ਵੀਡੀਓ ਥੱਲੇ ਜਾ ਕੇ ਦੇਖੋ,ਇਹ ਹੈ ਲਿਵਰ ਦੀ ਸੋਜ ਜੋ ਕਿ ਤੁਸੀਂ ਇਸ ਨੁਕਤੇ ਤੇ ਅਨੁਸਾਰ ਠੀਕ ਕਰ ਸਕਦੇ ਹੋ ਇਹ ਸੋਜ ਕਿਵੇਂ ਹੁੰਦੀ ਹੈ,ਅਤੇ ਇਹ ਕਿਹੜੀ ਸਮੱਸਿਆ ਦੇ ਕਾਰਨ ਪੈਦਾ ਹੋ ਜਾਂਦੀ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ,ਐਸ ਜੀ ਓ ਟੀ ਅਤੇ ਐਸ ਜੀ ਪੀ ਟੀ ਵਰਗੀਆਂ ਹੋਰ ਕਈ ਪ੍ਰਕਾਰ ਦੀਆਂ ਸਬੰਧਤ ਸਮੱਸਿਆਵਾਂ ਨੂੰ ਠੀਕ ਕਰ ਲਈ ਦੱਸਿਆ ਨੁਕਤੇ ਦਾ ਇਸਤੇਮਾਲ ਕਰੋ,ਇਸ ਨਾਲ ਤੁਹਾਨੂੰ ਲੀਵਰ ਨਾਲ ਸਬੰਧਿਤ
ਸਮੱਸਿਆਵਾਂ ਠੀਕ ਹੋ ਜਾਣਗੀਆਂ ਅਤੇ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ,ਜਦੋਂ ਤੁਹਾਨੂੰ ਅੱਖਾਂ ਦੇ ਵਿੱਚ ਪੀਲਾਪਨ ਨਜ਼ਰ ਆਵੇ ਤੁਹਾਨੂੰ ਚਮੜੀ ਦੇ ਉਪਰ ਪੀਲਾਪਨ ਨਜ਼ਰ ਆਵੇਗਾ ਤੁਹਾਨੂੰ ਚਮੜੀ ਤੇ ਕੋਈ ਵੀ ਰੋਗ ਲੱਗ ਜਾਣ ਤਾਂ ਤੁਸੀਂ ਉਸ ਸਮੇਂ ਆਪਣਾ ਇਕ ਵਾਰ ਚੈੱਕ ਅਪ ਜ਼ਰੂਰ ਕਰਵਾਓ, ਕਈਆਂ ਨੂੰ ਪਿਸ਼ਾਬ ਦਾ ਗਾੜੇ ਰੰਗ ਦਾ ਆਉਣ ਲੱਗ ਜਾਂਦਾ ਹੈ, ਹੱਥਾਂ ਪੈਰਾਂ ਅਤੇ ਮੂੰਹ ਦੇ ਉਪਰ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ,
ਕਈਆਂ ਨੂੰ ਖਾਣਾ ਖਾਣ ਤੋਂ ਬਾਅਦ ਬਾਥਰੂਮ ਜਾਣਾ ਪੈਂਦਾ ਹੈ ਪੇਟ ਵਿਚ ਭਾਰਾਪਣ ਰਹਿੰਦਾ ਹੈ ਆਫਾਰ ਰਹਿੰਦਾ ਹੈ,ਕਬਜ਼ ਵਰਗੀ ਸਮੱਸਿਆ ਵੀ ਹੋ ਜਾਂਦੀ ਹੈ,ਤੇ ਕਈਆਂ ਲੋਕਾਂ ਨੂੰ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਬੁਖਾਰ ਹੈ ਪਰ ਜਦੋਂ ਉਹ ਚੈੱਕ ਕਰਵਾਉਂਦੇ ਹਨ ਤੇ ਉਨ੍ਹਾਂ ਨੂੰ ਬੁਖ਼ਾਰ ਨਹੀਂ ਹੁੰਦਾ,ਇਹ ਸਾਰੇ ਕਾਰਨਾਂ ਲੀਵਰ ਖਰਾਬ ਹੋਣ ਦੇ ਹਨ, ਜਦੋਂ ਵੀ ਤੁਹਾਨੂੰ ਇਹ ਦੱਸਣ ਤਾਂ ਤੁਸੀਂ ਚੈਕਅੱਪ ਜਰੂਰ ਕਰਵਾਓ,ਅਤੇ ਇਸ ਦਾ ਵੱਡਾ ਕਾਰਨ ਸ਼ਰਾਬ ਪੀਂਦਾ ਹੈ, ਕਈ ਲੋਕ ਲੋੜ ਤੋਂ ਵੱਧ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ,ਤਲੀਆਂ ਚੀਜ਼ਾਂ ਦਾ ਸੇਵਨ ਵਧੇਰੇ ਕਰਦੇ ਹਨ,ਬਾਹਰ ਦੀਆਂ
ਚੀਜ਼ਾਂ ਦਾ ਸੇਵਨ ਵਧੇਰੇ ਕਰਦੇ ਹਨ, ਜਿਹੜੇ ਲੋਕ ਮਾਸਾਹਾਰੀ ਜ਼ਿਆਦਾ ਜ਼ਿਆਦੇ ਹਨ ਅਤੇ ਜੋ ਲੋਕ ਅੰਡੇ ਬਹੁਤ ਜ਼ਿਆਦਾ ਖਾਂਦੇ ਹਨ, ਮਸਾਲੇਦਾਰ ਚੀਜ਼ਾਂ ਫਾਸਟ ਫੂਡ ਚੀਜ਼ਾਂ ਇਹ ਸਾਰੀਆਂ ਲਿਵਰ ਨੂੰ ਖਰਾਬ ਕਰ ਰਹੀਆਂ ਹਨ, ਇਹ ਨੁਕਤਾ ਤੁਸੀ ਤਿਆਰ ਕਰਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਇਹ ਬਾਜ਼ਾਰ ਤੋਂ ਬਣੀਆਂ ਬਣਾਈਆਂ ਚੀਜ਼ਾਂ ਮਿਲ ਜਾਂਦੀਆਂ ਹਨ ਐਲੋਵੇਰਾ ਜੂਸ, ਗਿਲੋਏ ਦਾ ਰਸ, ਆਂਵਲੇ ਦਾ ਰਸ, ਇਨ੍ਹਾਂ ਤਿੰਨਾਂ ਵਿੱਚੋਂ ਤੁਸੀਂ ਤਿੰਨ ਤਿੰਨ ਚਮਚ ਭਰ ਕੇ ਇਕ ਗਲਾਸ ਦੇ
ਵਿੱਚ ਪਾ ਲੈਣਾ ਹੈ, ਸਵੇਰੇ ਖਾਲੀ ਪੇਟ ਤੁਸੀਂ ਇਸ ਦਾ ਸੇਵਨ ਕਰਦਾ ਹੈ ਉਸ ਤੋਂ ਦੋ ਘੰਟੇ ਤੱਕ ਤੁਸੀ ਕੁਝ ਵੀ ਨਹੀ ਖਾਣਾ ਪੀਣਾ, ਰਾਤ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਰਾਤ ਨੂੰ ਇਨ੍ਹਾਂ ਤਿੰਨਾਂ ਚੀਜ਼ਾਂ ਦੇ ਤਿੰਨ ਤਿੰਨ ਚਮਚ ਸੇਵਨ ਕਰੋ, ਲਗਾਤਾਰ ਤੁਸੀਂ ਦੋ ਮਹੀਨੇ ਦਾ ਸੇਵਨ ਕਰਦੇ ਰਹੋ ਤੁਸੀਂ ਆਪਣੇ ਆਪ ਫਰਕ ਮਹਿਸੂਸ ਕਰੋਗੇ, ਹੌਲੀ ਹੌਲੀ ਤੁਹਾਡਾ ਲਿ-ਵ-ਰ ਠੀਕ ਹੋਣਾ ਸ਼ੁਰੂ ਹੋ ਜਾਵੇਗਾ, ਅਤੇ ਤੁਸੀਂ ਉਨ੍ਹਾਂ ਚੀਜ਼ਾਂ ਦਾ ਸੇਵਨ ਬੰਦ ਕਰ ਦਿਓ ਜੋ ਕੇ ਉਪਰ ਦੱਸੀਆਂ ਹਨ ਜੋ ਕਿ ਸਾਡੇ ਲਿਵਰ ਨੂੰ ਖਰਾਬ
ਕਰਦੀਆਂ ਹਨ,ਜੇਕਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਅਤੇ ਆਪਣੇ ਸਰੀਰ ਨੂੰ ਪਿਆਰ ਕਰਦੇ ਹੋ ਤਾਂ ਬੱਸ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਛਡ ਦਿਓ ਨਹੀਂ ਤਾਂ ਤੁਸੀਂ ਡਾਕਟਰ ਦੇ ਕੋਲ ਜਾਓਗੇ ਅਤੇ ਤੁਹਾਡਾ ਪੈਸਾ ਬਹੁਤ ਲੱਗੇਗਾ, ਤੇ ਤੁਸੀਂ ਕਸਰਤ ਅਤੇ ਸੈਰ ਜ਼ਰੂਰ ਕਰਿਆ ਕਰੋ, ਇੱਕ ਦਵਾਈ ਹੋਰ ਹੁੰਦੀ ਹੈ ਲਿਵਰ ਵਾਸ਼ ਕੈਸਟਰੋਲ ਅਤੇ ਖ਼ੂਨ ਨਾਲ ਸਬੰਧਤ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ,
ਇਸ ਦਾ ਕਾੜਾ ਬਣਾ ਕੇ ਸੇਵਨ ਕਰਨਾ ਪੈਂਦਾ ਹੈ ਅਤੇ ਇਹ ਥੋੜ੍ ਕੌੜਾ ਹੁੰਦਾ ਹੈ, ਇਨ੍ਹਾਂ ਦੋਨਾਂ ਵਿੱਚੋਂ ਤੁਸੀਂ ਕੋਈ ਵੀ ਨੁਕਤਾ ਸੇਵਨ ਕਰੋ ਤੁਹਾਨੂੰ ਫ਼ਰਕ ਨਜ਼ਰ ਆਵੇਗਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ,ਇਸ ਪ੍ਰਕਾਰ ਉੱਪਰ ਦੱਸੀ ਉਹ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਅਤੇ ਇਸ ਨੁਕਤੇ ਦਾ ਇਸਤੇਮਾਲ ਕਰੋ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ