chia seeds ਰੋਜ ਸਵੇਰੇ ਇਕ ਚਮਚ ਪਾਣੀ ਵਿਚ ਘੋਲ ਲਓ ਮੋਟਾਪਾ-ਕਮਜ਼ੋਰੀ-ਖੂਨ ਦੀ ਕਮੀ ਸਰੀਰ ਤੋਂ ਦੂਰ ਰਹੇਗੀ

chia seeds ਰੋਜ਼ ਸਮੇਂ ਇਕ ਚਮਚ ਪਾਣੀ ਵਿੱਚ ਘੋਲ ਕੇ ਪੀ ਲਓ,ਤੁਹਾਡੇ ਸਰੀਰ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ਜਿਸ ਚੀਜ਼ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ chia seeds ਜੋ ਕਿ ਇੱਕ ਪ੍ਰਕਾਰ ਦੀ ਤੀਲਾਂ ਵਰਗੇ ਦਾਣੇ ਹੁੰਦੇ ਹਨ ਜੇਕਰ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ ਮੋਟਾਪਾ ਦੂਰ ਹੋ ਦਿੰਦਾ ਹੈ ਚਮੜੀ ਉੱਤੇ ਨਵੀਂ ਰੌਣਕ ਆ ਜਾਂਦੀ ਹੈ ਹਰੇਕ ਪ੍ਰਕਾਰ ਦੀ ਸਮੱਸਿਆ ਕਮਜ਼ੋਰੀ ਦੂਰ ਹੁੰਦੀ ਹੈ ਤਿੱਨ ਫੈਟੀ ਐਸਿਡ ਐਂਟੀਓਕਸੀਡੈਂਟ ਕੈਲਸ਼ੀਅਮ

ਮੈਗਨੀਸ਼ੀਅਮ ਮੈਂਗਨੀਜ਼ ਤੇ ਹੋਰ ਕਈ ਸਾਰੇ ਪੋਸ਼ਕ ਤੱਤ.ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ ਇਹ ਸਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਨੂੰ ਦੂਰ ਕਰਨ ਦੇ ਲਈ ਦਿਸ਼ਾ ਨਿਰਦੇਸ਼ ਖ਼ੂਨ ਦੀ ਸਰਕੂਲੇਸ਼ਨ ਠੀਕ ਕਰਨ ਵੇਲੇ ਬਹੁਤ ਸਾਰੇ ਤੱਤ ਸਾਨੂੰ ਮਿਲ ਜਾਂਦੇ ਹਨ ਅਤੇ ਮੋਟਾਪਾ ਖ਼ਤਮ ਹੁੰਦਾ ਹੈ ਅਤੇ ਇਸ ਨਾਲ ਤੁਹਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਵੀ ਸਹੀ ਰਹਿੰਦਾ ਹੈ ਅਤੇ ਜਦੋਂ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਤੁਸੀਂ ਇਸ ਨੂੰ ਇੱਕ ਚਮਚ ਦੀ ਮਾਤਰਾ ਵਿੱਚ ਲੈ ਲੈਣਾ ਹੈ ਅਤੇ ਅੱਧੇ ਪੌਣੇ

ਘੰਟੇ ਲਈ ਤੁਸੀਂ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਦੇਸ਼ ਵਿੱਚ ਚੰਗੀ ਤਰ੍ਹਾਂ ਘੁਲ ਮਿਲ ਜਾਵੇਗਾ ਅਤੇ ਉਸ ਤੋਂ ਬਾਅਦ ਤੁਸੀਂ chia seeds ਦਾ ਸੇਵਨ ਕਰ ਲੈਣਾ ਹੈ ਪਾਣੀ ਪੀ ਲੈਣਾ ਹੈ. ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ ਇਸ ਦੇ ਸੇਵਨ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਉਪਰ ਆਈ ਹੋਈ ਸੋਚ ਵੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ,ਸ੍ਰੀ ਸੋਜ਼ ਆਉਣੀ ਜੋ ਹੁੰਦੀ ਹੈ ਸਰੀਰ ਦੇ ਉੱਪਰ ਉਹ ਬਿਲਕੁਲ ਖ਼-ਤ-ਮ ਹੋ ਜਾਂਦੀ ਹੈ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਰੋ-ਗਾਂ ਤੋਂ ਦੂਰ ਰਹਿੰਦਾ ਹੈ

ਅਤੇ ਅੱਖਾਂ ਨੂੰ ਤਾਕਤ ਮਿਲਦੀ ਹੈ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ.ਇਸ ਤਰ੍ਹਾਂ ਤੁਸੀਂ ਇਸ ਦਾ ਸੇਵਨ ਸੀਮਤ ਮਾਤਰਾ ਦੇ ਵਿੱਚ ਹੀ ਕਰਨਾ ਹੈ ਤੁਸੀਂ ਇਸ ਦਾ ਸੇਵਨ ਇੱਕ ਦਿਨ ਛੱਡ ਕੇ ਕਰ ਸਕਦੇ ਹੋ ਜਾਂ ਫਿਰ ਹਫਤੇ ਦੇ ਵਿਚ ਤਿੰਨ ਵਾਰੀ ਤੇ chia seeds ਦਾ ਇਸਤੇਮਾਲ ਕਰ ਸਕਦੇ ਹੋ ਜੋ ਕਿ ਤੁਹਾਡੇ ਸਰੀਰ ਦੇ ਵਿੱਚੋਂ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਦੂਰ ਕਰਨ ਦੇ ਲਈ ਮਦਦ ਕਰਦਾ ਹੈ.ਪਰ ਜੇਕਰ ਤੁਹਾਨੂੰ ਕੁੱਜਾ ਦੀ ਸੱ-ਮ-ਸਿ-ਆ ਪੈਦਾ ਹੋ ਰਹੀ ਹੈ ਤਾਂ ਤੁਸੀਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਹੈ

ਅਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਸਰੀਰ ਵਿਚ ਕਮਜ਼ੋਰੀ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਵੀ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ.ਇਹ ਚੀਆ ਸੀਡ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਤੇ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਕਰਦੇ ਰਹੋਗੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜੋ ਕਿ ਥੱਲੇ ਵੀਡੀਓ ਦੇ ਵਿੱਚ ਦੱਸੀਆਂ ਗਈਆਂ ਹਨ ਤੁਸੀਂ ਵੀਡੀਓ ਨੂੰ ਦੇਖ ਕੇ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਦੂਰ ਕਰ ਸਕਦੇ ਹੋ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *