ਧੰਨ ਬਾਬਾ ਬੁੱਢਾ ਜੀ ਗੁਰੂਘਰ ਜਾ ਕੇ ਆਹ ਕੰਮ ਕਰਨਾ ਸ਼ੁਰੂ ਕਰੋ ਦੇਖਣਾ ਹਰ ਇੱਛਾ ਪੂਰੀ ਹੋਵੇਗੀ 21 ਦਿਨ ਚ ਜਿੰਦਗੀ ਬਦਲ ਜਾਵੇਗੀ

ਧੰਨ ਧੰਨ ਬਾਬਾ ਬੁੱਢਾ ਜੀ ਕਮੈਂਟ ਬੋਕਸ ਵਿਚ “ਵਾਹਿਗੁਰੂ” ਜਰੂਰ ਲਿਖੋ ਜੀ।
ਸੰਗਤ ਜੀ ਆਪਣੀ ਵਿਸ਼ਾ ਹੈ ਕਿ ਰਾਤ ਨੂੰ ਸੌਣ ਲੱਗਿਆ ਆਪਣੇ ਬਿਸਤਰ ਤੇ ਲੇਟੇ ਲੇਟੇ ਇਹ ਪੰਜ ਗੱਲਾਂ ਆਪਾਂ ਵਾਹਿਗੁਰੂ ਜੀ ਦੇ ਨਾਲ ਕਰਨੀਆਂ ਹਨ ਇਹ ਗੱਲਾਂ ਸਾਡੇ ਜੀਵਨ ਚੰਗਾ ਪ੍ਰਭਾਵ ਪ੍ਰਭਾਵ ਪੈਂਦਾ ਹੈ। ਇਹ ਸਾਰੀ ਗੱਲ ਕਰਾਂਗੇ ਤਾਂ ਫਿਰ ਵੀਡੀਓ ਨੂੰ ਅੰਤ ਤੱਕ ਸੁਣਨਾ ਅਤੇ ਸਮਝਣਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ।

ਇਸ ਵੀਡਿਓ ਦੇ ਵਿੱਚ ਜਿਹੜੀਆਂ ਆਪਾਂ ਗੱਲਾਂ ਕਰਨੀਆਂ ਹਨ ਤਾਂ ਭੈਣ ਭਰਾਵਾਂ ਦੇ ਅੱਗੇ ਖ਼ਾਸ ਕਰਕੇ ਬੇਨਤੀ ਹੈ ਉਹ ਜ਼ਰੂਰ ਸੁਣਨ ਇਸ ਵੀਡਿਓ ਨੂੰ ਬੁਰਾ ਸੁਣਨ ਜੋ ਕਿਹ ਦਿੰਦੇ ਆ ਕਿ ਸਾਡੇ ਕੋਲ ਵਾਹਿਗੁਰੂ ਜੀ ਦੇ ਨਾਲ ਗੱਲਾਂ ਕਰਨ ਲਈ ਟਾਈਮ ਨਹੀਂ ਹੁੰਦਾ। ਤੇ ਅਸੀਂ ਕਿਹੜੇ ਵੇਲੇ ਗੁਰਬਾਣੀ ਪੜ੍ਹੀਏ ਕਿਹੜੇ ਵੇਲੇ ਅਸੀਂ ਗੁਰੂ ਦੇ ਨਾਲ ਜੁੜੀਏ ਤਾਂ ਅੱਜ ਦੀ ਇਹ ਵੀਡੀਓ ਉਹ ਜ਼ਰੂਰ ਵੇਖਣ ਕਿਉਕਿ ਆਪਾਂ ਦਿਨ ਭਰ ਦੇ ਵਿੱਚ ਭਾਵੇਂ ਟਾਈਮ ਨਹੀਂ ਕੱਢ ਸਕਦੇ।

ਪਰ ਰਾਤ ਨੂੰ ਸੌਣ ਲੱਗਿਆ ਜੇਕਰ ਅਸੀਂ ਇਹ ਪੰਜ ਗੱਲਾਂ ਵਾਹਿਗੁਰੂ ਜੀ ਦੇ ਨਾਲ ਕਰੀਏ। ਤਾਂ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਚੰਗਾ ਪ੍ਰਭਾਵ ਪੈਂਦਾ ਹੈ ਸਭ ਤੋਂ ਪਹਿਲਾਂ ਜਿਹੜੀ ਗੱਲ ਆਪਾਂ ਮਾਲਕ ਨਾਲ ਕਰਨੀ ਹੈ ਮਾਲਕ ਦਾ ਸ਼ੁਕਰਾਨਾ ਰਾਤ ਨੂੰ ਸੌਣ ਲੱਗਿਆ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰੀਏ। ਪੰਜਵੇਂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਅਸੀਂ ਹਰ ਸਵਾਸ ਨਾਲ ਗੁਰੂ ਜੀ ਦਾ ਸ਼ੁਕਰਾਨਾ ਕਰੀਏ। ਪਰ ਅਸੀਂ ਇੰਨੇ ਭਾਗਾਂ ਵਾਲੇ ਨਹੀਂ ਗਏ ਅਸੀਂ ਗੁਰੂ ਦਾ ਨਾਮ ਜਪੀਏ ਮਾਲਕ ਦੀ ਕਿਰਪਾ ਦੇ ਨਾਲ ਸ਼ੁਕਰਾਨਾ ਕਰ ਪਾਉਂਦੇ ਹਾ ਸਾਰੇ ਦਿਨ ਵਿੱਚ ਮਿਲੀਆਂ ਖੁਸ਼ੀਆਂ ਦੋ ਵਕਤ ਦੀ ਰੋਟੀ ਦਾ ਰਾਤ ਨੂੰ ਅਸੀਂ ਰੱਬ ਨੂੰ ਸ਼ੁਕਰਾਨਾ ਕਰ ਹੀ ਤਾਂ ਸਕਦੇ ਹਾਂ ਸ਼ੁਕਰਾਨਾ ਜਿਹੜਾ ਕਰ ਸਕਦੇ ਹਾਂ ਤੇ ਦੂਸਰਾ ਕੰਮ ਜਿਹੜਾ ਅਸੀਂ ਕਰਨਾ ਹੈ ਦਿਨ ਭਰ ਦੇ ਕੰਮ ਕਰਦਿਆਂ ਸਾਡੇ ਕੋਲੋਂ ਬਹੁਤ ਸਾਰੀਆਂ ਗ਼ਲਤੀਆਂ ਹੋ ਜਾਂਦੀਆਂ ਹਨ।

ਜਾਣੇ ਅਣਜਾਣੇ ਵਿੱਚ ਕਿਸੇ ਦਾ ਦਿਲ ਦਿਖਾਇਆ ਜਾਂਦਾ ਹੈ ਤੇ ਕਈ ਵਾਰ ਜਾਣ ਬੁੱਝ ਕੇ ਵੀ ਕਰਦੇ ਆ ਤੇ ਕਦੇ ਸਾਡੇ ਕੋਲੋਂ ਅਣਜਾਣ ਪੁਣੇ ਦੇ ਵਿੱਚ ਇਹ ਗਲਤੀਆਂ ਹੋ ਜਾਂਦੀਆਂ ਹਨ ਪਰ ਜੋ ਵੀ ਅਸੀਂ ਗਲਤੀਆਂ ਦਿਨ ਭਰ ਵਿੱਚ ਕਰਦੇ ਹਾਂ ਉਹਨਾਂ ਦੀ ਮਾਫੀ ਵਾਹਿਗੁਰੂ ਜੀ ਤੋਂ ਜਰੂਰ ਹੀ ਮੰਗਣੀ ਹੈ ਤੇ ਇਸ ਦੇ ਲਈ ਇਹ ਰਾਤ ਦਾ ਟਾਈਮ ਬਹੁਤ ਵਧੀਆ ਹੈ ਦਿਨ ਭਰ ਦੀਆਂ ਕੀਤੀਆਂ ਗਲਤੀਆਂ ਦੀ ਮਾਫੀ ਰਾਤ ਨੂੰ ਸੌਣ ਲੱਗਿਆਂ ਉਸ ਮਾਲਕ ਤੋਂ ਜਰੂਰ ਮੰਗੋ ਕਿਉਂਕਿ ਰਾਤ ਨੂੰ ਸੌਣ ਲੱਗਿਆਂ ਸਾਡੇ ਮਨ ਤੇ ਬਹੁਤ ਸਾਰੇ ਬੋਝ ਹੁੰਦੇ ਆ ਕਿ ਅਸੀਂ ਦਿਨੇ ਕਿਹੜੇ ਕਿਹੜੇ ਗਲਤ ਕੰਮ ਕਰ ਬੈਠੇ ਤੇ ਜੇਕਰ ਅਸੀਂ ਇਹ ਗਲਤੀ ਮੰਨ ਕੇ ਵਾਹਿਗੁਰੂ ਜੀ ਤੋਂ ਉਸ ਮਾਲਕ ਤੋਂ ਮਾਫੀ ਮੰਗਾਂਗੇ ਆਪਦੇ ਅੰਦਰ ਦੀ ਇਮਾਨਦਾਰੀ ਦੇ ਨਾਲ ਮਾਫੀ ਮੰਗਾਂਗੇ ਆਪਦੀ ਗਲਤੀ ਮੰਨਾਂਗੇ ਤਾਂ ਫਿਰ ਅਸੀਂ ਆਪਦੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕਰਦੇ ਆਂ ਤੇ ਸਾਨੂੰ ਮਾਫੀ ਮਿਲਣ ਦੀ ਜਿਹੜੀ ਗੁੰਜਾਇਸ਼ ਆ ਉਹ ਵੀ ਹੋਰ ਵੱਧ ਜਾਂਦੀ ਹ। ਕਿਉਂਕਿ ਪਰਮਾਤਮਾ ਜਾਨੀ ਜਾਣਾ ਉਹਨਾਂ ਨੂੰ ਹਰ ਗੱਲ ਦੱਸਣ ਦੀ ਲੋੜ ਨਹੀਂ ਪਰ ਫਿਰ ਵੀ ਜਦੋਂ ਅਸੀਂ ਆਪ ਦੇ ਮੂੰਹੋਂ ਆਪਦੀਆਂ ਕਬੂਲਦੇ ਆ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ

ਸਾਨੂੰ ਸਾਡੀ ਗਲਤੀ ਦਾ ਅਹਿਸਾਸ ਹੈ। ਕਿਉਂਕਿ ਦੁਨੀਆ ਤੇ ਅਜਿਹੇ ਲੋਕ ਵੀ ਹਨ ਜੋ ਗ਼ਲਤੀ ਕਰਕੇ ਮੰਨਦੇ ਨਹੀਂ ਤੀਸਰੀ ਗੱਲ ਆਪਾਂ ਜੋ ਪਰਮਾਤਮਾ ਦੇ ਨਾਲ ਕਰਨੀ ਹੈ। ਉਹ ਹੈ ਜੇ ਤੁਸੀਂ ਕਿਸੇ ਦਾ ਦਿਲ ਦੁਖਾਇਆ ਜਾਂ ਤੁਹਾਡਾ ਦਿਲ ਦੁਖਾ ਆਵੇ ਤੁਸੀਂ ਉੱਥੇ ਇਹ ਅਰਦਾਸ ਕਰਨੀ ਹੈ ਕਿ ਹੇ ਸੱਚੇ ਪਾਤਸ਼ਾਹ ਜੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ। ਮੈਂ ਕਿਸੇ ਦਾ ਦਿਲ ਦੁਖਾਇਆ ਹੈ। ਜਾਂ ਅੱਜ ਮੇਰਾ ਦਿਲ ਬੜਾ ਦੁਖੀ ਹੋਇਆ। ਵਾਹਿਗੁਰੂ ਜੀ। ਜੇ ਤੁਸੀਂ ਦਿਲ ਦੁਖਾਇਆ ਜਾਂ ਤੁਹਾਡਾ ਕਿਸੇ ਨੇ ਦਿਲ ਦੁਖਾਇਆ ਹੋਵੇ। ਤਾਂ ਤੁਸੀਂ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਮੇਰੇ ਕੋਲੋਂ ਕੋਈ ਗਲਤੀ ਨਾ ਹੋਵੇ। ਜੇ ਕਿਸੇ ਨੇ ਮੇਰਾ ਦਿਲ ਦੁਖਾਇਆ ਹੈ, ਜਾਂ ਅੱਜ ਮੇਰਾ ਦਿਲ ਬੜਾ ਦੁਖੀ ਹੋਇਆ। ਵਾਹਿਗੁਰੂ ਜੀ ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ। ਮੇਰੇ ਦਿਲ ਵਿੱਚ ਪ੍ਰਤੀ ਕੋਈ ਵੈਰ ਵਿਰੋਧ ਨਹੀਂ ਹੇ ਸੱਚੇ ਪਾਤਸ਼ਾਹ ਇਹ ਸਭ ਤੁਹਾਡੇ ਹੀ ਟੀਚੇ ਹਨ ਮੈਂ

ਇਸ ਲਈ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ ਤੁਸੀਂ ਵੀ ਉਹਨਾਂ ਤੇ ਆਪਣੀ ਕਿਰਪਾ ਕਰਨੀ ਕਿਉਂਕਿ ਸਾਧ ਸੰਗਤ ਜੀ ਅਸੀਂ ਤਾਂ ਆਪਦੇ ਲਫਜ਼ਾਂ ਨਾਲ ਹੀ ਮਾਫ਼ ਕਰਦੇ ਸਾਡੇ ਹੀ ਮਨ ਤੋਂ ਬੋਝ ਲਹਿੰਦਾ ਹੈ। ਤੇ ਮਾਫ਼ੀ ਦੇ ਨਾਲ ਸਾਡਾ ਹੀ ਭਲਾ ਹੁੰਦਾ ਹੈ ਕਿਉਂਕਿ ਦਿਨ ਭਰ ਵਿੱਚ ਬਹੁਤ ਨਿੱਕੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਹਨ। ਚੌਥੀ ਗੱਲ ਉਹ ਹੈ ਪਰਮਾਤਮਾ ਆਪ ਜੀ ਦੀ ਕਿਰਪਾ ਦੇ ਨਾਲ ਦਿਨ ਜਿਹੜਾ ਹੈ ਉਹ ਬਹੁਤ ਹੀ ਚੰਗਾ ਲੰਘਾ ਦੀ ਬਤੀਤ ਕਰਾਉਣੀ ਮੇਰੇ ਪਾਤਸ਼ਾਹ ਰਾਤ ਵੀ ਤੁਸੀਂ ਵਧੀਆ ਬਤੀਤ ਕਰਵਾਉਣੀ ਹੈ। ਬਾਕੀ ਤੁਸੀਂ ਵੀਡੀਓ ਵਿਚ ਵੇਖੋ…..ਕਮੈਂਟ ਬੋਕਸ ਵਿਚ ਵਾਹਿਗੁਰੂ ਜਰੂਰ ਲਿਖੋ ਜੀ।

Leave a Reply

Your email address will not be published. Required fields are marked *