4 ਦਿਨ ਲਗਾਤਾਰ ਖਾਲੋ ਆਹ ਨੁਸਖਾ-ਘੰਟਿਆਂ ਤੱਕ ਨਜ਼ਾਰੇ ਆਉਣਗੇ
<!– wp:heading {“textColor”:”black”,”gradient”:”luminous-vivid-amber-to-luminous-vivid-orange”,”fontSize”:”medium”} –>
<!– /wp:heading –>
<!– wp:paragraph –>
ਵੀਡੀਓ ਥੱਲੇ ਜਾ ਕੇ ਦੇਖੋ ਇਸ ਜਾਣਕਾਰੀ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸਾਨੂੰ ਰਾਤ ਨੂੰ ਸੌਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਰਾਤ ਨੂੰ ਕਿਹੜੀ ਸਾਈਟ ਵਾਲੇ ਪਾਸੇ ਨੂੰ ਲਗਾਤਾਰ ਨਹੀਂ ਸੌਣਾ ਚਾਹੀਦਾ ਅਤੇ ਸਾਡੇ ਸੌਣ ਦੇ ਤਰੀਕੇ ਦੇ ਨਾਲ ਹੀ ਸਾਡੇ ਸਿਹਤ ਨਾਲ ਕਈ ਜੁੜੀਆਂ ਹੋਈਆਂ ਗੱਲਾਂ ਹਨ। ਜੋ ਕਿ ਸਾਨੂੰ ਤੰਦਰੁਸਤ ਵੀ ਰੱਖ ਸਕਦੀਆਂ ਹਨ ਅਤੇ ਸਾਨੂੰ ਬਿਮਾਰ ਵੀ ਕਰ ਸਕਦੀਆਂ ਹਨ। ਅਤੇ ਜੇਕਰ ਅਸੀਂ
<!– /wp:paragraph –>
<!– wp:heading {“textColor”:”black”,”gradient”:”luminous-vivid-amber-to-luminous-vivid-orange”,”fontSize”:”medium”} –>
<!– /wp:heading –>
<!– wp:paragraph –>
ਲਗਾਤਾਰ ਇਕ ਪਾਸੇ ਸੁੱਤੇ ਰਹਿੰਦੇ ਹਾਂ ਤਾਂ ਸਾਡੇ ਸਰੀਰ ਵਿੱਚ ਕਈ  ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਅਤੇ ਜਿਹੜੇ ਲੋਕ ਪੇਟ ਦੇ ਭਾਰ ਹੋ ਕੇ ਸੌਂ ਜਾਂਦੇ ਹਨ ਉਨ੍ਹਾਂ ਦੇ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ,ਕਦੀ ਵੀ ਪੇਟ ਦੇ ਭਾਰ ਤੇ ਨਹੀਂ ਸੌਣਾ ਚਾਹੀਦਾ ਇਸ ਨਾਲ ਪੇਟ ਵਿਚ ਖਰਾਬੀ ਪੈ ਜਾਂਦੀ ਹੈ ਅਤੇ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ ਅਤੇ ਸਾਡੇ ਸਰੀਰ ਦੇ ਅੰਗਾਂ ਤੇ ਦਬਾਅ ਪਾਉਂਦਾ ਰਹਿੰਦਾ ਹੈ,
<!– /wp:paragraph –>
<!– wp:heading {“textColor”:”black”,”gradient”:”luminous-vivid-amber-to-luminous-vivid-orange”,”fontSize”:”medium”} –>
<!– /wp:heading –>
<!– wp:paragraph –>
ਅਤੇ ਇਸ ਤਰਾਂ ਸਾਉਣ ਦੇ ਨਾਲ ਸਾਡੀ ਰੀੜ੍ਹ ਦੀ ਹੱਡੀ ਦੇ ਦਬਾਅ ਪਾਉਂਦਾ ਰਹਿੰਦਾ ਹੈ ਅਤੇ ਜੋੜਾਂ ਦੇ ਦਰਦ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਅਤੇ ਸਾਨੂੰ ਸੱਜੇ ਪਾਸੇ ਹੋ ਕੇ ਵੀ ਨਹੀਂ ਸੌਣਾ ਚਾਹੀਦਾ ਅਤੇ ਸਾਨੂੰ ਹਮੇਸ਼ਾਂ ਸੱਜੇ ਪਾਸੇ ਜਿਆਦਾ ਸੌਣਾ ਚਾਹੀਦਾ ਹੈ।ਅਤੇ ਸਾਨੂੰ ਸਿੱਧੇ ਹੋ ਕੇ ਵੀ ਸੌਂ ਜਾਣਾ ਚਾਹੀਦਾ ਹੈ ਪੇਟ ਤੇ ਕਮਰ ਦੇ ਭਾਰ ਸੌਣਾ ਚਾਹੀਦਾ ਹੈ ਪਰ ਜ਼ਿਆਦਾ ਸਮਾਂ ਨਹੀਂ ਸੌਣਾ ਚਾਹੀਦਾ, ਇਸ ਤਰ੍ਹਾਂ ਸਾਉਣ ਦੇ ਨਾਲ ਸਾਡੇ ਦਿਲ ਨੂੰ ਤਾਕਤ ਮਿਲਦੀ ਹੈ,ਦਿਮਾਗ ਨੂੰ ਤਾਕਤ ਮਿਲਦੀ ਹੈ
<!– /wp:paragraph –>
<!– wp:heading {“textColor”:”black”,”gradient”:”luminous-vivid-amber-to-luminous-vivid-orange”,”fontSize”:”medium”} –>
<!– /wp:heading –>
<!– wp:paragraph –>
ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਸਹੀ ਰਹਿੰਦੀਆਂ ਹਨ ਸਾਡੇ ਸਰੀਰ ਦੇ  ਅੰਦਰੂਨੀ ਅੰਗਾਂ ਦੇ ਉਪਰ ਦਬਾਅ ਨਹੀਂ ਆਉਂਦਾ,ਖੱਬੇ ਪਾਸੇ ਸੌਣ ਦੇ ਨਾਲ ਸਾਡੀ ਪਾਚਨ ਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਸਵੇਰੇ ਪੇਟ ਜਲਦੀ ਸਾਫ਼ ਹੋ ਜਾਂਦਾ ਹੈ, ਅਤੇ ਸਾਡਾ ਖਾਧਾ ਹੋਇਆ ਖਾਣਾ ਜਲਦੀ ਹਜਮ ਹੁੰਦਾ ਹੈ ਖੱਬੇ ਪਾਸੇ ਸੌਣ ਨਾਲ ਦਿਲ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨਹੀਂ ਪੈਦਾ ਹੁੰਦੀਆਂ। ਅਤੇ ਜਿਹੜੇ ਲੋਕਾਂ ਨੂੰ ਦਿਲ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਉਨ੍ਹਾਂ ਖੱਬੇ ਪਾਸੇ ਹੋ
<!– /wp:paragraph –>
<!– wp:heading {“textColor”:”black”,”gradient”:”luminous-vivid-amber-to-luminous-vivid-orange”,”fontSize”:”medium”} –>
<!– /wp:heading –>
<!– wp:paragraph –>
ਕੇ ਸੌਣਾ ਚਾਹੀਦਾ ਹੈ।ਜਿਨ੍ਹਾਂ ਨੂੰ ਰੀੜ੍ਹ ਦੀ ਹੱਡੀ ਵਿੱਚ ਦਰਦ ਹੁੰਦਾ ਰਹਿੰਦਾ ਹੈ ਕਮਰ  ਵਿੱਚ ਦਰਦ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਸੋਣਾ ਚਾਹੀਦਾ ਹੈ, ਜੇਕਰ ਤੁਹਾਡੀ ਛਾਤੀ ਵਿੱਚ ਦਰਦ ਹੁੰਦਾ ਹੈ ਜਾਂ ਤੇਜ਼ਾਬ ਬਣਦਾ ਹੈ ਮਤੁਹਾਨੂੰ ਖੱਬੇ ਪਾਸੇ ਹੋ ਕੇ ਸੌਣਾ ਚਾਹੀਦਾ ਹੈ ਅਤੇ ਗਰਭਵਤੀ ਔਰਤਾਂ ਨੂੰ ਵੀ ਇਸ ਪਾਸੇ ਹੋ ਕੇ ਸੌਣਾ ਚਾਹੀਦਾ ਹੈ। ਅਤੇ ਤੁਹਾਨੂੰ ਇਸ ਪਾਸੇ ਹੋ ਕੇ ਸੌਣ ਦੀ ਆਦਤ ਪਾ ਲੈਣੀ ਚਾਹੀਦੀ ਹੈ, ਇਸ ਪਾਸੇ ਜੇਕਰ ਤੁਸੀਂ ਇਸ ਰਾਤ ਨੂੰ ਸੌਂਦੇ ਹੋ ਤਾਂ ਤੁਹਾਡਾ ਸਰੀਰ ਤੰਦਰੁਸਤ ਰਹੇਗਾ,ਇਸ ਲਈ ਸਾਨੂੰ ਲਗਾਤਾਰ ਕਿਸੇ ਵੀ ਇਸ ਸਾਈਟ ਤੇ ਨਹੀਂ ਹੋਣਾ ਚਾਹੀਦਾ ਜ਼ਿਆਦਾਤਰ ਸਾਨੂੰ ਖੱਬੇ ਪਾਸੇ ਹੀ ਸੌਣਾ ਚਾਹੀਦਾ ਹੈ,
<!– /wp:paragraph –>
<!– wp:paragraph –>
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ
<!– /wp:paragraph –>
Leave a Reply
Your email address will not be published. Required fields are marked *