Gemini Rashi- 2024 ਦੀ 7 ਵੱਡੀ ਭਵਿੱਖਵਾਣੀ ਹੁਣ ਸਾਰੇ ਰੁਕੇ ਕੰਮ ਹੋਣਗੇ

Gemini Rash

ਕਮੈਂਟ ਬਾਕਸ ਦੇ ਵਿੱਚ ਜਾ ਕੇ ਸ਼ੈ ਮਾਤਾ ਲਕਸ਼ਮੀ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਦੋਸਤੋ ਜੈ ਮਾਤਾ ਦੇ ਸਾਲ 2024 ਮਕਰ ਰਾਸ਼ੀ ਲਈ ਕਿਵੇਂ ਦਾ ਰਹੇਗਾ 11 ਭਵਿੱਖ ਬਾਣੀਆਂ ਵਾਪਰਨਗੀਆਂ ਸਭ ਤੋਂ ਪਹਿਲਾਂ ਜਿੰਨੇ ਵੀ ਬਕਰ ਆਸ਼ੀ ਵਾਲੇ ਲੋਕ ਹਨ ਧਿਆਨ ਨਾਲ ਇਹ ਵੀਡੀਓ ਦੇਖਣਾ ਅਤੇ ਸੁਣਨਾ ਮਕਰ ਰਾਸ਼ੀ ਦੇ ਸੁਆਮੀ ਹਨ ਸੈਣੀ ਇਹਨਾਂ ਦੇ ਉੱਪਰ ਸਾੜ ਸਤੇ ਚੱਲ ਰਹੇ ਹੈ। ਬਹੁਤ ਹੀ ਸਟਰਗਲ ਟਾਈਮ ਹੈ ਮਕਰ ਰਾਸ਼ੀ ਦਾ ਇਹ ਪੰਜ ਸਾਲ ਤੋਂ ਚੱਲ ਰਿਹਾ ਹੈ। ਕਦੇ ਸਿਹਤ ਦੀ ਪ੍ਰੋਬਲਮ ਤਾਂ ਦੀ ਪ੍ਰੋਬਲਮ ਵਿਦਿਆ ਚ ਰੁਕਾਵ ਜਾਂ ਦੇਖਿਆ ਜਾਵੇ ਤਾਂ ਮਕਰ ਰਾਸ਼ੀ ਵਾਲੇ ਜੋ ਲੋਕ ਹੁੰਦੇ ਹਨ ਉਹ ਬਹੁਤ ਮਿਹਨਤੀ ਹੁੰਦੇ ਹਨ ਮਿਹਨਤ ਕਰਨ ਤੋਂ ਕਦੇ ਵੀ ਨਹੀਂ ਪਹੁੰਚਦੇ 12 ਜਾਂ 24 ਘੰਟੇ ਕੰਮ ਕਰਵਾ ਲਓ ਨਹੀਂ ਥੱਕਦੇ ਮਕਰ ਰਾਸ਼ੀ ਵਾਲੇ ਬਹੁਤ ਹੀ ਜੋਸਤ ਦਰੁਸਤ ਹੁੰਦੇ ਹਨ

ਜਿਸ ਵੇਲੇ ਸੁਭਾਅ ਦੇ ਹੁੰਦੇ ਹਨ ਇਹ ਆਸਾਨੀ ਨਾਲ ਕਿਸੇ ਨੂੰ ਵੀ ਮਿੱਤਰ ਨਹੀਂ ਬਣਾਉਂਦੇ ਸੋਚ ਸਮਝ ਕੇ ਮਿੱਤਰ ਬਣਾਉਂਦੇ ਹਨ ਇਹ ਬਹੁਤ ਹੀ ਧਾਰਮਿਕ ਹੁੰਦੇ ਹਨ ਮੰਦਰ ਜਾਣਾ ਤੀਰਥ ਯਾਤਰਾ ਕਰਨਾ ਬਹੁਤ ਚੰਗਾ ਲੱਗਦਾ ਹੈ ਇਹਨਾਂ ਨੂੰ ਇਹ ਹਸਮੁਖ ਸੁਭਾਅ ਦੇ ਹੁੰਦੇ ਹਨ ਰੁੱਸੇ ਹੋਏ ਵਿਅਕਤੀ ਨੂੰ ਹਸਾ ਦਿੰਦੇ ਹਨ ਇਹ ਚਾਹੁੰਦੀ ਸਾਲ ਦੀ ਉਮਰ ਤੋਂ ਬਾਅਦ ਚੰਗੇ ਪੁਜ਼ੀਸ਼ਨ ਚੰਗੇ ਰੁਤਬੇ ਦੇ ਵਿੱਚ ਆਉਂਦੇ ਹਨ ਇਹਨਾਂ ਦੀ ਸਥਿਤੀ ਚੰਗੀ ਹੁੰਦੀ ਹੈ ਆਓ ਸਾਲ ਦੋ4 ਦੀ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਸ ਦੇ ਬਾਰੇ ਗੱਲ ਕਰਦੇ ਹਾਂ ਰਾਸ਼ੀਫਲ ਦੇ ਅਨੁਸਾਰ ਸੈਣੀ ਬਹੁਤ ਹੀ ਬਲਵਾਨ ਹੈ ਇਹ ਸਾਲ ਮੱਘਰ ਰਾਸ਼ੀ ਦੇ ਸਵਾਸ ਦੇ ਲਈ ਬਹੁਤ ਚੰਗਾ ਰਹਿਣ ਵਾਲਾ ਹੈ ਤੁਸੀਂ ਆਪਣੇ ਸਰੀਰ ਨੂੰ ਫਿੱਟ ਕਰਨ ਦੇ ਲਈ ਖੂਬ ਪਸੀਨਾ ਬਹਾਉਣ ਵਾਲੇ ਹੋ ਇਸ ਸਾਲ ਹੱਡੀਆਂ ਦੀ ਥੋੜੀ ਬਹੁਤ ਪ੍ਰੋਬਲਮ ਰਹਿ ਸਕਦੀ ਹੈ।

ਦੰਦ ਦੀ ਜੋੜਾਂ ਦੀ ਥੋੜੀ ਬਹੁਤ ਪ੍ਰੋਬਲਮ ਰਹਿ ਸਕਦੀ ਹੈ। ਨਾਲ ਹੀ ਸਾੜ ਸਤੀ ਦਾ ਅੰਤਿਮ ਚਰਨ ਹੈ ਜੋ ਹੈਲਥ ਦੇ ਲਈ ਥੋੜਾ ਚੰਗਾ ਨਹੀਂ ਹੈ ਬਾਕੀ ਸਭ ਕੁਝ ਵਧੀਆ ਹੈ ਆਰਥਿਕ ਸਥਿਤੀ ਜੇ ਗੱਲ ਕਰੀਏ ਤਾਂ ਜਤੀਏ ਭਾਵ ਦੇ ਵਿੱਚ ਵਾਰਸਿਕ ਕੁੰਡਲੀ ਦੇ ਵਿੱਚ ਸ਼ਹਿਣੀ ਦੇਵ ਬੈਠੇ ਹਨ। ਜੇ ਦੇਖਿਆ ਜਾਵੇ ਤਾਂ ਧੰਨ ਕਮਾਉਣ ਦੇ ਲਈ ਬਹੁਤ ਬਹੁਤ ਹੀ ਮਿਹਨਤ ਕਰਨ ਵਾਲੇ ਹੋ ਨਾਲ ਹੀ ਨਾਲ ਕੋਈ ਨਵਾਂ ਕੰਮ ਤੁਸੀਂ ਸ਼ੁਰੂ ਕਰਨ ਵਾਲੇ ਹੋ ਆਨਲਾਈਨ ਕੰਮ ਕਰਨ ਵਾਲੇ ਹੋ ਇਸ ਤਰ੍ਹਾਂ ਦਾ ਯੋਗ ਮਗਰ ਰਾਸ਼ੀ ਦਾ ਪਲ ਰਿਹਾ ਹੈ ਤੁਸੀਂ ਨੌਕਰੀ ਦੇ ਨਾਲ ਨਾਲ ਕੁਝ ਨਾ ਕੁਝ ਪਾਰਟ ਟਾਈਮ ਕੁਝ ਨਾ ਕੁਝ ਸ਼ੁਰੂ ਕਰੋਗੇ ਜਿਸ ਨਾਲ 2024 ਵਿੱਚ ਤੁਹਾਡੀ ਇਨਕਮ ਵੱਧ ਜਾਵੇਗੀ ਤੁਸੀਂ ਬਹੁਤ ਜਿਆਦਾ ਮਿਹਨਤ ਕਰਨ ਵਾਲੇ ਹੋ ਇੱਕ ਤਾਂ ਸ਼ੈਣੀ ਦਰਤੀਏ ਭਾਵ ਦੇ ਵਿੱਚ ਬੈਠੇ ਹਨ ਨਾਲ ਹੀ 2024 ਦਾ ਟੋਟਲ ਕਰੋਗੇ ਤਾਂ ਅੱਠ ਅੰਕ ਹੁੰਦਾ ਹੈ ਅੱਠ ਅੰਕ ਵੀ ਸੈਣੀ ਜੀ ਦਾ ਹੈ ਤ੍ਰਿਤੀਏ ਭਾਵ ਦੇ ਵਿੱਚ ਵਾਸਕ ਕੁੰਡਲੀ ਦੇ ਵਿੱਚ ਰਾਹੂ ਮਹਾਰਾਜੇ ਬੈਠੇ ਹਨ

ਇਸ ਨਾਲ ਤੁਹਾਡੇ ਭੈਣ ਭਰਾ ਨਾਲ ਵਾਦ ਵਿਵਾਦ ਪਾ ਸਕਦੇ ਹਨ ਭੈਣ ਭਰਾ ਵਿੱਚ ਮਿਸ ਅੰਡਰਸਟੈਂਡਿੰਗ ਹੋ ਸਕਦੀ ਹੈ ਥੋੜਾ ਆਪਣੀ ਗੁੱਸੇ ਤੇ ਕਾਬੂ ਰੱਖਣ ਦੀ ਲੋੜ ਹੈ ਨਹੀਂ ਤਾਂ ਵਿਵਾਦ ਜਿਆਦਾ ਵੱਧ ਸਕਦੇ ਹਨ ਸਾਲ 2024 ਦੇ ਵਿੱਚ ਤੁਹਾਡੀ ਵਿਦੇਸ਼ ਯਾਤਰਾ ਦੇ ਵਿੱਚ ਯੋਗ ਬਣ ਸਕਦੇ ਹਨ ਨਾਲ ਹੀ ਚੌਥੀ ਘਟਨਾ ਦੀ ਗੱਲ ਕਰੀਏ ਤਾਂ ਪਰਿਵਾਰਿਕ ਭਾਵ ਦੇ ਵਿੱਚ ਗੁਰੂ ਬੈਠੇ ਹਨ ਪਰਿਵਾਰ ਦੇ ਅੰਦਰ ਕੋਈ ਮੌਲਿਕ ਕਾਮ ਦੇ ਯੋਗ ਬਣਦੇ ਹਨ ਵਿਆਹ ਸ਼ਾਦੀ ਦੇ ਯੋਗ ਬਣ ਸਕਦੇ ਹਨ ਫੈਮਿਲੀ ਮੈਂਬਰ ਦੇ ਰੁਕੇ ਹੋਏ ਕੰਮ ਬਣਨਗੇ ਸੰਤਾਂ ਦਾ ਆਗਮਨ ਹੋਵੇਗਾ ਨਾਲ ਹੀ ਨਾਲ ਸਥਾਨ ਯਾਨੀ ਕਿ ਉੱਪਰ ਵਾਲੇ ਫਲੋਰ ਤੋਂ ਨੀਚੇ ਦੇ ਫਲੋਰ ਦੇ ਉੱਤੇ ਜਾ ਸਕਦੇ ਹਨ ਜਾਂ ਸਥਾਨ ਦਾ ਪਰਿਵਰਤਨ ਹੋ ਸਕਦਾ ਹੈ ਇਸ ਸਾਲ ਜਮੀਨ ਵੀ ਖਰੀਦ ਸਕਦੇ ਹੋ ਪਰਿਵਾਰ ਸਬੰਧੀ ਸਾਰੇ ਕੰਮ ਪੂਰੇ ਹੋਣ ਵਾਲੇ ਹਨ।

ਸੰਤਾਨ ਪਕਸ਼ ਦੇ ਵਿੱਚ ਦੇਖਿਆ ਜਾਵੇ ਤਾਂ ਬੁੱਧ ਤੇ ਸ਼ੁਕਰ ਦੇ ਜੁੱਤੀ ਹੈ ਇਹ ਸਾਲ ਸੰਤਾ ਸੁੱਖ ਦੇ ਲਈ ਚੰਗਾ ਤੇ ਬੁਰਾ ਦੋਵੇਂ ਤਰੀਕਿਆਂ ਦਾ ਰਹਿਣ ਵਾਲਾ ਹੈ। ਪਹਿਲਾਂ ਅਸੀਂ ਮਕਰ ਰਾਸ਼ੀ ਦੀ ਛੋਟੇ ਸੰਤਾਨ ਦੇ ਬਾਰੇ ਗੱਲ ਕਰੀਏ ਜਾਨੀ ਕਿ ਇੱਕ ਸਾਲ ਤੋਂ ਲੈ ਕੇ 18 ਸਾਲ ਤੱਕ ਜਿਨਾਂ ਦੀ ਉਮਰ ਹੈ ਇਸ ਸਾਲ ਵਿੱਚ ਥੋੜਾ ਵਿਦਿਆ ਦੇ ਕੈਰੀਅਰ ਵਿੱਚ ਇਕਾਗਰ ਸਿੱਧਾ ਦੀ ਕਮੀ ਰਹਿ ਸਕਦੀ ਹੈ ਤੇ ਬੱਚਿਆਂ ਦੀ ਟਿਊਸ਼ਨ ਲਗਾਉਣੀ ਪਵੇਗੀ ਜਿਸ ਨਾਲ ਪਰਫੋਰਮੈਂਸ ਚੰਗੀ ਮਿਲੇਗੀ ਜੇਕਰ ਮੱਕਰ ਰਾਸ਼ੀ ਵਾਲਿਆਂ ਦੀ ਸੰਤਾਨ ਇਕੱਲੀ ਹੈ ਤਾਂ ਇਹਨਾਂ ਦੇ ਛੋਟੇ ਭੈਣ ਭਰਾ ਹੁੰਦੇ ਜੋ ਬਣ ਰਹੇ ਹਨ। ਵੱਡੇ ਸੰਤਾਂ ਦੀ ਗੱਲ ਕਰੀਏ ਤਾਂ 18 ਸਾਲ ਤੋਂ ਵੱਧ ਉਮਰ ਵਾਲੇ ਬੱਚੇ

ਨੇਤਾ ਸਬੰਧੀ ਨਜ਼ਰ ਸਬੰਧੀ ਪ੍ਰੋਬਲਮ ਆ ਸਕਦੀ ਕਰੀਏ ਤਾਂ 18 ਸਾਲ ਤੋਂ ਵੱਧ ਉਮਰ ਵਾਲੇ ਬੱਚੇ ਇਹ ਸਾਲ ਹੈਲਥ ਦੀ ਪ੍ਰੋਬਲਮ ਰਹਿ ਸਕਦੀ ਹੈ ਨਿਤ ਸਬੰਧੀ ਨਜ਼ਰ ਸਬੰਧੀ ਪ੍ਰੋਗਰਾਮ ਆ ਸਕਦੀ ਹੈ। ਵੀਡੀਓ ਸਬੰਧੀ ਬਹੁਤ ਵਧੀਆ ਜੋਗ ਬਣ ਰਹੇ ਹਨ। ਇਹਨਾਂ ਦੇ ਲਵ ਅਫੇਅਰ ਦੇ ਯੋਗ ਵੀ ਬਣ ਰਹੇ ਹਨ। ਛੇਵੇਂ ਘਟਨਾ ਹੈ ਵਿਦਿਆਰਥੀਆਂ ਦੇ ਬਾਰੇ ਵਿੱਚ ਇਹ ਸਭ ਸਟੂਡੈਂਟ ਯਾਦਗਾਰ ਸਲ ਰਹੇਗਾ ਤੁਸੀਂ ਕਦੇ ਵੀ ਨਹੀਂ ਭੁੱਲ ਪਾਓਗੇ ਵਿਦਿਆ ਵਿੱਚ ਮਨ ਚਾਹਾ ਰਿਜਲਟ ਮਿਲੇਗਾ ਮਨਚਾਹੀ ਸਫਲਤਾ ਮਿਲੇਗੀ। ਪੂਰੇ ਮਿਹਨਤ ਕਰਨ ਦੇ ਨਾਲ ਸਫਲਤਾ ਮਿਲੇਗੀ ਸੱਤਵੀਂ ਘਟਨਾ ਦਾ ਸਬੰਧ ਨੌਕਰੀ ਕਰਨ ਵਾਲਿਆਂ ਦੀ ਹੈ ਜੋ ਲੋਕ ਜੋਬ ਕਰਦੇ ਹਨ ਉਹਨਾਂ ਦਾ ਚਿੱਤਰ ਦੇਖਿਆ ਜਾਵੇ ਤਾਂ ਬੁੱਧ ਅਤੇ ਸ਼ੁਕਰ ਇੱਕ ਸਾਧ ਬੈਠੇ ਹਨ ਕਿਤੇ ਨਾ ਕਿਤੇ ਨੌਕਰੀ ਚ ਵੱਡਾ ਪਰਿਵਰਤਨ ਆਏਗਾ ਖਾਸ ਕਰਕੇ ਫਰਵਰੀ ਤੋਂ ਲੈ ਕੇ ਅਕਤੂਬਰ ਦੇ ਵਿੱਚ ਨਵੀਂ ਜੋਬ ਦਾ ਆਫਰ ਆ ਸਕਦਾ ਹੈ। ਨੌਕਰੀ ਦੇ ਨਾਲ ਇਨਕਮ ਦੇ ਨਵੇਂ ਸਰੋਤ ਬਣ ਸਕਦੇ ਹਨ ਡਬਲ ਇਨਕਮ ਪ੍ਰਾਪਤ ਹੋਵੇਗੀ।

ਅੱਠਵੀਂ ਘਟਨਾ ਹੋਵੇਗੀ ਕਿ ਤੁਹਾਡੇ ਦਮਪਤੀ ਜੀਵਨ ਚ ਇਸ ਸਾਲ ਦੇ ਵਿੱਚ ਤਿੰਨ ਮਹੀਨਿਆਂ ਨੂੰ ਛੱਡ ਕੇ ਬਾਕੀ ਨੌ ਮਹੀਨੇ ਸਰਵ ਸ੍ਰੇਸ਼ਟ ਹਨ। ਪਤੀ ਪਤਨੀ ਹੋਣ ਜਾਂ ਪ੍ਰੇਮੀ ਹੋਣ ਉਹਨਾਂ ਦੇ ਪਾਣੀ ਦੀ ਯਾਤਰਾ ਜਾਂ ਹੋਰ ਕਿਤੇ ਜਾਣ ਦੀ ਯਾਤਰਾ ਦੇ ਯੋਗ ਬਣ ਰਹੇ ਹਨ। ਪਹਿਲਾਂ ਮਕਰ ਰਾਸ਼ੀ ਵਾਲਿਆਂ ਦੀ ਪ੍ਰੇਮੀਆਂ ਦੀ ਗੱਲ ਕਰੀਏ ਇਸ ਸਾਲ ਇਹਨਾਂ ਨੂੰ ਆਪਣੇ ਪਾਠ ਨਰ ਦੇ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਤੇ ਸਬੰਧ ਹੋਰ ਗਹਿਰੇ ਹੁੰਦੇ ਚਲੇ ਜਾਣਗੇ ਇਕ ਦੂਸਰੇ ਉੱਤੇ ਤੁਸੀਂ ਦੋਨਾਂ ਨੂੰ ਵਿਸ਼ਵਾਸ ਹੋਵੇਗਾ ਤੁਸੀਂ ਇੱਕ ਦੂਸਰੇ ਦੇ ਹੋਰ ਕਰੀਬ ਹੋ ਜਾਓਗੇ ਪਰਿਵਾਰ ਦੇ ਨਾਲ ਸਬੰਧ ਮਜਬੂਤ ਹੋਵੇਗਾ ਤੁਹਾਡੇ ਪਰਿਵਰਤਨ ਦੀ ਚੰਗੀ ਤਰੱਕੀ ਇਸ ਸਾਲ ਹੋ ਸਕਦੀ ਹੈ ਨਾਲ ਨਾਲ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਕਿ ਪਾਣੀ ਦੀ ਸਮੁੰਦਰ ਦੀ ਯਾਤਰਾ ਸਬੰਧੀ ਜਹਾਜ ਦੇ ਯਾਤਰਾ ਵੀ ਸਾਲ 2024 ਦੇ ਵਿੱਚ ਲਿਖੀ ਹੈ ਗੱਲ ਕਰਦਿਆਂ ਹੁਣ ਮਕਰ ਰਾਸ਼ੀ ਦੀ ਪਤੀ ਪਤਨੀ ਦੀ ਸਾਲ 2024 ਪਤੀ ਪਤਨੀ ਦੇ ਰਿਜਲਟ ਲਈ ਵੀ ਕਾਫੀ ਬਿਹਤਰ ਰਹਿਣ ਵਾਲਾ ਹੈ

ਤੁਹਾਡੇ ਪੁਰਾਣੇ ਮਤਭੇਦ ਦੂਰ ਹੋ ਜਾਣਗੇ ਜਿਸ ਵਿਅਕਤੀ ਦੇ ਕਾਰਨ ਮੱਤਭੇਦ ਹੋ ਰਿਹਾ ਹੈ ਉਹ ਵੀ ਦੂਰ ਹੋ ਜਾਣਗੇ ਜਾਨੀ ਕਿ ਉਹ ਵਿਘਨ ਵੀ ਦੂਰ ਹੋਣ ਵਾਲਾ ਹੈ ਇਸ ਸਾਲ ਤੁਹਾਡੇ ਪਾਰਟਨਰ ਨੂੰ ਕੋਈ ਸੋਣਾ ਚਾਹੁੰਦੇ ਗਿਫਟ ਕਰਨ ਵਾਲਾ ਹੈ। ਨਾਲ ਦੀ ਨਾਲ ਰਿਲੇਸ਼ਨ ਬਹੁਤ ਚੰਗਾ ਹੋਵੇਗਾ ਨਾਲ ਦੇ ਨਾਲ ਤੁਹਾਡਾ ਪਾਰਟਨਰ ਨੌਕਰੀ ਛੱਡ ਕੇ ਕੋਈ ਨਵਾਂ ਕੰਮ ਕਰਨ ਵਾਲਾ ਹੈ ਜਾਨੀ ਕਿ ਸਾਲ 2024 ਦੇ ਵਿੱਚ ਪਾਰਟਨਰ ਦਾ ਕੋਈ ਨਵਾਂ ਕੰਮ ਸ਼ੁਰੂ ਹੋਣ ਵਾਲਾ ਹੈ। ਹੁਣ ਗੱਲ ਕਰਦੇ ਹਾਂ ਮੱਕਰ ਰਾਸ਼ੀ ਦੇਵ ਵਪਾਰੀ ਜੋ ਦੁਕਾਨਦਾਰ ਫੈਕਟਰੀ ਚਲਾਉਂਦੇ ਹਨ ਆਪਣਾ ਕੰਮ ਕਰਦੇ ਹਨ ਤੇ ਜੇ ਦੇਖਿਆ ਜਾਵੇ ਤਾਂ ਨਾਭਾਵ ਦੇਸ਼ ਬੁੱਧ ਅਤੇ ਸ਼ੁਕਰ ਦੀ ਜੋਤੀ ਵਾਸੀ ਕੁੰਡਲੀ ਬੈਠੀ ਹੈ ਅਤੇ ਜੇ ਇਸ ਸਾਲ ਚ ਦੇਖਿਆ ਜਾਵੇ ਤਾਂ ਕੰਮ ਦੇ ਵਿੱਚ ਬਹੁਤ ਹੀ ਵਿਧੀ ਦੇ ਯੋਗ ਬਣ ਰਹੇ ਹਨ ਵੱਡੀ ਦੇਰ ਤੁਹਾਨੂੰ ਮਿਲ ਜਾਵੇਗੀ ਜਾਨੀ ਕਿ ਲੱਖਾਂ ਕਰੋੜਾਂ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ ਖਾਸ ਕਰਕੇ ਫਰਵਰੀ ਅਤੇ ਮਾਰਚ ਦੇ ਮਹੀਨੇ ਦੇ ਮਹੀਨੇ ਚ ਤੁਹਾਨੂੰ ਕੋਈ ਵੱਡੀ ਗੁਡ ਨਿਊਜ਼ ਕਾਰੋਬਾਰ ਸਬੰਧੀ ਮਿਲ ਸਕਦੀ ਹੈ। ਕੋਈ ਵੱਡਾ ਕੋਂਟੈਕਟ ਤੁਹਾਨੂੰ ਮਿਲ ਸਕਦਾ ਹੈ ਸਾਲ 2024 ਮੱਕਰ ਰਾਸ਼ੀ ਦੇ ਵਪਾਰੀਆਂ ਦੇ ਲਈ ਇਹ ਸਮਾਂ ਬਹੁਤ ਚੰਗਾ ਹੈ

ਅਗਸਤ ਤੋਂ ਬਾਅਦ ਵੀ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਇਹ ਸਾਲ ਵਪਾਰੀਆਂ ਦੇ ਲਈ ਵੰਡਰਫੁਲ ਹੈ ਦਸਵੀਂ ਘਟਨਾ ਬਾਰੇ ਗੱਲ ਕਰੀਏ ਤਾਂ ਲਾਭ ਭਾਵ ਦੇ ਵਿੱਚ ਬੁੱਧ ਅਤੇ ਸ਼ੁਕਰ ਦੋਵੇਂ ਹੀ ਵਾਸੀ ਕੁੰਡਲੇ ਵਿੱਚ ਬੈਠੇ ਹਨ ਯਾਨੀ ਕਿ ਇਸ ਸਾਲ ਅੰਦਰ ਡਬਲ ਇਨਕਮ ਦੇ ਤੁਹਾਡੇ ਯੋਗ ਹਨ ਭਾਵ ਤੁਸੀਂ ਬਿਜਨਸ ਕਰਦੇ ਹੋ ਜਾਂ ਤੁਸੀਂ ਨੌਕਰੀ ਕਰਦੇ ਹੋ ਕਿਤੇ ਨਾ ਕਿਤੇ ਤੁਹਾਡੇ ਡਬਲ ਇਨ ਕਮ ਦੇ ਯੋਗ ਬਣ ਰਹੇ ਹਨ। ਕੰਮ ਤੋਂ ਇਲਾਵਾ ਸ਼ੇਅਰ ਮਾਰਕੀਟਿੰਗ ਜਾਂ ਐਕਸਟਰਾ ਇਨਕਮ ਜਾਂ ਐਕਸਟਰਾ ਵਰਕ ਜਾਂ ਪਾਰਟ ਟਾਈਮ ਕੋਈ ਕੰਮ ਤੁਸੀਂ ਕਰ ਲਵੋਗੇ ਜਾਂ ਪਾਰਟ ਟਾਈਮ ਇਨਵੈਸਟਮੈਂਟ ਕਿਤੇ ਕਰ ਦੇਵੋਗੇ ਉਥੇ ਹੀ ਤੁਹਾਨੂੰ 2024 ਦੇ ਵਿੱਚ ਇਨਕਮ ਆਉਣੀ ਸ਼ੁਰੂ ਹੋ ਜਾਵੇਗੀ।ਗਿਆਵੀਂ ਘਟਨਾ ਦੇ ਬਾਰੇ ਗੱਲ ਕਰੀਏ ਤਾਂ ਸੂਰਜ ਅਤੇ ਮੰਗਲ ਮੱਕਰ ਰਾਸ਼ੀ ਦੇ ਬਾਰਵੇਂ ਭਾਲ ਦੇ ਵਿੱਚ ਬੈਠੇ ਹਨ ਵਰਸ਼ਿਕ ਕੁੰਡਲੀ ਦੇ ਵਿੱਚ ਜਾਨੀ ਕਿ 2024 ਸਾਲ ਦੇ ਵਿੱਚ ਪ੍ਰੋਪਰਟੀ ਖਰੀਦਣ ਦੇ ਪ੍ਰਾਪਰਟੀ ਰੈਨੂਏਸ਼ਨ ਦੇ ਪ੍ਰੋਪਰਟੀ ਨਿਰਮਾਣ ਦੇ ਯੋਗ ਬਣ ਰਹੇ ਹਨ

Leave a Reply

Your email address will not be published. Required fields are marked *