ਦੋਸਤੋ ਬਹੁਤ ਸਾਰੇ ਬਿਮਾਰੀ ਤੋਂ ਤੁਸੀਂ ਦੂਰ ਰਹੋ ਤੁਹਾਡੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਕਮਜ਼ੋਰ ਹੋਵੇ ਤਾਂ ਦੋਸਤੋ ਉਹ ਕਮਜ਼ੋਰੀ ਵੀ ਠੀਕ ਹੋ ਜਾਵੇਗੀ। ਸ਼ੂਗਰ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਇਸ ਤੋਂ ਇਲਾਵਾ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਦੋਸਤੋ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋਈ ਪਈ ਹੈ। ਤਾਂ ਜੇਕਰ ਤੁਸੀਂ ਸਾਡੇ ਦੱਸੇ ਗਏ ਨੁਸਖੇ ਦਾ ਸੇਵਨ ਕਰੋਗੇ ਤਾਂ ਦੋਸਤੋ ਜੋੜ ਕਦੇ ਵੀ ਦਰਦ ਨਹੀਂ ਕਰਨਗੇ
ਪੇਟ ਨਾਲ ਸੰਬੰਧਿਤ ਕੋਈ ਵੀ ਬਿਮਾਰੀ ਹੋਵੇ ਪਾਚਨ ਮੰਦਿਰ ਕਮਜ਼ੋਰ ਹੋਵੇ ਜਾਂ ਫਿਰ ਕਬਜ਼ ਰਹਿੰਦੀ ਹੋਵੇ ਤਾਂ ਵੀ ਇਹ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਕੈਂਸਲ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਵੀ ਇਹ ਬਹੁਤ ਜਿਆਦਾ ਫਾਇਦ ਮੈਂ ਤਾਂ ਹੁੰਦਾ ਹੈ ਇਸ ਤੋਂ ਇਲਾਵਾ ਦੋਸਤੋ ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਈਆਂ ਪਈਆਂ ਹਨ ਜਿਵੇਂ ਕਿ ਦੋਸਤੋ ਉਹਨਾਂ ਦਾ ਬੈਡ ਕੋਲੈਸਟਰੋਲ ਦਾ ਲੈਵਲ ਵੱਧ ਜਾਂਦਾ ਹੈ ਜਾਂ ਫਿਰ ਦਿਲ ਵਿੱਚ ਦਰਦ ਹੋਣਾ ਜਾਂ ਫਿਰ ਕੋਈ ਹੋਰ ਸਮੱਸਿਆ ਤਾਂ ਜੇਕਰ ਉਹ ਸਾਡੇ ਦੱਸੇ ਗਏ ਨੁਸਖੇ ਦਾ ਸੇਵਨ ਕਰਨ ਤਾਂ
ਦੋਸਤੋ ਉਹਨਾਂ ਨੂੰ ਦਿਲ ਨਾਲ ਜੁੜੀ ਬਿਮਾਰੀ ਤੋਂ ਜਲਦੀ ਜਿਹੀ ਰਾਹਤ ਮਿਲ ਜਾਵੇਗੀ ਇਸ ਤੋਂ ਇਲਾਵਾ ਦੋਸਤੋ ਤੁਹਾਡਾ ਪਾਚਨ ਦਾ ਧਰਮ ਮਜਬੂਤ ਰਹੇਗਾ ਅਤੇ ਦੋਸਤੋ ਤੁਹਾਡਾ ਬੀਪੀ ਵੀ ਹਮੇਸ਼ਾ ਨੋਰਮਲ ਰਹੇਗਾ ਤਾਂ ਦੋਸਤੋ ਜੇਕਰ ਤੁਸੀਂ ਵੀ ਇਹਨਾਂ ਸਾਰੇ ਬਿਮਾਰੀ ਤੋਂ ਰਾਹਤ ਪਾਉਣਾ ਚਾਹੁੰਦੇ ਹੋਵੋਗੇ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਇੱਕ ਵੱਡਾ ਪਪੀਤੇ ਦਾ ਪੱਤਾ ਲੈਣਾ ਹੈ ਉਸਨੂੰ ਦੋਸਤੋ ਚੰਗੀ ਤਰ੍ਹਾਂ ਨਮਕ ਵਾਲੇ ਪਾਣੀ ਨਾਲ ਧੋ ਕੇ ਅਤੇ ਫਿਰ ਦੋਸਤੋ ਉਸਦਾ ਤੁਸੀਂ ਇੱਕ ਪੇਚ ਤਿਆਰ ਕਰ ਲੈਣਾ ਹੈ ਪੇਸਟ ਤਿਆਰ ਕਰਨ ਤੋਂ ਬਾਅਦ ਦੋਸਤੋ
ਤੁਸੀਂ ਇੱਕ ਗਿਲਾਸ ਪਾਣੀ ਵਿੱਚ ਉਸ ਪੇਸਟ ਨੂੰ ਪਾ ਕੇ ਕੁਝ ਟਾਈਮ ਲਈ ਉਬਾਲਦਾ ਹੈ ਭਾਵ ਕਿ ਜਦੋਂ ਤੱਕ ਇੱਕ ਗਿਲਾਸ ਅੱਧਾ ਨਾ ਰਹਿ ਜਾਵੇ ਫਿਰ ਤੁਸੀਂ ਇਸਦਾ ਸੇਵਨ ਸਵੇਰੇ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਅਤੇ ਰਾਤ ਦੀ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਕਰਨਾ ਹੈ ਤਾਂ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਦੇਖੋਗੇ ਦੋਸਤੋ ਕਿ ਤੁਸੀਂ ਇਕਦਮ ਤੰਦਰੁਸਤ ਰਹੋਗੇ ਅਤੇ ਦੋਸਤੋ ਜ਼ਿੰਦਗੀ ਵਿੱਚ ਤੁਹਾਡੇ ਸੈਲ ਕਦੇ ਵੀ ਨਹੀਂ ਕੱਟਣਗੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਅਸੀਂ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ