ਛੋਲੇ ਬਦਾਮ ਅਤੇ ਗੁੜ ਦਾ ਨੁਕਤਾ
ਵੀਡੀਓ ਥੱਲੇ ਜਾ ਕੇ ਦੇਖੋ,ਛੋਲੇ ਬਦਾਮ ਅਤੇ ਗੁੜ ਦਾ ਨੁਕਤਾ ਇਸ ਤਰ੍ਹਾਂ ਲੈ ਲਓ ਤੁਹਾਡੇ ਸਰੀਰ ਦੇ ਵਿੱਚੋਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਬਹੁਤ ਜਲਦੀ ਠੀਕ ਹੋ ਜਾਣਗੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਅਤੇ ਰੋਗਾਂ ਤੋਂ ਮੁਕਤ ਰਹੇਗਾ।ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਦਾਮ ਦਾ ਸੇਵਨ ਕਰਨ ਦੇ ਨਾਲ ਆਪਣੇ ਸਰੀਰ ਨੂੰ ਬਹੁਤੇ ਫਾ-ਇ-ਦੇ ਹੁੰਦੇ ਹਨ ਇਸ ਲਈ ਜਿਹੜੇ ਲੋਕ ਹਰ ਰੋਜ਼ ਸਵੇਰੇ ਉੱਠ ਕੇ ਭਿੱਜੇ ਹੋਏ ਬਦਾਮ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਦੇ ਸਰੀਰ ਦੇ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਆਪਣੇ ਆਪ ਹੀ ਖਤਮ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਸਰੀਰ ਤੰਦਰੁਸਤ ਰਹਿੰਦਾ ਹੈ।
ਝੁਰੜੀਆਂ
ਇਸ ਨਾਲ ਸਾਡੇ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ ਸਾਡੇ ਚਿਹਰੇ ਦੇ ਉੱਪਰ ਝੁਰੜੀਆਂ ਨਹੀਂ ਆਉਂਦੀ ਹੈ ਤੁਹਾਡਾ ਚਿਹਰਾ ਲੰਮੇ ਸਮੇਂ ਤੱਕ ਜਵਾਨ ਰਹਿੰਦਾ ਹੈ। ਅਤੇ ਸਾਡੇ ਵਾਲਾਂ ਨੂੰ ਤਾਕਤ ਮਿਲਦੀ ਹੈ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਸਾਡੇ ਸਰੀਰ ਨੂੰ ਪੌਸ਼ਟਿਕ ਅਤੇ ਵਿਟਾਮਿਨ ਅਤੇ ਪ੍ਰੋਟੀਨ ਪ੍ਰਾਪਤ ਹੁੰਦਾ ਹੈ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਪੰਜ ਬਦਾਮ ਲੈਣੇ ਹਨ ਅਤੇ ਉਸ ਤੋਂ ਕਾਲੇ ਛੋਲੇ ਲੈਣੇ ਹਨ। ਅਤੇ ਤੁਸੀਂ ਰਾਤ ਦੇ ਸਮੇਂ ਪੰਜ ਬਦਾਮ ਅਤੇ ਕਾਲੇ ਛੋਲੇ ਪਾਣੀ ਵਿਚ ਪਾ ਕੇ ਰੱਖਦੇ ਹਨ। ਅਤੇ ਸਵੇਰੇ ਉੱਠ ਕੇ ਤੁਸੀਂ ਇਨ੍ਹਾਂ ਦਾ ਸੇਵਨ ਕਰ ਲੈਣਾਂ ਹੈ।
ਕੈਲਸ਼ੀਅਮ ਦੀ ਕਮੀ
ਅਤੇ ਤੁਸੀਂ ਉਨ੍ਹਾਂ ਦਾ ਸਰੀਰ ਨੂੰ ਸਵੇਰੇ ਉੱਠ ਕੇ ਗੁੜ ਦੇ ਨਾਲ ਕਰਨਾ ਹੈ।ਇਸ ਪ੍ਰਕਿਰਿਆ ਦੇਣਾ ਜੇਕਰ ਤੁਸੀਂ ਹਰ ਰੋਜ਼ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ। ਤੁਹਾਡੇ ਸਰੀਰ ਦੇ ਅੰਦਰੂਨੀ ਅਤੇ ਬਾਹਰੀ ਤੌਰ ਤੇ ਜੋ ਵੀ ਕਮਜ਼ੋਰੀਆਂ ਹਨ ਸਾਰੀਆਂ ਦੂਰ ਹੋ ਜਾਣਗੀਆਂ। ਇਸ ਨਾਲ ਮਰਦਾਨਾ ਤਾਕਤ ਵੀ ਪੂਰੀ ਹੋ ਜਾਂਦੀ ਹੈ।ਅਤੇ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਲਈ ਹੁੰਦੀਆਂ ਕਬਜ਼ ਵਰਗੀ ਸਮੱਸਿਆ ਨਹੀਂ ਹੁੰਦੀ ਹੈ।ਹਾਂ ਤੇ ਇਸ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਸਾਡਾ ਸਰੀਰ ਲੰਮੇ ਸਮੇਂ ਤੱਕ ਜਵਾਨ ਰਹਿੰਦਾ ਹੈ।
ਬਲੱਡ ਪ੍ਰੈਸ਼ਰ ਵਰਗੀ ਸਮੱਸਿਆ
ਇਸ ਨਾਲ ਬਲੱਡ ਪ੍ਰੈਸ਼ਰ ਵਰਗੀ ਸਮੱਸਿਆ ਵੀ ਨਹੀਂ ਹੁੰਦੀ। ਜਿਸ ਨਾਲ ਸ਼ੂਗਰ ਵਰਗੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ।ਇਸ ਪ੍ਰਕਾਰ ਜੇਕਰ ਤੁਸੀਂ ਇਸ ਨੁਕਤੇ ਨੂੰ ਲਗਾਤਾਰ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਹੋਰ ਵੀ ਚਮਤਕਾਰੀ ਫਾਇਦੇ ਹੋਣਗੇ ਜੋ ਤੁਸੀਂ ਆਪਣੇ ਆਪ ਮਹਿਸੂਸ ਕਰੋਗੇ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਤੁਸੀਂ ਹਰ ਰੋਜ਼ ਇਸ ਦਾ ਸੇਵਨ ਕਰਨਾ ਹੈ।ਤੁਸੀ ਹਮੇਸ਼ਾ ਤੰਦਰੁਸਤ ਰਹੋਗੇ ਰੋਗਾਂ ਤੋਂ ਮੁਕਤ ਹੋ ਕੇ ਤੁਹਾਨੂੰ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ