ਸਰੀਰ ਵਿਚ ਬਣ ਰਹੇ ਤੇਜਾਬ ਨੂੰ ਜੜ ਤੋਂ ਖਤਮ ਕਰਨ ਦਾ ਅਜਮਾਇਆ ਹੋਇਆ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਤੇਜ਼ਾਬ ਖੱਟੇ ਡਕਾਰ ਐਸੀਡਿਟੀ ਤੋਂ ਪੱਕਾ ਛੁਟਕਾਰਾ,ਜ਼ਿੰਦਗੀ ਚ ਦੁਬਾਰਾ ਨਹੀਂ ਬਣੇਗਾ ਤੇਜ਼ਾਬ ਜਦੋਂ ਇਹ ਤੇਜ਼ਾਬ ਦੀ ਸਮੱਸਿਆ ਬਣ ਜਾਂਦੀ ਹੈ ਤਾਂ ਆਪਾਂ ਅੰਗਰੇਜ਼ੀ ਦਵਾਈਆਂ ਖਾਂਦੇ ਰਹਿੰਦੇ ਹਾਂ ਤਾਂ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਜਾਂਦੇ ਹਾਂ ਅਤੇ ਕਈ ਲੋਕ ਤਾਂ ਇਸ ਨੂੰ ਲੰਮੇ ਸਮੇਂ ਤਕ ਖਾਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਚੱਲ ਕੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ

ਸਕਦਾ ਹੈ ਖੱਟੇ ਡਕਾਰ ਹੋ ਜਾਂਦੇ ਹਨ,ਬਦਹਜ਼ਮੀ ਹੋਣ ਲੱਗ ਜਾਂਦੀ ਹੈ.ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਜੋ ਕਿ ਇਸ ਪ੍ਰਕਾਰ ਹਨ ਸਭ ਤੋਂ ਪਹਿਲੀ ਚੀਜ਼ਾਂ ਸਫ਼ੈਦ ਜ਼ੀਰਾ ਆਮ ਕਿਚਨ ਚ ਤੁਸੀਂ ਯੂਜ਼ ਕਰਦਿਆਂ ਹਰ ਸਬਜ਼ੀ ਭਾਜੀ ਤੁਸੀਂ ਜੀਰੇ ਦਾ ਇਸਤੇਮਾਲ ਕਰਦਿਆਂ ਪਹਿਲੀ ਆਈਟਮ ਧਾਗੇ ਵਾਲੀ ਮਿਸ਼ਰੀ ਜ਼ੀਰਾ ਮਿਸ਼ਰੀ ਉਹ ਜ਼ਬਰਦਸਤ ਸਹਿਮਤੀ ਇਹ ਕੋਈ ਡਾਇਬਿਟਿਕ ਤੇ

ਧਾਗੇ ਵਾਲੀ ਮਿਸ਼ਰੀ ਦਾ ਇਸਤੇਮਾਲ ਨਾ ਕਰੋ ਵਾਲੀ ਦਾ ਇਸਤੇਮਾਲ ਨਾ ਕਰੋ ਛੋਟੀ ਇ-ਲਾ-ਇ-ਚੀ ਕਾਲੀ ਮਿਰਚਾ.ਹੁਣ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇਨ੍ਹਾਂ ਦੀ ਮਾਤਰਾ ਨੂੰ ਨੋਟ ਕਰ ਸਕਦੇ ਹੋ.ਪੰਜਾਹ ਗ੍ਰਾਮ ਲੈਣਾ ਸਫ਼ੇ ਜ਼ੀਰਾ ਪੰਜਾਹ ਗ੍ਰਾਮ ਲੜੀਆਂ ਧਾਗੇ ਵਾਲੀ ਮਿਸ਼ਰੀ ਔਰ ਵੀਹ ਗ੍ਰਾਮ ਲੈਣੀਆਂ ਕਾਲੀਆਂ ਮਿਰਚਾਂ ਉਮਰ ਦੱਸ ਤੋਂ ਬਾਰਾਂ ਦੱਸ ਪੰਦਰਾਂ ਤੁਸੀਂ ਦੱਸ ਬਾਰਾਂ ਪੰਦਰਾਂ ਐ ਛੋਟੀ ਇਲਾਇਚੀ ਦੇ ਬੀਜ ਕਾਲੀਆਂ ਮਿਰਚਾਂ ਸਫੇਦ ਜ਼ੀਰਾ ਅਤੇ

 

ਇਲਾਇਚੀ ਇਨ੍ਹਾਂ ਨੂੰ ਤੁਸੀਂ ਹਲਕਾ ਜਿਹਾ ਤਵੇ ਉਪਰ ਰੱਖ ਕੇ ਭੁੰਨ ਲੈਣਾ ਹੈ . ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਤੁਸੀਂ ਇਨ੍ਹਾਂ ਦਾ ਪਾ-ਊ-ਡ-ਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਪੰਜ ਛੇ ਚਮਚੇ ਤੁਸੀਂ ਘਰ ਦੀ ਬਣੀ ਹੋਈ ਦਹੀਂ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਇੱਕ ਚਮਚਾ ਇਸ ਪਾ-ਊ-ਡ-ਰ ਦਾ ਉਸ ਦਹੀਂ ਦੇ ਵਿਚ ਮਿਲਾ ਦੇਣਾ ਹੈ ਅਤੇ ਇਸ ਨੂੰ ਖਾਣਾ ਖਾਣ ਤੋਂ ਵੀਹ ਤੋਂ ਪੱਚੀ ਮਿੰਟ ਪਹਿਲਾਂ ਤੁਸੀਂ ਸੇ-ਵ-ਨ ਕਰ ਲੈਣਾ ਹੈ ਤੁਸੀਂ ਇਸ ਨੂੰ ਸਵੇਰੇ ਅਤੇ ਸ਼ਾਮ ਨੂੰ ਦੋ ਟਾਈਮ ਇ-ਸ-ਤੇ-ਮਾ-ਲ ਕਰਨਾ ਹੈ.

ਇਸ ਪ੍ਰਕਾਰ ਜਿਹੜੇ ਲੋਕ ਇਸ ਨੂੰ ਲਗਾਤਾਰ ਇੱਕ ਹਫ਼ਤਾ ਇ-ਸ-ਤੇ-ਮਾ-ਲ ਕਰਦੇ ਰਹਿਣਗੇ ਉਨ੍ਹਾਂ ਦੀਆਂ ਸ-ਮੱ-ਸਿ-ਆ-ਵਾਂ ਆਪਣੇ ਆਪ ਖ਼-ਤ-ਮ ਹੋ ਜਾਣਗੀਆਂ ਖੱਟੇ ਡ-ਕਾ-ਰ ਆਉਣੇ ਬੰ-ਦ ਹੋ ਜਾਣਗੇ ਬ-ਦ-ਹ-ਜ਼-ਮੀ ਹੋਣੀ ਖ-ਤ-ਮ ਹੋ ਜਾਵੇਗੀ .ਜਿਨ੍ਹਾਂ ਦੇ ਤੇ-ਜ਼ਾ-ਬ ਬਣਦਾ ਹੈ ਉਨ੍ਹਾਂ ਦੇ ਤੇ-ਜ਼ਾ-ਬ ਨਹੀਂ ਬਣੇਗਾ ਉਨ੍ਹਾਂ ਦਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਪੇਟ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ.ਜਾਣਗੀਅਾਂ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ

ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਤੁਹਾਡੀਆਂ ਉੱਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋਣਗੀਆਂ ਅਤੇ ਜਿਹੜੇ ਲੋਕ ਅੰਗਰੇਜ਼ੀ ਦ-ਵਾ-ਈ-ਆਂ ਖਾਂਦੇ ਰਹਿੰਦੇ ਹਨ ਉਨ੍ਹਾਂ ਦੀਆਂ ਅੰਗਰੇਜ਼ੀ ਦ-ਵਾ-ਈ-ਆਂ ਵੀ ਬੰ-ਦ ਹੋ ਜਾਣਗੀਆਂ ਕਿਉਂਕਿ ਇਸ ਨੁਕਤੇ ਦੇ ਨਾਲ ਤੁਹਾਡੇ ਸਰੀਰ ਵਿੱਚ ਤੇ-ਜ਼ਾ-ਬ ਨਹੀਂ ਬਣੇਗਾ ਅਤੇ ਬ-ਦ-ਹ-ਜ਼-ਮੀ ਖੱਟੇ ਡ-ਕਾ-ਰ ਨਹੀਂ ਆਉਣਗੇ .

Leave a Reply

Your email address will not be published. Required fields are marked *