ਦੋਸਤੋ ਨਿੰਬੂ ਪਾਣੀ ਤਾਂ ਆਪਾਂ ਬਚਪਨ ਤੋਂ ਹੀ ਬਣਾਉਂਦੇ ਆ ਤੇ ਪੀਂਦੇ ਆ ਰਹੇ ਹਾਂ। ਲੇਕਿਨ ਕੀ ਤੁਸੀਂ ਸਹੀ ਤਰੀਕੇ ਨਾਲ ਨਿੰਬੂ ਪਾਣੀ ਨੂੰ ਬਣਾ ਰਹੇ ਹੋ ਤੁਸੀਂ ਉਸ ਦੇ ਵਿੱਚ ਚੀਨੀ ਪਾਉਦੇ ਹੋ ਜਾਂ ਨਮਕ ਮੈਂ ਉਸਦੀ ਗੱਲ ਨਹੀਂ ਕਰ ਰਿਹਾ ਬਲਕਿ ਮੈਂ ਤੁਹਾਨੂੰ ਇੱਥੇ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਨਿੰਬੂ ਜੋ ਕਿ ਨਿਊਟਰੀਸ਼ਨ ਦੇ ਨਾਲ ਭਰਿਆ ਹੋਇਆ 5% ਲੋਕ ਪਾਣੀ ਦੇ ਵਿੱਚ ਨੀੰਬੂ ਨੂੰ ਨਿਚੋੜ ਕੇ ਪਾ ਦਿੰਦੇ ਹਨ ਅਤੇ ਬਾਕੀ ਦਾ ਨਿੰਬੂ ਵੇਸਟ ਕਰ ਦਿੰਦੇ ਹਨ। ਜੇ ਤੁਸੀਂ ਵੀ ਕੁਝ ਇਹੋ ਜਿਹਾ ਹੀ ਕਰਦੇ ਹੋ ਤਾਂ ਦੋਸਤੋ ਜਾਣ ਲਈ ਜੇ ਤੁਸੀਂ ਨਿੰਬੂ ਦਾ ਪੂਰਾ ਫਾਇਦਾ ਨਹੀਂ ਲੈ ਰਹੇ ਹੋ ਤਾਂ
ਦੱਸੋ ਕਿੰਨਾ ਜਿਆਦਾ ਫਾਇਦਾ ਤੁਸੀਂ ਇਸ ਨਿੰਬੂ ਤੋਂ ਲੈ ਸਕਦੇ ਹੋ। ਲੇਕਿਨ ਤੁਸੀਂ ਇਸਨੂੰ ਵੇਸਟ ਕਰ ਦਿੰਦੇ ਹੋ ਤੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਤਿੰਨ ਬਹੁਤ ਹੀ ਆਸਾਨ ਟਿਪਸ ਇੱਕ ਇਹੋ ਜਿਹਾ ਨਬੂ ਪਾਣੀ ਬਣਾਉਣ ਦੇ ਲਈ ਜੋ ਦੋਸਤੋ ਸਵਾਦ ਵੀ ਬਣੇਗਾ ਤੁਹਾਡੀ ਸਿਹਤ ਦੇ ਲਈ ਵਧੀਆ ਹੋਵੇਗਾ ਅਤੇ ਨਿੰਬੂ ਦਾ ਪੂਰਾ ਫਾਇਦਾ ਤੁਹਾਨੂੰ ਮਿਲੇਗਾ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸੂਗਾ ਕੀ ਇਸਨੂੰ ਪੀਣ ਦਾ ਸਹੀ ਤਰੀਕਾ ਕੀ ਹੈ ਇਸ ਲਈ ਦੋਸਤੋ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਤਾਂ ਦੋਸਤੋ ਚਲੀਏ ਸ਼ੁਰੂ ਕਰਦੇ ਆਂ। ਤਾਂ ਦੋਸਤੋ ਸਭ ਤੋਂ ਪਹਿਲਾਂ ਇੱਕ ਫਰੈਸ਼ ਨੀਬੂ ਲੈ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਵੋ ਇਸ ਨਿੰਬੂ ਦਾ ਜੋ ਸਭ ਤੋਂ ਵੱਧ ਨਿਊਟਰੀਸ਼ਨ ਪਾਰਟ ਹੈ ਯਾਨੀ ਕਿ ਦੋਸਤੋ ਇਸ ਦਾ ਇਹ ਛਿਲਕਾ ਇਸ ਨੂੰ ਸਭ ਤੋਂ ਪਹਿਲਾਂ ਆਪਾਂ ਕੱਦੂਕਸ ਕਰ ਲਵਾਂਗੇ ਤੇ ਗ੍ਰੇਡਰ ਲੈ ਕੇ ਇੱਥੇ ਛਿਲਕੇ ਨੂੰ ਕੱਦੂਕਸ ਕਰ ਲ ਇਸਦੀ ਤੁਸੀਂ ਉੱਪਰ ਦੀ ਲੇਅਰ ਨੂੰ ਹੀ ਗ੍ਰੇਟ ਕਰਨਾ ਹੈ। ਫੈਲੀ ਉੱਪਰ ਦੀ ਲੇਅਰ ਨੂੰ ਹੀ ਲੈਣਾ ਹੈ
ਇਸਦੀ ਅੰਦਰ ਦੀ ਲਹਿਰ ਥੋੜੀ ਕੜਵੀ ਹੁੰਦੀ ਹੈ ਇਸ ਲਈ ਦੋਸਤੋ ਕੋਸ਼ਿਸ਼ ਕਰੋ ਕਿ ਉੱਤੇ ਦੀ ਲੇਰ ਨੂੰ ਅਸੀਂ ਗ੍ਰੇਟ ਕਰੋ। ਜਿਆਦਾਤਰ ਲੋਕ ਇਹੀ ਗਲਤੀ ਕਰਦੇ ਹਨ ਕਿ ਨਿੰਬੂ ਦਾ ਰਸਮ ਤਾਂ ਕੱਢ ਲੈਂਦੇ ਹਨ। ਪਰ ਉਸਦਾ ਛਿਲਕੇ ਨੂੰ ਸਿੱਟ ਦਿੰਦੇ ਆ ਉਹਦੇ ਰਸ ਤੋਂ ਪੰਜ ਤੋਂ 10 ਗੁਣਾ ਜਿਆਦਾ ਵਿਟਾਮਿਨਸ ਹੁੰਦੇ ਹਨ। ਇਸ ਦੇ ਨਾਲ ਨਾਲ ਛਿਲਕਾ ਆਪਣੇ ਬਾਡੀ ਦੇ ਵਿੱਚੋਂ ਸਾਰੇ ਟੋਕਸ ਨੂੰ ਬਾਹਰ ਕੱਢਦਾ ਹੈ ਇਸ ਲਈ ਇਸ ਨੂੰ ਕਦੇ ਵੀ ਵੇਸਟ ਨਾ ਕਰੋ। ਹੁਣ ਤੁਸੀਂ ਇੱਕ ਲਾਸਟ ਪੀਣ ਦਾ ਪਾਣੀ ਲੈ ਲਵੋ ਇਹ ਪਾਣੀ ਮੈਂ ਬਿਲਕੁਲ ਨੋਰਮਲ ਲਿਆ ਹੈ। ਹੁਣ ਤੁਸੀਂ ਉਸੀ ਐਮਬੂਲ ਨੂੰ ਲੈ ਲਵੋ ਜਿਸਦਾ ਤੁਸੀਂ ਛਿਲਕੇ ਨੂੰ ਕੱਢਿਆ ਸੀ। ਅਤੇ ਉਸ ਨਿੰਬੂ ਦੇ ਰਸ ਨੂੰ ਕੱਢ ਲਵੋ ਅਤੇ ਪਾਣੀ ਦੇ ਵਿੱਚ ਮਿਲਾ ਲਵੋ ਦੋਸਤੋ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਲੈਮਨ ਜਸਟ ਜਿਹੜੀ ਕਿ ਨਿੰਬੂ ਦੇ ਛਿਲਕੇ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੋਸਤੋ ਹੁਣ ਆਪਣਾ ਇਹ ਲਿਮਟ ਬਿਲਕੁਲ ਇਥੇ ਆ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਬਰਫ ਨੂੰ ਵੀ ਐਡ ਕਰ ਸਕਦੇ ਹੋ।
ਇਹ ਪੀਣ ਦੇ ਵਿੱਚ ਵੀ ਸਵਾਦ ਹੈ ਅਤੇ ਬਹੁਤ ਹੀ ਜਿਆਦਾ ਰਿਫਰੈਸ਼ਿੰਗ ਲੜਦਾ ਹੈ ਤਾਂ ਦੋਸਤੋ ਅਗਲੀ ਵਾਰ ਜਦੋਂ ਵੀ ਤੁਸੀਂ 11 ਵਾਟਰ ਨੂੰ ਬਣਾਓ ਇਸੀ ਤਰੀਕੇ ਨਾਲ ਬਣਾਓ ਫਿਰ ਚਾਹੇ ਦੋਸਤੋ ਤੁਸੀਂ ਇਸ ਦੇ ਵਿੱਚ ਚੀਨੀ ਨੂੰ ਮਿਲਾਓ ਜਾਂ ਫਿਰ ਨਮਕ ਨੂੰ ਮਿਲਾਓ ਜਾਂ ਫਿਰ ਜੋ ਵੀ ਪਾਉਣਾ ਚਾਹੋ ਤਾਂ ਦੋਸਤੋ ਇਹ ਤਾਂ ਤੁਸੀਂ ਸਾਰੇ ਜਾਣਦੇ ਆ ਕਿ ਨਮਕ ਅਤੇ ਚੀਨੀ ਦੇ ਨਾਲ ਕੈਲਰੀ ਸ ਵੱਧਦੀਆਂ ਹਨ। ਇਸ ਲਈ ਤੁਸੀਂ ਇਹ ਸੋਚਣਾ ਹੈ ਕਿ ਤੁਸੀਂ ਇਸ ਨੂੰ ਕਿਵੇਂ ਬਣਾਉਣਾ ਹੈ ਲੈਮਨ ਬਾਰਡਰ ਤੁਹਾਡੇ ਬਾਡੀ ਦੇ ਸਾਰੇ ਟੋਕਸੈਸ ਨੂੰ ਬਾਹਰ ਕੱਢਦਾ ਹੈ ਅਤੇ ਤੁਹਾਡੇ ਡਾਈਜੇਸ਼ਨ ਨੂੰ ਵੀ ਵਧੀਆ ਕਰਦਾ ਹੈ ਇਹ ਆਪਣੀ ਬਾਡੀ ਨੂੰ ਚੰਗੀ ਮਾਤਰਾ ਤੇ ਵਿਟਾਮਿਨ ਸੀ ਦਿੰਦਾ ਹੈ ਅਤੇ ਆਪਣੀ ਇਮਿਊਨ ਸਿਸਟਮ ਨੂੰ ਵੀ ਸਟਰੋਂਗ ਕਰਦਾ ਹੈ ਇਹ ਵਜਨ ਨੂੰ ਤਾਂ ਘੱਟ ਕਰਦਾ ਹੀ ਹੈ ਨਾਲੇ ਪੂਰਾ ਦਿਨ ਤੁਹਾਡੀ ਐਨਰਜੀ ਨੂੰ ਬਣਾਏ ਰੱਖਦਾ ਹੈ ਤਾਂ ਦੋਸਤੋ ਹੁਣ ਜਾਣ ਲੈਦੇ ਹਾਂ ਕਿ ਇਸ ਨੂੰ ਪੀਣ ਦਾ ਸਹੀ ਤਰੀਕਾ ਕੀ ਹੈ ਨਿੰਬੂ ਦੇ ਵਿੱਚ ਜੋ ਸਿਟਿਕ ਐਸਿਡ ਹੁੰਦਾ ਹੈ ਉਹ ਆਪਣੇ ਦੰਦਾਂ ਦੇ ਅਨੇਮਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਲੈਮਨ ਵਾਟਰ ਨੂੰ ਡਾਇਰੈਕਟ ਪੀਣ ਦੀ ਬਜਾਏ ਹਮੇਸ਼ਾ ਹੀ ਸਟਰੋਂ ਦੇ ਨਾਲ ਪੀਜ ਅਤੇ ਜੇ ਤੁਹਾਡੇ ਕੋਲ ਸਟਰੋਂਗ ਨਾ ਹੋਵੇ ਤਾਂ ਇਸਨੂੰ ਪੀਣ ਤੋਂ ਬਾਅਦ ਸਾਡੇ ਪਾਣੀ ਦੇ ਨਾਲ ਕੁਰਲਾ ਜਰੂਰ ਕਰੋ