ਭਾਈ ਮਨੀ ਸਿੰਘ ਜੀ ਜਨਮ ਸਾਖੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨੀ ਸਿੰਘ ਜੀ ਦਾ ਜਨਮ ਰਾਜਪੂਤ ਘਰਾਣੇ ਦੇ ਮਾਈ ਦਾਸ ਪੁੱਤਰ ਭਾਈ ਬੱਲੂ ਦੇ ਘਰ ਮਾਤਾ ਪੱਧਰੀ ਭਾਈ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲਾ ਮੁਜਫਰਗੜ੍ਹ ਵਿੱਚ ਹੋਇਆ ਉਹਨਾਂ ਤੇ ਪਾਪਾ ਅਤੇ ਪਿਤਾ ਜੀ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਨ ਘਰ ਵਿੱਚ ਹਰ ਸਮੇਂ ਗੁਰੂ ਅਤੇ ਗੁਰਬਾਣੀ ਦੀ ਮਹਿਮਾ ਗਾਈ ਜਾਂਦੀ ਸੀ ਭਾਈ ਮਨੀ ਸਿੰਘ ਨੇ ਆਪਣੀ ਆਰੰਭਕ ਪੜ੍ਹਾਈ ਘਰ ਵਿੱਚ ਹੀ ਕੀਤੀ ਉਹ ਗੁਰਮੁਖੀ ਪੜਨਾ ਬੜੀ ਜਲਦੀ ਸਿੱਖ ਗਏ ਅਤੇ ਪੰਚ ਛੇ ਸਾਲ ਦੀ ਉਮਰ ਵਿੱਚ ਪਾਠ ਕਰਨਾ ਸਿੱਖ ਗਏ ਉਹਨਾਂ ਦੇ ਮਨ ਵਿੱਚ ਹਰ ਵੇਲੇ ਇਹ ਰੀਜ ਰਹਿੰਦੀ ਸੀ ਕਿ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਿਸ ਸਾਲ ਗੁਰੂ ਹਰਰਾਏ ਸਾਹਿਬ ਗੁਰ ਗੱਦੀ ਉੱਤੇ ਬੈਠੇ ਸਨ ਉਸੇ ਸਾਲ ਭਾਈ ਮਨੀ ਸਿੰਘ ਪੈਦਾ ਹੋਏ ਸਨ ਇੱਕ ਵਾਰ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਹਰਰਾਏ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਦਾ ਮਨ ਪੜਾਇਆ ਜਦ ਭਾਈ ਮਨੀ ਸਿੰਘ ਨੂੰ ਇਹ ਪਤਾ ਲੱਗਾ ਤਾਂ ਉਹਨਾਂ ਵੀ ਆਪਣੇ ਪਿਤਾ ਪਾਸ ਬੇਨਤੀ ਕੀਤੀ ਕਿ ਉਹ ਵੀ ਗੁਰੂ ਜੀ ਦੇ ਦਰਸ਼ਨ ਕਰਨ ਜਾਣ ਭਾਈ ਮਨੀ ਰਾਮ ਦੀ ਇੰਨੀ ਸ਼ਰਧਾ ਵੇਖ ਕੇ ਉਸਦੇ ਪਿਤਾ ਭਾਈ ਮਾਈ ਦਾਸ ਪੁੱਤਰ ਨੂੰ ਨਾ ਨਾ ਕਰ ਸਕੇ ਤੇ ਜਥੇ ਦੇ ਨਾਲ ਮਨੀਰਾਮ ਨੂੰ ਵੀ ਲੈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੁਝ ਦਿਨ ਬਾਅਦ ਜੱਥਾ ਕਿਰਤਪੁਰ ਸਾਹਿਬ ਪਹੁੰਚਿਆ ਉਹਨਾਂ ਉੱਥੇ ਜਾ ਕੇ ਵੇਖਿਆ ਕਿ ਕਿਰਤਪੁਰ ਵਿੱਚ ਬੜੀ ਰੌਣਕ ਸੀ ਅਤੇ ਬੜੀ ਦੂਰ ਦੂਰ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਸਨ ਗੁਰੂ ਜੀ ਦਾ ਅਤੁੱਤ ਲੰਗਰ ਚੱਲ ਰਿਹਾ ਸੀ ਅਤੇ ਸੰਗਤਾਂ ਲੰਗਰ ਛੱਕ ਕੇ ਤੰਬੂਆਂ ਵਿੱਚ ਆਰਾਮ ਕਰ ਰਹੀਆਂ ਸਨ। ਉਹਨਾਂ ਦੇ ਜੱਥੇ ਨੇ ਵੀ ਲੰਗਰ ਛਕਿਆ ਤੇ ਜੱਥੇ ਦੇ ਸਾਰੇ ਮਾਈ ਭਾਈ ਆਰਾਮ ਕਰਨ ਚਲੇ ਗਏ ਭਾਈ ਮਨੀ ਰਾਮ ਇਹ ਸਾਰਾ ਨਜ਼ਾਰਾ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਅਗਲੇ ਦਿਨ ਸਵੇਰੇ ਉਹ ਗੁਰੂ ਜੀ ਦੇ ਦਰਬਾਰ ਵਿੱਚ ਗਏ ਉਸ ਸਮੇਂ ਕਿਰਤਨੀਏ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਗੁਰੂ ਜੀ ਤਖਤ ਉੱਤੇ ਬੈਠੇ ਸਨ ਸੰਗਤਾਂ ਵਾਰੋ ਵਾਰੀ ਜਾ ਕੇ ਉਹਨਾਂ ਅੱਗੇ ਕੋਈ ਭੇਟ ਰੱਖ ਕੇ ਮੱਥਾ ਟੇਕਦੀਆਂ ਸਨ ਗੁਰੂ ਜੀ ਸਭ ਨੂੰ ਦਿਆਲੂ ਦ੍ਰਿਸ਼ਟੀ ਨਾਲ ਵੇਖ ਕੇ ਆਸ਼ੀਰਵਾਦ ਦਿੰਦੇ ਸਨ ਫਿਰ ਸੰਗਤਾਂ ਦਰਬਾਰ ਵਿੱਚ ਬੜੇ ਆਦਰ ਨਾਲ ਬੈਠ ਜਾਂਦੀਆਂ ਸਨ ਜਦ ਭਾਈ ਮਨੀ ਰਾਮ ਦੀ ਵਾਰੀ ਆਈ ਤਾਂ ਉਹਨਾਂ ਨੇ ਬੜੇ ਪਿਆਰ ਨਾਲ ਮੱਥਾ ਟੇਕਿਆ ਉਹ ਕਾਫੀ ਸਮਾਂ ਗੁਰੂ ਜੀ ਵੱਲ ਵੇਖਦੇ ਰਹੇ ਗੁਰੂ ਜੀ ਵੀ ਆਪਣੀ ਦਿਬ ਦ੍ਰਿਸਟ ਨਾਲ ਜਾਣਗੇ ਕਿ ਉਹ ਕੋਈ ਅਲੋਕਿਕ ਪਾਲਕ ਸੀ ਜਦ ਭਾਈ ਮਨੀ ਰਾਮ ਜੱਥੇ ਨਾਲ

ਕੁਝ ਦਿਨ ਉਥੇ ਠਹਿਰੇ ਤਾਂ ਉਹਨਾਂ ਮਨ ਬਣਾ ਲਿਆ ਕਿ ਉਹ ਗੁਰੂ ਜੀ ਦੀ ਸੇਵਾ ਵਿੱਚ ਰਹਿਣਗੇ ਇਕ ਦਿਨ ਉਹਨਾਂ ਦਾ ਗੁਰੂ ਜੀ ਨਾਲ ਮੇਲ ਹੋ ਗਿਆ ਗੁਰੂ ਹਰਰਾਏ ਸਾਹਿਬ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਪੂਜੰਗੀਆ ਤੇਰਾ ਕੀ ਨਾਂ ਹੈ ਮੇਰਾ ਨਾਂ ਮਨੀ ਰਾਮ ਹੈ ਉਸ ਨੇ ਉੱਤਰ ਦਿੱਤਾ ਗੁਰੂ ਜੀ ਉਸ ਦਾ ਨਾਂ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ ਠੀਕ ਤੂੰ ਮਨੀ ਹੀ ਹੈ ਕਿ ਤੂੰ ਕੁਝ ਗੁਰਬਾਣੀ ਵੀ ਸਿੱਖੀ ਹੈ ਭਾਈ ਮਨੀਰਾਮ ਨੇ ਕਿਹਾ ਹਜੂਰ ਮੈਂ ਨਿਤਨੇਮ ਦੀਆਂ ਬਾਣੀਆਂ ਜਪੁਜੀ ਸਾਹਿਬ ਰਹਿਰਾਸ ਸਾਹਿਬ ਕੀਰਤਨ ਸੁਹੇਲਾ ਅਤੇ ਆਰਤੀ ਕੰਠ ਕੀਤੀਆਂ ਹੋਈਆਂ ਹਨ ਗੁਰੂ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਤੇ ਫਿਰ ਪੁੱਛਣ ਲੱਗੇ ਤੂੰ ਘਰ ਵਿੱਚ ਕੀ ਕੰਮ ਕਰਦਾ ਹੈ ਭਾਈ ਮਨੀਰਾਮ ਨੇ ਦੱਸਿਆ ਕਿ ਉਹ ਘਰ ਵਿੱਚ ਆਪਣੇ ਪਿਤਾ ਜੀ ਨਾਲ ਖੇਤੀ ਦੇ ਕੰਮ ਕਾਜ ਵਿੱਚ ਸਹਾਇਤਾ ਕਰਦਾ ਹੈ ਕੁਝ ਦਿਨ ਬਾਅਦ ਜਦ ਜਥਾ ਵਾਪਸ ਜਾਣ ਲੱਗਾ ਤਾਂ ਮਨੀ ਰਾਮ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਗੁਰੂ ਦੀ ਸੇਵਾ ਵਿੱਚ ਹੀ ਰਹਿਣਾ ਚਾਹੁੰਦਾ ਉਸਦੇ ਪਿਤਾ ਜੀ ਗੁਰੂ ਜੀ ਦੇ ਬੜੇ ਸ਼ਰਧਾਲੂ ਸਨ ਮਨੀ ਰਾਮ ਦੀ ਇਹ ਖਾਹਿਸ਼ ਸੁਣ ਕੇ ਉਹ ਬਹੁਤ ਖੁਸ਼ ਹੋਏ ਉਹ ਗੁਰੂ ਜੀ ਨੂੰ ਮਿਲੇ ਤੇ ਮਨੀ ਰਾਮ ਦੀ ਇੱਛਾ ਬਾਰੇ ਉਹਨਾਂ ਨੂੰ ਦੱਸਿਆ ਗੁਰੂ ਜੀ ਨੇ ਕਿਹਾ

ਮੈਂ ਖੁਦ ਹੀ ਤੁਹਾਨੂੰ ਮਿਲ ਕੇ ਮਨੀ ਰਾਮ ਨੂੰ ਆਪ ਪਾਸੋਂ ਮੰਗਣ ਵਾਲਾ ਸੀ ਇਹ ਬੜਾ ਲਾਇਕ ਅਤੇ ਹੋਣਹਾਰ ਬਾਲਕ ਹੈ ਇਹ ਇਕ ਦਿਨ ਵੱਡਾ ਵਿਦਵਾਨ ਬਣੇਗਾ ਅਸੀਂ ਇਸ ਨੂੰ ਗੁਰਬਾਣੀ ਲਿਖਣ ਦਾ ਕੰਮ ਦੇਵਾਂਗੇ ਇਸਨੂੰ ਕਾਫੀ ਬਾਣੀ ਕੰਠ ਵੀ ਹੈ ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਮਾਈ ਦਾਸ ਆਪਣੇ ਜੱਥੇ ਨਾਲ ਵਾਪਸ ਆਪਣੇ ਪਿੰਡ ਨੂੰ ਚਲੇ ਗਏ ਅਤੇ ਮਨੀ ਰਾਮ ਨੂੰ ਗੁਰੂ ਜੀ ਪਾਸ ਹੀ ਛੱਡ ਗਏ ਗੁਰੂ ਜੀ ਨੇ ਅਗਲੇ ਦਿਨ ਹੀ ਭਾਈ ਕਿਰਪਾਲ ਚੰਦ ਜੀ ਜਿਹੜੇ ਮਾਤਾ ਗੁਜਰੀ ਜੀ ਦੇ ਭਰਾ ਸਨ ਅਤੇ ਗੁਰੂ ਹਰਰਾਏ ਜੀ ਦੇ ਭਾਈ ਸੋ ਘੋੜ ਸਵਾਰਾਂ ਦੇ ਕਮਾਂਡਰ ਸਨ ਨੂੰ ਆਪਣੇ ਪਾਸ ਬੁਲਾਇਆ ਤੇ ਉਸਨੂੰ ਕਿਹਾ ਕਿ ਉਹ ਮਨੀ ਰਾਮ ਨੂੰ ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਵਿੱਚ ਨੇ ਪੁੰਨ ਕਰ ਦਵੇ ਭਾਈ ਮਨੀ ਰਾਮ ਛੇਤੀ ਹੀ ਇਸ ਵਿਦਿਆ ਵਿੱਚ ਮਾਹਰ ਹੋ ਗਏ ਫਿਰ ਉਸਦੀ ਪੜ੍ਹਾਈ ਦਾ ਵੀ ਇੰਤਜਾਮ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਬਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਗੱਦੀ ਉੱਤੇ ਬੈਠੇ ਤਾਂ ਭਾਈ ਮਨੀ ਸਿੰਘ ਉਹਨਾਂ ਦੇ ਦਰਸ਼ਨਾਂ ਨੂੰ ਗਏ ਬਾਲ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਬੋਤ ਪ੍ਰਸੰਨ ਹੋਏ ਹਰ ਵੇਲੇ ਗੁਰੂ ਸਾਹਿਬ ਜੀ ਦੀ ਅੰਤਰ ਵਿਚ ਰਹਿੰਦੇ ਉਹ ਹਰ ਵੇਲੇ ਗੁਰੂ ਸਾਹਿਬ ਜੀ ਦੀ ਅੰਤਰ ਵਿਚ ਰਹਿੰਦੇ ਗੁਰੂ ਜੀ ਨਾਲ ਉਹਨਾਂ ਦਾ ਇੰਨਾ ਪਿਆਰ ਹੋ ਗਿਆ ਕਿ ਉਹਨਾਂ ਫਿਰ ਕਿਰਤਪੁਰ ਵਿਖੇ ਰਹਿਣ ਦਾ ਫੈਸਲਾ ਕਰ ਲਿਆ ਉਹ ਆਪਣੇ ਸਾਰੇ ਪਰਿਵਾਰ ਨੂੰ ਕਿਰਤਪੁਰ ਲੈ ਕੇ ਗੁਰਬਾਣੀ ਲਿਖਣ ਦੀ ਸੇਵਾ ਉਹਨਾਂ ਫਿਰ ਆਰੰਭ ਕਰ ਦਿੱਤੀ

ਉਹ ਗੁਰੂ ਜੀ ਦੇ ਮੁਖ ਸਲਾਹਕਾਰ ਬਣ ਗਏ ਗੁਰੂ ਜੀ ਜਦ ਵੀ ਕੋਈ ਕੰਮ ਆਰੰਭ ਕਰਦੇ ਤਾਂ ਭਾਈ ਮਨੀ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਕੇ ਸਲਾਹ ਮਸ਼ਵਰਾ ਕਰਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਨਾਲ ਚੰਗੇ ਸੰਬੰਧ ਬਣਾ ਲਏ ਉਹ ਹਰ ਵੇਲੇ ਔਰੰਗਜ਼ੇਬ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਖਿਲਾਫ ਚੁੱਕਦਾ ਰਹਿੰਦਾ ਸੀ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਦੀ ਇਹ ਜਿੰਮੇਵਾਰੀ ਲਾਈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਲਿਆ ਰਾਜਾ ਜੈ ਸਿੰਘ ਨੇ ਦੀਵਾਨ ਪਰਸਰਾਮ ਨੂੰ ਇੱਕ ਚਿੱਠੀ ਦੇ ਕੇ ਗੁਰੂ ਜੀ ਪਾਸ ਭੇਜਿਆ ਭਾਈ ਕਿਰਪਾਲ ਚੰਦ ਅਤੇ ਭਾਈ ਮਨੀ ਸਿੰਘ ਉਸ ਸਮੇਂ ਗੁਰੂ ਜੀ ਪਾਸ ਹੀ ਬੈਠੇ ਸਨ ਗੁਰੂ ਜੀ ਨੇ ਭਾਈ ਪਰਸਰਾਮ ਤੋਂ ਚਿੱਠੀ ਪੜ੍ ਲਈ ਤੇ ਭਾਈ ਮਨੀ ਸਿੰਘ ਨੂੰ ਪੜਨ ਵਾਸਤੇ ਕਿਹਾ ਭਾਈ ਮਨੀ ਸਿੰਘ ਨੇ ਜਿਹਦੇ ਚਿੱਠੀ ਪੜੀ ਤਾਂ ਗੁਰੂ ਜੀ ਨੇ ਬਸਰਾਮ ਅਤੇ

ਉਸਦੇ ਸਾਥੀਆਂ ਨੂੰ ਆਰਾਮ ਕਰਨ ਵਾਸਤੇ ਕਿਹਾ ਉਹਨਾਂ ਦੇ ਜਾਣ ਪਿੱਛੋਂ ਉਹਨਾਂ ਨੇ ਆਪਣੇ ਹੋਰ ਇਤਬਾਰੇ ਸਿੱਖਾਂ ਜਿਨਾਂ ਵਿੱਚ ਬਾਬਾ ਗੁਰਦਿੱਤਾ ਅਤੇ ਦਰਗਾਹ ਵੱਲ ਵੀ ਸ਼ਾਮਿਲ ਸਨ ਉਹਨਾਂ ਨੂੰ ਬੁਲਾਇਆ ਭਾਈ ਮਨੀ ਸਿੰਘ ਅਤੇ ਹੋਰ ਸਿੱਖਾਂ ਨੇ ਗੁਰੂ ਜੀ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਗੁਰੂ ਜੀ ਨੇ ਫਿਰ ਪਰਸਰਾਮ ਨੂੰ ਬੁਲਾ ਕੇ ਕਿਹਾ ਕਿ ਉਹ ਦਿੱਲੀ ਜਾਣ ਨੂੰ ਤਿਆਰ ਹਨ ਪਰ ਉਹ ਔਰੰਗਜੇਬ ਦੇ ਮੱਥੇ ਨੀ ਲੱਗਣਗੇ ਪਰਸਰਾਮ ਨੇ ਵਾਅਦਾ ਕੀਤਾ ਕਿ ਉਹ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰਨਗੇ ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਨੂੰ ਰਵਾਨਾ ਹੋਏ ਤਾਂ ਭਾਈ ਮਨੀ ਸਿੰਘ ਵੀ ਉਨਾਂ ਦੇ ਨਾਲ ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *