ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਇਹ ਚੀਜ਼ ਗਰਮ ਪਾਣੀ ਨਾਲ ਪੀ ਲਵੋ ਜੜ੍ਹ ਤੋਂ ਖਤਮ ਹੋ ਜਾਵੇਗਾ ਮੋਟਾਪਾ ਵਾਲਾਂ ਦਾ ਝੜਨਾ,ਇਹ ਚੀਜ਼ ਹੈ ਛੋਟੀ ਇਲਾਇਚੀ ਛੋਟੀ ਇਲਾਚੀ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਗਰਮ ਪਾਣੀ ਦੇ ਨਾਲ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਸਰੀਰਕ ਨਾਲ ਜੁੜੀਆਂ ਹੋਈਆਂ ਕਈ ਤਕਲੀਫਾਂ ਤੋਂ ਰਾਹਤ ਮਿਲੇਗੀ ਅਤੇ ਤੁਹਾਡਾ ਸਰੀਰ ਵੀ ਬਿਲਕੁਲ ਤੰਦਰੁਸਤ ਰਹਿਣ ਲੱਗਣ ਲੱਗ ਜਾਵੇਗਾ,ਛੋਟੀ ਇਲਾਚੀ ਦੇ ਬਹੁਤ ਜ਼ਿਆਦਾ ਫ਼ਾਇਦੇ ਹਨ ਜਿਵੇਂ
ਕਿ ਆਪਣੇ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਨੂੰ ਇਹ ਬਾਹਰ ਕੱਢਦੀ ਹੈ,ਆਪਾਂ ਨੂੰ ਜ਼ਿਆਦਾਤਰ ਲੋਡ਼ ਅੰਦਰੂਨੀ ਸਫ਼ਾਈ ਦੀ ਹੁੰਦੀ ਐ ਆਪਾਂ ਤਾਂ ਬਾਹਰਲੀ ਸਫ਼ਾਈ ਦਾ ਜ਼ਿਆਦਾਤਰ ਧਿਆਨ ਰੱਖਦੇ ਹਾਂ ਅਤੇ ਅੰਦਰੂਨੀ ਚੀਜ਼ਾਂ ਆਪਾਂ ਜ਼ਿਆਦਾ ਕਾ ਜ਼ਿਆਦਾਤਰ ਇਹੋ ਜਿਹੀਆਂ ਚੀਜ਼ਾਂ ਖਾਂਦੇ ਰਹਿੰਦੇ ਹਾਂ ਜਿਨ੍ਹਾਂ ਦੇ ਕਾਰਨ ਸਰੀਰ ਨਾਲ ਜੁੜੀਆਂ ਹੋਈਆਂ ਅਨੇ-ਕਾਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਜੇਕਰ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ
ਤਾਂ ਸਵੇਰੇ ਛੋਟੀਆਂ ਦੋ ਇਲਾਇਚੀਆਂ ਗਰਮ ਪਾਣੀ ਦੇ ਨਾਲ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਸਰੀਰਕ ਨਾਲ ਜੁੜੇ ਹੋਏ ਫ਼ਾਇਦਾ ਮਿਲਣਗੇ ਇਨ੍ਹਾਂ ਦਾ ਸੇਵਨ ਕਰਨ ਨਾਲ ਆਪਣੇ ਚਮੜੀ ਨੂੰ ਵੀ ਬਹੁਤ ਜ਼ਿਆਦਾ ਫਾਇਦੇ ਮਿਲਦੇ ਹਨ ਜੇਕਰ ਆਪਣੇ ਚਮੜੀ ਦੇ ਉੱਪਰ ਦਾਗ ਧੱਬੇ ਅਤੇ ਝੁਰੜੀਆਂ ਵਾਂਗ ਸਰੀਰਕ ਚਮੜੀ ਹੋ ਰਹੀ ਹੈ ਤਾਂ ਇਸ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ ਅਤੇ ਜੇਕਰ ਆਪਣੇ ਵਾਲਾਂ ਦਾ ਬਹੁਤ ਜ਼ਿਆਦਾ ਚਡ਼੍ਹਨਾ ਹੋ ਰਿਹਾ ਹੈ ਤਾਂ ਆਪਣੇ ਵਾਲ
ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਗਏ ਹਨ ਤਾਂ ਕਿ ਇਨ੍ਹਾਂ ਦਾ ਸੇਵਨ ਛੋਟੀਆਂ ਇਲਾਚੀਆਂ ਦਾ ਕਰਨ ਨਾਲ ਇਹ ਵੀ ਮੁਸ਼ਕਲਾਂ ਦੂਰ ਹੋ ਜਾਣਗੀਆਂ ਤੇ ਤੁਹਾਡੇ ਵਾਲ ਕਾਲੇ ਅਤੇ ਸੁੰਦਰ ਚਮਕਦਾਰ ਬਣ ਜਾਣਗੇ ਤੇ ਇਨ੍ਹਾਂ ਤੋਂ ਤੁਹਾਨੂੰ ਚਿੱਟੇ ਹੋਣ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਅਤੇ ਜੇਕਰ ਆਪਣੇ ਸਰੀਰਕ ਨੂੰ ਖ਼ੂਨ ਦੀ ਕਮੀ ਹੋ ਰਹੀ ਹੈ ਤਾਂ ਦੋ ਛੋਟੀਆਂ ਇਲਾਚੀਆਂ ਦਾਸ ਸਵੇਰੇ ਖਾਲੀ ਪੇਟ ਸੇਵਨ ਕਰਨ ਦੇ ਨਾਲ ਆਪਣੇ ਖ਼ੂਨ ਦੀ ਕਮੀ ਵੀ ਦੂਰ ਹੋ ਜਾਵੇਗੀ ਅਤੇ ਆਪਣਾ ਸਰੀਰ ਬਿਲਕੁਲ ਤੰਦਰੁਸਤ ਅਤੇ ਸਵਸਥ ਰਹਿਣ ਲੱਗ ਜਾਵੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ