ਵੀਡੀਓ ਥੱਲੇ ਜਾ ਕੇ ਦੇਖੋ,ਲੱਸੀ ਪੀਣ ਦਾ ਅਜਿਹਾ ਨੁਕਤਾ ਜਿਸ ਨਾਲ ਕੇ ਕਈ ਪ੍ਰਕਾਰ ਦੇ ਰੋ-ਗ ਹੁੰਦੇ ਹਨ ਠੀਕ,ਕਲੇਰਾਂ ਪਿੰਡ ਦੀ ਸੰਗਤ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਹੁਤ ਸੇਵਾ ਕੀਤੀ ਭਾਈ ਰਤਨ ਸਿੰਘ ਜੀ ਬਾਬਾ ਜੀ ਦੇ ਹਜ਼ੂਰੀ ਸੇਵਾਦਾਰ ਹੁੰਦੇ ਸਨ ਪ੍ਰਥਮ ਸਿੰਘ ਜੀ ਦੇ ਦੋ ਭ-ਰਾ ਸਨ ਅਤੇ ਇੱਕ ਭੈਣ ਹੁੰਦੀ ਸੀ ਇੱਕ ਵਾਰ ਰਤਨ ਸਿੰਘ ਦੀ ਮਾਤਾ ਜੀ ਆਪਣੀ ਲੜਕੀ ਨੂੰ ਮਿਲਣ ਉਸ ਦੇ ਘਰ ਗਏ ਫਿਰ ਮਾਤਾ ਜੀ ਉੱਥੇ ਇੱਕ ਦੋ ਦਿਨ ਰੁਕੇ ਅਤੇ
ਅਚਾਨਕ ਹੀ ਮਾਤਾ ਜੀ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਮਾਤਾ ਜੀ ਦੇ ਬੁਖਾਰ ਨੂੰ ਚਿੰਤਤ ਹੋ ਕੇ ਬਹੁਤ ਜ਼ਿਆਦਾ ਦੀਆਂ ਦਵਾਈਆਂ ਲਈਆਂ ਗਈਆਂ ਪਰ ਵੀ ਫਿਰ ਵੀ ਮਾਤਾ ਜੀ ਦਾ ਬੁਖਾਰ ਨਹੀਂ ਠੀਕ ਹੋਇਆ ਫਿਰ ਕਈ ਦਿਨ ਟੱਪ ਗਏ ਫਿਰ ਇੱਕ ਦਿਨ ਮਾਤਾ ਜੀ ਦੇ ਖਿਆਲ ਵਿਚ ਗੱਲ ਆਈ ਕਿ ਜੇ ਮੈਂ ਇੱਥੇ ਹੀ ਮ-ਰ ਗਈ ਤਾਂ ਮੇਰੇ ਬੱਚਿਆਂ ਨੂੰ ਲੋਕ ਆਖਣਗੇ ਕਿ ਮਾਤਾ ਦੀ ਸੇਵਾ ਨਹੀਂ ਕੀਤੀ ਫਿਰ ਮਾਤਾ ਜੀ ਨੇ ਮਨ ਦੀ ਭਾਵਨਾ ਨਾਲ ਬਾਬਾ ਨੰਦ ਸਿੰਘ
ਬਚਨਾਂ ਦੀ ਸ਼-ਕ-ਤੀ ਸੀ ਜਿਸ ਦੇ ਨਾਲ ਮਾਤਾ ਜੀ ਦਾ ਬੁ-ਖ਼ਾ-ਰ ਠੀਕ ਹੋ ਗਿਆ ਗੁਰੂ ਜੀ ਜਦੋਂ ਵੀ ਪਿੰਡ ਵਾਸੀਆਂ ਦੀ ਸ-ਮੱ-ਸਿ-ਆ ਸੁਣਦੇ ਸਨ ਤਾਂ ਉਹ ਇਹੋ ਜਿਹੀਆਂ ਚੀਜ਼ਾਂ ਦਾ ਉ-ਪ-ਦੇ-ਸ਼ ਦਿੰਦੇ ਸਨ ਜੋ ਕਿ ਉਨ੍ਹਾਂ ਦੇ ਲਈ ਇੱਕ ਬਚਣ ਦਾ ਰੂਪ ਸੀ ਜਿਸ ਦੇ ਨਾਲ ਉਨ੍ਹਾਂ ਦੀਆਂ ਸਾਰੀਆਂ ਸ-ਮੱ-ਸਿ-ਆ ਠੀਕ ਹੋ ਜਾਂਦੀਆਂ ਸਨ ਪਰ ਗੁਰੂ ਜੀ ਦੀ ਮੇਰ ਦੇ ਨਾਲ ਇਹ ਸਾਰੀਆਂ ਸ-ਮੱ-ਸਿ-ਆ ਠੀਕ ਹੋਣ ਲੱਗ ਜਾਂਦੀਆਂ ਸਨ ਬਾਬਾ ਜੀ ਨੇ ਸਾਰਿਆਂ ਨੂੰ ਉ-ਪ-ਦੇ-ਸ਼ ਦਿੱਤਾ ਕਿ ਜਿਹੜਾ ਵੀ ਗੁਰੂ ਜੀ ਦੇ ਨਾਮ ਦਾ ਪਾਣੀ ਪਡ਼੍ਹ ਕੇ ਸੇਵਾ ਸਿ-ਮ-ਰ-ਨ ਕਰੇਗਾ ਉਹ ਕਦੇ ਵੀ ਉਨ੍ਹਾਂ ਨੂੰ ਕੋਈ ਵੀ ਸ-ਮੱ-ਸਿ-ਆ ਜਾਂ ਦੁੱਖ ਰੋ-ਗ ਕਦੇ ਵੀ ਨਹੀਂ ਲੱਗੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ