ਗਰਮੀ ਦੇ ਮੌਸਮ ਵਿੱਚ ਅੰਬ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ ਅੰਬ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਕੀ ਤੁਸੀਂ ਜਾਣਦੇ ਹੋ ਅੰਬ ਦੇ ਨਾਲ ਨਾਲ ਇਸ ਦੇ ਪੱਤੇ ਵੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਅੰਬ ਦੇ ਪੱਤਿਆਂ ਵਿੱਚ ਐਂਟੀ ਆਕਸੀਡੈਂਟ ਪ੍ਰੋਟੀਨ ਵਿਟਾਮਿਨ ਏ ਬੀ ਸੀ ਪਰਭੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਪੱਤਿਆਂ ਦੀ ਸਹੀ ਤਰ੍ਹਾਂ ਨਾਲ ਵਰਤੋਂ ਕਰਨ ਤੇ ਬਲੱਡ ਪ੍ਰੈਸ਼ਰ ਤੋਂ ਲੈ ਕੇ ਸ਼ੂਗਰ ਤੱਕ ਦੇ ਸਾਰੇ ਰੋਗਾਂ ਤੋਂ ਮੁਕਤੀ ਮਿਲਣ ਵਿੱਚ ਮਦਦ ਮਿਲਦੀ ਹੈ। ਅੰਬ ਤਾਂ ਗਰਮੀਆਂ ਵਿੱਚ ਮਿਲਦਾ ਹੈ ਪਰ ਤੁਸੀਂ ਇਸ ਦੇ ਪੱਤਿਆਂ ਦੀ ਵਰਤੋਂ ਕਿਸੇ ਵੀ ਮੌਸਮ ਵਿੱਚ ਕਰ ਸਕਦੇ ਹੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਅੰਬ ਦੇ ਪੱਕੇ ਸਿਹਤ ਨਾਲ ਜੁੜੀਆਂ ਹਰ ਛੋਟੀਆਂ ਵੱਡੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
ਸਭ ਤੋਂ ਪਹਿਲਾਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਅੰਬ ਦੇ ਪੱਤਿਆਂ ਨੂੰ ਤੁਸੀਂ ਇਸਤੇਮਾਲ ਕਿਵੇਂ ਕਰਨਾ ਹੈ ਅੰਬ ਦੇ ਪੱਤਿਆਂ ਦੀ ਵਰਤੋਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ ਅੰਬ ਦੇ ਪੱਤਿਆਂ ਨੂੰ ਧੋ ਕੇ ਟੁਕੜਿਆਂ ਵਿੱਚ ਕੱਟ ਕੇ ਚੰਗੀ ਤਰ੍ਹਾਂ ਨਾਲ ਚਬਾਓ ਅੰਬ ਦੇ ਪੱਤਿਆਂ ਨੂੰ ਪਾਣੀ ਵਿੱਚ ਭਿਓ ਕੇ ਸਵੇਰੇ ਖਾਲੀ ਪੇਟ ਪੀਓ ਇਸ ਤੋਂ ਇਲਾਵਾ ਅੰਬ ਦੇ ਪੱਤਿਆਂ ਨੂੰ ਧੁੱਪ ਵਿੱਚ ਸੁੱਕਾ ਕੇ ਪਾਊਡਰ ਬਣਾ ਲਓ ਰੋਜ਼ਾਨਾ ਖਾਲੀ ਪੇਟ ਇਸ ਪਾਊਡਰ ਨੂੰ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਫਾਇ ਦੇ ਮਿਲਦੇ ਹਨ। ਤਾਂ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਦੱਸਦੇ ਹਾਂ ਅੰਬ ਦੇ ਪੱਤਿਆਂ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ ਵਿੱਚ ਕੀ ਦੂਰ ਕਰਨ ਵਿੱਚ ਮਦਦਗਾਰ ਜੇ ਤੁਹਾਨੂੰ ਲਗਾਤਾਰ ਹਿਚਕੀ ਆ ਰਹੀ ਹੈ ਤਾਂ ਅੰਬ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਇਸ ਨੂੰ ਕੋਸਾ ਕਰਕੇ ਗਰਾਰੇ ਕਰੋ ਅਜਿਹਾ ਕਰਨ ਨਾਲ ਤੁਹਾਡੀ ਹਿੱਚ ਕੀ ਆਉਣੀ ਬੰਦ ਹੋ ਜਾਵੇਗੀ ਅਸਤਮਾ ਦੀ ਸਮੱਸਿਆ ਅੰਬ ਦੇ ਤਾਜੇ ਪੱਤਿਆਂ ਨੂੰ ਲਓ ਅਤੇ ਫਿਰ ਇਹਨਾਂ ਦਾ ਕਾੜਾ ਬਣਾ ਲਓ ਕਿਸ ਵਿੱਚ ਸ਼ਹਿਦ ਮਿਲਾ ਕੇ ਰੋਜ਼ ਇੱਕ ਵਾਰ ਇਸ ਕਾੜੇ ਦੀ ਵਰਤੋਂ ਕਰੋ ਰੋਜ਼ਾਨਾ ਇਸ ਦੀਆਂ ਪੱਤੀਆਂ ਦਾ ਕਾੜਾ ਪੀਣ ਨਾਲ ਅਸਤਮਾ ਸਾਹ ਸੰਬੰਧੀ ਰੋਗ ਪੂਰੀ ਤਰਹਾਂ ਠੀਕ ਹੋ ਜਾਂਦੇ ਹਨ।
ਸ਼ੁਕਰ ਨੂੰ ਕੰਟਰੋਲ ਕਰੋ ਜੇ ਤੁਹਾਨੂੰ ਸ਼ੂਗਰ ਹੈ ਤਾਂ ਅੰਬ ਦੇ ਪੱਤਿਆਂ ਦੀ ਮਦਦ ਨਾਲ ਤੁਸੀਂ ਸ਼ੁਕਰ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ ਇਸ ਲਈ ਤੁਸੀਂ ਅੰਬ ਦੇ ਪੱਤਿਆਂ ਦਾ ਚੂਰਨ ਪਾਣੀ ਨਾਲ ਪੀਓ ਇਸ ਨਾਲ ਤੁਹਾਡੀ ਸ਼ੂਗਰ ਦੀ ਸਮੱਸਿਆ ਪੂਰੀ ਤਰਹਾਂ ਕੰਟਰੋਲ ਵਿੱਚ ਰਹੇਗੀ। ਚਮੜੀ ਦੇ ਸੜ ਜਾਣ ਤੇ ਵਰਤੋਂ ਕਰੋ ਕਈ ਵਾਰ ਰਸੋਈ ਵਿੱਚ ਕੰਮ ਕਰਦੇ ਸਮੇਂ ਹੱਥ ਪੈਰ ਸੜ ਜਾਂਦੇ ਹਨ ਅਜਿਹੇ ਵਿੱਚ ਤੁਸੀਂ ਅੰਬ ਦੇ ਪੱਤਿਆਂ ਨੂੰ ਲਓ ਅਤੇ ਉਹਨਾਂ ਨਾਲ ਰਾਖ ਤਿਆਰ ਕਰੋ। ਫਿਰ ਤੁਸੀਂ ਇਸ ਰਾਖ ਨੂੰ ਸੜੀ ਹੋਈ ਥਾਂ ਉੱਤੇ ਲਗਾਓ ਇਸ ਨਾਲ ਅੱਗ ਨਾਲ ਹੋ ਰਹੀ ਜਲਨ ਠੀਕ ਹੋ ਜਾਵੇਗੀ ਅਤੇ ਤੁਹਾਨੂੰ ਦਰਦ ਵੀ ਨਹੀਂ ਹੋਵੇਗਾ ਬਲੱਡ ਪ੍ਰੈਸ਼ਰ ਦੀ ਸਮੱਸਿਆ ਲਓ ਜਾਂ ਹਾਈ ਬਲੱਡ ਪ੍ਰੈਸ਼ਰ ਦੋਵੇਂ ਹੀ ਸਿਹਤ ਲਈ ਖਤਰਨਾਕ ਹੁੰਦੇ ਹਨ ਅਜਿਹੇ ਵਿੱਚ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਕਰਨ ਲਈ ਅੰਬ ਦੇ ਪੱਤਿਆਂ ਦੀ ਵਰਤੋਂ ਕਰੋ ਅੰਬ ਦੇ ਪੱਤਿਆਂ ਵਿੱਚ ਮੌਜੂਦ ਸੇਮਿਕ ਨਾਮਕ ਤੱਤ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਦਾ ਹੈ।
ਇਸ ਦੇ ਪੱਤਿਆਂ ਵਿੱਚ ਮੌਜੂਦ ਅਰਕ ਸਰੀਰ ਵਿੱਚ ਇੰਸੋਲੀਨ ਅਤੇ ਗੁਲੂਕੋਜ ਨੂੰ ਵਧਣ ਤੋਂ ਰੋਕਦਾ ਹੈ ਗੁਰਦੇ ਦੀ ਪੱਥਰੀ ਅੰਬ ਦੇ ਪੱਤਿਆਂ ਨਾਲ ਕਿਡਨੀ ਗੁਰਦਿਆਂ ਦੀ ਪੱਥਰੀ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਇਹ ਕਿਡਨੀ ਅਤੇ ਲੀਵਰ ਨੂੰ ਸਿਹਤਮੰਦ ਬਣਾਉਣ ਦਾ ਕੰਮ ਵੀ ਕਰਦੇ ਹਨ। ਇਸ ਲਈ ਰੋਜ਼ਾਨਾ ਅੰਬ ਦੇ ਪੱਤਿਆਂ ਨਾਲ ਬਣੇ ਪਾਊਡਰ ਨੂੰ ਪਾਣੀ ਨਾਲ ਲੈਣ ਨਾਲ ਪੱਥਰੀ ਟੁੱਟ ਕੇ ਪੇਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ ਕੋਲੈਸਟਰੋਲ ਨੂੰ ਕਰੋ ਕੰਟਰੋਲ ਸਰੀਰ ਵਿੱਚ ਪਲੈਸਟਰੋਲ ਦੀ ਮਾਤਰਾ ਵਧਣ ਨਾਲ ਦਿਲ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ
ਕੋਲੈਸਟਰੋਲ ਨੂੰ ਕੰਟਰੋਲ ਵਿੱਚ ਰੱਖਣ ਲਈ ਦਵਾਈ ਦੀ ਥਾਂ ਤੇ ਅੰਬ ਦੀਆਂ ਪੱਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਇਹ ਪੱਤੇ ਦਿਲ ਦੀਆਂ ਨਾੜਾਂ ਨੂੰ ਵੀ ਸਹੀ ਰੱਖਣ ਦਾ ਕੰਮ ਕਰਦੇ ਹਨ ਪੇਟ ਦੀਆਂ ਸਮੱਸਿਆਵਾਂ ਨੂੰ ਕਰੋ ਦੂਰ ਅੰਬ ਦੇ ਪੱਤਿਆਂ ਨਾਲ ਪੇਡ ਸਬੰਧੀ ਸਾਰੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅੰਬ ਦੇ ਪੱਤਿਆਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਰੱਖੋ ਅਤੇ ਸਵੇਰ ਦੇ ਸਮੇਂ ਇਸ ਪਾਣੀ ਨੂੰ ਛਾਣ ਕੇ ਪੀਣ ਨਾਲ ਪੇਟ ਦੀ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਪੇਂਟ ਦੀ ਕੋਈ ਬਿਮਾਰੀ ਨਹੀਂ ਰਹਿੰਦੀ ਕਬਜ ਗੈਸ ਐਸੀਡਿਟੀ ਜਲਣ ਛਾਤੀ ਦੀ ਜਲਨ ਇਹ ਸਭ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ