ਵੀਡੀਓ ਥੱਲੇ ਜਾ ਕੇ ਦੇਖੋ,ਸੁੱਖ ਦੀ ਨੀਂਦ ਸੌਂਦੇ ਦੋ ਬਹੁਤ ਵਧੀਆ ਤਰੀਕੇ ਹਨ ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾਂ ਸੌਖਾ ਰਹੇਗਾ ਅਤੇ ਤੁਹਾਡੇ ਘਰ ਦੇ ਵਿਚ ਹਮੇਸ਼ਾ ਬ-ਰ-ਕ-ਤ ਰਹੇਗੀ,ਜਿਵੇਂ ਕਿ ਪਹਿਲਾਂ ਤੋਂ ਇਹ ਗੱਲਾਂ ਚਲਦੀਆਂ ਆ ਰਹੀਆਂ ਹਨ ਕਿ ਸਾਨੂੰ ਅੰ-ਮ੍ਰਿ-ਤ ਵੇਲੇ ਉਠ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਇਹ ਗੱਲਾਂ ਬਹੁਤ ਜ਼ਿਆਦਾ ਸੱਚੀਆਂ ਹਨ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਹਮੇਸ਼ਾ ਗੁਰਬਾਣੀ ਦਾ ਜਾਪ
ਕਰਨਾ ਚਾਹੀਦਾ ਹੈ ਆ ਕੇ ਅੰਮ੍ਰਿਤ ਵੇਲੇ ਅਤੇ ਸਵੇਰ ਦੇ ਵੇਲੇ ਕੀਤੇ ਹੋਏ ਕੰਮ ਸਾਨੂੰ ਹਮੇਸ਼ਾ ਯਾਦ ਰਹਿੰਦੇ ਹਨ ਅਤੇ ਸਾਡੀ ਜਿੰਦਗੀ ਦੇ ਵਿੱਚ ਬਹੁਤ ਮਦਦ ਕਰਦੇ ਹਨ ਅਤੇ ਜਿਹੜੇ ਲੋਕ ਦੋ ਵਜੇ ਉਠ ਕੇ ਗੁਰੂ ਪਰਮਾਤਮਾ ਦਾ ਨਾਮ ਦਿੰਦੇ ਹਨ ਅਤੇ ਉਸ ਤੋਂ ਬਾਅਦ ਜਿਹੜੇ ਉਤੇ ਗੁਰੂ ਪਰਮਾਤਮਾ ਦਾ ਨਾਮ ਲੈਂਦੇ ਹਨ ਹਰੇਕ ਦੇ ਵੱਖ-ਵੱਖ ਫਾਇਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਉਸ ਦਾ ਫਲ ਮਿਲਦਾ ਹੈ,ਹੁਣ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਦੋ ਵਜੇ ਉਠ ਕੇ ਪਰਮਾਤਮਾ ਦਾ ਨਾਮ ਲੈਂਦੇ ਹਨ
ਉਨ੍ਹਾਂ ਨੂੰ ਕਿਹੜੀਆਂ ਬ-ਰ-ਕ-ਤਾਂ ਮਿਲਦੇ ਹਨ ਜਿਹੜੇ ਲੋਕ ਦੋ ਵਜੇ ਉਠ ਕੇ ਪਾਠ ਕਰਦੇ ਹਨ ਉਨ੍ਹਾਂ ਨੂੰ ਉਨ੍ਹਾਂ ਦੀਆਂ ਝੋ-ਲੀ-ਆਂ ਬ-ਰ-ਕ-ਤਾਂ ਦੇ ਨਾਲ ਭਰ ਜਾਂਦੀਆਂ ਹਨ ਸਭ ਤੋਂ ਵੱਧ ਫਲ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ, ਅਤੇ ਜਿਹੜੇ ਲੋਕ ਤਿੰਨ ਵਜੇ ਉਠ ਕੇ ਪਰਮਾਤਮਾ ਦਾ ਨਾਮ ਲੈਂਦੇ ਹਨ ਉਨ੍ਹਾਂ ਨੂੰ 40 ਕਿੱਲੋ ਚਾਂਦੀ ਦਾਨ ਕਰਨ ਦਾ ਫਲ ਮਿਲਦਾ ਹੈ, ਭਾਵ ਕਿ ਜਿੰਨ੍ਹਾਂ ਆਪਾਂ 40 ਕਿਲੋ ਦਨ ਕਰ ਦਿੰਦੇ ਹਾਂਉਸ ਤਰ੍ਹਾਂ ਉਸ ਦਾ ਫਲ ਸਾਨੂੰ ਜੇਕਰ ਤਿੰਨ ਵਜੇ ਉੱਠ ਕੇ ਪਾਠ ਕਰਦੇ ਹਾਂ ਤਾਂ ਸਾਨੂੰ ਉਨ੍ਹਾਂ ਫਲ ਮਿਲਦਾ ਹੈ ਅਤੇ
ਜੇਕਰ ਆਪਾਂ ਚਾਰ ਵਜੇ ਉਠ ਕੇ ਪਾਠ ਕਰਦੇ ਉਨ੍ਹਾਂ ਨੂੰ ਤਾਂਬਾ ਅਤੇ ਪਿਤਲ 40 ਕਿਲੋ ਦਾਨ ਕਰਨ ਜਿਨਾ ਫਲ ਮਿਲਦਾ ਹੈ। ਅਤੇ ਜਿਹੜਾ ਇਸ ਤੋਂ ਬਾਅਦ ਉੱਠ ਕੇ ਪਾਠ ਕਰਦਾ ਹੈ ਇਸ ਨੂੰ 40 ਕਿਲੋ ਦਾ ਦਾਨ ਕਰਨ ਦਾ ਫਲ ਮਿਲਦਾ ਹੈ। ਅਤੇ ਜਿਹੜਾ ਇਸ ਤੋਂ ਵੀ ਬਹੁਤ ਉਠ ਕੇ ਰੱਬ-ਰੱਬ ਕਰਦਾ ਹੈ ਆਪਣੇ ਪਰਮਾਤਮਾ ਦਾ ਨਾਮ ਲੈਂਦਾ ਹੈ ਉਸਦੀ ਜ਼ਿੰਦਗੀ ਦੇ ਵਿਚ ਉਸ ਨੂੰ ਲਾਭ ਹੁੰਦਾ ਹੈ ਤਾਂ ਉਸ ਨੂੰ ਨੁ-ਕ-ਸਾ-ਨ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਖੁਸ਼ੀਆ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀ ਅੰਮ੍ਰਿਤ ਵੇਲੇ ਦਾ ਉੱਠ ਕੇ ਜਰੂਰ ਕਰਿਆ ਕਰੋ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ