ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਦੇ ਨੁਸਖੇ ਦੇ ਨਾਲ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਬਿਲਕੁਲ ਖ਼ਤਮ ਕਰ ਸਕਦੇ ਹੋ ਦੇਸੀ ਨੁਸਖੇ ਦੇ ਨਾਲ ਉਥੇ ਇਸ ਨੁਸਖੇ ਦੇ ਨਾਲ ਪੇਟ ਵਿੱਚ ਗੈਸ ਬਣਨਾ ਕਬਜ਼ ਰਹਿਣਾ ਪੇਟ ਦਾ ਅਫ਼ਾਰਾ ਮਾਰਨਾ ਪੇਟ ਦਾ ਚੰਗੀ ਤਰ੍ਹਾਂ ਸਾਫ਼ ਨਾ ਹੋਣਾ ਇਹ ਸਾਰੀਆਂ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ।ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਅਤੇ ਇਹ ਸਾਰੀਆਂ ਚੀਜ਼ਾਂ ਆਪਣੇ ਘਰ ਵਿੱਚੋਂ ਹੀ ਪ੍ਰਾਪਤ ਹੋ ਜਾਣਗੀਆਂ ਅਤੇ ਇਸ ਦਾ
ਤੁਸੀਂ ਸੇ-ਵ-ਨ ਕਰਨ ਦੇ ਨਾਲ ਤੁਹਾਡੇ ਪੇਟ ਦੀ ਚਰਬੀ ਘਟਣ ਲੱਗ ਜਾਵੇਗੀ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਸੇਂਧਾ ਨਮਕ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਨਿੰਬੂ ਚਾਹੀਦਾ ਹੈ,ਤੀਸਰੀ ਚੀਜ਼ ਹੈ ਜ਼ੀਰਾ ਅਤੇ ਚੌਥੀ ਚੀਜ਼ ਹੈ ਸੁੱਕਾ ਪੁਦੀਨਾ ਇਹ ਸਾਰੀਆਂ ਚੀਜ਼ਾਂ ਤੁਸੀਂ ਘਰ ਵਿਚੋਂ ਪ੍ਰਾਪਤ ਕਰ ਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਲੈਣਾ ਹੈ ।ਤੁਸੀਂ ਸੁੱਕਾ ਪੁਦੀਨਾ ਸੌ ਗ੍ਰਾਮ ਲੈਣਾ ਹੈ ਅਤੇ ਜੀਰੇ ਦੀ ਮਾਤਰਾ ਵੀ ਤੁਸੀਂ ਸੌ ਗ੍ਰਾਮ ਹੀ ਲੈਣੀ ਹੈ
ਇਸ ਸੌ ਗ੍ਰਾਮ ਜੀਰੇ ਨੂੰ ਤੁਸੀਂ ਤਵੇ ਦੇ ਉੱਪਰ ਥੋੜ੍ਹਾ ਜਿਹਾ ਭੁੰਨ ਲੈਣਾ ਹੈ ।ਫਿਰ ਥੋੜ੍ਹਾ ਜਾਏ ਨੂੰ ਠੰਢਾ ਕਰ ਕੇ ਫਿਰ ਇਸ ਨੂੰ ਕਿਸੇ ਗਰੈਂਡਰ ਦੀ ਮੱਦਦ ਦੇ ਨਾਲ ਪੀਸ ਲੈਣਾ ਹੈ ਫਿਰ ਤੁਸੀਂ ਇਸ ਨੂੰ ਅਲੱਗ ਬਰਤਨ ਵਿੱਚ ਕੱਢ ਲੈਣਾ ਹੈ ਫਿਰ ਤੁਸੀਂ ਸੁੱਕੇ ਪੁਦੀਨੇ ਨੂੰ ਈ ਪੀਸ ਲੈਣਾ ਹੈ,ਫਿਰ ਦੋਨਾਂ ਚੀਜਾਂ ਨੂੰ ਇਕੱਠਿਆਂ ਕਰ ਕੇ ਚੰਗੀ ਤਰ੍ਹਾਂ ਆਪਸ ਵਿਚ ਮਿਲਾ ਦੇਣਾ ਹੈ ।ਫਿਰ ਤੁਸੀਂ ਇਸ ਦਾ ਇੱਕ ਚਮਚਾ ਸੇਵਨ ਕਰਨਾ ਹੈ ਅਤੇ ਉੱਪਰੋਂ ਗੁਣਗੁਣਾ ਇਕ ਗਲਾਸ ਪਾਣੀ ਪੀ ਲੈਣਾ ਹੈ ਜੇਕਰ ਤੁਸੀਂ ਜ਼ਿਆਦਾ ਫ਼ਾਇਦਾ ਚਾਹੁੰਦੇ ਹੋ ਤਾਂ ਤੁਸੀਂ
ਗੁਣਗੁਣੇ ਪਾਣੀ ਦੇ ਵਿੱਚ ਇੱਕ ਨਿੰਬੂ ਨਿਚੋੜ ਲੈਣਾ ਹੈ ਅਤੇ ਥੋੜ੍ਹਾ ਜਿਹਾ ਸੇਂਧਾ ਨਮਕ ਉਸ ਪਾਣੀ ਵਿੱਚ ਮਿਲਾ ਲੈਣਾ ਹੈ ਅਤੇ ਤੁਸੀਂ ਜੇਕਰ ਸਵੇਰੇ ਇਸ ਨੂੰ ਖਾਲੀ ਪੇਟ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਏਗਾ ਅਤੇ ਤੁਸੀਂ ਇਸ ਦਾ ਸੇਵਨ ਸ਼ਾਮ ਵੇਲੇ ਰੋਟੀ ਖਾਣ ਤੋਂ ਇਕ ਘੰਟਾ ਪਹਿਲਾਂ ਇਸ ਦਾ ਸੇਵਨ ਕਰਨਾ ਹੈ ਇੱਕ ਘੰਟੇ ਤਕ ਤੁਸੀਂ ਕੁਝ ਵੀ ਖਾਣਾ ਪੀਣਾ ਨਹੀਂ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਇਸ ਦੇ ਨਾਲ ਤੁਹਾਡੇ ਪੇਟ ਦੀ ਚਰਬੀ
ਹੌਲੀ ਹੌਲੀ ਘਟ ਜਾਵੇਗੀ ਅਤੇ ਤੁਹਾਡੇ ਪੇਟ ਦੀਆਂ ਵੀ ਸਮੱਸਿਆ ਠੀਕ ਹੋ ਜਾਣਗੀਆਂ ਪੇਟ ਦੀਆਂ ਸਮੱਸਿਆ ਜਿਵੇਂ ਕਿ ਗੈਸ ਦਾ ਬਣਨਾ ਪੇਟ ਦਾ ਫਾਰਮ ਆਪਣਾ ਪੇਟ ਵਿੱਚ ਕਬਜ਼ ਰਹਿਣਾ ਪੇਟ ਤਾਂ ਚੰਗੀ ਤਰ੍ਹਾਂ ਸਾਫ਼ ਨਾ ਹੋਣਾ ਇਸ ਦੇਸੀ ਨੁਸਖੇ ਦੇ ਨਾਲ ਤੁਸੀਂ ਸੇਵਨ ਕਰਦੇ ਹੋ ਤਾਂ ਤੁਹਾਡੇ ਪੇਟ ਦੀਆਂ ਸਾਰੀਆਂ ਹੀ ਸਮੱਸਿਆ ਠੀਕ ਹੋ ਜਾਣਗੀਆਂ ਅਤੇ ਤੁਹਾਡੇ ਪੇਟ ਦੀ ਚਰਬੀ ਵੀ ਘਟ ਜਾਵੇਗੀ,ਉੱਪਰ ਦੱਸੇ ਉਦੋਂ ਸੁਣੋ ਤੁਸੀਂ ਕਾਰ ਵਿੱਚ ਬੈਠ ਕੇ ਆਸਾਨ ਤਰੀਕੇ ਦੇ ਨਾਲ ਸੇਵਨ ਕਰਕੇ ਆਪਣੇ ਪਿੰਡ ਦੀਆਂ ਸਮੱਸਿਆ ਦਾ ਹੱਲ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ