Dhan Dhan Baba Deep Singh ji: ਕਿਵੇਂ ਕਿਰਪਾ ਕਰਦੇ ਹਨ

Dhan Dhan Baba Deep Singh ji

ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਉੱਥੇ ਤਪਦਿਆਂ ਕੜਾਹਿਆਂ ਵਿੱਚ ਰਹਿੰਦੇ ਨੇ ਜਿੱਦਾਂ ਜਿੱਦਾਂ ਦੀ ਮੱਤ ਤੇ ਜਿੱਦਾਂ ਜਿੱਦਾਂ ਦੇ ਕਰਮ ਹੋਣਗੇ ਉਵੇਂ ਉਵੇਂ ਦੀ ਉੱਥੇ ਤੁਹਾਡੀ ਸਜ਼ਾ ਤਿਆਰ ਹੈ ਇਹ ਸਤਿਗੁਰੂ ਦੀ ਬਾਣੀ ਨੇ ਗਵਾਹੀਆਂ ਦਿੱਤੀਆਂ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਹਰ ਪ੍ਰਕਾਰ ਦਾ ਮਹਾਰਾਜ ਨੇ ਸੱਚ ਸਾਨੂੰ ਦੱਸਣਾ ਕੀਤਾ ਪਰ ਸਾਡੇ ਦੋ ਟਕੇ ਦੇ ਬੰਦੇ ਜਿਹੜੇ ਪੈਸੇ ਦੀ ਖਾਤਰ ਪੈਸਾ ਕਮਾਉਣ ਦੀ ਖਾਤਰ ਮਹਾਰਾਜ ਦੀ ਬਾਣੀ ਦੇ ਅਰਥ ਸਹੀ ਢੰਗ ਨਾਲ ਨਹੀਂ ਕਰਦੇ ਉਹ ਲੋਕੋ ਉਹ ਲੋਕਾਂ ਨੂੰ ਇਹ ਹੁੰਦਾ ਕਿ ਮੈਨੂੰ ਚੜਾਵਾ ਕਿੱਥੋਂ ਚੜਦਾ ਮੈਂ ਸੱਚ ਨਾ ਬੋਲਾਂ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਦਾਸ ਤੇ ਕਿਰਪਾ ਹੈ ਸਾਡਾ ਕਿਸੇ ਨਾਲ ਲੈਣ ਦੇਣ ਨਹੀਂ ਸਿਰਫ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਬੋਲਿਆ ਸੋ ਬੋਲਦੇ ਹਾਂ ਸੋ ਵੀਰ ਕਹਿੰਦਾ ਮੈਂ ਮਨ ਵਿੱਚ ਨਾ ਦੁਰਕਾਰਿਆ ਬਹੁਤ ਵੀ ਇਦਾਂ ਵੀ ਕੁਝ ਹੁੰਦਾ ਉਹ ਵੀਰ ਕਹਿੰਦਾ ਕਿ ਮੇਰੀ ਮਾਤਾ ਮੈਨੂੰ ਕਹਿਣ ਲੱਗੀ ਕਿ ਪੁੱਤ ਮੈਂ ਤੇਰੀ ਵੀ ਰੋਜ਼ ਅਰਦਾਸ ਕਰਦੀ ਆ ਕਿ ਤੂੰ ਮੋੜ ਆਵੇਂ ਤੂੰ ਗੁਰਸਿੱਖੀ ਵੱਲ ਆ ਜਾਵੇ ਧੰਨ ਬਾਬਾ ਦੀਪ ਸਿੰਘ ਸਾਹਿਬ ਕੋਈ ਐਸਾ ਚਮਤਕਾਰ ਕਰ ਦੇਵੇ ਕਹਿੰਦਾ ਮੈਂ ਫਿਰ ਮਾਤਾ ਨੂੰ ਕਿਹਾ ਮਾਤਾ ਤੂੰ ਜਾ ਕੰਮ ਕਰ ਵੀ ਮੈਂ ਇਹ ਗੱਲਾਂ ਕ ਨਹੀਂ ਆਉਂਦਾ ਕਹਿੰਦਾ ਮੇਰੀ ਮਾਤਾ ਨੇ ਹੱਥ ਜੋੜ ਕੇ ਮਹਾਰਾਜ ਨੂੰ ਮੇਰੇ ਸਾਹਮਣੇ ਕਹਿਣਾ ਕੀਤਾ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਕੋਈ ਇਹੋ ਜਿਹੀ ਖੇਡ ਵਰਤਾਓ ਵੀ

ਮੇਰਾ ਪੁੱਤ ਵੀ ਤੁਹਾਡੇ ਘਰ ਨੂੰ ਮੁੜ ਆਵੇ ਇਦਾਂ ਕਹਿੰਦਾ ਮੇਰੇ ਸਾਹਮਣੇ ਕਿਹਾ ਮੈਂ ਉਹ ਸਾਰੀ ਗੱਲ ਆਪਣੀ ਸੁਣੀ ਕਹਿੰਦਾ ਵੀ ਮੈਂ ਬੈਠਾ ਸਾਂ ਮਾਤਾ ਕੋਲੇ ਮੈਨੂੰ ਫੋਨ ਆਇਆ ਸਾਡੇ ਯਾਰਾਂ ਮਿੱਤਰਾਂ ਦਾ ਉਹ ਕਹਿੰਦੇ ਕਿ ਆਪਾਂ ਘੁੰਮਣ ਫਿਰਨ ਚਲੀਏ ਕਿ ਪਹਾੜੀ ਏਰੀਏ ਨੂੰ ਚੱਲੇ ਸੀ ਗਰਮੀਆਂ ਦੇ ਦੇਣ ਸੀ ਤੇ ਕਹਿੰਦਾ ਜਦੋਂ ਉਹਨਾਂ ਨਾਲ ਫੋਨ ਆਇਆ ਤੇ ਮੈਂ ਤਿਆਰ ਹੋ ਗਿਆ ਮੈਂ ਕੋਈ ਨਹੀਂ ਵਿਹਲੇ ਆਪਾਂ ਚਲ ਚਲਾਂਗੇ ਤੇ ਮੈਂ ਆਪਣੀ ਗੱਡੀ ਤਿਆਰ ਕਰ ਲਈ ਤੇ ਮੈਂ ਮਾਤਾ ਨੂੰ ਕਿਹਾ ਮਾਤਾ ਜੀ ਮੈਨੂੰ ਪੈਸੇ ਦਿਓ ਵੀ ਮੈਂ ਘੁੰਮਣ ਚੱਲਾ ਤੇ ਮੇਰੀ ਮਾਤਾ ਕਹਿੰਦੀ ਪੁੱਤ ਘੁੰਮਣ ਫਿਰ ਜਾਈ ਪਹਿਲਾਂ ਮੈਨੂੰ ਨਾ ਇੱਕ ਵਾਰੀ ਸ਼ਹੀਦਾਂ ਸਾਹਿਬ ਦਰਸ਼ਨ ਮੇਲੇ ਕਰਾ ਕੇ ਲੈ ਕੇ ਆ ਤੇ ਮੈਂ ਮਾਤਾ ਨੂੰ ਕਿਹਾ ਮਾਤਾ ਫਿਰ ਚੱਲਾਂਗੇ ਵੀ ਮੈਂ ਘੁੰਮਣ ਚਲਾ ਕਹਿੰਦਾ ਮੇਰੀ ਮਾਤਾ ਨੇ ਬੜਾ ਜ਼ੋਰ ਲਾਇਆ ਤੇ ਮੈਂ ਇੱਕ ਨਹੀਂ ਮੰਨੀ ਮੈਂ ਮਾਤਾ ਨਾਲ ਨਹੀਂ ਗਿਆ ਤੇ ਮੈਂ ਉਹਨੂੰ ਕਿਹਾ ਮਾਤਾ ਤੂੰ ਚਲ ਜਾ ਤੂੰ ਬਾਬਾ ਦੀਪ ਸਿੰਘ ਸਾਹਿਬ ਨੂੰ ਜਾਣਦੀ ਆ ਮੈਂ ਤਾਂ ਬਹੁਤਾ ਜਾਣਦਾ ਨਹੀਂ ਕਹਿੰਦਾ ਇਹੋ ਜਿਹੀਆਂ ਮੂਰਖਤਾਂੀਆਂ ਵਾਲੀਆਂ ਗੱਲਾਂ ਕੀਤੀਆਂ ਕਹਿੰਦਾ ਮੈਂ ਮਾਤਾ ਕੋ ਪੈਸੇ ਲੈ ਕੇ ਤੇ ਚਲਾ ਗਿਆ ਕਹਿੰਦਾ ਹੁਣ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਮਾਤਾ ਜਿਹੜੀ ਅਰਦਾਸ ਕਰਦੀ ਉਹ ਪੂਰੀ ਹੋਵੇਗੀ।

ਖਾਲਸਾ ਜੀ ਸੱਚ ਹੈ ਜੇ ਮਾਂ ਮਹਾਰਾਜ ਅੱਗੇ ਅਰਦਾਸ ਕਰੇ ਇਦਾਂ ਹੋ ਨਹੀਂ ਸਕਦਾ ਕਿ ਉਹ ਅਰਦਾਸ ਪੂਰੀ ਨਾ ਹੋਵੇ ਪਰ ਮਾਵਾਂ ਦੇ ਵੀ ਮਨ ਨਹੀਂ ਟਿਕਦੇ ਮਾਵਾਂ ਵੀ ਮਹਾਰਾਜ ਅਕਾਲ ਪੁਰਖ ਨਾਲ ਜੁੜੀਆਂ ਹੀ ਨਹੀਂ ਤੇ ਅਰਦਾਸ ਕਿਵੇਂ ਅਸਰ ਕਰੇ ਅਰਦਾਸ ਉਹਨਾਂ ਦੀ ਅਸਰ ਕਰਦੇ ਜਿਨਾਂ ਦੀਆਂ ਮਾਵਾਂ ਮਹਾਰਾਜ ਨਾਲ ਜੁੜੀਆਂ ਨੇ ਮਹਾਰਾਜ ਨੂੰ ਸਭ ਤੋਂ ਸ੍ਰੇਸ਼ਟ ਸਮਝਦੇ ਨੇ ਸਤਿਗੁਰੂ ਅੱਗੇ ਹਮੇਸ਼ਾ ਅਰਦਾਸ ਕਰਦੀਆਂ ਨੇ ਉਹਨਾਂ ਦੀ ਸਤਿਗੁਰੂ ਜਰੂਰ ਸੁਣਦਾ ਸੋ ਖਾਲਸਾ ਜੀ ਇਹਨਾਂ ਵੀ ਮੈਂ ਚਲਾ ਗਿਆ ਅਸੀਂ ਇਥੋਂ ਜਦੋਂ ਗਏ ਪੂਰੀ ਖੱਪ ਕਰਦੇ ਮਸਤੀ ਕਰਦੇ ਗਏ ਕਹਿੰਦੇ ਪਹਾੜੀ ਏਰੀਏ ਕਿੱਧਰ ਗਏ ਵਾਹਿਗੁਰੂ ਜਾਣੇ ਸ਼ਾਇਦ ਮਨੀਗਰ ਸਾਹਿਬ ਦੀ ਦੱਸਦਾ ਵੀਰ ਉਧਰ ਨੂੰ ਗਏ ਸਾਂ ਤੇ ਕਹਿੰਦਾ ਉਧਰਲੇ ਪਾਸੇ ਜਦੋਂ ਗਏ ਮੈਨੂੰ ਭੁੱਲ ਗਿਆ ਖਾਲਸਾ ਜੀ ਉਹਨਾਂ ਨੇ ਮੈਨੂੰ ਫੋਨ ਤੇ ਦੱਸਿਆ ਸੀ ਵੀ ਕਿਹੜੀ ਸਾਈਡ ਗਏ ਜੇ ਉਹ ਵੀਡੀਓ ਸੁਣਨ ਤੇ ਉੱਥੇ ਕਮੈਂਟ ਚ ਦੱਸ ਸਕਦੇ ਨੇ ਮੈਨੂੰ ਵਿਸਰ ਗਿਆ ਤੇ ਕਹਿੰਦੇ ਜਦੋਂ ਅਸੀਂ ਉਧਰ ਨੂੰ ਗਏ ਸਾਂ ਤੇ ਰਸਤੇ ਵਿੱਚ ਕੀ ਹੋਇਆ ਕਹਿੰਦਾ ਵੀ

ਪਹਿਲਾਂ ਮੇਰੀ ਸਿਹਤ ਖਰਾਬ ਹੋਈ ਮੈਨੂੰ ਕਹਿੰਦਾ ਵਾਊਂਟਿੰ ਆਈਆਂ ਉਲਟੀਆਂ ਆਈਆਂ ਤੇ ਮੈਂ ਉਥੋਂ ਦਵਾਈ ਵਗੈਰਾ ਲੈ ਕੇ ਖਾ ਲਈ ਚਲੋ ਗੱਡੀ ਮੈਂ ਹੀ ਚਲਾਉਂਦਾ ਸਾਂ ਕਹਿੰਦਾ ਵੀ ਬਾਅਦ ਵਿੱਚ ਕੀ ਹੋਇਆ ਮੇਰੀ ਗੱਡੀ ਨਾ ਥੋੜਾ ਆਵਾਜ਼ ਕਰਨ ਲੱਗ ਪਈ ਤੇ ਅਸੀਂ ਕੀ ਕੀਤਾ ਸਾਡੇ ਕੋਲ ਇੱਕ ਗੱਡੀ ਬਿਲਕੁਲ ਫਰੀ ਜੀ ਉਹਦੇ ਵਿੱਚ ਦੋ ਹੀ ਬੰਦੇ ਸੀ ਮੈਂ ਆਪਣੇ ਸਾਰੇ ਬੰਦੇ ਜਿਹੜੇ ਸੀਗੇ ਉਸ ਗੱਡੀ ਵਿੱਚ ਬਿਠਾਏ ਵੀ ਆਪਾਂ ਥੋੜੀ ਦੂਰ ਜਾ ਕੇ ਗੱਡੀ ਨੂੰ ਦਿਖਾ ਲਾਂਗੇ ਵੀ ਕਿਤੇ ਕੋਈ ਦੁਕਾਨ ਆਵੇਗੀ ਜਾਂ ਕੋਈ ਸ਼ਹਿਰ ਆਵੇਗਾ ਉਥੇ ਆ ਬੰਦ ਦਿਖਾਵਾਂਗੇ ਕਹਿੰਦਾ ਮੈਂ ਇਕੱਲਾ ਹੀ ਸਾਂ ਗੱਡੀ ਚ ਸਭ ਤੋਂ ਲਾਸਟ ਤੇ ਕਹਿੰਦਾ ਪਤਾ ਨਹੀਂ ਕੀ ਹੋਇਆ ਅੱਗੇ ਇੱਕ ਮੋੜ ਜਿਹੜਾ ਮੈਂ ਗੱਡੀ ਮੋੜੀ ਆ ਕਹਿੰਦਾ ਗੱਡੀ ਮੋੜ ਮੁੜੀ ਨਹੀਂ ਮੇਕੋ ਗੱਡੀ ਨੇ ਮੋੜ ਹੀ ਨਹੀਂ ਮੁੜਿਆ ਮੈਂ ਸਟੇਰਿੰਗ ਘੁਮਾਇਆ ਗੱਡੀ ਮੋੜ ਨਹੀਂ ਮੁੜੀ ਤੇ ਕਹਿੰਦਾ

ਬਿਲਕੁਲ ਅਗਲੇ ਟਾਇਰ ਜਿਹੜੇ ਗੱਡੀ ਦੇ ਖੱਡ ਚ ਚਲੇ ਗਏ ਸੀਗੇ ਗੱਡੀ ਅਗਲੇ ਪਾਸਿਓਂ ਠਾਹ ਨੂੰ ਨਿਵਾਣ ਵੱਲ ਨੂੰ ਹੋ ਗਈ ਸੀ ਪਰ ਮੈਨੂੰ ਕਿਹਨੇ ਉਹ ਗੱਡੀ ਚੋਂ ਖਿੱਚਿਆ ਮੈਂ ਕਿੱਦਾਂ ਉਹ ਗੱਡੀ ਚੋਂ ਬਾਹਰ ਡਿੱਗ ਪਿਆ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਯਤਨ ਹੀ ਨਹੀਂ ਕੀਤਾ ਸੀ ਕਹਿੰਦਾ ਮੈਂ ਖੁਦ ਬਾਰੀ ਨਹੀਂ ਖੋਲੀ ਜੇ ਮੈਨੂੰ ਹੁੰਦਾ ਕਿ ਗੱਡੀ ਇਧਰ ਨੂੰ ਡਿੱਗ ਪੈਣੀ ਆ ਮੈਂ ਬਾਰੀ ਖੋਲਦਾ ਮੈਂ ਛਾਲ ਮਾਰਦਾ ਫਿਰ ਵੀ ਮੈਂ ਮੰਨਦਾ ਪਰ ਕਹਿੰਦਾ ਪਤਾ ਨਹੀਂ ਕੀ ਹੋਇਆ ਕਹਿੰਦਾ ਜਦੋਂ ਗੱਡੀ ਦੇ ਅਗਲੇ ਟਾਇਰ ਥੱਲੇ ਨੂੰ ਹੋਏ ਗੱਡੀ ਥਾਂ ਨੂੰ ਖਾੜੀ ਵੱਲ ਨੂੰ ਡਿੱਗਣ ਲੱਗੀ ਕਹਿੰਦਾ ਬਸ ਇਨਾ ਕੁ ਹੋਇਆ ਕਿ ਮੇਰੇ ਮਨ ਨੇ ਕਿਹਾ ਧੰਨ ਬਾਬਾ ਦੀਪ ਸਿੰਘ ਸਾਹਿਬ ਕਹ…

ਗੱਡੀ ਵਿੱਚ ਕੋਈ ਨਹੀਂ ਸੀ ਸੋ ਕਹਿੰਦਾ ਉਸ ਦਿਨ ਤੋਂ ਬਾਅਦ ਮੈਂ ਅੱਗੇ ਕਿਤੇ ਘੁੰਮਣ ਨਹੀਂ ਅਸੀਂ ਗਏ ਮੈਂ ਆਪਣੇ ਯਾਰਾਂ ਮਿੱਤਰਾਂ ਨੂੰ ਕਿਹਾ ਅਸੀਂ ਉੱਥੇ ਕੀ ਕਰਨਾ ਸੀ ਗੱਡੀ ਦਾ ਸਾਰੀ ਨਾਸ ਹੋ ਗਈ ਖੰਡ ‘ਚ ਡਿੱਗ ਪਈ ਕਿੰਨੇ ਕੱਢਣੀ ਸੀ ਕਹਿੰਦਾ ਮੈਂ ਉੱਥੇ ਰੋਇਆ ਵੀ ਬੜਾ ਵੈਰਾਗ ਵੀ ਕੀਤਾ ਤੇ ਮਹਾਰਾਜ ਨੂੰ ਯਾਦ ਵੀ ਕੀਤਾ ਕਹਿੰਦਾ ਮੈਂ ਮੇਰੇ ਯਾਰ ਵੀ ਮੈਨੂੰ ਦੱਸਦੇ ਨੇ ਵੀ ਤੂੰ ਗੁੰਮ ਸੁੰਮ ਹੋ ਕੇ ਬੋਲਦਾ ਸੀ ਵੀ ਮੇਰੇ ਕੋਲ ਗਲਤੀ ਹੋਈ ਆ ਜਿਹੜੀ ਮੈਂ ਮਹਾਰਾਜ ਦੇ ਤਰਕ ਕੀਤਾ ਕਹਿੰਦਾ ਵੀ ਉਸ ਦਿਨ ਫਿਰ ਸਾਡੇ ਜਿਹੜੇ ਮਿੱਤਰ ਸੀ ਕਿਤੇ ਵੀ ਘੁੰਮਣ ਗਏ ਅਸੀਂ ਉੱਥੋਂ ਵਾਪਸ ਆ ਗਏ ਆ ਗਏ ਮੈਂ ਆਪਣੀ ਮਾਤਾ ਨੂੰ ਦੱਸਿਆ ਉਹਦੇ ਗਲ ਲਾ ਕੇ ਰੋਇਆ ਵੀ ਮਾਤਾ ਇਦਾਂ ਗੱਡੀ ਆਪਣੀ ਨੁਕਸਾਨੀ ਗਈ ਹ ਪਰ ਮਹਾਰਾਜ ਨੇ ਮੈਨੂੰ ਰੱਖ ਲਿਆ ਤੇ ਮੇਰੀ ਮਾਤਾ ਕਹਿੰਦੀ ਮੈਂ ਤੈਨੂੰ ਕਿਹਾ ਸੀ ਨਾ ਕਿ ਬਾਬਾ ਦੀਪ ਸਿੰਘ ਸਾਹਿਬ ਚ ਬੜੀ ਕਿਰਪਾ ਜੇ ਤੂੰ ਉਹਨੂੰ ਯਾਦ ਕਰੇ ਉਹ ਤੇਰੀ ਰੱਖਿਆ ਕਰੂਗਾ ਇਦਾਂ ਜਦੋਂ ਵੀਰ ਨੇ ਸੁਣਾਉਣਾ ਕੀਤੀ ਮੈਨੂੰ ਖੁਦ ਨੂੰ ਵੈਰਾਗ ਆਉਂਦਾ ਸੀ ਵੀ ਇਹੋ ਜਿਹੀਆਂ ਖੇਡਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਭਰੋਸਾ ਕਰਦੀਆਂ ਨੇ ਮਾਵਾਂ ਫਿਰ ਮਹਾਰਾਜ ਉਹਨਾਂ ਦੇ ਭਰੋਸੇ ਨੂੰ ਜਾਗ ਲਾਉਂਦਾ ਮਹਾਰਾਜ ਉਹਨਾਂ ਨੇ ਭਰੋਸੇ ਨੂੰ ਫਲ ਲਾਉਂਦਾ ਖਾਲਸਾ ਜੀ

ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਾਵਾਂ ਆਪਣੇ ਬੱਚਿਆਂ ਵਾਸਤੇ ਜਰੂਰ ਕੁਛ ਨਾ ਕੁਛ ਕਰਨ ਬਾਣੀ ਪੜ੍ਨ ਜਾਪ ਕਰਾਉਣ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਕਰਾਉਣ ਐਵੇਂ ਕਦੇ ਤਰਕ ਚ ਨਾ ਪਾਓ ਕਿ ਅਖੰਡ ਪਾਠ ਦੀਆਂ ਲੜੀਆਂ ਕਰਾਉਣ ਦਾ ਕੁਝ ਨਹੀਂ ਹੁੰਦਾ ਬੜਾ ਕੁਝ ਹੁੰਦਾ ਮਹਾਰਾਜ ਦੀ ਬਾਣੀ ਦਾ ਜਾਪ ਕਰਾਉਣ ਦਾ ਬੇਸ਼ੱਕ ਅਸੀਂ ਸੁਣਿਆ ਵੀ ਨਾ ਹੋਵੇ ਤਾਂ ਵੀ ਜੇ ਮਹਾਰਾਜ ਦਾ ਜਾਪ ਕਿਸੇ ਨਮਿਤ ਕਰਾ ਦਈਏ ਬੜੀ ਕਿਰਪਾ ਹੁੰਦੀ ਹੈ ਖਾਲਸਾ ਜੀ ਮਹਾਰਾਜ ਦੇ ਚਰਨ ਐਸੇ ਪਵਿੱਤਰ ਨੇ ਜਿਹਨਾਂ ਘਰਾਂ ਦੇ ਵਿੱਚ ਪੈ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਖੁਸ਼ਹਾਲੀ ਬਖਸ਼ ਦਿੰਦੇ ਨੇ ਮਹਾਰਾਜ ਸੁੱਖ ਬਖਸ਼ ਦਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਫੇਰਾ ਕੌਣ ਪਵਾਉਂਦਾ ਖਾਲਸਾ ਦੀ ਜਰੂਰ ਮੈਨੂੰ ਦੱਸਿਓ ਆਹ ਵੀਡੀਓ ਦੇ ਥੱਲੇ ਕਿ ਕਿੰਨੇ ਕੁ ਲੋਕ ਨੇ ਜਿਹੜੇ ਹਰ ਸਾਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਘਰ ਸੱਦਦੇ ਨੇ ਕਿੰਨੇ ਕੁ ਲੋਕ ਨੇ ਜਿਹੜੇ ਹਰ ਸਾਲ ਮਹਾਰਾਜ ਦਾ ਅਖੰਡ ਪਾਠ ਸਾਹਿਬ ਕਰਾਉਂਦੇ ਨੇ ਜਾਂ ਦੋਵਾਂ ਤਿੰਨਾਂ ਮਹੀਨਿਆਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਨੇ ਕੋਈ ਨਹੀਂ ਕਰਾਉਂਦਾ ਕੋਈ ਮਹਾਰਾਜ ਨੂੰ ਸੱਦਦਾ ਜੇ ਕੋਈ ਵਿਆਹ ਹੈ ਉਦੋਂ ਸੱਦ ਲੈਂਦੇ ਨੇ ਜਾਂ ਕੋਈ ਘਰ ਦਾ ਜੀ ਮਰ ਗਿਆ ਹੋਵੇ ਉਦੋਂ ਸੱਦ ਲੈਂਦੇ ਨੇ ਉਦਾਂ ਸਤਿਗੁਰੂ

ਸੱਚੇ ਪਾਤਸ਼ਾਹ ਨੂੰ ਕੋਈ ਘਰ ਨਹੀਂ ਸੱਦਦਾ ਕੋਈ ਨਹੀਂ ਮਹਾਰਾਜ ਨੂੰ ਸੱਦ ਕੇ ਰਾਜੀ ਸੋ ਉਹ ਵੀਰ ਕਹਿੰਦਾ ਕਿ ਉਸ ਦਿਨ ਤੋਂ ਬਾਅਦ ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਜਾਣ ਲੱਗ ਪਿਆ ਮੈਂ ਪਰਨਾ ਬੰਨਣ ਲੱਗ ਪਿਆ ਕੇਸ ਰੱਖ ਲਏ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੋ ਗਈ ਮਹਾਰਾਜ ਨੇ ਆਹ ਵੀ ਮਨ ਬਣਾਇਆ ਆਪ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਮੈਂ ਅੰਮ੍ਰਿਤ ਛਕਿਆ ਬਾਣੀ ਪੜ੍ਦਾ ਹਾਂ ਹੁਣ ਸਤਿਗੁਰੂ ਦੇ ਲੜ ਲੱਗਿਆ ਹੋਇਆ ਸੋ ਖਾਲਸਾ ਜੀ ਕਦੇ ਵੀ ਕਿਸੇ ਤੇ ਤਰਕ ਨਾ ਕਰੋ ਸ਼ਹੀਦ ਸਿੰਘਾਂ ਵਿੱਚ ਐਸੀ ਬਰਕਤ ਹੈ ਫਿਰ ਦੂਸਰੀ ਗੱਲ ਜਿਹੜੀ ਸ਼ਹੀਦਾਂ ਸਿੰਘਾਂ ਨੂੰ ਨਾਲਦੇ ਨੇ ਨਿੰਦਦੇ ਨੇ ਬਾਬਾ ਦੀਪ ਸਿੰਘ ਸਾਹਿਬ ਆਪਣੇ ਨਾਲ ਨਹੀਂ ਜੋੜਦੇ ਜਿਹੜਾ ਕੋਈ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾਂਦਾ ਕਿੰਨਾਂ ਦੀ ਬਾਣੀ ਪੜਦਾ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਦੇ ਨੇ ਗੁਰੂ ਨਾਲ ਜੁੜਦੇ ਨੇ ਆਪਾਂ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਜਾਂਦੇ ਆ ਕਿੰਨਾਂ ਨੂੰ ਮੱਥਾ ਟੇਕਦੇ ਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੇ ਆ ਸੋ ਖਾਲਸਾ ਜੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਵੱਡੀਆਂ ਸ਼ਕਤੀਆਂ ਨੇ ਸੋ ਲੋਕਾਂ ਨੂੰ ਤਰਕ ਬਤਰਕ ਵਿੱਚ ਪੈਣ ਦਾ ਮਜ਼ਾ ਆਉਂਦਾ

ਸੱਚੇ ਪਾਤਸ਼ਾਹ ਦੀਆਂ ਵੱਡੀਆਂ ਸ਼ਕਤੀਆਂ ਨੇ ਸੋ ਲੋਕਾਂ ਨੂੰ ਤਰਕ ਬਤਰਕ ਵਿੱਚ ਪੈਣ ਦਾ ਮਜ਼ਾ ਆਉਂਦਾ ਪਰ ਮੇਰੀ ਇੱਕ ਹੱਥ ਬੰਨ ਕੇ ਬੇਨਤੀ ਹੈ ਜੇ ਤੁਸੀਂ ਬਚਣਾ ਚਾਹੁੰਦੇ ਹੋ ਜੇ ਚਾਹੁੰਦੇ ਹੋ ਕਿ ਵਾਰ ਵਾਰ ਮਾਂ ਦੇ ਗਰਭ ਵਿੱਚ ਨਾ ਆਈਏ ਮਾਰ ਵਾਰ ਵਾਰ ਟੇਢੀਆਂ ਜੂਨਾਂ ਵਿੱਚ ਨਾ ਪਈਏ ਤੇ ਸਤਿਗੁਰੂ ਦੀ ਬਾਣੀ ਨਾਲ ਜੁੜੀਏ ਸਤਿਗੁਰੂ ਦੀ ਬਾਣੀ ਵਿੱਚ ਸਭੇ ਕੁਛ ਹੈ ਸਤਿਗੁਰੂ ਦੀ ਬਾਣੀ ਵਿੱਚੋਂ ਸਭ ਕੁਝ ਮਿਲੇਗਾ ਧੀ ਪੁੱਤ ਧਨ ਪਦਾਰਥ ਦੁੱਧ ਸਾਰਾ ਕੁਝ ਮਹਾਰਾਜ ਦੇ ਘਰੋਂ ਮਿਲਦਾ ਪੁਰਾਣੇ ਸਿੱਖ ਮਹਾਰਾਜ ਕੋਲੋਂ ਸਭ ਕੁਝ ਲੈਂਦੇ ਅਸੀਂ ਖਾਲਸਾ ਜੀ ਅੱਜ ਸਾਨੂੰ ਬਹੁਤੀ ਅਕਲ ਆ ਗਈ ਅਸੀਂ ਹਰ ਥਾਂ ਮੱਥੇ ਟੇਕਦੇ ਫਿਰਦੇ ਹਾਂ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੀਏ ਜਿੱਥੇ ਜਿੱਥੇ ਭਾਈ ਜਿਹਦੀ ਸ਼ਰਧਾ ਹੈ ਜੇ ਜਿੱਥੇ ਲੱਗਾ ਫਿਰ ਉੱਥੇ ਟਿਕ ਕੇ ਬਹਿ ਜਾਓ ਫਿਰ ਹਰ ਥਾਂ ਜਾਣ ਦੀ ਲੋੜ ਨਹੀਂ ਪੈਂਦੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਇਸ਼ਨਾਨ ਕਰਨ ਜਰੂਰ ਜਾਇਆ ਕਰੋ ਸਾਲ ਚ ਦੋ ਇਸ਼ਨਾਨ ਜਰੂਰ ਰੱਖੋ ਜੇ ਤੁਸੀਂ ਦੂਰ ਦੇ ਹੋ ਸਾਲ ਚ ਇੱਕ ਰੱਖੋ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਵਿੱਚ ਨਹਾਤੇ ਆ ਸਾਰੇ ਪਾਪ ਉਤਰ ਜਾਂਦੇ ਨੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸਾਨੂੰ ਪਤਾ ਨਹੀਂ ਕਦੋਂ ਅਕਲ ਆਏਗੀ

ਆਪਾਂ ਲੋਕਾਂ ਕੋਲ ਪੁੱਛਦੇ ਫਿਰਦੇ ਹਾਂ ਸਾਨੂੰ ਕੋਈ ਰਾਹ ਦੱਸੋ ਸਾਨੂੰ ਕੋਈ ਤਰੀਕਾ ਦੱਸੋ ਪਰ ਸਤਿਗੁਰੂ ਦੀ ਬਾਣੀ ਖੁਦ ਰਾਹ ਦੱਸਦੀ ਹ ਉਹ ਅਸੀਂ ਮੰਨਦੇ ਹੀ ਨਹੀਂ ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ ਮਹਾਰਾਜ ਕਹਿੰਦੇ ਜਿਹੜਾ ਇੱਥੇ ਨਹਾਏਗਾ ਇਸ਼ਨਾਨ ਕਰੇਗਾ ਕੋਲਾਂ ਦੀਆਂ ਕੁੱਲਾਂ ਤਰ ਜਾਣਗੀਆਂ ਖਾਲਸਾ ਜੀ ਸਾਨੂੰ ਅਕਲ ਪਤਾ ਨਹੀਂ ਕਦੋਂ ਆਉਣੀ ਹ ਮਹਾਰਾਜ ਦੇ ਚਰਨੀ ਲੱਗੀਏ ਸਤਿਗੁਰੂ ਤੇ ਆਵਾਜ਼ਾਂ ਮਾਰਦੇ ਨੇ ਭਾਈ ਅਸੀਂ ਮਹਾਰਾਜ ਵੱਲ ਨੂੰ ਮੁੱਖ ਕਰੀਏ ਸਭ ਕੁਝ ਪ੍ਰਾਪਤ ਹੋਵੇਗਾ ਜੋ ਖੁਸ ਗਿਆ ਜੋ ਸਮਾਂ ਲੰਘ ਗਿਆ ਉਹਨੂੰ ਛੱਡ ਕੇ ਜੇ ਹੁਣ ਵੀ ਮਹਾਰਾਜ ਦੇ ਚਰਨੇ ਲੱਗ ਜਈਏ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈਣਗੇ ਸੋ ਮਹਾਰਾਜ ਦੇ ਚਰਨੀ ਲੱਗੀਏ ਦੇਖੋ ਖਾਲਸਾ ਜੀ ਇੱਕ ਵੀਰ ਜਿਹਨੇ ਤਰਕ ਕੀਤਾ

ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਹੱਥ ਦੇ ਕੇ ਰੱਖਿਆ ਉਹ ਵੀਰ ਨੇ ਮੈਨੂੰ 10 15 ਵਾਰੀ ਇਹ ਗੱਲ ਕਹੀ ਕਿ ਮੈਨੂੰ ਨਹੀਂ ਪਤਾ ਮੈਂ ਗੱਡੀ ਚੋਂ ਕਿੱਦਾਂ ਬਾਹਰ ਆਇਆ ਮੈਨੂੰ ਨਹੀਂ ਪਤਾ ਮੈਨੂੰ ਗੱਡੀ ਚੋਂ ਕਿਹਨੇ ਕੱਢਿਆ ਪਰ ਮੈਂ ਇਨਾ ਮੰਨਦਾ ਹਾਂ ਕਿ ਮੈਨੂੰ ਕਿਸੇ ਨੇ ਕੱਢਿਆ ਹੈ ਸੋ ਇਹ ਸ਼ਹੀਦ ਸਿੰਘ ਫੌਜਾਂ ਦੀਆਂ ਖੇਡਾਂ ਹੁੰਦੀਆਂ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਸੋ ਖਾਲਸਾ ਜੀ ਮਹਾਰਾਜ ਦੀ ਸ਼ਰਨ ਪਇਆ ਮਹਾਰਾਜ ਦੀ ਬਾਣੀ ਪੜਿਆ ਮਹਾਰਾਜ ਦੇ ਘਰ ਸੇਵਾ ਕੀਤਿਆਂ ਸੁੱਖ ਪ੍ਰਾਪਤ ਹੁੰਦਾ ਹੋਰ ਕਿਸੇ ਪ੍ਰਕਾਰ ਸੁੱਖ ਨਹੀਂ ਬਹੁਤਾ ਪੈਸਾ ਕਮਾਉਣ ਨਾਲ ਸੁੱਖ ਨਹੀਂ ਬਹੁਤੀ ਚੌਧਰਗਿਰੀ ਮਿਲ ਜਾਵੇ ਉਹਦੇ ਨਾਲ ਵੀ ਸੁੱਖ ਨਹੀਂ ਸੁਖ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਹੈ ਸੱਚਾ ਸੰਸਾਰ ਵਿੱਚ ਕੋਈ ਨਹੀਂ ਸਿਰਫ ਸੱਚਾ ਤੇ ਪਰਮੇਸ਼ਰ ਦਾ ਨਾਮ ਹੈ ਸੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

 

Leave a Reply

Your email address will not be published. Required fields are marked *