ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋ ਸਿੰਘ ਜੀ ਸਮੂਹ ਸ਼ਹੀਦ ਫੌਜਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਕਰਦੇ ਆਂ ਖਾਲਸਾ ਜੀ ਜਦੋਂ ਅਸੀਂ ਸੱਚੇ ਮਨ ਅਰਦਾਸ ਕਰਦੇ ਹਾਂ ਪਰਮਾਤਮਾ ਤੇ ਭਰੋਸਾ ਰੱਖਦਿਆਂ ਤੋਂ ਆਪਣੇ ਬੱਚਿਆਂ ਦੇ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦਿੰਦੇ ਹਮੇਸ਼ਾ ਆਪਣੇ ਬੱਚਿਆਂ ਤੇ ਕਿਰਪਾ ਕਰਦੇ ਨੇ ਸੱਚੇ ਮਨ ਨਾਲ ਅਰਦਾਸ ਕਰਿਆ ਕਰੋ ਖਾਲਸਾ ਜੀ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਹੋਣ ਤੁਹਾਨੂੰ ਕੋਈ ਵੀ ਰਾਸਤਾ ਨਜ਼ਰ ਨਾ ਆਵੇ ਤਾਂ ਤੁਸੀਂ ਸੱਚੇ ਮਨ ਨਾਲ ਅਰਦਾਸ ਕਰਿਆ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਧੰਨ ਗੁਰੂ ਰਾਮਦਾਸ ਜੀ ਅੱਗੇ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਜਦੋਂ ਤੁਸੀਂ ਹਰ ਪਾਸਿਓਂ ਹਾਰ ਜਾਵੋ ਤੁਹਾਡੀ ਜ਼ਿੰਦਗੀ ਦਾ ਉਲਝਿਆ ਹੋਇਆ
ਕੇਸ ਕੋਈ ਵੀ ਫੜਨ ਨੂੰ ਹੀ ਤਿਆਰ ਨਾ ਹੋਵੇ ਸ੍ਰੀ ਅੰਮ੍ਰਿਤਸਰ ਵਿਖੇ ਧੰਨ ਗੁਰੂ ਰਾਮਦਾਸ ਜੀ ਦੇ ਦਫਤਰ ਪਹੁੰਚ ਜਾਇਓ ਉਥੇ ਜਿਸ ਦਾ ਵੀ ਕੇਸ ਧੰਨ ਗੁਰੂ ਰਾਮਦਾਸ ਜੀ ਦੇ ਹੱਥਾਂ ਵਿੱਚ ਚਲਾ ਜਾਂਦਾ ਰੱਬ ਦੀ ਕਚਹਿਰੀ ਵਿੱਚ ਪਹਿਲੀ ਤਰੀਕ ਸੀ ਉਸਦੀ ਜਿੱਤ ਹੋ ਜਾਂਦੀ ਆ ਕਿਉਂਕਿ ਰੁਤਬਾ ਹੀ ਬੜਾ ਉੱਚਾ ਧੰਨ ਗੁਰੂ ਰਾਮਦਾਸ ਜੀ ਦਾ ਹਮੇਸ਼ਾ ਪਰਮਾਤਮਾ ਤੇ ਭਰੋਸਾ ਰੱਖੋ ਕਦੇ ਵੀ ਡੋਲੋ ਨਾ ਜਦੋਂ ਪਰਮਾਤਮਾ ਤੇ ਤੁਸੀਂ ਭਰੋਸਾ ਰੱਖਦੇ ਹੋ ਸਭ ਕੁਝ ਪਰਮਾਤਮਾ ਤੇ ਛੱਡ ਦਿੰਨੇ ਹੋ ਤਾਂ ਪਰਮਾਤਮਾ ਆਪਣੇ ਬੱਚਿਆਂ ਤੇ ਕਦੇ ਵੀ ਕੋਈ ਵੀ ਮਾੜਾ ਨਹੀਂ ਹੋਣ ਦਿੰਦੇ ਆਪਣੇ ਬੱਚਿਆਂ ਨਾਲ ਇਸ ਲਈ ਹਮੇਸ਼ਾ ਸੱਚੇ ਮਨ ਨਾਲ ਅਰਦਾਸ ਕਰਿਆ ਕਰੋ ਖਾਲਸਾ ਜੀ ਅੱਜ ਦੀ ਇਹ ਹੱਡ ਬੀਤੀ ਇੱਕ ਇੱਕ ਵੀਰ ਦੀ ਵੀਰ ਨੇ ਦੱਸਣਾ ਕੀਤੀ ਹ ਜੋ ਦੱਸਦੇ ਨੇ ਕਿਵੇਂ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਉਹਨਾਂ ਨੂੰ ਦਾਤਾਂ ਮਿਲੀਆਂ
ਖਾਲਸਾ ਜੀ ਉਹ ਵੀਰ ਦੱਸਦੇ ਨੇ ਕਿ ਉਹ ਵਧੀਆ ਪਰਿਵਾਰ ਵਿੱਚੋਂ ਸੀ ਉਹਨਾਂ ਦਾ ਕੰਮਕਾਰ ਸਾਰਾ ਬਹੁਤ ਵਧੀਆ ਸੀ। ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਵਧੀਆ ਪੜਾਈ ਲਿਖਾਈ ਕਰਾਈ ਸੀ ਤੇ ਉਹਨਾਂ ਨੇ ਪੌਦੀਆ ਪੜ੍ਹ ਲਿਖ ਕੇ ਉਹਨਾਂ ਨੂੰ ਇੱਕ ਸਰਕਾਰੀ ਜੋਬ ਬੈਂਕ ਵਿੱਚ ਮਿਲ ਗਈ ਸੀ ਤੇ ਕਹਿੰਦੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੋਇਆ ਜਦੋਂ ਉਹਨਾਂਅਸੀਂ ਤੇ ਉਹਨਾਂ ਨੇ ਪੌਦੀਆ ਪੜ੍ਹ ਲਿਖ ਕੇ ਉਹਨਾਂ ਨੂੰ ਇੱਕ ਸਰਕਾਰੀ ਜੋਬ ਬੈਂਕ ਵਿੱਚ ਮਿਲ ਗਈ ਸੀ ਤੇ ਕਹਿੰਦੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੋਇਆ ਜਦੋਂ ਉਹਨਾਂ ਨੂੰ ਵਿਆਹ ਲਈ ਵੀ ਉਹਨਾਂ ਨੂੰ ਲੜਕੀ ਵਧੀਆ ਪਰਿਵਾਰ ਚੋਂ ਮਿਲ ਗਈ ਉਹ ਲੜਕੀ ਵੀ ਸਰਕਾਰੀ ਜੋਬ ਤੇ ਜਾਨੀ ਟੀਚਰ ਸੀ ਉਹ ਇੱਕ ਤੇ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸਦਾ ਕਿ ਸਾਡਾ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਸੀ
ਮੇਰਾ ਘਰ ਪਰਿਵਾਰ ਸਭ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਕਹਿੰਦੇ ਵੀ ਪਰ ਜਦੋਂ ਕੁਝ ਸਮਾਂ ਲੰਘਿਆ ਅਸੀਂ ਬੱਚੇ ਬਾਰੇ ਸੋਚਣ ਲੱਗੇ ਕਹਿੰਦੇ ਵੀ ਜਦ ਅਸੀਂ ਬੱਚੇ ਵਾਲੇ ਸੋਚਣ ਲੱਗੇ ਤਾਂ ਵੀ ਮੈਂ ਪਤਾ ਨਹੀਂ ਕੀ ਗੱਲ ਵੀ ਜਾਨੀ ਸਾਡੇ ਬੱਚਾ ਨਹੀਂ ਸੀ ਹੋ ਰਿਹਾ ਵੀ ਪਹਿਲਾਂ ਤਾਂ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਹੋ ਜਾਵੇਗਾ ਪਰ ਜਿਉਂ ਜਿਉਂ ਟਾਈਮ ਲੰਘਦਾ ਗਿਆ ਮੇਰੇ ਮਾਤਾ ਵੀ ਕਹਿਣ ਲੱਗੇ ਤਾਂ ਕਹਿੰਦੇ ਵੀ ਜਦੋਂ ਅਸੀਂ ਡਾਕਟਰ ਕੋਲ ਗਏ ਤਾਂ ਵੀ ਡਾਕਟਰਾਂ ਨੇ ਕਿਹਾ ਵੀ ਤੁਹਾਨੂੰ ਆਹ ਰਿਪੋਰਟਾਂ ਵਗੈਰਾ ਕਰਾਉਣੀਆਂ ਪੈਣਗੀਆਂ ਕਹਿੰਦੇ ਜੋ ਜੋ ਵੀ ਉਹ ਦੱਸਦੇ ਸੀ ਕਰਾਉਂਦੇ ਜਿਹੜੀ ਵੀ ਉਹ ਦਵਾਈ ਦੱਸਦੇ ਅਸੀਂ ਖਾਂਦੇ ਪਰ ਫਿਰ ਵੀ ਕੋਈ ਫਰਕ ਨਾ ਪਿਆ ਕਹਿੰਦਾ
ਸ ਤਰ੍ਹਾਂ ਕਰਦੇ ਕਰਦੇ ਕਾਫੀ ਸਾਲ ਲੰਘ ਗਏ ਕਹਿੰਦੇ ਫਿਰ ਤੁਹਾਨੂੰ ਪਤਾ ਵੀ ਖਾਲਸਾ ਜੀ ਵੀ ਮਨ ਬਹੁਤ ਭਟਕ ਜਾਂਦਾ ਕਹਿੰਦੇ ਵੀ ਮੇਰੇ ਮਾਤਾ ਨੂੰ ਵੀ ਉਹਨਾਂ ਦੇ ਜੋ ਵੀ ਉਹ ਕਿਸੇ ਦੇ ਘਰ ਜਾਂਦੇ ਵੀ ਸਾਡੇ ਨਾਲ ਵਾਲੇ ਜੋ ਵੀ ਉਹਨਾਂ ਨੂੰ ਦੱਸਦੇ ਵੀ ਤੁਸੀਂ ਇੱਥੇ ਚਲੇ ਜਾਓ ਜਾ ਪੁੱਛਿਆ ਦੇਣ ਵਾਲੇ ਕੋਲ ਚਲੇ ਜਾਓ ਕਹਿੰਦੇਬੰਦਾ ਕਹਿੰਦੇ ਵੀ ਮੇਰੇ ਮਾਤਾ ਨੂੰ ਵੀ ਉਹਨਾਂ ਦੇ ਜੋ ਵੀ ਉਹ ਕਿਸੇ ਦੇ ਘਰ ਜਾਂਦੇ ਵੀ ਸਾਡੇ ਨਾਲ ਵਾਲੇ ਜੋ ਵੀ ਉਹਨਾਂ ਨੂੰ ਦੱਸਦੇ ਵੀ ਤੁਸੀਂ ਇੱਥੇ ਚਲੇ ਜਾਓ ਜਾਂ ਪੁੱਛਿਆ ਦੇਣ ਵਾਲੇ ਕੋਲੇ ਚਲੇ ਜਾਓ ਕਹਿੰਦੇ ਮੇਰੇ ਮਾਤਾ ਨੇ ਜਿਵੇਂ ਕਹਿਣਾ ਉਹਨਾਂ ਨੇ ਮੇਰੀ ਮਾਤਾ ਨੇ ਉਹ ਵੀ ਕਰਨਾ ਵੀ ਮੇਰੀ ਮਾਤਾ ਨੇ ਘਰ ਆ ਕੇ ਸਾਨੂੰ ਉਵੇਂ ਕਹਿਣਾ ਕਹਿੰਦੇ ਮੇਰੀ ਘਰਵਾਲੀ ਨੇ ਵੀ ਉਵੇਂ ਕਰ ਮੰਨ ਲੈਣੀ ਵੀ ਕੀ ਪਤਾ ਸਾਡੀ ਸੁਣੀ ਜਾਵੇ ਕਹਿੰਦੇ ਅਸੀਂ ਬਹੁਤ
ਚਲ ਪਿਆ ਵਿਚ ਵਿਸ਼ਵਾਸ ਰੱਖਿਆ ਕਿਉਂਕਿ ਸਾਨੂੰ ਇਹ ਸੀ ਵੀ ਚਲੋ ਕਿਸੇ ਪਾਸੇ ਉਹ ਸਹੀ ਵੀ ਸਾਨੂੰ ਵੀ ਬੱਚਾ ਮਿਲ ਜਾਵੇ ਇਸ ਤਰ੍ਹਾਂ ਕਰਕੇ ਉਹ ਵੀਰ ਦੱਸਦਾ ਵੀ ਅਸੀਂ ਬਹੁਤ ਭਟਕੇ ਪਰ ਕਹਿੰਦੇ ਸਾਨੂੰ ਕਿਤੋਂ ਵੀ ਮਤਲਬ ਕੋਈ ਵੀ ਫਰਕ ਨਾ ਪਿਆ ਸਾਡੇ ਬੱਚਾ ਨਾ ਹੋਇਆ ਕਹਿੰਦੇ ਬਹੁਤ ਜਿਆਦਾ ਭਟਕਣ ਤੋਂ ਬਾਅਦ ਵੀ ਬਹੁਤ ਜਿਆਦਾ ਜਦੋਂ ਅਸੀਂ ਸਾਰੇ ਕਿਤੇ ਕੋਸ਼ਿਸ਼ਾਂ ਵਗੈਰਾ ਕਰ ਲਈਆਂ ਕਹਿੰਦੇ ਵੀ ਪਰ ਫਿਰ ਵੀ ਸਾਡੇ ਬੱਚਿਆਂ ਨਾਲ ਹੋਇਆ ਤਾਂ ਅਸੀਂ ਥੱਕ ਗਏ ਮੇਰੇ ਮਾਤਾ ਪਿਤਾ ਸਭ ਬਹੁਤ ਦੁਖੀ ਰਹਿਣ ਲੱਗੇ ਵੀ ਵਿਆਹ ਹੋ ਗਿਆ ਇੰਨੇ ਸਾਲ ਹੋ ਗਏ ਤੇ ਲੋਕਾਂ ਦੇ ਤਾਨੇ ਮਾਣੇ ਬਣਜਣ ਲੱਗ ਪਏ ਉਹ ਕਹਿੰਦਾ ਲੋਕ ਸਾਨੂੰ ਤਾਨੇ ਮਾਰਨ ਲੱਗ ਪਏ ਕੋਈ ਵੀ ਸਾਡੇ ਨਾਲ ਗੱਲ ਨਹੀਂ ਸੀ ਕਰਦਾ ਜਾਂ ਸਾਨੂੰ ਜਾਣ ਬੁੱਝ ਕੇ ਜੋ ਵੀ ਗੱਲਾਂ ਕਰਦਾ ਰਿਸ਼ਤੇਦਾਰ ਜੋ ਸਾਡੇ ਸੀ ਵੀ
ਜੋ ਸਾਡੇ ਇਥੇ ਮਤਲਬ ਸਰੀਕ ਸੀ ਸਾਡੇ ਉਹ ਵੀ ਸਾਨੂੰ ਤਾਨੇ ਮਹਿਰੇ ਮਹਿਣੇ ਮਾਰਨ ਲੱਗ ਪਏ ਕਹਿੰਦਾ ਅਜਿਹਾ ਹੋਣ ਲੱਗ ਪਿਆ ਕਿ ਮੇਰੇ ਘਰੋਂ ਨਿਕਲਣਾ ਬਾਹਰ ਮੁਸ਼ਕਿਲ ਹੋ ਗਿਆ ਸਾਡਾ ਵੀ ਮੇਰੇ ਮਾਤਾ ਪਿਤਾ ਉਹ ਵੀ ਦੁਖੀ ਰਹਿਣ ਲੱਗ ਪਏ ਕਿਸੇ ਦੇ ਆਉਂਦੇ ਜਾਂਦੇ ਨਹੀਂ ਸੀ ਕਹਿੰਦੇ ਸਾਡੇ ਹਾਲਾਤ ਬਹੁਤ ਮਾੜੇ ਹੋਣ ਲੱਗ ਪਏ। ਕਹਿੰਦਾ ਫਿਰ ਇੱਕ ਦਿਨ ਕਹਿੰਦਾ ਵੀ ਮੈਂ ਵੀ ਮਤਲਬ ਮੈਨੂੰ ਵੀ ਫੋਨ ਤੇ ਮੈਂ ਦੇਖਿਆ ਵੀ ਬਾਬਾ ਦੀਪ ਸਿੰਘ ਜੀ ਬਾਰੇ ਸੁਣਿਆ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਕਹਿੰਦਾ ਵੀ ਮੈਂ ਜਾਣਦਾ ਫੈਸਲਾ ਕਰ ਲਿਆ ਸੁਣ ਕੇ ਕਹਿੰਦਾ ਮੈਂ ਅਗਲੇ ਦਿਨ ਹੀ ਆਪਣੀ ਘਰਵਾਲੀ ਨੂੰ ਲੈ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣ ਦਾ ਫੈਸਲਾ ਕਰ ਲਿਆ ਅਗਲੇ ਦਿਨ ਹੀ ਅਸੀਂ ਚੱਲ ਪਏ ਕਹਿੰਦਾ
ਸਭ ਤੋਂ ਪਹਿਲਾਂ ਅਸੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਗਏ ਉੱਥੇ ਜਾ ਕੇ ਅਸੀਂ ਸਰੋਵਰ ਚ ਇਸ਼ਨਾਨ ਕੀਤਾ ਮੇਰੀ ਘਰਵਾਲੀ ਨੇ ਵੀ ਇਸ਼ਨਾਨ ਕੀਤਾ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਅਸੀਂ ਉੱਥੇ ਪਾਠ ਕੀਤਾ ਜੋ ਵੀ ਸਾਤੋਂ ਵੀ ਬਣਿਆ ਸੀ ਉਵੇਂ ਸੇਵਾ ਕੀਤੀ ਤੇ ਉਸ ਤੋਂ ਬਾਅਦ ਅਸੀਂ ਸੱਚੇ ਮਨ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਗੇ ਝੋਲੀ ਅੱਡ ਕੇ ਕਹਿੰਦੇ ਅਰਦਾਸ ਕੀਤੀ ਝੋਲੀ ਅੱਡ ਕੇ ਅਰਦਾਸ ਕੀਤੀ ਕਹਿੰਦਾ ਅਸੀਂ ਨੰਗੇ ਪੈਰ ਗਏ ਤਾਂ ਅਸੀਂ ਵੀ ਗੱਡੀ ਚ ਸੀ ਪਰ ਅਸੀਂ ਨੰਗੇ ਪੈਰ ਗਏ ਵੀ ਅੱਜ ਅਸੀਂ ਪਰਮਾਤਮਾ ਤੋਂ ਕੁਝ ਮੰਗਣ ਚੱਲੇ ਆਂ ਝੋਲੀ ਅੱਡ ਕੇ ਮੰਗਣ ਚੱਲੇ ਆ ਅਸੀਂ ਕੋਈ ਅਮੀਰ ਨਹੀਂ ਚੱਲੇ ਉੱਥੇ ਵੀ ਅਸੀਂ ਤਾਂ ਇੱਕ ਦਾਤ ਮੰਗਣ ਚੱਲੇ ਆ ਪਰਮਾਤਮਾ ਤੋਂ ਨੀਵੇਂ ਹੋ ਕੇ ਵੀ ਅਸ ਤਾਂ ਕੁਝ ਨਹੀਂ ਪਰਮਾਤਮਾ ਮੂਹਰੇ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਵੀ ਅਸੀਂ ਬਾਬਾ ਜੀ ਅੱਗੇ
ਅਰਦਾਸ ਕੀਤੀ ਵੀ ਸਾਨੂੰ ਇੱਕ ਪੁੱਤ ਦੀ ਚਾਹੇ ਪੁੱਤ ਚਾਹੇ ਧੀ ਵੀ ਸਾਨੂੰ ਦਾਤ ਦੇ ਦਿਓ ਬੱਚੇ ਦੀ ਵੀ ਅਸੀਂ ਅਰਦਾਸ ਕੀਤੀ ਕਹਿੰਦਾ ਅਸੀਂ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਵੀ ਇਸੇ ਤਰ੍ਹਾਂ ਅਰਦਾਸ ਕੀਤੀ ਉਹ ਵੀਰ ਦੱਸਦਾ ਕਿ ਅਰਦਾਸ ਕਰਕੇ ਉਸ ਤੋਂ ਬਾਅਦ ਵੀ ਮਤਲਬ ਜਦੋਂ ਅਸੀਂ ਆਪਦੀ ਦਵਾਈ ਵਗੈਰਾ ਸ਼ੁਰੂ ਕੀਤੀ ਤੇ ਅਰਦਾਸ ਕਰਕੇ ਆ ਕੇ ਉਸ ਤੋਂ ਬਾਅਦ ਵੀ ਜਿਹੜਾ ਮਹੀਨਾ ਮਤਲਬ ਸਾਡਾ ਵੀ ਪੂਰਾ ਹੋਇਆ ਜਦੋਂ ਵੀ ਮੇਰੀ ਵਾਈਫ ਨੇ ਜਦੋਂ ਉਹਦਾ ਮਤਲਬ ਟੈਸਟ ਵਗੈਰਾ ਹੋਣੇ ਸੀ ਵੀ ਜਦੋਂ ਅਸੀਂ ਉਸੇ ਮਹੀਨੇ ਟੈਸਟ ਕਰਵਾਏ ਤਾਂ ਮੇਰੀ ਵਾਈਫ ਦੇ ਬੱਚਾ ਹੋਣ ਵਾਲਾ ਸੀ ਮੇਰੀ ਵਾਈਫ ਪ੍ਰੈਗਨੈਂਟ ਹੋ ਗਈ ਸੀ ਕਹਿੰਦਾ ਅਸੀਂ ਇੰਨੇ ਜਿਆਦਾ ਸਾਰਾ ਪਰਿਵਾਰ ਖੁਸ਼ ਹੋਏ ਸਾਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਵੀ ਕਿੱਥੇ ਅਸੀਂ ਇਨੀਆਂ ਥਾਵਾਂ ਤੇ ਭਟਕ ਰਹੇ ਸੀ ਇੰਨੇ ਥਾਵਾਂ
ਤੇ ਅਸੀਂ ਇੰਨਾ ਕੁਝ ਕੀਤਾ ਪਰ ਕਿਤੋਂ ਸਾਡਾ ਕੁਝ ਨਹੀਂ ਬਣਿਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਅਸੀਂ ਸੱਚੇ ਮਨ ਨਾਲ ਅਰਦਾਸ ਕੀਤੀ ਸਰੋਵਰ ਚ ਇਸ਼ਨਾਨ ਕੀਤਾ ਪਾਠ ਕੀਤਾ ਸੇਵਾ ਕੀਤੀ ਪਰਮਾਤਮਾ ਨੇ ਸਾਡੀ ਝੋਲੀ ਭਰ ਦਿੱਤੀ ਸਾਡੀ ਅਰਦਾਸ ਨੂੰ ਸੁਣਿਆ ਉਹ ਵੀਰ ਦੱਸਦਾ ਉਸ ਦਿਨ ਤੋਂ ਬਾਅਦ ਅਸੀਂ ਆਪਣੇ ਘਰ ਵਿੱਚ ਜੋ ਵੀ ਪਹਿਲਾਂ ਕਿਸੇ ਪੁੱਛਿਆ ਤੇ ਕਿਸੇ ਦਾ ਵੀ ਕੁਝ ਵੀ ਕਦੇ ਵੀ ਕੁਝ ਨਹੀਂ ਕਿਸੇ ਦੀ ਦੀ ਕੋਈ ਵੀ ਗੱਲ ਮੰਨੀ ਨਾ ਕਰੀ ਅਸੀਂ ਸੱਚੇ ਮਨ ਨਾਲ ਧੰਨ ਗੁਰੂ ਰਾਮਦਾਸ ਜੀ ਦੇ ਦਰ ਦਰ ਜੁੜ ਗਏ ਸਾਡੇ ਘਰ ਵਿੱਚ ਸਾਰਾ ਪਰਿਵਾਰ ਸਾਡਾ ਪਾਠ ਕਰਨ ਲੱਗ ਪਿਆ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਅਸੀਂ ਜਾਂਦੇ ਕਹਿੰਦੇ ਉਸ ਤੋਂ ਬਾਅਦ ਸਭ ਕੁਝ ਸਹੀ ਹੋਇਆ ਸਹੀ ਹੋਣ ਦੇ ਬਾਅਦ ਜਦੋਂ ਸਹੀ ਸਮਾਂ ਆਇਆ ਤਾਂ ਸਾਡੇ ਘਰ ਦੋ ਬੱਚਿਆਂ ਨੇ ਜਨਮ ਲਿਆ
ਇੱਕ ਪੁੱਤਰ ਨੇ ਇੱਕ ਧੀ ਨੇ ਸਾਨੂੰ ਰੱਬ ਨੇ ਦੋ ਦਾਤਾਂ ਦਿੱਤੀਆਂ ਖੁਸ਼ੀ ਨਾਲ ਇਸ ਤਰ੍ਹਾਂ ਖਾਲਸਾ ਜੀ ਜਦੋਂ ਪਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਆ ਜਦੋਂ ਡਾਕਟਰ ਵੀ ਜਵਾਬਦੇ ਜਾਂਦੇ ਨੇ ਨਾ ਤਾਂ ਪਰਮਾਤਮਾ ਦਾ ਦਰ ਉੱਥੇ ਉਹ ਵੀ ਚਮਤਕਾਰ ਹੋ ਜਾਂਦਾ ਜੋ ਡਾਕਟਰ ਵੀ ਜਵਾਬ ਦੇ ਜਾਣ ਵੱਡੇ ਵੱਡੇ ਇਸ ਲਈ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਅਰਦਾਸ ਕਰਿਆ ਕਰੋ ਕਦੇ ਵੀ ਡੋਲਿਆ ਨਾ ਕਰੋ ਜਦੋਂ ਅਸੀਂ ਪਰਮਾਤਮਾ ਤੇ ਭਰੋਸਾ ਰੱਖਦੇ ਆਂ ਨਾ ਤਾਂ ਪਰਮਾਤਮਾ ਆਪਣੇ ਬੱਚਿਆਂ ਨਾਲ ਕਦੇ ਵੀ ਬੁਰਾ ਨਹੀਂ ਹੋਣ ਦਿੰਦੇ ਉਹ ਆਪਣੇ ਬੱਚਿਆਂ ਤੇ ਬਹੁਤ ਜਲਦੀ ਕਿਰਪਾ ਕਰਦੇ ਨੇ ਖਾਲਸਾ ਜੀ ਹਮੇਸ਼ਾ ਸੱਚੇ ਮਨ ਨਾਲ ਅਰਦਾਸ ਕਰਿਆ ਕਰੋ ਪਤਾ ਨਹੀਂ
ਸਾਡੀ ਕਿਹੜੇ ਦਿਨ ਦੀ ਕੀਤੀ ਹੋਈ ਅਰਦਾਸ ਕਬੂਲ ਹੋ ਜਾਣੀ ਆ ਕਿਹੜੇ ਦਿਨ ਦੀ ਕੀਤੀ ਹੋਈ ਅਰਦਾਸ ਸਾਡੀ ਪਰਮਾਤਮਾ ਨੇ ਸੁਣ ਲੈਣੀ ਆ ਤੇ ਸਾਡੇ ਸਾਰੇ ਦੁੱਖ ਦੂਰ ਕਰ ਦੇਣੇ ਨੇ ਇਸ ਲਈ ਕਦੇ ਵੀ ਅਰਦਾਸ ਕਰਨੀ ਨਾ ਛੱਡਿਆ ਕਰੋ ਹਮੇਸ਼ਾ ਸੱਚੇ ਮਨ ਨਾਲ ਅਰਦਾਸ ਕਰਿਆ ਕਰੋ ਪਰਮਾਤਮਾ ਅੱਗੇ ਤੇ ਕਦੇ ਵੀ ਪਰਮਾਤਮਾ ਨੂੰ ਜੇ ਤੁਸੀਂ ਤੁਹਾਡਾ ਮਨ ਬਹੁਤ ਭਰਿਆ ਹੋਇਆ ਜਾਨੀ ਤੁਸੀਂ ਕੁਝ ਵੀ ਬੋਲ ਕੇ ਨਹੀਂ ਕਹਿ ਸਕਦੇ ਤਾਂ ਪਰਮਾਤਮਾ ਅੱਗੇ ਅੱਖਾਂ ਬੰਦ ਕਰਕੇ ਆਪਣਾ ਸਾਰਾ ਦਰਦ ਮਨ ਰਾਹੀ ਕਹਿ ਦਿਆ ਕਰੋ ਪਰਮਾਤਮਾ ਸਭ ਜਾਣਦੇ ਨੇ ਉਹ ਆਪਣੇ ਬੱਚਿਆਂ ਦੇ ਸਾਰੇ ਦੁੱਖ ਸੁੱਖ ਜਾਣਦੇ ਨੇ ਉਹ ਕਦੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਹੋਣ ਦਿੰਦੇ ਤੇ ਆਪਣੇ ਬੱਚਿਆਂ ਦੇ ਸਾਰੇ ਦੁੱਖ ਦੂਰ ਕਰ ਦਿੰਦੇ ਨੇ ਇਸ ਲਈ ਖਾਲਸਾ ਜੀ ਹਮੇਸ਼ਾ ਸੱਚੇ ਮਨ ਨਾਲ ਬਾਣੀ ਪੜ੍ਹਿਆ ਕਰੋ ਪਰਮਾਤਮਾ ਦਾ ਓਟ ਆਸਰਾ ਤੱਕਿਆ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ