ਗੁਰੂ ਘਰ ਜਾ ਕੇ ਸਾਨੂੰ ਭਾਂਡਿਆਂ ਦੀ ਸੇਵਾ ਕਰਨ ਦਾ ਕੀ ਫਲ ਮਿਲਦਾ ਹੈ ਉਵੇਂ ਤਾਂ ਗੁਰੂ ਘਰ ਜਾ ਕੇ ਹਰ ਤਰ੍ਹਾਂ ਦੇ ਸੇਵਾ ਕਰਨ ਦਾ ਫਲ ਮਿਲਦਾ ਹੈ। ਕਿਉਂਕਿ ਪਰਮਾਤਮਾ ਸਾਡੇ ਕੀਤੇ ਹੋਏ ਛੋਟੇ ਜਿਹੇ ਕੰਮ ਤੋਂ ਹੀ ਇੰਨੇ ਖੁਸ਼ ਹੋ ਜਾਂਦੇ ਹਨ ਕਿ ਸਾਨੂੰ ਇਨੀਆਂ ਦਾਤਾਂ ਦੇ ਦਿੰਦੇ ਹਨ ਕਿ ਅਸੀਂ ਲੈ ਲੈ ਕੇ ਹੀ ਥੱਕ ਜਾਂਦੇ ਹਾਂ ਸਾਧ ਸੰਗਤ ਜੀ ਇਸੇ ਸੰਬੰਧ ਵਿੱਚ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਇੱਕ ਸਮੇਂ ਦੀ ਗੱਲ ਹੈ ਕਲਗੀਧਰ ਦਸ਼ਮੇਸ਼ ਪਿਤਾ ਜੀ ਕੋਲ ਦਿੱਲੀ ਤੋਂ ਇੱਕ ਵਿਦਵਾਨ ਆਉਂਦਾ ਹੈ ਉਹ ਵਿਦਵਾਨ ਸਨ ਭਾਈ ਨੰਦ ਲਾਲ ਜੀ ਉਹ ਵਿਦਵਾਨ ਔਰੰਗਜ਼ੇਬ ਦੇ ਪੁੱਤਰ ਨੂੰ ਪੜਾਉਂਦਾ ਸੀ ਇੱਕ ਦਿਨ ਔਰੰਗਜ਼ੇਬ ਕੁਰਾਨ ਦੀ ਆਇਤ ਦੇ ਅਰਥ ਸਭ ਕਾਜ਼ੀਆਂ ਕੋਲੋਂ ਪਰਇ ਕਚਹਿਰੀ ਵਿੱਚ ਪੁੱਛਣ ਲੱਗਾ ਉਸ ਆਇਤ ਦੇ ਸਭ ਨੇ ਅਰਥ ਕੀਤੇ ਪਰ ਜਿਹੋ ਜਿਹੀ ਵਿਆ ਖਿਆ ਭਾਈ ਨੰਦ ਲਾਲ ਜੀ ਨੇ ਕੀਤੀ ਪੂਰੀ ਸਭਾ ਵਿੱਚ ਸਾਰੇ ਵਾਹ ਵਾਹ ਕਰਨ ਲੱਗ ਗਏ ਔਰੰਗਜ਼ੇਬ ਦੇ ਮਨ ਵਿੱਚ ਈਰਖਾ ਪੈਦਾ ਹੋਈ ਕਿ ਇਹਨਾਂ ਪੜਿਆ ਲਿਖਿਆ
ਬੰਦਾ ਤਾਂ ਮੁਸਲਮਾਨ ਹੋਣਾ ਚਾਹੀਦਾ ਹੈ ਇਹ ਹਿੰਦੂ ਧਰਮ ਵਿੱਚ ਨਹੀਂ ਸਗੋਂ ਮੁਸਲਮਾਨ ਹੋਣਾ ਚਾਹੀਦਾ ਹੈ ਉਸ ਦੇ ਮਨ ਵਿੱਚ ਈਰਖਾ ਪੈਦਾ ਹੋ ਗਈ ਉਸਨੇ ਆਪਣੇ ਅਹਲਕਾਰਾਂ ਨੂੰ ਕਿਹਾ ਕਿ ਇਸ ਨੂੰ ਐਸਾ ਲਾਲਚ ਅਤੇ ਡਰਾਵਾ ਦਿਓ ਕਿ ਇਹ 24 ਘੰਟਿਆਂ ਦੇ ਅੰਦਰ ਅੰਦਰ ਮੁਸਲਮਾਨ ਬਣ ਜਾਏ ਤੇ ਜੇ ਇਹ 24 ਘੰਟਿਆਂ ਦੇ ਅੰਦਰ ਅੰਦਰ ਆਪਣਾ ਧਰਮ ਨਹੀਂ ਛੱਡਦਾ ਮੁਸਲਮਾਨ ਨਹੀਂ ਬਣਦਾ ਤਾਂ ਇਹ ਜਿਉਂਦਾ ਨਹੀਂ ਰਹਿਣਾ ਚਾਹੀਦਾ ਜਾਂ ਤਾਂ ਇਹ ਮੁਸਲਮਾਨ ਹੋ ਜਾਏ ਨਹੀਂ ਤਾਂ ਇਸ ਨੂੰ ਖਤਮ ਕਰ ਦਿਓ ਇਹ ਖਬਰ ਕਿਸੇ ਰਹਿਮ ਦਿਲ ਬੰਦੇ ਨੇ ਭਾਈ ਨੰਦ ਲਾਲ ਜੀ ਤੱਕ ਪਹੁੰਚਾ ਦਿੱਤੀ ਔਰੰਗਜ਼ੇਬ ਦੇ ਪੁੱਤਰ ਨੇ ਵੀ ਜਾ ਕੇ ਭਾਈ ਨੰਦ ਲਾਲ ਜੀ ਨੂੰ ਦੱਸਿਆ ਕਿ ਉਸਤਾਦ ਜੀ ਮੇਰੇ ਪਿਤਾ ਨੇ ਹੁਕਮ ਕਰ ਦਿੱਤਾ ਹੈ ਜੇਕਰ ਤੁਸੀਂ 24 ਘੰਟਿਆਂ ਵਿੱਚ ਮੁਸਲਮਾਨ ਨਾ ਬਣੇ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ ਜੇ ਤੁਸੀਂ ਆਪਣੀ ਜਾਨ ਜਾਂ ਆਪਣਾ ਧਰਮ ਬਚਾਉਣਾ ਚਾਹੁੰਦੇ ਹੋ ਤਾਂ ਇਤੋਂ ਭੱਜ ਜਾਓ ਨੰਦ ਲਾਲ ਜੀ ਸੋਚਣ ਲੱਗੇ ਕਿ ਭੱਜ ਕੇ ਜਾਵਾਂਗਾ ਕਿੱਥੇ ਹਰ ਜਗਹਾ ਤਾਂ ਔਰੰਗਜ਼ੇਬ ਦਾ ਰਾਜ ਹੈ ਜਿੱਥੇ ਵੀ ਮੈਂ ਗਿਆ ਉੱਥੇ ਪਤਾ ਲੱਗ ਜਾਏਗਾ ਕੋਲ ਹੀ ਇੱਕ ਦਰੋਗਾ ਭਾਵਨਾ ਵਾਲਾ ਬੈਠਾ ਸੀ ਉਸਨੇ ਭਾਈ ਨੰਦ ਲਾਲ ਜੀ ਨੂੰ ਕਿਹਾ
ਭਾਈ ਜੀ ਇਹ ਸੱਚ ਹੈ ਕਿ ਪੂਰੇ ਹਿੰਦੁਸਤਾਨ ਵਿੱਚ ਭਾਈ ਨੰਦ ਲਾਲ ਜੀ ਦਾ ਰਾਜ ਹੈ ਪਰ ਹਿੰਦੁਸਤਾਨ ਵਿੱਚ ਇੱਕ ਇਦਾਂ ਦੀ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦਾ ਰਾਜ ਨਹੀਂ ਉਥੇ ਕਲਗੀਧਰ ਪਾਤਸ਼ਾਹ ਦਾ ਰਾਜ ਹੈ ਤੇ ਉਹ ਹੈ ਅਨੰਦਪੁਰ ਸਾਹਿਬ ਦੀ ਧਰਤੀ ਜੇ ਜਾਣ ਤੇ ਧਰਮ ਬਚਾਉਣਾ ਹੀ ਤਾਂ ਅਨੰਦਪੁਰ ਸਾਹਿਬ ਚਲਾ ਜਾ ਨੰਦ ਲਾਲ ਜੀ ਉਸ ਦਰੋਗੀ ਦੇ ਸਹਾਰੇ ਅੱਧੀ ਰਾਤ ਨੂੰ ਪੰਜਾਬ ਵੱਲ ਨੂੰ ਤੁਰ ਪਏ ਤੇ ਅਨੰਦਪੁਰ ਪਹੁੰਚ ਗਏ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਨੇ ਕਿਹਾ ਨੰਦ ਲਾਲ ਜੀ ਜਿਹੜੀ ਜਗ੍ਹਾ ਤੇ ਤੁਸੀਂ ਆ ਗਏ ਹੋ ਇਥੇ ਕਿਸੇ ਦਾ ਰਾਜ ਨਹੀਂ ਚੱਲਦਾ ਇਥੇ ਤਾਂ ਸਿਰਫ ਗੁਰੂ ਨਾਨਕ ਦਾ ਰਾਜ ਚੱਲਦਾ ਹੈ ਤੁਸੀਂ ਇੱਥੇ ਰਹਿ ਸਕਦੇ ਹੋ ਭਾਈ ਨੰਦ ਲਾਲ ਜੀ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਤੇ ਦੋ ਤਿੰਨ ਦਿਨ ਉੱਥੇ ਰਹਿਣ ਤੋਂ ਬਾਅਦ ਭਾਈ ਨੰਦ ਲਾਲ ਜੀ ਨੇ ਸੋਚਿਆ ਕਿ ਮੈਂ ਤਾਂ ਮੁਫਤ ਵਿੱਚ ਹੀ ਪ੍ਰਸ਼ਾਦੇ ਛਕੀ ਜਾਂਦਾ ਮੈਨੂੰ ਗੁਰੂ ਤੋਂ ਕੋਈ ਕੰਮ ਪੁੱਛ ਲੈਣਾ ਚਾਹੀਦਾ ਫਿਰ ਗੁਰੂ ਜੀ ਕੋਲ ਜਾ ਕੇ ਕਹਿੰਦਾ
ਗੁਰੂ ਜੀ ਤਿੰਨ ਵਕਤ ਮੈਂ ਵੇਲਾ ਹੀ ਪ੍ਰਸ਼ਾਦਾ ਛਕਦਾ ਹਾਂ ਜਦੋਂ ਮੈਂ ਰਹਿਣਾ ਹੀ ਇੱਥੇ ਹੈ ਤਾਂ ਮੈਨੂੰ ਕਿਸੇ ਕੰਮ ਤੇ ਤਾਂ ਲਾਓ ਗੁਰੂ ਜੀ ਨੇ ਪੁੱਛਿਆ ਕੀ ਕੀ ਕੰਮ ਕਰ ਲੈਂਦਾ ਹ ਤੂੰ ਭਾਈ ਨੰਦ ਲਾਲ ਜੀ ਨੇ ਕਿਹਾ ਮੈਂ ਅਰਬੀ ਫਾਰਸੀ ਸੰਸਕ੍ਰਿਤ ਦਾ ਵਿਦਵਾਨ ਹਾਂ ਮੇਰੇ ਕੋਲੋਂ ਕਿਸੇ ਚੀਜ਼ ਦੇ ਅਰਥ ਕਰਵਾ ਸਕਦੇ ਹੋ ਜੇਕਰ ਕਿਸੇ ਨੂੰ ਪੜਾਉਣਾ ਚਾਹੁੰਦੇ ਹੋ ਤਾਂ ਪੜਾ ਸਕਦੇ ਹੋ ਗੁਰੂ ਜੀ ਨੇ ਕਿਹਾ ਨੰਦ ਲਾਲ ਇਦਾਂ ਦਾ ਤਾਂ ਕੋਈ ਕੰਮ ਸਾਡੇ ਕੋਲ ਹੈ ਹੀ ਨਹੀਂ ਤਾਂ ਨੰਦ ਲਾਲ ਜੀ ਨੇ ਕਿਹਾ ਫਿਰ ਕਿਸੇ ਹੋਰ ਕੰਮ ਤੇ ਲਾ ਦਿਓ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇੱਕ ਕੰਮ ਹੈ
ਸਾਡੇ ਕੋਲ ਜੇ ਕਰ ਸਕਦਾ ਤਾਂ ਕਰ ਲੈ ਲੰਗਰ ਵਿੱਚ ਬਰਤਨ ਮਾਂਜਣ ਵਾਲੇ ਨੇ ਜੇ ਮਾਂ ਜ ਸਕਦਾ ਤਾਂ ਮਾਂਜ ਲੈ ਤੇ ਨੰਦ ਲਾਲ ਜੀ ਨੇ ਕਿਹਾ ਮਹਾਰਾਜ ਜੀ ਸੱਤ ਬਚਨ ਗੁਰੂ ਜੀ ਦਾ ਹੁਕਮ ਮੰਨ ਕੇ ਉਹ ਲੰਗਰ ਵਿੱਚ ਚਲਾ ਗਿਆ ਤੇ ਸੰਗਤ ਦੇ ਜੂਠੇ ਬਰਤਨ ਮਾਂਜਣੇ ਸ਼ੁਰੂ ਕੀਤੇ ਪਹਿਲੀ ਵਾਰ ਭਾਈ ਨੰਦ ਲਾਲ ਜੀ ਨੇ ਜੂਠੇ ਬਰਤਨ ਸਾਫ ਕੀਤੇ ਹੱਥ ਸਵਾਹ ਨਾਲ ਕਾਲੇ ਹੋ ਗਏ ਤੇ ਉਹ ਹਰ ਰੋਜ਼ ਬਰਤਨਾਂ ਦੀ ਸੇਵਾ ਕਰਨ ਲੱਗੇ ਇੱਕ ਦਿਨ ਭਾਈ ਨੰਦ ਲਾਲ ਜੀ ਦਾ ਕੋਈ ਰਿਸ਼ਤੇਦਾਰ ਆਇਆ ਉਹਨਾਂ ਨੂੰ ਕਿਤੋਂ ਪਤਾ ਲੱਗਾ ਕਿ ਭਾਈ ਨੰਦ ਲਾਲ ਜੀ ਆਨੰਦਪੁਰ ਸਾਹਿਬ ਰਹਿੰਦੇ ਨੇ ਉਹਨਾਂ ਨੇ ਆ ਕੇ ਪੁੱਛਿਆ ਕਿ ਸਾਡਾ ਇੱਕ ਇਥੇ ਰਿਸ਼ਤੇਦਾਰ ਰਹਿੰਦਾ ਹੈ ਨੰਦ ਲਾਲ ਅਸੀਂ ਉਹਨੂੰ ਮਿਲਣਾ ਹੈ ਸੇਵਾਦਾਰ ਨੇ ਕਿਹਾ ਉਸਨੂੰ ਜਾ ਕੇ ਲੰਗਰ ਵਿੱਚ ਮਿਲ ਲਵੋ ਜਦੋਂ ਮਿਲੇ
ਉਸ ਨੂੰ ਜਾ ਕੇ ਲੰਗਰ ਵਿੱਚ ਮਿਲ ਲਵੋ ਜਦੋਂ ਮਿਲੇ ਤਾਂ ਭਾਈ ਨੰਦ ਲਾਲ ਜੀ ਦੇ ਦੋਨੋਂ ਹੱਥ ਸਵਾਹ ਨਾਲ ਭਰੇ ਸਨ। ਤਾਂ ਰਿਸ਼ਤੇਦਾਰਾਂ ਨੇ ਦੇਖ ਕੇ ਕਿਹਾ ਕਿ ਨੰਦ ਲਾਲ ਤੂੰ ਇੰਨੀ ਪੜ੍ਹਾਈ ਭਾਂਡੇ ਮਾਂਝਣ ਵਾਸਤੇ ਕੀਤੀ ਆ ਨੰਦ ਲਾਲ ਇਹ ਕੀ ਕਰ ਰਿਹਾ ਦਿੱਲੀ ਦਰਬਾਰ ਵਿੱਚ ਤਾਂ ਤੇਰੀ ਇਨੀ ਇੱਜਤ ਸੀ ਸਭ ਕੁਝ ਤੈਨੂੰ ਉਥੇ ਬੈਠਿਆ ਮਿਲਦਾ ਸੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਆ ਕੇ ਤੈਨੂੰ ਭਾਂਡੇ ਮਾਂਜਣੇ ਪੈ ਗਏ ਗੁਰੂ ਗੋਬਿੰਦ ਸਿੰਘ ਨੇ ਤੇਰੀ ਕਦਰ ਨਹੀਂ ਕੀਤੀ ਜਦੋਂ ਇਨੀ ਗੱਲ ਕਹੀ ਤਾਂ ਨੰਦ ਲਾਲ ਜੀ ਹੱਥ ਜੋੜ ਕੇ ਰਿਸ਼ਤੇਦਾਰਾਂ ਦੇ ਅੱਗੇ ਖਲੋ ਗਿਆ ਤੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਨੇ ਤੇ ਆ ਕੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਨੰਦ ਲਾਲ ਤੇਰੇ ਰਿਸ਼ਤੇਦਾਰ ਸੱਚ ਕਹਿੰਦੇ ਨੇ ਅਸੀਂ ਤੇਰੀ ਕਦਰ ਨਹੀਂ ਕੀਤੀ ਜਿਹੜੇ ਹੱਥਾਂ ਨਾਲ ਤੂੰ ਵੱਡੀਆਂ ਵੱਡੀਆਂ ਰਚਨਾਵਾਂ ਲਿਖਦਾ ਹੈ ਉਹਨਾਂ ਹੱਥਾਂ ਵਿੱਚ ਅਸੀਂ ਭਾਂਡੇ ਫੜਾ ਦਿੱਤੇ ਇਹ ਗੱਲ ਸੁਣ ਕੇ ਨੰਦ ਲਾਲ ਰੋਣ ਲੱਗ ਪਿਆ ਤੇ ਕਹਿੰਦਾ ਮਹਾਰਾਜ
ਇਹਨਾਂ ਆਨੰਦ ਮੈਨੂੰ ਇਨਾ ਹੱਥਾਂ ਨਾਲ ਰਚਨਾਵਾਂ ਲਿਖਣ ਵਿੱਚ ਨਹੀਂ ਆਉਂਦਾ ਜਿਨਾਂ ਆਨੰਦ ਤੁਹਾਡੇ ਦਰ ਤੇ ਭਾਂਡੇ ਮਾਂਜਣ ਦਾ ਆਉਂਦਾ ਹੈ ਇਹਨਾਂ ਆਨੰਦ ਮੈਨੂੰ ਔਰੰਗਜ਼ੇਬ ਦੇ ਦਰ ਤੇ ਸੇਵਾ ਕਰਾਉਣ ਦਾ ਨਹੀਂ ਆਉਂਦਾ ਜਿਨਾਂ ਤੁਹਾਡੇ ਦਰ ਤੇ ਸੇਵਾ ਕਰਨ ਦਾ ਆਉਂਦਾ ਹੈ ਗੁਰੂ ਜੀ ਨੇ ਉਸੇ ਵਕਤ ਭਾਈ ਨੰਦ ਲਾਲ ਜੀ ਦੇ ਹੱਥੋਂ ਉਹ ਬਾਟਾ ਫੜ ਕੇ ਥੱਲੇ ਰੱਖ ਦਿੱਤਾ ਤੇ ਕਿਹਾ ਨੰਦ ਲਾਲ ਹੁਣ ਤੈਨੂੰ ਭਾਂਡੇ ਮਾਂਜਣ ਦੀ ਲੋੜ ਨਹੀਂ ਹੁਣ ਤਾਂ ਤੇਰਾ ਅੰਦਰੋਂ ਮਨ ਮਾਂਜਿਆ ਗਿਆ ਹੈ ਜਾਂ
ਹੁਣ ਇਹਨਾਂ ਹੱਥਾਂ ਨਾਲ ਲਿਖ ਜੋ ਲਿਖਣਾ ਤੇਰੀ ਲਿਖੀ ਹੋਈ ਲਿਖਤ ਲੋਕਾਂ ਦਾ ਜੀਵਨ ਨਾਮਾ ਬਣ ਜਾਵੇਗੀ ਭਾਵ ਕਿ ਤੇਰੀਆਂ ਲਿਖਤਾਂ ਪੜ੍ਹ ਕੇ ਲੋਕਾਂ ਦਾ ਜੀਵਨ ਬਣਿਆ ਕਰੇਗਾ ਸਾਧ ਸੰਗਤ ਜੀ ਭਾਵੇਂ ਅਸੀਂ ਕਿੰਨੇ ਵੀ ਪੜੇ ਲਿਖੇ ਕਿਉਂ ਨਾ ਹੋਈਏ ਕਿੰਨੇ ਵੀ ਅਮੀਰ ਕਿਉਂ ਨਾ ਹੋਈਏ ਪਰ ਗੁਰੂ ਘਰ ਜਾ ਕੇ ਸੰਗਤ ਦੇ ਜੂਠੇ ਬਰਤਨ ਮਾਂਜਣ ਦੀ ਸੇਵਾ ਜਰੂਰ ਕਰਿਆ ਕਰੋ ਇਸ ਨਾਲ ਤੁਹਾਡੇ ਅੰਦਰ ਦਾ ਮਨ ਮਾਂਜਿਆ ਜਾਵੇਗਾ ਤੇ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ