ਰੋਗ ਬੁਢਾਪਾ-ਥਕਾਨ-ਕਮਜੋਰੀ ਬਿਨਾਂ ਦਵਾਈ ਦੂਰ ਭਗਾਏ 8 ਕਿਸ਼ਮਿਸ਼ ਰੋਜ਼ਾਨਾ ਇਸ ਤਰਾਂ ਖਾਵੋ

ਦਹੀਂ
ਵੀਡੀਓ ਥੱਲੇ ਜਾ ਕੇ ਦੇਖੋ,ਇਸ ਘਰੇਲੂ ਦਵਾਈ ਨੂੰ ਬਣਾਉਣ ਦੇ ਲਈ ਤੁਸੀਂ ਇੱਕ ਕੱਪ ਦੇ ਵਿਚ ਕੋਸਾ ਦੁੱਧ ਲੈ ਲੈਣਾ ਹੈ। ਇਸ ਦੇ ਵਿੱਚੋਂ ਤੁਸੀਂ ਸੱਤ ਤੋਂ ਅੱਠ ਕਿਸ਼ਮਿਸ਼ ਦੇ ਦਾਣੇ ਪਾ ਦੇਣੇ ਹਨ। ਹੁਣ ਇਸ ਦੇ ਵਿੱਚ ਥੋੜ੍ਹਾ ਜਿਹਾ ਦਹੀਂ ਪਾ ਦੇਣਾ ਹੈ ਤਾਂ ਕੀ ਇਹ ਜੰਮ ਸਕੇ। ਹੁਣ ਕਿਸੇ ਚੱਮਚ ਦੀ ਮਦਦ ਦੇ ਨਾਲ ਇਸ ਨੂੰ 32 ਵਾਰੀ ਚੰਗੀ ਤਰਾਂ ਹਿਲਾਉਣਾ ਹੈ।ਚੰਗੀ ਤਰ੍ਹਾਂ ਇਸ ਦੇ ਵਿੱਚ ਦਹੀਂ ਨੂੰ ਮਿਕਸ ਕਰ ਦੇਣਾ ਹੈ।ਹੁਣ ਇਸ ਨੂੰ ਢੱਕ ਕੇ ਸਾਰੀ ਰਾਤ ਲਈ ਇਸੇ ਤਰ੍ਹਾਂ ਰੱਖ ਦੇਣਾ ਹੈ। ਤੁਸੀਂ ਸਵੇਰੇ ਉਠ ਕੇ ਦੇਖੋ ਕਿ ਤੁਹਾਡਾ ਗਾੜ੍ਹਾ ਦਹੀਂ ਤਿਆਰ ਹੋ ਜਾਵੇਗਾ।

ਚੀਨੀ
ਇਸ ਦਹੀਂ ਦਾ ਸੇਵਨ ਤੁਸੀਂ ਹਰ ਰੋਜ਼ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਕਰਨਾ ਹੈ। ਇਸ ਦੇ ਵਿਚ ਚੀਨੀ ਮਿਕਸ ਨਹੀਂ ਕਰਨੀ ਹੈ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦਹੀਂ ਦਾ ਸੇਵਨ ਤੁਸੀਂ ਦੁਪਹਿਰ ਦੇ ਦੋ ਵਜੇ ਤੋਂ ਲੈ ਕੇ ਚਾਰ ਵਜੇ ਦੇ ਵਿਚਕਾਰ ਹੀ ਕਰਨਾ ਹੈ। ਇਸ ਦਾ ਸੇਵਨ ਰਾਤ ਦੇ ਸਮੇਂ ਬਿਲਕੁਲ ਵੀ ਨਹੀਂ ਕਰਨਾ ਹੈ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਕੋਈ ਵੀ ਇਸ ਦਾ ਸੇਵਨ ਕਰ ਸਕਦਾ ਹੈ।ਇਸ ਦੇ ਸੇਵਨ ਨਾਲ ਤੁਹਾਨੂੰ ਵਿਟਾਮਿਨ ਮਿਨਰਲਸ ਮਿਲ ਜਾਣਗੇ। ਇਹ ਤੁਹਾਡੀ ਈਮਿਊਨਿਟੀ ਪਾਵਰ ਨੂੰ ਵੀ ਵਧਾ ਦਿੰਦਾ ਹੈ,ਅਸੀਂ ਹਰ ਰੋਜ਼ ਅਲਗ-ਅਲਗ ਚੀਜ਼ਾਂ ਦਾ ਸੇਵਨ ਕਰਦੇ ਹਾਂ,

ਵਿਟਾਮਿਨ ਸੀ
ਤਾਂ ਕਿ ਸਾਡੇ ਸਰੀਰ ਵਿੱਚ ਕਿਸੇ ਵੀ ਖਣਿਜ ਪਦਾਰਥ ਵਿਟਾਮਿਨ ਮਿਨਰਲਸ ਦੀ ਕਮੀ ਨਾ ਆਵੇ। ਫਿਰ ਵੀ ਅਸੀਂ ਇੱਕ ਦਿਨ ਦੇ ਵਿੱਚ ਇੰਨਾ ਕੁਝ ਇਕੱਠਾ ਨਹੀਂ ਖਾ ਪਾਉਂਦੇ। ਜਿਸ ਨਾਲ ਸਾਡੇ ਸਰੀਰ ਦੀ ਰੋਜ਼ ਦੀ ਜ਼ਰੂਰਤ ਪੂਰੀ ਹੋ ਸਕੇ। ਇਸੀ ਕਰਕੇ ਸਾਰੇ ਡਾਕਟਰ ਅਤੇ ਹੈਲਥ ਅਵੇਅਰਨੈਸ ਤੁਹਾਨੂੰ ਸਲਾਹ ਦਿੰਦੇ ਹਨ ਕਿ ਤੁਸੀਂ ਹਰ ਰੋਜ਼ ਵਿਟਾਮਿਨ ਸੀ,ਡੀ ਜਿੰਕ ਵਗੈਰਾ ਤੁਹਾਨੂੰ ਹਰ ਰੋਜ਼ ਲੈਣਾ ਚਾਹੀਦਾ ਹੈ। ਜਿਸ ਦੇ ਕੰਮ ਤੁਹਾਡੇ ਸਰੀਰ ਵਿਚ ਹੋਣ ਵਾਲੀ ਕਮੀਆਂ ਦੀ ਪੂਰਤੀ ਹੋ ਸਕੇ।ਹਰ ਰੋਜ਼ ਇੰਨ੍ਹੇ ਸਾਰੇ ਵਿਟਾਮਿਨ ਮਿਨਰਲਸ ਦੀ ਮਾਤਰਾ ਨੂੰ ਲੈਣਾ ਮੁਸ਼ਕਿਲ ਹੋ ਜਾਂਦਾ ਹੈ।

ਔਜੀਵਾ ਦੇ ਸਪਲੀਮੈਂਟ
ਜੇਕਰ ਅਸੀਂ ਅਲੱਗ ਤੋਂ ਵਿਟਾਮਿਨ ਮਿਨਰਲਸ ਸਪਲੀਮੈਂਟ ਲੈਂਦੇ ਹਾਂ, ਉਥੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਸਰੀਰ ਉਨ੍ਹਾਂ ਚੀਜ਼ਾਂ ਨੂੰ ਐਬਜੋਰਬ ਕਰ ਰਿਹਾ ਹੈ ਜਾਂ ਨਹੀਂ। ਜੇਕਰ ਇਸ ਤਰ੍ਹਾਂ ਨਹੀਂ ਹੋ ਰਿਹਾ ਤਾਂ ਇਹਨਾ ਚੀਜਾਂ ਨੂੰ ਲੈਣ ਦਾ ਤੁਹਾਡੇ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ।ਤੁਸੀ ਔਜੀਵਾ ਦੇ ਸਪਲੀਮੈਂਟ ਲੈ ਸਕਦੇ ਹੋ। ਇਹ ਬਿਲਕੁਲ ਆਯੁਰਵੈਦਿਕ ਹੈ ਅਤੇ ਇਹ ਪੌਦਿਆਂ ਤੋਂ ਬਣਿਆ ਹੈ ।ਇਹ ਪੂਰਾ ਸ਼ਾਕਾਹਾਰੀ ਹੈ।ਵਿਟਾਮਿਨ ਸੀ ਸਾਡੀ ਇਮਿਊਨਿਟੀ ਨੂੰ ਵਧਾਉਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾ ਕੇ ਸਾਡੇ ਸਰੀਰ ਨੂੰ

ਵਿਟਾਮਿਨ-ਡੀ
ਬਿਮਾਰੀਆਂ ਤੋਂ ਲੜਨ ਦੇ ਯੋਗ ਬਣਾਉਂਦਾ ਹੈ।ਇਹ ਸਾਡੇ ਸਰੀਰ ਵਿੱਚ ਆਪਣੇ ਆਪ ਨਹੀਂ ਬਣਦਾ ।ਇਹ ਸਾਨੂੰ ਬਾਹਰੋਂ ਲੈਣਾ ਪੈਂਦਾ ਹੈ। ਵਿਟਾਮਿਨ ਸੀ ਦੇ ਲਈ ਤੁਸੀਂ ਖੱਟੇ ਫਲਾਂ ਦਾ ਸੇਵਨ ਕਰ ਸਕਦੇ ਹੋ ਜਿਵੇਂ ਕੀਵੀ,ਸੰਤਰਾ,ਨਿੰਬੂ,ਟਮਾਟਰ ਪਾਲਕ ਬ੍ਰੋਕਲੀ,ਦੇ ਵਿੱਚ ਭਰਪੂਰ ਮਾਤਰਾ ਵਿਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਸਾਨੂੰ ਇਹਨਾਂ ਚੀਜ਼ਾਂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ। ਤਾਂ ਕਿ ਤੁਹਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨਾ ਆਵੇ।ਸਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਤਰ੍ਹਾਂ ਹੀ ਵਿਟਾਮਿਨ-ਡੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਇਹ ਸਾਨੂੰ ਪ੍ਕਿਤਕ ਤਰੀਕੇ ਨਾਲ ਧੁਪ ਵਿਚ ਬੈਠਣ ਨਾਲ ਅਸਾਨੀ ਨਾਲ ਮਿਲ ਜਾਂਦਾ ਹੈ।

ਹੱਡੀਆਂ ਨੂੰ ਮਜ਼ਬੂਤ
ਵਿਟਾਮਿਨ ਡੀ ਦੀ ਕਮੀ ਦੇ ਨਾਲ ਤੁਹਾਡੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਉਹ ਮਸਲਸ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਜੋੜਾਂ ਦਾ ਦਰਦ ਹੋਣ ਲੱਗ ਜਾਂਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸੇ ਤਰ੍ਹਾਂ ਵਿਟਾਮਿਨ ਕੇ2 ਤੁਹਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਤੁਹਾਡੀ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। ਇਹ ਤੁਹਾਡੀ ਇਮਿਊਨਿਟੀ ਵਧਾਉਣ ਲਈ ਵੀ ਜ਼ਰੂਰੀ ਹੁੰਦਾ ਹੈ। ਇਹ ਤੁਹਾਨੂੰ ਹਰੇ ਪੱਤੇਦਾਰ ਸਬਜ਼ੀਆਂ ਚੁਕੰਦਰ,ਅੰਕੁਰਿਤ ਅਨਾਜ ਤੋਂ ਮਿਲ ਜਾਂਦਾ ਹੈ।ਇਸ ਤਰ੍ਹਾਂ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰਕੇ ਆਪਣੇ ਸ਼ਰੀਰ ਵਿੱਚ ਆਪਣੇ ਇਮਿਊਨਿਟੀ ਪਾਵਰ ਨੂੰ ਵਧਾ ਸਕਦੇ ਹੋ ਅਤੇ ਬੀ-ਮਾ-ਰੀ-ਆਂ ਤੋਂ ਬਚ ਸਕਦੇ ਹੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *