵਿੱਚੋਂ ਕੱਢ ਕੇ ਇਹ ਜੀਵਨ ਦਿੱਤਾ ਤੇ ਆਪਾਂ ਇਸ ਨੂੰ ਛੋਟੀ ਜਿਹੀ ਆਪਣੀ ਹੀ ਗਲਤੀ ਕਰਕੇ
ਉਹ ਜਦੋਂ ਵੱਡੀ ਹੋ ਜਾਂਦੀਆਂ ਤੇ ਫਿਰ ਆਪਾਂ ਖੁਦਕੁਸ਼ੀ ਦਾ ਰਾਹ ਚੁਣ ਲੈਦੇ ਆਂ ਇੱਕ ਬਹੁਤ ਵੱਡਾ ਫੈਸਲਾ ਲੈ ਲੈਦੇ ਆਂ ਇਹ ਇੱਕ ਬਹੁਤ ਵੱਡਾ ਕਰਜ ਚੜ ਜਾਂਦਾ ਇੱਕ ਤੇ ਪਹਿਲੀ ਗਰਜ਼ ਚੜਿਆ ਹੋਇਆ ਦੂਜਾ ਇਸ ਜੀਵਨ ਲੀਲਾ ਨੂੰ ਸਮਾਪਤ ਕਰਕੇ ਅਸੀਂ ਹੋਰ ਆਪਣਾ ਕਰਜ ਵਧਾ ਲੈਦੇ ਆਂ ਅਕਾਲ ਪੁਰਖ ਤੋਂ ਸਾਧ ਸੰਗਤ ਸਤਿਗੁਰੂ ਨੇ ਇਹ ਜ਼ਿੰਦਗੀ ਜਿਉਣ ਵਾਸਤੇ ਦਿੱਤੀ ਹੈ ਇਹ ਜ਼ਿੰਦਗੀ ਸਫਲ ਕਰਨ ਵਾਸਤੇ ਦਿੱਤੀ ਹੈ। ਦੂਜੀ ਬੇਨਤੀ ਮੈਂ ਕਰਾਂ ਇਹ ਸੀ ਦੁਨਿਆਵੀ ਕਰਜੇ ਦੀ ਗੱਲ ਇੱਕ ਹੈ ਅਕਾਲ ਪੁਰਖ ਦਾ ਕਰਜਾ ਸਾਧ ਸੰਗਤ ਪਰਮਾਤਮਾ ਨੇ ਸਾਨੂੰ ਸੋਹਣਾ ਸੁੰਦਰ ਸਡੌਲ ਸਰੀਰ ਦੇਤਾ ਪਰਮਾਤਮਾ ਨੇ ਸਾਨੂੰ ਹਰ ਇੱਕ ਵਧੀਆ ਘਰ ਵਰ ਦਿੱਤਾ ਵਧੀਆ ਦ੍ਰਿਸ਼ਟੀ ਪਰਿਵਾਰ ਦਿੱਤੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਤੰਦਰੁਸਤ ਸਰੀਰ ਦਿੱਤਾ ਯਾਦ ਰੱਖਿਓ ਇੱਕ ਦਿਨ ਮੈਂ ਦਰਬਾਰ ਸਾਹਿਬ ਬੈਠਾ ਸਾਧ ਸੰਗਤ ਉੱਥੇ ਇੱਕ ਬੰਦਾ ਵੇਖਿਆ ਨੌਜਵਾਨ ਜਿਹਦੇ ਜਾਮ ਤੋਂ ਹੀ ਹੱਥ ਨਹੀਂ ਸੀ ਕੱਲੇ ਕੁੱਟ ਕੁੱਟਾਂ ਕੋਲੋਂ ਨਾ ਮੁਰਲਾ ਹਿੱਸਾ ਜਿਹੜਾ ਹੁੰਦਾ ਨਾ ਹੱਥਾਂ ਦਾ ਹਥੇਲੀ ਕੁੰਗਲੀਆਂ ਹੈ ਹੀ ਨਹੀਂ ਸੀ
। ਤੇ ਉਹ ਮੁੰਡੇ ਨੇ ਇਨੀ ਸੋਹਣੀ ਪੱਗ ਬੰਨੀ ਹੋਈ ਉਹਨਾਂ ਬੜਾ ਔਖਾ ਹੋ ਕੇ ਉਹਨੇ ਮੱਥਾ ਟੇਕਿਆ ਮੱਥਾ ਟੇਕ ਕੇ ਜਦੋਂ ਖੜਾ ਹੋਇਆ ਨਾ ਮੈਂ ਕਿਹਾ ਬਾਹਰ ਆ ਜਾ ਜਦੋਂ ਬਾਹਰ ਆਇਆ ਮੈਂ ਕਿਹਾ ਵੀ ਤੈਨੂੰ ਪਰਮਾਤਮਾ ਨਾਲ ਸ਼ਿਕਾਇਤ ਤੇ ਨਹੀਂ ਹੋਈ ਤੇ ਕਦੇ ਗਿਲਾ ਨਹੀਂ ਹੋਇਆ ਕਹਿੰਦਾ ਮੈਨੂੰ ਪਰਮਾਤਮਾ ਨਾਲ ਕੋਈ ਗਿਲਾ ਨਹੀਂ ਮੈਨੂੰ ਰੱਬ ਨਾਲ ਕੋਈ ਸ਼ਿਕਾਇਤ ਨਹੀਂ ਹੈ ਭਾਈ ਜੀ ਤੇ ਮੈਨੂੰ ਇਨਾ ਕੁ ਹੈ ਵੀ ਜੇ ਪਰਮਾਤਮਾ ਨੇ ਇੰਨੇ ਜੋਗਾ ਕਰਤਾ ਮੈਂ ਅੱਜ ਮੱਥਾ ਟੇਕ ਸਕਦਾ ਆਪਣੀ ਕਿਰਿਆ ਕਰ ਸਕਦਾ ਤੇ ਚਲੋ ਇਨਾ ਹੀ ਬਹੁਤ ਹ ਜੇ ਮੈਨੂੰ ਪਰਮਾਤਮਾ ਪੂਰਾ ਸਰੀਰ ਹੀ ਨਾ ਦਿੰਦਾ ਜਾਂ ਮੇਰੀ ਪੈਰ ਹੀ ਨਾ ਹੁੰਦੇ ਤੇ ਫਿਰ ਮੈਂ ਕੀ ਕਰਦਾ ਮੈਂ ਕਿਹਾ ਵੀ ਦੂਜਿਆਂ ਵੱਲ ਸੋਚ ਕੇ ਕਦੇ ਇਹ ਨਹੀਂ ਹੁੰਦਾ ਤੇ ਇਹਨੂੰ ਵੀ ਇਹਨਾਂ ਕੋਲੇ ਸਭ ਕੁਝ ਹ। ਕਹਿੰਦਾ ਜੀ ਹੁੰਦਾ ਤੇ ਹੈ ਪਰ ਮੈਂ ਕਹਿੰਦਾ ਸੋਚਦਾ ਵੀ ਸ਼ਾਇਦ ਜੋ ਕੁਝ ਮੇਰੇ ਕੋਲ ਹ ਇਹਨਾਂ ਕੋਲ ਨਹੀਂ ਜੋ ਇਹਨਾਂ ਕੋਲੇ ਹ ਮੇਰੇ ਕੋਲੇ ਉਹ ਤਾਂ ਨਹੀਂ ਹੈਗਾ
ਮੇਰੇ ਕੋਲੇ ਉਹ ਤਾਂ ਨਹੀਂ ਹੈਗਾ ਕਿਉਂਕਿ ਪਰਮਾਤਮਾ ਨੇ ਮੈਨੂੰ ਉਸ ਲਾਇਕ ਨਹੀਂ ਸਮਝਿਆ ਤੇ ਹੱਥਾਂ ਦੀ ਕਦਰ ਕੀ ਹ ਕਹਿੰਦਾ ਮੈਨੂੰ ਪੁੱਛ ਕੇ ਵੇਖੋ ਚਲੋ ਕੋਈ ਗੱਲ ਨਹੀਂ ਮੈਨੂੰ ਰੱਬ ਨੇ ਉਹੋ ਜਿਹਾ ਗੁਣ ਦੇਤਾ ਮੈਂ ਇਹੋ ਜਿਹਾ ਕਰੀ ਜਾਨਾ ਪਰ ਮੈਂ ਇੱਕ ਚੀਜ਼ ਉਸ ਨੌਜਵਾਨ ਤੋਂ ਸਿੱਖੀ ਕਿ ਜਿਨਾਂ ਦੇ ਹੱਥ ਨਹੀਂ ਉਹਨਾਂ ਨੂੰ ਪੁੱਛੋ ਹੱਥਾਂ ਦੀ ਕੀਮਤ ਕੀ ਹੈ ਪੈਰ ਨਹੀਂ ਉਹਨਾਂ ਨੂੰ ਪੁੱਛੋ ਪੈਰਾਂ ਦੀ ਕੀਮਤ ਕੀ ਹੈ ਕੰਨ ਨਹੀਂ ਸੁਣਨ ਵਾਸਤੇ ਅੱਖਾਂ ਨਹੀਂ ਦੇਖਣ ਵਾਸਤੇ ਜਿਹਨਾਂ ਕੋਲੇ ਸਰੀਰ ਦੇ ਅੰਗ ਨਹੀਂ ਹੈ ਉਹਨਾਂ ਨੂੰ ਜਾ ਕੇ ਪੁੱਛੋ ਵੀ ਕੀਮਤ ਕੀ ਹੈ ਸਾਧ ਸੰਗਤ ਆਪਾਂ ਤੇ ਫਿਰ ਵੀ ਰੱਬ ਨਾਲ ਗਿਲੇ ਕਰਦੇ ਆਂ ਸਭ ਤੋਂ ਵੱਡਾ ਸ਼ੁਕਰਾਨਾ ਕਰੋ ਕਿ ਅਕਾਲ ਪੁਰਖ ਨੇ ਤੁਹਾਨੂੰ ਸੋਹਣਾ ਸਰੀਰ ਦੇ ਦਿੱਤਾ ਇਹਦੇ ਵਿੱਚ ਕਿਸੇ ਚੀਜ਼ ਦੀ ਵਾਧ ਘਾਟ ਨਹੀਂ ਕੀਤੀ ਪੂਰਾ ਪ੍ਰੋਪਰਲੀ ਤੁਹਾਨੂੰ ਅੰਗ ਪੈਰ ਸਬੂਤ ਲਾ ਕੇ ਇਹ ਸਰੀਰ ਦਿੱਤਾ ਸਾਧ ਸੰਗਤ ਇਹ ਅਕਾਲ ਪੁਰਖ ਦਾ ਕਰਜ਼ਾ ਹੀ ਹੈ ਤੇ ਜੋ ਸਾਡੇ ਸਿਰ ਚੜਿਆ ਹੋਇਆ ਕਦੋਂ ਲਾਉਣਾ ਜੀ ਅਸੀਂ ਇਹ ਕਰਜ਼ਾ ਕਦੋਂ ਉਤਰੇਗਾ ਸਾਧ ਸੰਗਤ ਕਦੇ ਸੋਚਿਆ
ਕਦੇ ਵਿਚਾਰਿਆ ਇਸ ਬਾਰੇ ਸੋ ਇਹ ਬੇਨਤੀਆਂ ਮੈਂ ਤਾਂ ਕਰਕੇ ਸਾਂਝੀਆਂ ਕੀਤੀਆਂ ਨੇ ਸਾਧ ਸੰਗਤ ਜਰੂਰ ਸੋਚਿਆ ਕਰੋ ਜਰੂਰ ਵਿਚਾਰਿਆ ਕਰੋ ਇਹ ਚੀਜ਼ਾਂ ਬਹੁਤ ਜਰੂਰੀ ਨੇ ਇਹ ਚੀਜ਼ਾਂ ਲਾਜ਼ਮੀ ਨੇ ਜ਼ਿੰਦਗੀ ਦੇ ਵਿੱਚ ਜੇ ਅਸੀਂ ਸੋਚਾਂਗੇ ਵਿਚਾਰਾਂਗੇ ਤਾਂ ਕਿਤੇ ਜਾ ਕੇ ਸਮਝ ਪੈਣੀ ਹ। ਸੋਚਾਂਗੇ ਵਿਚਾਰਾਂਗੇ ਤਾਂ ਕਿਤੇ ਜਾ ਕੇ ਇਹਨਾਂ ਚੀਜ਼ਾਂ ਦੀ ਸਾਨੂੰ ਸਮਝ ਆਉਣੀ ਹ ਨਹੀਂ ਸਮਝ ਨਹੀਂ ਆਉਣੀ ਫਿਰ ਤੇ ਸਾਰਾ ਕੁਝ ਐ ਹੀ ਰਹਿਣਾ ਇਹ ਯਾਦ ਰੱਖਿਓ ਸੋ ਸਾਧ ਸੰਗਤ ਜਰੂਰ ਸੋਚਿਆ ਕਰੋ ਜਰੂਰ ਵਿਚਾਰਿਆ ਕਰੋ ਇਹਨਾਂ ਚੀਜ਼ਾਂ ਨੂੰ ਸੋ ਸਾਧ ਸੰਗਤ ਮੈਂ ਇਹ ਬੇਨਤੀਆਂ ਤਾਂ ਕਰਕੇ ਸਾਂਝੀਆਂ ਕੀਤੀਆਂ ਜਿੰਨਾ ਵੀ ਮਰਜਾ ਮਰਜ਼ੀ ਵੱਡਾ ਕਰਜਾ ਹੋਵੇ ਨਾ ਚਾਹੇ ਦੁਨਿਆਵੀ ਕਰਜਾ ਹੋਵੇ ਹਿੰਮਤ ਨਾ ਹਾਰ ਜਿਹੜਾ ਅਕਾਲ ਪੁਰਖ ਦਾ ਕਰਜ਼ਾ ਨਾ ਸਾਧ ਸੰਗਤ ਉਹ ਤਾਂ ਉਤਰੇਗਾ ਜੇ ਆਪਾਂ ਇਸ ਜੀਵਨ ਨੂੰ ਸਹੀ ਸੇਧ ਦੇਵਾਂਗੇ ਚੰਗੇ ਤੇ
ਸ਼ੁਭ ਗੁਣ ਲੈ ਕੇ ਆਪਾਂ ਸਹੀ ਮਾਰਗ ਤੇ ਚੱਲਾਂਗੇ ਪਰਮਾਤਮਾ ਨੇ 84 ਲੱਖ ਜੂਨ ਵਿੱਚੋਂ ਕੱਢ ਕੇ ਇਹ ਸਰੀਰ ਦਿੱਤਾ ਤਾਂ ਜੋ ਇਸ ਨੂੰ ਆਪਾਂ ਸਫਲਾ ਕਰ ਸਕੀਏ ਜਿੰਦਗੀ ਦੇ ਸਵਆ ਸਾਂ ਨੂੰ ਸਫਲਾ ਕਰ ਸਕੀਏ ਸਾਧ ਸੰਗਤ ਤਾਂ ਕਰਕੇ ਜ਼ਿੰਦਗੀ ਦੇ ਵਿੱਚ ਆਪਾਂ ਸ਼ੁਭ ਗੁਣ ਲੈ ਕੇ ਪਰਮਾਤਮਾ ਦੇ ਦਿੱਤੇ ਹੋਏ ਇਸ ਜੀਵਨ ਦਾਨ ਦੀ ਸਹੀ ਕੀਮਤ ਸਹੀ ਵੈਲਿਊ ਅਦਾ ਕਰਕੇ ਸਾਧ ਸੰਗਤ ਆਪਾਂ ਇਸਨੂੰ ਸਫਲਾ ਕਰਕੇ ਇਸ ਸੰਸਾਰ ਤੋਂ ਜਾਈਏ ਤਾਂ ਜੋ ਜਨਮ ਮਰਨ ਦਾ ਗੇੜ ਸਾਡਾ ਮੁੱਕ ਜਾਵੇ ਜਨਮਾਂ ਜਨਮਾਂਤਰਾਂ ਦੇ ਗੇੜੇ ਸਾਡੇ ਮੁੱਕ ਜੰਜਾ ਰਾਸੀ ਲੱਖ ਜੂਨ ਉਪਾਈ ਮਾਣਸ ਕੋ ਪ੍ਰਭ ਦੀ ਵਡਿਆਈ ਤੇ ਯਾਦ ਰੱਖਿਓ ਸਤਿਗੁਰੂ ਨੇ ਇਹ ਬਾਣੀ ਵਿੱਚੋਂ ਆਪ ਹੀ ਕਹਿ ਦਿੱਤਾ ਸਤਿਗੁਰੂ ਨੇ ਆਪ ਹੀ ਗੁਰਬਾਣੀ ਦੇ ਵਿੱਚੋਂ ਚੀਜ਼ ਸਿਖਾ ਦਿੱਤੀ।
ਸੋ ਪਿਆਰਿਓ ਕਰਜ਼ਾ ਦੁਨਿਆਵੀ ਹੈ ਉਹ ਵੀ ਉਤਰ ਜਾਏਗਾ ਜਿਹੜਾ ਸਰੀਰ ਦਾ ਕਰਜ਼ਾ ਨਾ ਪਹਿਲਾਂ ਇਹਦੇ ਵੱਲ ਜਰੂਰ ਧਿਆਨ ਦਈਏ ਸਮੇਂ ਚੋਂ ਸਮਾਂ ਕੱਢ ਕੇ ਗੁਰੂ ਨੂੰ ਅਰਦਾਸ ਕਰਿਆ ਕਰੀਏ ਨਾਮ ਬਾਣੀ ਦੀ ਦਾਤ ਮੰਗੀਏ ਜਿੰਨਾ ਸਮਾਂ ਹੋਵੇ ਉਹਦੇ ਵਿੱਚੋਂ ਸਮੇਂ ਚੋਂ ਸਮਾਂ ਕੱਢ ਕੇ ਦਰਬਾਰ ਸਾਹਿਬ ਜਾਈਏ ਕੀਰਤਨ ਸੁਣੀਏ ਗੁਰਬਾਣੀ ਸੁਣੀਏ ਪੜੀਏ ਵਿਚਾਰੀਏ ਸੁਭ ਗੁਣ ਦੇ ਕੇ ਇਸ ਸਰੀਰ ਨੂੰ ਆਪਾਂ ਗੁਰੂ ਵਾਲੇ ਮਾਰਗ ਤੇ ਤੋਰੀਏ ਗੁਰੂ ਵਾਲੇ ਬਣੀਏ ਸਿੰਘ ਸਜੀਏ ਅੰਮ੍ਰਿਤ ਛਕੀਏ ਕਿਰਤ ਕਰੀਏ ਵੰਡ ਸਕੀਏ ਰਲ ਮਿਲ ਕੇ ਆਪਾਂ ਰਹਿਣ ਦਾ ਯਤਨ ਕਰੀਏ ਸੰਸਾਰ ਆਪਣੇ ਆਪ ਸੋਹਣਾ ਹੋ ਜਾਊਗਾ ਜਦੋਂ ਇੱਕ ਇੱਕ ਬੰਦਾ ਇਸ ਗੱਲ ਨੂੰ ਧਾਰਨ ਕਰਕੇ ਚੱਲ ਪਊਗਾ। ਸੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ