ਡੀਓ ਥੱਲੇ ਜਾ ਕੇ ਦੇਖੋ,ਖਾਲੀ ਪੇਟ ਗੁੜ ਖਾ ਕੇ ਪਾਣੀ ਪੀਣ ਦੇ ਹੈਰਾਨ ਕਰ ਦੇਣ ਵਾਲੇ ਫਾਇਦੇ ਬਾਰੇ ਤੁਸੀਂ ਜਾਣ ਕੇ ਵੀ ਹੈਰਾਨ ਹੋ ਜਾਓਗੇ,ਇਸ ਨੁਕਤੇ ਦੇ ਏਨੇ ਜ਼ਿਆਦਾ ਫਾਇਦੇ ਹਨ ਕੀ ਤੂਸੀ ਇਸ ਨੁਕਤੇ ਨੂੰ ਇਸਤੇਮਾਲ ਜਰੂਰ ਕਰੋ, ਇਹ ਗੁੜ ਸਾਡੇ ਬਜ਼ੁਰਗ ਸਾਡੇ ਪਹਿਲਾਂ ਵਾਲੇ ਲੋਕ ਬਹੁਤ ਇਸਤੇਮਾਲ ਕਰਿਆ ਕਰਦੇ ਸਨ ਰੋਟੀ ਖਾਣ ਤੋਂ ਬਾਅਦ ਗੋਡੀ ਜ਼ਰੂਰ ਖਾਇਆ ਕਰਦੇ ਸਨ ਅਤੇ ਦੁਪਹਿਰ ਦੀ ਰੋਟੀ ਦੇ ਨਾਲ ਵੀ ਖਾਂਦੇ ਸਨ
ਇਸ ਦੇ ਨਾਲ ਸਾਡੀ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ ਖਾਧਾ ਹੋਇਆ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ,ਜੇਕਰ ਤੁਸੀਂ ਸਵੇਰੇ ਗੁੜ ਖਾਂਦੇ ਹੋ ਅਤੇ ਉੱਪਰ ਤੋਂ ਹਲਕਾ ਗਰਮ ਪਾਣੀ ਪੀਂਦੇ ਹੋ ਤਾਂ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਦੂਰ ਹੋ ਜਾਓਗੇ ਤੁਹਾਡੇ ਚਿਹਰੇ ਤੋਂ ਦਾਣੇ ਖਤਮ ਹੋ ਜਾਣਗੇ ਤੁਹਾਡਾ ਭਾਰ ਵੀ,ਘੱਟ ਜਾਵੇਗਾ ਤੁਹਾਡੇ ਚਿਹਰੇ ਤੇ ਚਮਕ ਵੀ ਆਵੇਗੀ,ਤੁਹਾਨੂੰ ਪੇਟ ਦੇ ਰੋਗ ਨਹੀਂ ਗੈਸ ਕਬਜ਼ ਤੇਜ਼ਾਬ ਨਹੀਂ ਬਣੇਗਾ, ਇਸ ਨਾਲ ਤੁਹਾਡੇ ਵਾਲ ਸਿਰ ਦੇ ਵਾਲ ਵੀ
ਮਜ਼ਬੂਤ ਹੁੰਦੇ ਹਨ,ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ,ਉਹ ਵੀ ਇਸ ਦਾ ਇਸਤੇਮਾਲ ਜ਼ਰੂਰ ਕਰਨ ਇਸ ਨਾਲ ਤੁਹਾਡਾ ਦਿਲ ਮਜ਼ਬੂਤ ਰਹਿੰਦਾ ਹੈ ਤੁਹਾਨੂੰ ਨਾੜਾਂ ਦੀ ਬਲੋਕੇਜ ਦੀ ਸਮੱਸਿਆ ਨਹੀਂ ਹੁੰਦੀ ਖੂਨ ਦਾ ਵਹਾਅ ਸਹੀ ਰਹਿੰਦਾ ਹੈ, ਖੂਨ ਦੀ ਸਫਾਈ ਹੁੰਦੀ ਰਹਿੰਦੀ ਹੈ ਖੂਨ ਦਾ ਵਹਾਅ ਹੀ ਰਹਿੰਦਾ ਹੈ, ਨਵਾਂ ਖੂਨ ਵੀ ਬਣਦਾ ਰਹਿੰਦਾ ਹੈ, ਸਰੀਰ ਵਿੱਚੋਂ ਫਾਲਤੂ ਪਦਾਰਥ ਬਾਹਰ ਹੁੰਦੇ ਹਨ,ਇਸ ਦੇ ਨਾਲ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਫਾਸਟ ਫੂਡ ਦਾ ਇਸਤੇਮਾਲ ਨਹੀਂ ਕਰਨਾ ਕਾਹਦੇ ਚੀਜਾਂ ਦਾ ਇਸਤੇਮਾਲ ਨਹੀਂ ਕਰਨਾ ਕਸਰਤ ਕਰਦੇ ਹੋਏ ਸੈਰ ਨੂੰ ਸੰਤੁਲਿਤ ਭੋਜਨ ਦਾ ਸੇਵਨ ਕਰਦੇ ਰਹੋ ਅਸੀਂ ਮਿਸ਼ਨ ਤੰਦਰੁਸਤ ਰਹੋਗੇ ਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਅਤੇ ਇਸ ਨੁਕਤੇ ਦਾ ਇਸਤੇਮਾਲ ਨਾਲ ਕਰੋ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ