ਕੈਲਸ਼ੀਅਮ ਦੀ ਘਾਟ ਦੇ ਕਾਰਨ ਹੱਡੀਆਂ ਦੇ ਵਿਚ ਦਰਦ ਰਹਿੰਦਾ ਹੈ ਤਾ ਤੁਸੀ ਇਸ ਨੂੰ ਵਾਰ ਖਾ ਲੋ ਹੱਡੀਆਂ ਮਜਬੂਤ ਹੋ ਜਾਣਗੀਆਂ

ਕੈਲਸ਼ੀਅਮ ਦੀ ਘਾਟ
ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਦੀ ਘਾਟ ਦੇ ਨਾਲ ਹੱਡੀਆਂ ਵਿਚ ਦਰਦ ਰਹਿੰਦਾ ਹੈ ਹੱਡੀਆਂ ਦੀ ਕਮਜ਼ੋਰੀ ਹੈ ਤਾਂ ਤੁਸੀਂ ਇਸ ਨੁਸਖੇ ਨੂੰ ਵਰਤ ਲਵੋ ਤਾਂ ਹੱਡੀਆਂ ਤੁਹਾਡੀਆਂ ਮਜ਼ਬੂਤ ਹੋ ਜਾਣਗੀਆਂ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੋ ਜਾਵੇਗੀ ।ਇਹ ਕੈਲਸ਼ੀਅਮ ਦੀ ਕਮੀ ਉਨ੍ਹਾਂ ਨੂੰ ਜ਼ਿਆਦਾਤਰ ਹੁੰਦੀ ਹੈ ਜੋ ਕਿ ਜ਼ਿਆਦਾਤਰ ਬੀ-ੜੀ ਸਿ-ਗ-ਰੇ-ਟ ਦਾ ਸੇਵਨ ਕਰਦੇ ਹਨ ਅਤੇ ਸ਼-ਰਾ-ਬ ਦੀ ਜ਼ਿਆਦਾ ਵਰਤੋਂ ਕਰਦੇ ਹਨ

ਹੱਡੀਆਂ ਵੀ ਕਮਜ਼ੋਰ
ਉਨ੍ਹਾਂ ਨੂੰ ਇਹ ਕੈਲਸ਼ੀਅਮ ਦੀ ਕਮੀ ਜ਼ਿਆਦਾ ਆਉਂਦੀ ਹੈ ਅਤੇ ਜਾਂ ਫਿਰ ਕੈਲਸ਼ੀਅਮ ਦੀ ਕਮੀ ਉਨ੍ਹਾਂ ਨੂੰ ਹੁੰਦੀ ਹੈ ਜੋ ਕਿ ਜ਼ਿਆਦਾਤਰ ਆਰਾਮ ਵਾਲੀਆਂ ਜਗ੍ਹਾ ਉਪਰ ਹੀ ਰਹਿੰਦੇ ਹਨ ਜਿਵੇਂ ਕਿ ਘਰ ਵਿੱਚ ਵੀ ਏਸੀ ਗੱਡੀ ਵਿੱਚ ਵੀ ਏਸੀ ਅਤੇ ਆਰਾਮ ਗੱਦਿਆਂ ਦੇ ਉੱਪਰ ਸੌਣਾ ਕਸਰਤ ਨਾ ਕਰਨਾ ਹਿੱਲਜੁੱਲ ਨਾਲ ਨਾ ਕਰਨੀ ਇਸ ਦੇ ਨਾਲ ਵੀ ਉਨ੍ਹਾਂ ਨੂੰ ਕੈਲਸ਼ੀਅਮ ਦੀ ਕਮੀ ਜ਼ਿਆਦਾਤਰ ਵੇਖਣ ਨੂੰ ਮਿਲਦੀ ਹੈ ਅਤੇ ਇਸ ਦੇ ਨਾਲ ਉਨ੍ਹਾਂ ਦੀਆਂ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ,

ਅੰਗਰੇਜ਼ੀ ਦਵਾਈਆਂ
ਕਈ ਵਾਰ ਤਾਂ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਆਪਾਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਦੇ ਹਾਂ ਇਸ ਦੇ ਨਾਲ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ ਪਰ ਇਹ ਬਾਅਦ ਵਿੱਚ ਤੁਹਾਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦੇਖਣ ਨੂੰ ਮਿਲਣਗੀਆਂ ਜੇਕਰ ਤੁਸੀਂ ਦੇਸੀ ਨੁਸਖੇ ਦੇ ਨਾਲ ਹੀ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਹਰੀਆਂ ਸਬਜ਼ੀਆਂ ਅਤੇ ਫਲ ਫਰੂਟ ਤਾਜ਼ੇ ਹੀ ਸੇਵਨ ਕਰੋ

ਚਿੱਟੀਆਂ ਚੀਜ਼ਾਂ ਦਾ ਹੀ ਸੇਵਨ
ਇਸ ਦੇ ਨਾਲ ਤੁਹਾਨੂੰ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੋ ਜਾਵੇਗੀ ਤੁਹਾਡਾ ਸਰੀਰ ਵੀ ਬਿਲਕੁਲ ਵਧੀਆ ਅਤੇ ਤੰਦਰੁਸਤ ਰਹਿਣ ਲੱਗ ਜਾਵੇਗਾ ਅਤੇ ਹੱਡੀਆਂ ਦੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਤੁਸੀਂ ਜ਼ਿਆਦਾਤਰ ਚਿੱਟੀਆਂ ਚੀਜ਼ਾਂ ਦਾ ਹੀ ਸੇਵਨ ਕਰਨਾ ਹੈ ਜਿਵੇਂ ਕਿ ਮੂਲੀ ਹੈ ਦੁੱਧ ਦਹੀਂ ਪਨੀਰ ਕੇਲਾ ਲੱਸੀ ਅਤੇ ਹੋਰ ਪ੍ਰੋਟੀਨ ਨਾਲ ਭਰੀਆਂ ਹੋਈਆਂ ਇਹ ਪਦਾਰਥ ਜੇਕਰ ਤੁਸੀਂ ਸੇਵਨ ਕਰਦੇ ਹੋ ਤਾਂ ਇਹਦੇ ਨਾਲ ਤੁਹਾਡੀ ਕੈਲਸ਼ੀਅਮ ਦੀ ਕਮੀ ਬਹੁਤ ਜਲਦੀ ਪੂਰੀ ਹੋ ਜਾਵੇਗੀ

ਹਰੀਆਂ ਸਬਜ਼ੀਆਂ
ਤੁਸੀਂ ਜ਼ਿਆਦਾਤਰ ਹਰੀਆਂ ਸਬਜ਼ੀਆਂ ਹੀ ਖਾਣੀਆਂ ਹਨ ਜਦੋਂ ਵੀ ਆਪਾਂ ਹਰੀਆਂ ਸਬਜ਼ੀਆਂ ਨੂੰ ਜਾਂ ਫਿਰ ਕਿਸੇ ਵੀ ਪਦਾਰਥ ਨੂੰ ਆਪਾਂ ਗਰਮ ਕਰ ਲੈਂਦੇ ਹਾਂ ਭੁੰਨ ਲਏ ਨੇ ਹਾਊਸ ਵਿੱਚੋਂ ਕੈਲਸ਼ੀਅਮ ਦੀ ਥੋੜ੍ਹੀ ਜਿਹੀ ਕਮੀ ਹੋ ਜਾਂਦੀ ਹੈ ਇਸ ਦੇ ਨਾਲ ਤੁਹਾਨੂੰ ਕੈਲਸ਼ੀਅਮ ਘੱਟ ਮਿਲੇਗੀ ਇਸ ਦੇ ਨਾਲ ਤੁਸੀਂ ਜ਼ਿਆਦਾਤਰ ਹਰੀਆਂ ਸਬਜ਼ੀਆਂ ਨੂੰ ਕੱਚਾ ਹੀ ਖਾਣਾ ਹੈ ਇਸ ਦੇ ਨਾਲ ਤੁਹਾਨੂੰ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਮਿਲੇਗੀ ਅਤੇ

ਤੁਹਾਡੇ ਸਰੀਰ ਦੀ ਕੈਲਸ਼ੀਅਮ ਵੀ ਪੂਰੀ ਹੋ ਜਾਵੇਗੀ ਅਸੀਂ ਤੁਸੀਂ ਧਿਆਨ ਵਿੱਚ ਰੱਖਣਾ ਹੈ ਜ਼ਿਆਦਾਤਰ ਤੁਸੀਂ ਸ਼-ਰਾ-ਬ,ਬੀ-ੜੀ, ਸਿਗਰਟ ਅਤੇ ਨਸ਼ੇ ਦੀ ਕੋਈ ਵੀ ਚੀਜ਼ ਨਹੀਂ ਵਰਤਣੀ ਇਸ ਦੇ ਨਾਲ ਤੁਹਾਨੂੰ ਜੇਕਰ ਕੈਲਸ਼ੀਅਮ ਦੀ ਕਮੀ ਹੈ ਤਾਂ ਉਹ ਤੁਸੀਂ ਇਨ੍ਹਾਂ ਚੀਜ਼ਾਂ ਤੋਂ ਦੂਰ ਹੀ ਰਹਿਣਾ ਹੈ ਉੱਪਰ ਦੱਸੇ ਉਹਨੂੰ ਸਿੱਖਣਾ ਤੁਸੀਂ ਕਾਰ ਵਿੱਚ ਬੈਠ ਕੇ ਆਸਾਨ ਤਰੀਕੇ ਦੇ ਨਾਲ ਆਪਣੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ ਅਤੇ ਅੱਡੀਆਂ ਦੀ ਕਮਜ਼ੋਰੀ ਆਦਿ ਦੇ ਦਰਦ ਨੂੰ ਦੂਰ ਕਰ ਸਕਦੇ ਹੋ

Leave a Reply

Your email address will not be published. Required fields are marked *