ਇਸ਼ਨਾਨ ਹਰ ਇੱਕ ਮਨੁੱਖ ਆਪਣੇ ਸਰੀਰ ਦੀ ਸਫ਼ਾਈ ਲਈ ਕਰਦਾ ਹੈ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜੇਕਰ ਕੇਸੀ ਇਸ਼ਨਾਨ ਦੀ ਤਾਂ , ਬਹੁਤ ਸਾਰੇ ਲੋਕ ਦਿਨਾਂ ਦੇ ਹਿਸਾਬ ਦੇ ਨਾਲ ਕੇਸੀ ਇਸ਼ਨਾਨ ਕਰਦੇ ਹਨ । ਅਕਸਰ ਹੀ ਬੀਬੀਆਂ ਘਰਾਂ ਦੇ ਵਿੱਚ ਦਿਨਾਂ ਦਾ ਖਾਸ ਧਿਆਨ ਰੱਖ ਕੇ ਕੇਸੀ ਇਸ਼ਨਾਨ ਕਰਦੀਆਂ ਹਨ ਪਰ ।ਅੱਜ ਅਸੀਂ ਬੀਬੀਆਂ ਦੇ ਕੇਸੀ ਇਸ਼ਨਾਨ ਬਾਰੇ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਕੀ ਕਿੰਜ ਕੇਸੀ ਇਸ਼ਨਾਨ ਕਰਨ ਨਾਲ ਘਰ ਵਿਚ ਖੁਸ਼ੀਆਂ ਆਉਂਦੀਆਂ ਹਨ । ਉਸ ਲਈ ਬੀਬੀਆਂ ਨੂੰ
ਹਰ ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਨਾ ਹੈ ।ਕੇਸੀ ਇਸ਼ਨਾਨ ਕਰਨ ਤੋਂ ਬਾਅਦ ਵਾਹਿਗੁਰੂ ਦਾ ਨਾਮ ਜਪਣਾ ਹੈ । ਜੇਕਰ ਬੀਬੀਆਂ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਵਾਹਿਗੁਰੂ ਦਾ ਨਾਮ ਜਪਾਨ ਗਿਆ ਤਾਂ ਇਸ ਨਾਲ ਉਨ੍ਹਾਂ ਦਾ ਤਨ ਅਤੇ ਮਨ ਨਿ-ਰੋ-ਗੀ ਰਹੇਗਾ ।ਆਪਣੇ ਜੀਵਨ ਵਿੱਚ ਉਹ ਜੋ ਹਾਸਿਲ ਕਰਨਾ ਚਾਹੁੰਦੀਆਂ ਹਨ ਉਹ ਇੱਕ ਨਾ ਇੱਕ ਦਿਨ ਉਨ੍ਹਾਂ ਨੂੰ ਜ਼ਰੂਰ ਪ੍ਰਾਪਤ ਹੋ ਜਾਵੇਗਾ । ਇਸ ਲਈ ਦਿਨਾਂ ਵਾਲੀ ਵਹਿਮਾਂ ਭ-ਰ-ਮਾਂ ਤੋਂ ਬਾਹਰ ਨਿਕਲ ਕੇ ਹਰ ਰੋਜ਼ ਕੇਸੀ ਇਸ਼ਨਾਨ ਕਰੋ , ਅੰਮ੍ਰਿਤ ਵੇਲੇ ਉੱਠੋ ਪ੍ਰਮਾਤਮਾ ਦੀ ਬਾਣੀ ਦਾ ਪਾਠ ਕਰੋ ਪ੍ਰਮਾਤਮਾ ਨਾਲ ਜੁ-ੜ-ਨ ਦੀ ਕੋਸ਼ਿਸ਼ ਕਰੋ ,ਕਿਉਂਕਿ ਇਕ ਪਰਮਾਤਮਾ ਹੀ ਹੈ ਜੋ ਤੁਹਾਡੇ ਸਾਰੇ ਦੁੱ-ਖ ਹਰ ਲੈਣਗੇ ਤੇ
ਸਾਡੇ ਵਿਹੜੇ ਖ਼ੁਸ਼ੀਆਂ ਨਾਲ ਭਰ ਦੇਣਗੇ । ੲਿਸ ਤੋਂ ੲਿਲਾਵਾ ਜਿਸ ਸਮੇਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਇਸ਼ਨਾਨ ਕਰ ਰਹੇ ਹੋਵੋਗੇ ਨਾਲ ਹੀ ਵਾਹਿਗੁਰੂ ਦੀ ਬਾਣੀ ਦਾ ਜਾਪ ਕਰੋ ,ਅਜਿਹਾ ਕਰਨ ਦੇ ਨਾਲ ਜਿੱਥੇ ਘਰ ਦੇ ਵਿੱਚ ਸ-ਕਾ-ਰਾ-ਤ-ਮ-ਕ ਊ-ਰ-ਜਾ ਪੈਦਾ ਹੋਵੇਗੀ ਉੱਥੇ ਹੀ ਦੂਜੇ ਪਾਸੇ ਤੁਹਾਡਾ ਮਨ ਵੀ ਸ਼ਾਂਤ ਹੋਵੇਗਾ । ਸੋ ਜਿਹੜੀਆਂ ਬੀਬੀਆਂ ਆਪਣੀ ਘਰ ਦੀ ਖੁਸ਼ੀ ਤੇ ਤੰਦਰੁਸਤੀ ਚਾਹੁੰਦੀਆਂ ਹਨ ਉਹ ਬੀਬੀਆਂ ਅੱਜ ਤੋਂ ਹੀ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਵਾਹਿਗੁਰੂ ਦੀ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦੇਣ ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ