ਵੀਡੀਓ ਥੱਲੇ ਜਾ ਕੇ ਦੇਖੋ,ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਹੋਰ ਤਾਂ ਇਹ ਇੱਕ ਕੰਮ ਕਰ ਲੈਣ ਰਾਤੋ ਰਾਤ ਕਿਸਮਤ ਬਦਲ ਜਾਵੇਗੀ.ਅੱਜ ਦੇ ਟਾਇਮ ਵਿਚ ਔਰਤਾਂ ਵਹਿਮਾਂ ਭਰਮਾਂ ਵਿੱਚ ਬਹੁਤ ਫ-ਸ ਰਹੀਆਂ ਹਨ ਕਈ ਪੰਡਤ ਘਰ ਵਿੱਚ ਆਉਂਦੇ ਹਨ ਤਾਂ ਉਹ ਭੈਣਾਂ ਨੂੰ ਔਰਤਾਂ ਨੂੰ ਏਦਾਂ ਆਖਦੇ ਹਨ ਕੇ ਤਵਾ ਏਦਾਂ ਨਹੀਂ ਰੱਖਣਾ ਚਾਹੀਦਾ ਤਵੇ ਨੂੰ ਏਦਾਂ ਰੱਖਣਾ ਚਾਹੀਦਾ ਹੈ ਅਤੇ ਫਿਰ ਭੈਣਾਂ ਬੀਬੀਆਂ ਇਨ੍ਹਾਂ ਦੀਆਂ ਗੱ-ਲਾਂ ਵਿੱਚ ਫਸ ਕੇ ਘਰ ਦੀਆਂ
ਸਾਰੀਆਂ ਚੀਜ਼ਾਂ ਲੁ-ਟਾ ਲੈਂਦੀਆਂ ਹਨ ਅਤੇ ਇਨ੍ਹਾਂ ਦੇ ਪਿੱਛੇ ਲੱਗ ਕੇ ਅਬ ਦਾ ਜੀਵਨ ਵੀ ਖ਼-ਰਾ-ਬ ਕਰ ਲੈਂਦੀਆਂ ਹਨ.ਆਪਾਂ ਨੂੰ ਇਨ੍ਹਾਂ ਪਿੱਛੇ ਲੱਗ ਕੇ ਕਦੇ ਵੀ ਵ-ਹਿ-ਮਾਂ ਭ-ਰ-ਮਾਂ ਵਿੱਚ ਆ-ਬ-ਦੀ ਜ਼ਿੰਦਗੀ ਨੂੰ ਖ਼-ਰਾ-ਬ ਨਹੀਂ ਕਰਨਾ ਚਾਹੀਦਾ ਜਦੋਂ ਵੀ ਤੁਸੀਂ ਰੋਟੀ ਬਣਾਉਣੀ ਹੈ ਤਾਂ ਤਵੇ ਨੂੰ ਚੰਗੀ ਤਰ੍ਹਾਂ ਧੋ ਕੇ ਰੋਟੀ ਨੂੰ ਤਿਆਰ ਕਰੋ ਅਤੇ ਜੇਕਰ ਤੁਸੀਂ ਫੇਰ ਸਬਜ਼ੀ ਤਿਆਰ ਕਰਨੀਆਂ ਤਾਂ ਸਬਜ਼ੀ ਵਾਲੇ ਭਾਂਡੇ ਬਰਤਨ ਅਤੇ ਸਾਰੀਆਂ ਹੀ ਚੀਜ਼ਾਂ ਨੂੰ ਸਾਫ਼ ਸੁ-ਥ-ਰਾ ਰੱਖ ਕੇ ਭੋਜਨ ਨੂੰ ਤਿਆਰ ਕਰੋ.
ਆਪਾਂ ਨੂੰ ਕਦੇ ਵੀ ਵ-ਹਿ-ਮਾਂ ਭ-ਰ-ਮਾਂ ਵਿੱਚ ਨਹੀਂ ਫਸਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਨੇ ਵ-ਹਿ-ਮਾਂ ਭ-ਰ-ਮਾਂ ਵਿੱਚੋਂ ਆਪਾਂ ਨੂੰ ਕੱਢਿਆ ਸੀ ਫੇਰ ਆਪਾਂ ਹੁਣ ਵ-ਹਿ-ਮਾਂ ਭ-ਰ-ਮਾਂ ਵਿੱਚ ਫਸਦੇ ਜਾ ਰਹੇ ਹਾਂ.ਜੇਕਰ ਤੁਸੀਂ ਜ਼ਿੰਦਗੀ ਵਿਚ ਸੁ-ਖ ਮਾਨਣਾ ਚਾਹੁੰਦੇ ਹੋ ਤਾਂ ਤੁਸੀਂ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ ਅਤੇ ਇਨ੍ਹਾਂ ਵ-ਹਿ-ਮਾਂ ਭ-ਰ-ਮਾਂ ਵਿੱਚੋਂ ਬਾਹਰ ਨਿਕਲੋ.ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਦਾ ਹੋਵੇ ਤਾਂ ਤੁਸੀਂ
ਧੰਨ ਗੁਰੂ ਨਾਨਕ ਦੇਵ ਜੀ ਨੂੰ ਤਿਆਗ ਕੇ ਹੀ ਕਰਦਾ ਹੈ ਤੁਹਾਡਾ ਕੁਝ ਨਹੀਂ ਵਿ-ਗ-ੜ-ਦਾ ਤੁਹਾਡੇ ਸਾਰੇ ਹੀ ਕਾ-ਰ-ਜ ਰਾ-ਸ ਹੋਣਗੇ.ਜਦੋਂ ਫਿਰ ਤੁਸੀਂ ਗੁਰੂ ਜੀ ਦੇ ਦੱਸੇ ਹੋਏ ਉ-ਪ-ਦੇ-ਸ਼ਾਂ ਉੱਤੇ ਚੱ-ਲ-ਣ ਦੇ ਲੱਗ ਪਏ ਤਾਂ ਤੁਹਾਡੀ ਜ਼ਿੰਦਗੀ ਆਪਣੇ ਆਪ ਹੀ ਬਦਲਣ ਲੱਗ ਜਾਵੇਗੀ ਤੁਹਾਡੀ ਜ਼ਿੰਦਗੀ ਵਿਚ ਲਹਿਰਾਂ ਬ-ਹਿ-ਰਾਂ ਹੋਣ ਲੱਗ ਜਾਣਗੀਆਂ,ਫਿਰ ਤੁਹਾਡੀ ਸਾਰੀ ਜ਼ਿੰਦਗੀ ਖ਼ੁ-ਸ਼-ਹਾ-ਲ ਬ-ਤੀ-ਤ ਹੋਵੇਗੀ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ