ਦਸਮੇਸ ਪਿਤਾ ਦੇ ਬਚਨ ਨੇ ਜੋ ਜਾਪ ਸਾਹਿਬ ਦੀ ਪੰਗਤੀ ਦਾ ਜਾਪ ਕਰਦਾ ਉਹ ਹਮੇਸ਼ਾ ਖੁਸ਼ ਰਹੇਗਾ

ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤਾਂ ਕਰਨ ਜਾਪ ਸਾਹਿਬ ਦੀ ਤਾਕਤ ਜਾਪ ਸਾਹਿਬ ਕਰਨ ਨਾਲ ਕੀ ਹੁੰਦਾ ਹੈ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਤੇ ਆਪਾਂ ਇਹਨਾਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਾਪ ਸਾਹਿਬ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਬਹੁਤ ਵੱਡੀ ਤਾਕਤ ਹੈ ਪਿਆਰਿਓ ਬੜੀ ਵੱਡੀ ਰਹਿਮਤ ਹੈ ਜਾਪ ਸਾਹਿਬ ਦੇ ਵਿੱਚ ਪੜਿਓ ਕਦੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਬੜੀ ਵੱਡੀ ਕਿਰਪਾ ਹੈ ਉਹ ਪਰਮਾਤਮਾ ਸਦਾ ਅੰਗ ਸੰਗ ਹੈ ਅਭੰਗੰ ਬਿਭੂਤੇ ਉਹ ਤੇਰੇ ਨਾਲ ਹੈ ਦੋਹਾਂ ਲੋਕਾਂ ਦਾ ਉਹ ਮਾਲਕ ਹੈ ਉਹ ਤੇਰੇ ਨਾਲ ਹੈ ਉਹ ਦਿਆਲੰ ਹੈ ਹਰ ਸਰੂਪ ਦੇ ਵਿੱਚ ਉਹ ਦਿਆਲਤਾ ਕਰਨ ਵਾਲਾ ਹੈ ਯਾਦ ਰੱਖੀ ਉਹ ਦਿਆਲਤਾ ਕਰਨ ਵਾਲਾ ਹੈ

ਉਹ ਕਦੇ ਤੇਤੋ ਦੂਰ ਨਹੀਂ ਜਾਏਗਾ ਤੇ ਪਿਆਰਿਓ ਇੱਕ ਗੱਲ ਹਮੇਸ਼ਾ ਮਕੀਨਾ ਹੁਨਾ ਕਿ ਜੇਕਰ ਡਰ ਲੱਗਦਾ ਜਾਂ ਫਿਰ ਸਾਨੂੰ ਲੱਗਦਾ ਵੀ ਸਾਡਾ ਕੋਈ ਖਾਬ ਹੀ ਨਹੀਂ ਹੈਗਾ ਤੇ ਜਾਪ ਸਾਹਿਬ ਦੀ ਇੱਕ ਪੰਗਤੀ ਪੜਿਓ ਚਾਚਰੀ ਛੰਦ ਪੜਿਓ ਤੇ ਸਾਧ ਸੰਗਤ ਪੜਿਓ ਕੀ ਕਹਿੰਦੇ ਨੇ ਪਾਤਸ਼ਾਹ ਚਾਚਰੀ ਛੰਦ ਤਵ ਪ੍ਰਸਾਦਿ ਗੋਬਿੰਦ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਉਹ ਪ੍ਰਭੂ ਦੀ ਬੜੀ ਵੱਡੀ ਕਿਰਪਾ ਹੈ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਐਡੀ ਵੱਡੀ ਉਸ ਪਰਮਾਤਮਾ ਦੀ ਕਿਰਪਾ ਹੈ ਇਹਦਾ ਹੀ ਜਾਪ ਕਰ ਦਿਓ ਮੈਂ ਕਹਿਨਾ ਤੁਹਾਡੇ ਤੇ ਇਨੀ ਵੱਡੀ ਕਿਰਪਾ ਹੋ ਜਾਏਗੀ ਇੰਨੀ ਵੱਡੀ ਰਹਿਮਤ ਹੋ ਜਾਏਗੀ ਪਿਆਰਿਓ ਤੁਸੀਂ ਖੁਦ ਆਪਣੀ ਜੁਬਾਨ ਦੇ ਵਿੱਚੋਂ ਉਸ ਸ਼ਕਤੀ ਨੂੰ ਮਹਿਸੂਸ ਕਰੋਗੇ ਆਪਣੀ ਜੁਬਾਨ ਦੇ ਵਿੱਚੋਂ ਉਹ ਸ਼ਕਤੀ ਨੂੰ ਤੁਸੀਂ ਮਹਿਸੂਸ ਕਰਨਾ ਹੈ

ਇਹਦੀ ਐਡੀ ਵੱਡੀ ਤਾਕਤ ਹੈ ਐਡੀ ਵੱਡੀ ਸਮਰੱਥਾ ਹੈ ਜਾਪ ਸਾਥੀ ਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਪਰਮਾਤਮਾ ਦੇ ਸਿਫਤ ਦੇ ਵਿੱਚ ਜਿਹੜੇ ਸ਼ਬਦ ਉਚਾਰਨ ਕੀਤੇ ਉਨਾਂ ਦਾ ਕੋਈ ਤੋੜ ਨਹੀਂ ਹੈ ਉਹ ਸ਼ਬਦ ਜਿਹੜੇ ਨੇ ਬਿਲਕੁਲ ਕਿਸੇ ਕੋਲ ਨਹੀਂ ਹੈਗੇ ਆਪਾਂ ਸ਼ਾਇਦ ਉਹਨਾਂ ਸ਼ਬਦਾਂ ਨੂੰ ਸੋਚ ਵੀ ਨਹੀਂ ਸਕਦੇ ਜਿਹੜੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਦੀ ਸਿਫਤ ਦੇ ਵਿੱਚ ਉਚਾਰ ਦਿੱਤੇ ਉਹਦੀ ਸਿਫਤ ਦੇ ਵਿੱਚੋਂ ਸ਼ਬਦਾਂ ਨੂੰ ਉਚਾਰਿਆ ਗੁਰਮੁਖ ਪਿਆਰਿਓ ਪਰਮਾਤਮਾ ਦੀ ਸਿਫਤ ਦੇ ਵਿੱਚ ਇੰਨੇ ਸੋਹਣੇ ਬੋਲ ਇਨੀਆਂ ਸੋਹਣੀਆਂ ਸਿਫਤਾਂ ਅਕਾਲ ਪੁਰਖ ਦੀਆਂ ਕਰਨੀਆਂ ਤੇ ਇਹ ਗੁਰੂ ਹੀ ਕਰ ਸਕਦੇ ਸੀ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਗੁਰਬਾਣੀ ਦੇ ਵਿੱਚ ਨੇ ਸੋਹਣੇ ਢੰਗਾਂ ਦੇ ਨਾਲ ਇਹਨਾਂ ਸ਼ਬਦਾਂ ਨੂੰ ਪਰੋਇਆ ਉਸ ਅਕਾਲ ਪੁਰਖ ਦੀ ਸਿਫਤ ਦੇ ਵਿੱਚ ਆਪਾਂ ਨਹੀਂ ਕਰ ਸਕਦੇ ਜਾਪ ਸਾਹਿਬ ਦੇ ਵਿੱਚੋਂ ਉਸ ਅਕਾਲ ਪੁਰਖ ਦੀ ਇੰਨੀ ਵੱਡੀ ਸਿਫਤ ਕੀਤੀ ਗਈ ਹੈ ਇੰਨੀ ਜਿਆਦਾ ਸਿਫਤ ਕੀਤੀ ਗਈ ਹੈ ਜੋ ਸ਼ਾਇਦ ਸਿਫਤ ਅਸੀਂ ਕਦੇ ਸੋਚੀ ਵੀ ਨਾ ਹੋਵੇ ਸੋਚੀ ਵੀ ਨਾ ਹੋਵੇ ਅਸੀਂ ਇਹ ਸਿਫਤ

ਜੋ ਸ਼ਾਇਦ ਸਿਫਤ ਅਸੀਂ ਕਦੇ ਸੋਚੀ ਵੀ ਨਾ ਹੋਵੇ ਸੋਚੀ ਵੀ ਨਾ ਹੋਵੇ ਅਸੀਂ ਇਹ ਸਿਫਤ ਇੰਨੀ ਵੱਡੀ ਸਿਫਤ ਜਿਹੜੀ ਹੈ ਪਾਤਸ਼ਾਹ ਦੇ ਵੱਲੋਂ ਕੀਤੀ ਗਈ ਹੈ ਗੁਰਮੁਖ ਪਿਆਰਿਓ ਜਾਪ ਸਾਹਿਬ ਦੀ ਜਿਹੜੀ ਤਾਕਤ ਹੈ ਨਾ ਜਾਪ ਸਾਹਿਬ ਦੇ ਵਿੱਚ ਜਿਹੜੀ ਤਾਕਤ ਹੈ ਜਾਪ ਸਾਹਿਬ ਦੇ ਵਿੱਚ ਜਿਹੜੀ ਸਮਰੱਥਾ ਹੈ ਜੇ ਤੁਸੀਂ ਰੋਜ਼ ਜਾਪ ਸਾਹਿਬ ਦਾ ਇੱਕ ਐਕਸਟਰਾ ਪਾਠ ਕਰ ਲਓ ਤੇ ਤੁਹਾਡੀ ਜੁਬਾਨ ਦੇ ਵਿੱਚ ਇੰਨੀ ਵੱਡੀ ਤਾਕਤ ਆ ਜਾਏਗੀ ਜੋ ਗੱਲ ਕਹਿਤੀ ਉਹ ਪੂਰਨ ਹੋਏਗੀ ਮਹਾਂਪੁਰਖ ਕਹਿੰਦੇ ਨੇ ਅਸੀਂ ਪੜਦੇ ਸੀ ਉਦੋਂ ਮੈਨੂੰ ਅੱਜ ਵੀ ਯਾਦ ਹੈ ਇੱਕ ਦੂਜੇ ਦੇ ਨਾਲ ਲੜਾਈ ਝਗੜੇ ਹੋ ਜਾਂਦੇ ਸੀ ਤੇ ਮਨ ਮੁਟਾਪ ਹੋ ਜਾਂਦੇ ਸੀ

ਤੇ ਮਹਾਂਪੁਰਖਾਂ ਨੇ ਕਹਿਣਾ ਵੀ ਤੁਸੀਂ ਜਾਪ ਸਾਹਿਬ ਦਾ ਪਾਠ ਕਰਿਆ ਕਰੋ ਭੁਜੰਗੀਓ ਜਾਪ ਸਾਹਿਬ ਦੀ ਬਾਣੀ ਕੰਠ ਕਰ ਲਓ ਜਾਪ ਸਾਹਿਬ ਦੇ ਪਾਠ ਕਰੋ ਜਾਪ ਸਾਹਿਬ ਦੇ ਪਾਠ ਕਰਨੇ ਅਕਾਲ ਪੁਰਖ ਤੋਂ ਇਕ ਅਜਿਹੀ ਸੋਝੀ ਮਿਲਣੀ ਉਹ ਗਿਲੇ ਸ਼ਿਕਵੇ ਭੁੱਲ ਜਾਂਦੇ ਸੀ ਕਹਿੰਦੇ ਵੀ ਜੇ ਕੋਈ ਤੁਹਾਡਾ ਦੁਸ਼ਮਣ ਹੈ ਤਾਂ ਤੁਸੀਂ ਜਾਪ ਸਾਹਿਬ ਦੇ ਪਾਠ ਵੱਧ ਤੋਂ ਵੱਧ ਕਰੋ ਜੇ ਤੁਸੀਂ ਚੌਪਈ ਸਾਹਿਬ ਦੇ ਪਾਠ ਕਰੋ ਤੁਹਾਡਾ ਉਹ ਕੁਝ ਨਹੀਂ ਵਿਗਾੜ ਸਕੇਗਾ ਤੁਹਾਡੀ ਮਿੱਤਰਤਾ ਦੇ ਲਈ ਉਹ ਖੁਦ ਆਏਗਾ ਤੁਹਾਡੀ ਮਿੱਤਰਤਾ ਲੈਣ ਦੇ ਲਈ ਤੇ ਤੁਸੀਂ ਉਹਦੇ ਲਈ ਕੁਝ ਨਹੀਂ ਕਰਨਾ ਤੁਸੀਂ ਮਿੱਤਰਤਾ ਵਧਾਉਣੀ ਹ ਉਹਦੇ ਨਾਲ ਵਾਰ ਨਹੀਂ ਕਰਨਾ

ਖੁਦ ਆਏਗਾ ਤੁਹਾਡੀ ਮਿੱਤਰਤਾ ਲੈਣ ਦੇ ਲਈ ਤੇ ਤੁਸੀਂ ਉਹਦੇ ਲਈ ਕੁਝ ਨਹੀਂ ਕਰਨਾ ਤੁਸੀਂ ਮਿੱਤਰਤਾ ਵਧਾਉਣੀ ਹ ਉਹਦੇ ਨਾਲ ਵਾਰ ਨਹੀਂ ਕਰਨਾ। ਸਾਧ ਸੰਗਤ ਏਡੀ ਵੱਡੀ ਤਾਕਤ ਹੈ ਦੁਸ਼ਮਣ ਨੂੰ ਵੀ ਮਿੱਤਰ ਬਣਾ ਦੇ ਜੋ ਮੰਗਾਂਗੇ ਉਹ ਮਿਲ ਜਾਏ ਜੇ ਪਰਮਾਤਮਾ ਦੀ ਸਿਫਤ ਕਰਨੀ ਹੈ ਸਾਨੂੰ ਸ਼ਬਦ ਨਹੀਂ ਲੱਭ ਰਹੇ ਤੇ ਜਾਪ ਸਾਹਿਬ ਦਾ ਜਾਪ ਕਰ ਦਿਓ ਚੌਪਈ ਸਾਹਿਬ ਵਰਗੀ ਬੇਨਤੀ ਕੋਈ ਨਹੀਂ ਪਿਆਰਿਓ ਇਹ ਗੱਲ ਯਾਦ ਰੱਖਿਓ ਜਾਪ ਸਾਹਿਬ ਦੇ ਵਿੱਚ ਜਿਹੜੀ ਤਾਕਤ ਹੈ ਪਿਆਰਿਓ ਇਹ ਤਾਕਤ ਸਾਨੂੰ ਗੁਰੂ ਤੋਂ ਮਿਲਣੀ ਹੈ ਕਿਸੇ ਹੋਰ ਨੂੰ ਨਹੀਂ ਮਿਲਦੀ ਜਿਹੜਾ ਈਰਖਾ ਦਵੈਸ਼ ਦੇ ਵਿੱਚ ਡੁਬਿਆ ਹੋਵੇ ਤਾਕਤ ਉਹਨੂੰ ਨਹੀਂ ਮਿਲਦੀ ਪਹਿਲਾਂ ਤੇ ਉਹ ਚੀਜ਼ ਅੰਦਰੋਂ ਸਾਫ ਕਰੇਗੀ ਫਿਰ ਉਹਨੂੰ ਤਾਕਤ ਦਾ ਪਤਾ ਲੱਗਦਾ ਜਾਏਗਾ ਤੇ ਜਿਹੜਾ ਤੇ ਪਹਿਚਾਣ ਕੇ ਇਹਨੂੰ ਸੰਭਾਲ ਕੇ ਰੱਖ ਗਿਆ ਉਹ ਤੇ ਕਾਮਯਾਬ ਹੋ ਜਾਏਗਾ ਜਿਹੜਾ ਹੁਣ ਉਹੀ ਫੁਕਰਾ ਹੋ ਗਿਆ ਵੀ ਮੇਰੇ ਵਿੱਚ ਤਾਕਤ ਆ ਗਈ ਸਮਰੱਥਾ ਆ ਗਈ ਉਹਦੇ ਕੋਲ ਫਿਰ ਇਹ ਤਾਕਤ ਨਹੀਂ ਟਿਕਦੀ ਉਹਦੇ ਕੋਲ ਤਾਕਤ ਨਹੀਂ ਟਿਕਦੀ

ਸਾਧ ਸੰਗਤ ਇਹ ਤਾਕਤ ਟਿਕਦੀ ਉਹਦੇ ਕੋਲ ਹੈ ਜਿਹੜਾ ਆਪਣੇ ਆਪ ਨੂੰ ਤੁਸ ਵੀ ਨਾ ਸਮਝੇ ਜਿਹੜਾ ਕਹੇ ਵੀ ਮੈਂ ਕੀ ਆ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੇ ਕੋਲੇ ਕੁਝ ਨਹੀਂ ਸਭ ਕੁਝ ਪਰਮਾਤਮਾ ਦਾ ਹੈ ਉਹਦਾ ਹੈ ਅਸੀਂ ਕੌਣ ਹਾਂ ਹੰਕਾਰ ਨਾ ਕਰੇ ਹਰ ਜੀਉ ਅਹੰਕਾਰ ਨ ਭਾਵਈ ਵੇਦ ਕੂਕ ਸੁਣਾਵੈ ਮੈਨੂੰ ਹੰਕਾਰ ਜਿਹੜਾ ਹੈ ਉਹ ਕਿਸੇ ਗੱਲ ਦਾ ਨਹੀਂ ਇਹ ਸਤਿਗੁਰੂ ਦਾ ਸਭ ਕੁਝ ਦਿੱਤਾ ਹੋਇਆ ਇਹ ਪਾਤਸ਼ਾਹ ਦਾ ਸਭ ਕੁਝ ਦਿੱਤਾ ਹੋਇਆ ਗੁਰਮੁਖ ਪਿਆਰਿਓ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਤੇ ਸਾਧ ਸੰਗਤ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਜਿਹੜਾ ਸਮਝੇ ਨਾ ਵੀ ਗੁਰੂ ਦਾ ਹੀ ਹੈ

ਤੇ ਪਿਆਰਿਓ ਉਹਦੇ ਕੋਲ ਇਹ ਤਾਕਤ ਟਿਕਦੀ ਹੈ ਹੋਰ ਦੂਜੇ ਕੋਲੇ ਤਾਕਤ ਨਹੀਂ ਟਿਕਦੀ ਜਿਹੜਾ ਹੁਣ ਮੇਰੇ ਵਰਗਾ ਕਹੇ ਮੈਂ ਤਾਂ ਜੀ ਇੰਨੇ ਪਾਠ ਕਰ ਲਏ ਜੀ ਮੇਰੇ ਕੋਲ ਤਾਕਤ ਤੇ ਕੀ ਨਾ ਨਾ ਉਹਦੇ ਕੋਲ ਤਾਕਤ ਨਹੀਂ ਰਹਿੰਦੀ ਉਹਦੇ ਕੋਲ ਸਮਰੱਥਾ ਨਹੀਂ ਹੈ ਟਿਕਦੀ ਹੈ ਯਾਦ ਰੱਖਿਓ ਕਦੇ ਵੀ ਸਾਧ ਸੰਗਤ ਸਾਨੂੰ ਇਹ ਗੱਲ ਜਿਹੜੀ ਹ ਸਮਝ ਲੈਣੀ ਚਾਹੀਦੀ ਹੈ ਪਾਤਸ਼ਾਹ ਜੀ ਕਿਰਪਾ ਕਰਨ ਜਾਪ ਸਾਹਿਬ ਦੀ ਤਾਕਤ ਤਾਂ ਸਮਝ ਆਏਗੀ ਜੇ ਉਹਦੇ ਜਾਪ ਕਰਾਂਗੇ ਜੇ ਉਜੀ ਕਹੀ ਜਾਈਏ ਵੀ ਜਾਪ ਸਾਹਿਬ ਦੇ ਵਿੱਚ ਬੜੀ ਤਾਕਤ ਹੈ ਜੀ ਬੜੀ ਤਾਕਤ ਹੈ ਇੰਝ ਕਰੋ ਇਹ ਕਰੋ ਮੈਨੂੰ ਤਾਕਤ ਮਿਲ ਗਈ ਉਨਾ ਚਿਰ ਅਨੁਭਵ ਨਹੀਂ ਹੋਣਾ ਜਿੰਨਾ ਚਿਰ ਅਸੀਂ ਜਾਪ ਨਹੀਂ ਕਰਦੇ ਕਰਿਓ ਤੁਹਾਨੂੰ ਪਤਾ ਅੰਤਰੀਵ ਤਾਕਤ ਤੁਹਾਨੂੰ ਸਤਿਗੁਰੂ ਨੇ ਦੇਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *