ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨਾਂ ਤੇ ਮਿਹਰ ਕੀਤੀ ਹੈ ਸ਼ਹੀਦ ਦਾ ਫੌਜਾਂ ਨੇ ਤਿਨਾਂ ਦੇ ਸੱਭੇ ਕਾਰਜ ਸਿੱਧ ਹੋਏ ਨੇ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬੇਅੰਤ ਤਾਕਤਾਂ ਦੇ ਵਿੱਚੋਂ ਮਹਾਨ ਤਾਕਤਾਂ ਸ਼ਹੀਦ ਸਿੰਘ ਫੌਜਾਂ ਨੇ ਜਿਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਅਨੇਕਾਂ ਹੀ ਪਦਾਰਥ ਹਾਸਿਲ ਕੀਤੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਮਹਾਨ ਸ਼ਹੀਦ ਸਾਰੇ ਲੁਕਾਈ ਦੇ ਦੁੱਖਾਂ ਨੂੰ ਦੂਰ ਕਰਕੇ ਸੁੱਖ ਵੰਡ ਰਹੇ ਨੇ ਖਾਲਸਾ ਜੀ ਸੋ ਜਿਹੜਾ ਵੀ ਭਾਈ ਇਹਨਾਂ ਦੀ ਸੰਗਤ ਕਰਦਾ ਹੈ ਇਹਨਾਂ ਦੇ ਦਰਾਂ ਤੇ ਸੇਵਾ ਕਰਦਾ ਹੈ ਤਿਨਾਂ ਦੇ ਸਭੇ ਕਾਰਜ ਜਿਹੜੇ ਸਫਲ ਹੋਇਆ ਕਰਦੇ ਨੇ ਸੋ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਬਾਣੀ ਜਦੋਂ ਇਹਨਾਂ ਸ਼ਹੀਦਾਂ ਦੇ ਦਰਾਂ ਤੇ ਪੜ੍ਹੀ ਜਾਵੇ ਇਹਨਾਂ ਸ਼ਹੀਦਾਂ ਦਾ ਨਾਮ ਲੈ ਕੇ ਪੜੀ ਜਾਵੇ ਤੇ ਬੇਅੰਤ ਅਸਰ ਕਰਦੀ ਹੈ
ਖਾਲਸਾ ਜੀ ਜਿਨਾਂ ਕੰਮਾਂ ਨੂੰ ਤਾਲੇ ਲੱਗ ਚੁੱਕੇ ਨੇ ਜਿਹੜੇ ਕਾਰਜ ਕਦੇ ਸਿੱਧ ਨਹੀਂ ਹੋ ਸਕਦੇ ਜਿਹੜੇ ਕਿਤਿਓ ਵੀ ਸਿੱਧ ਨਹੀਂ ਹੁੰਦੇ ਉਹ ਕੰਮ ਇਹਨਾਂ ਸ਼ਹੀਦਾਂ ਸਿੰਘਾਂ ਦੇ ਦਰਾਂ ਉੱਪਰ ਸੇਵਾ ਕਰਕੇ ਸਿਮਰਨ ਕਰਕੇ ਇਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਕੇ ਸਿੱਧ ਹੋ ਜਾਂਦੇ ਨੇ ਜਿਹੜੇ ਕੰਮ ਲੋਕਾਂ ਦੇ 10-ਦ ਸਾਲ ਤੋਂ ਪਏ ਨੇ ਹੋ ਨਹੀਂ ਰਹੇ ਕਈ ਪੰਡਤਾਂ ਕੋ ਕਈ ਇਹੋ ਜਿਹੇ ਪੁੱਛਾਂ ਦੇਣ ਵਾਲਿਆਂ ਬੰਦਿਆਂ ਕੋ ਤੁਰੇ ਫਿਰਦੇ ਨੇ ਉਹਨਾਂ ਨੇ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾਂ ਬਾਬਾ ਨੋਧ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾਂ ਸ਼ਹੀਦਾਂ ਸਿੰਘਾਂ ਦੇ ਕਿਸੇ ਵੀ ਅਸਥਾਨ ਤੇ ਸੇਵਾ ਕੀਤੀ ਹੈ ਸਿਮਰਨ ਕੀਤੀ ਹੈ ਤਤਕਾਲ ਉਹਨਾਂ ਦੇ ਕਾਰਜ ਸਿੱਧ ਹੋਏ ਨੇ ਸੋ ਖਾਲਸਾ ਜੀ ਇੱਕ ਭੈਣ ਹੁਣਾਂ ਨੇ ਆਪਣਾ ਵਰਤਾਤ ਦੱਸਿਆ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਹੁਣਾਂ ਨੇ ਉਹਨਾਂ ਨੂੰ ਔਖੀ ਘੜੀ ਦੇ ਵਿੱਚੋਂ ਕੱਢਿਆ ਉਹ ਭੈਣ ਜੀ ਕਹਿੰਦੇ ਕਿ ਜਦੋਂ ਮੈਂ ਕੁਆਰੀ ਸਾਂ ਪਾਣੀ ਪੜਹਦੀ ਸਾਂ ਤੇ ਜਿਹੜਾ ਵੀ ਕੰਮ ਕੋਈ ਮੈਂ ਸੋਚਦੀ ਸਾਂ ਉਹ ਕੰਮ ਹੋ ਜਾਂਦਾ ਸੀ ਮੈਨੂੰ ਇਵੇਂ ਲੱਗਦਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੇਰੇ ਤੇ ਕਿਰਪਾ ਹੈ ਕੋਈ ਵੀ ਕੰਮ ਜਿਹਨੂੰ ਮੈਂ ਹੱਥ ਪਾਉਣਾ ਉਹ ਕੰਮ ਸਿਰੇ ਚੜ ਜਾਣਾ ਕਹਿੰਦੇ ਮੈਂ ਆਇਲਸ ਕੀਤੀ ਹੋਈ ਸੀ ਤੇ ਮੇਰਾ ਇਦਾਂ ਹੀ ਵਿਆਹ ਹੋਇਆ ਰਿਸ਼ਤਾ ਹੋਇਆ ਜਿੱਥੇ ਮੇਰਾ ਰਿਸ਼ਤਾ ਹੋਇਆ
ਉਥੇ ਇਹ ਗੱਲ ਹੋਈ ਸੀ ਕਿ ਮੈਂ ਮੇਰੇ ਬੈਂਡ ਆਏ ਸੀਗੇ ਤੇ ਉਹ ਜਿਹੜਾ ਮੇਰਾ ਸਹੁਰਾ ਪਰਿਵਾਰ ਸੀ ਉਹ ਮੇਰੀ ਫਾਈਲ ਲਾਊਗਾ ਤੇ ਅਸੀਂ ਬਾਹਰ ਕਨੇਡਾ ਜਾਵਾਂਗੇ ਸੋ ਇਵੇਂ ਕਰਕੇ ਸਾਡਾ ਰਿਸ਼ਤਾ ਹੋਇਆ ਕਹਿੰਦੀ ਮੇਰਾ ਵਿਆਹ ਹੋ ਗਿਆ ਤੇ ਵਿਆਹ ਹੋਣ ਤੋਂ ਦੋ ਢਾਈ ਮਹੀਨੇ ਬਾਅਦ ਕਹਿੰਦੀ ਮੇਰੀ ਇਕਦਮ ਸੇਧ ਜਿਹੜੀ ਹੈ ਉਹ ਖਰਾਬ ਹੋ ਗਈ ਮੈਨੂੰ ਕਦੀ ਕੁਝ ਹੋਣਾ ਕਦੀ ਕੈਲਸ਼ੀਅਮ ਘੱਟ ਜਾਣਾ ਕਦੇ ਸਰੀਰ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਜਾਣੀ ਮੈਨੂੰ ਹਸਪਤਾਲ ਲੈ ਕੇ ਜਾਣਾ ਹੋਸਪਿਟਲ ਲੈ ਕੇ ਜਾਣਾ ਕਈ ਡਾਕਟਰਾਂ ਦੇ ਕੋਲ ਲੈ ਕੇ ਗਏ ਪਰ ਰੋਗ ਨਹੀਂ ਸੀ ਪਤਾ ਲੱਗਦਾ ਪਰ
ਕਈ ਡਾਕਟਰਾਂ ਦੇ ਕੋਲ ਲੈ ਕੇ ਗਏ ਪਰ ਰੋਗ ਨਹੀਂ ਸੀ ਪਤਾ ਲੱਗਦਾ ਪਰ ਜਿਹੜਾ ਸਰੀਰ ਸੀ ਉਹ ਠੀਕ ਨਹੀਂ ਸੀ ਹੁੰਦਾ ਤੇ ਕਹਿੰਦੀ ਮੈਂ ਵੀ ਸੋਚਦੀ ਸਾਂ ਵੀ ਅੱਗੇ ਕਦੀ ਮੇਰੇ ਨਾਲ ਇਦਾਂ ਨਹੀਂ ਹੋਇਆ ਵੀ ਇਹ ਕੀ ਕਾਰਨ ਕਿਉਂ ਮੇਰੀ ਸਿਹਤ ਜਿਹੜੀ ਹੈ ਖਰਾਬ ਰਹਿੰਦੀ ਹੈ ਵੀ ਰੋਗ ਮੈਨੂੰ ਚਿੰਬੜਿਆ ਰਹਿੰਦਾ ਹੈ ਗਲੋਂ ਲੱਥਦਾ ਨਹੀਂ ਸੋ ਇਵੇਂ ਖਾਲਸਾ ਜੀ ਉਹ ਭੈਣ ਦੱਸਦੀ ਹੈ ਕਿ ਵਿਆਹ ਤੋਂ ਬਾਅਦ ਇਹ ਸਭ ਕੁਝ ਸ਼ੁਰੂ ਹੋਇਆ ਅਸੀਂ ਫਾਈਲ ਲਾਈ ਜਦੋਂ ਵੀ ਅਸੀਂ ਫਾਈਲ ਲਾਉਂਦੇ ਸਾਂ ਸਾਨੂੰ ਕੋਈ ਉਹਦਾ ਪਤਾ ਨਹੀਂ ਸੀ ਲੱਗਦਾ ਕਿਉਂਕਿ ਕਹਿੰਦੀ ਮੇਰੇ ਸਾਢੇ ਸੱਤ ਬੈਂਡ ਸੀ ਵਧੀਆ ਬੈਂਡ ਆਏ ਸੀ ਸਭ ਕੁਝ ਹੋਣਾ ਚਾਹੀਦਾ ਸੀ ਜਦੋਂ ਫਾਈਲ ਲੱਗੀ ਹੋਵੇ ਚੰਗੇ ਨੰਬਰ ਹੋਣ ਖਾਲਸਾ ਜੀ ਫਿਰ ਆਪਣੇ ਆਪ ਬਣ ਜਾਂਦਾ
ਪਰ ਜਿਹੜੀ ਖੇਡ ਹੁੰਦੀ ਹੈ ਕਰਮਾਂ ਦੀ ਜਾਂ ਕਿਸੇ ਦੇ ਕੀਤੇ ਕਿਰਾਏ ਦੀ ਉਹ ਕਾਰਜਾਂ ਦੇ ਵਿੱਚ ਰੁਕਾਵਟਾਂ ਬਣ ਕੇ ਆਉਂਦੀ ਹੈ ਉਹ ਭੈਣ ਕਹਿੰਦੀ ਵੀ ਜਦੋਂ ਵੀ ਕੋਈ ਅਸੀਂ ਫਾਈਲ ਲਾਉਣੀ ਸਾਨੂੰ ਇੱਕ ਇੱਕ ਦੋ ਦੋ ਮਹੀਨੇ ਕੁਝ ਪਤਾ ਨਾ ਲੱਗਣਾ ਜਿੱਥੇ ਰੱਖੀ ਹੁੰਦੀ ਫਾਈਲ ਉੱਥੇ ਪਈ ਰਹਿੰਦੀ ਸੀ ਕੋਈ ਕੰਮ ਅੱਗੇ ਨਹੀਂ ਸੀ ਤੁਰਦਾ ਬਸ ਪ੍ਰੋਸੈਸ ਉੱਥੇ ਹੀ ਖਲੋ ਜਾਂਦਾ ਸੀ ਅਸੀਂ ਬੜੇ ਪਰੇਸ਼ਾਨ ਸੀ ਵੀ ਕੀ ਚੱਕਰ ਉਹ ਕਹਿਣ ਲੱਗੀ ਕਿ ਇਦਾਂ ਹੀ ਮੈਂ ਸਿਹਤ ਵੀ ਮੇਰੀ ਠੀਕ ਨਾ ਰਹਿੰਦੀ ਤੇ ਸਾਡੇ ਦੋਵਾਂ ਜੀਆਂ ਦੇ ਵਿੱਚ ਕਲਾ ਵੀ ਬੜੀ ਰਹਿਣੀ ਲੜਾਈ ਵੀ ਹੁੰਦੀ ਰਹਿਣੀ ਜਦੋਂ ਇਦਾਂ ਕਹਿੰਦੀ ਥੋੜੇ ਸਮੇਂ ਬਾਅਦ ਅਸੀਂ ਫਿਰ ਫਾਈਲ ਲਾਉਣੀ ਫਿਰ ਉਹਦਾ ਕੁਝ ਨਾ ਪਤਾ ਲੱਗਣਾ ਤੇ ਇਵੇਂ ਕਰਕੇ ਕਹਿੰਦੀ ਡੇਢ ਸਾਲ ਮੈਂ ਬਿਮਾਰ ਰਹੀ ਵੀ ਮੈਨੂੰ ਕਦੀ ਕੁਝ ਹੋ ਜਾਂਦਾ ਸੀ ਕਦੀ ਕੁਝ ਹੋ ਜਾਂਦਾ ਸੀ ਸਿਹਤ ਮੇਰੀ ਠੀਕ ਨਹੀਂ ਸੀ ਰਹਿੰਦੀ ਤੇ ਕਹਿੰਦੀ ਵੀ ਮੈਂ ਪਾਠ ਵੀ ਕਰਨੀ ਸੀ ਪਰ ਮੇਰੇ ਮਨ ਵਿੱਚ ਆਉਂਦਾ ਸੀ ਵੀ ਬਾਬਾ ਜੀ ਕੀ ਚੱਕਰ ਕਿਉਂ ਨਹੀਂ ਮੇਰੀ ਸੁਣਦੇ ਵੀ ਮੇਰੀ ਸਿਹਤ ਵੀ ਠੀਕ ਨਹੀਂ ਹੁੰਦੀ ਕੀ ਚੱਕਰ ਹੋ ਗਿਆ ਕਹਿੰਦੀ
ਜਦੋਂ ਮੈਂ ਥੱਕ ਹਾਰ ਕੇ ਸੋਚਿਆ ਇੱਕ ਦਿਨ ਬੈਠੀ ਨੇ ਕਿ ਕਿਸੇ ਪੰਡਿਤ ਕੋਲੇ ਪੁੱਛ ਲੈਨੀ ਆ ਅਸੀਂ ਕਿਸੇ ਪੰਡਿਤ ਕੋਲੇ ਗਏ ਉਹਨੇ ਸਾਨੂੰ ਦੱਸਿਆ ਵੀ ਤੁਹਾਡੇ ਜਿਹੜੇ ਗ੍ਰਹਿ ਨੇ ਨਛੱਤਰ ਨੇ ਉਹ ਠੀਕ ਨਹੀਂ ਤੇ ਤੁਸੀਂ ਪਾ ਵਗੈਰਾ ਕਰੋ ਉਹਨਾਂ ਨੇ 5000 ਪ ਸਾਡੇ ਕੋਲ ਆ ਜੋ ਜੋ ਉਹਨਾਂ ਨੇ ਦੱਸਿਆ ਉਹੀ ਉਹੀ ਅਸੀਂ ਕੁਝ ਕੀਤਾ ਪਰ ਕੋਈ ਗੱਲ ਨਹੀਂ ਬਣੀ ਤੇ ਪਰ ਸਾਡੇ ਵਿੱਚ ਕਹਿੰਦੀ ਜਿਹੜੀ ਲੜਾਈ ਸੀ ਉਹ ਦਿਨੋ ਦਿਨ ਵਧਣ ਲੱਗ ਪਈ ਮੈਂ ਵੀ ਸੋਚਦੀ ਸਾਂ ਵੀ ਵਿਆਹ ਤੋਂ ਪਹਿਲਾਂ ਅਸੀਂ ਜਿਹੜੀ ਗੱਲ ਕਰਦੇ ਸਾਂ ਜਾਂ ਵਿਆਹ ਤੋਂ ਮਹੀਨਾ ਜਦੋਂ ਮਹੀਨੇ ਪਹਿਲ ਬਾਅਦ ਦੀ ਗੱਲ ਹ ਕਿ ਸਾਡੇ ਚ ਪ੍ਰੇਮ ਸੀ ਅਸੀਂ ਵਧੀਆ ਇੱਕ ਦੂਜੇ ਨਾਲ ਸੀਗੇ ਇੱਕ ਦੂਜੇ ਨੂੰ ਸਮਝਦੇ ਸਾਂ ਪਰ ਹੌਲੀ ਹੌਲੀ ਸਾਡੇ ਵਿੱਚ ਬਹੁਤ ਜਿਆਦਾ ਲੜਾਈ ਹੋਣ ਲੱਗ ਪੈਣੀ ਮੈਂ ਵੀ ਕਈ ਵਾਰੀ ਬਹੁਤ ਬੋਲ ਦੇਣਾ ਉਹਨਾਂ ਨੂੰ ਤੇ ਬਾਅਦ ਵਿੱਚ ਮੈਂ ਸੋਚਣਾ ਵੀ ਕੋਈ ਗੱਲ ਵੀ ਨਹੀਂ ਸੀ ਵੀ ਅਸੀਂ ਕਿਉਂ ਲੜਾਈ ਕੀਤੀ ਇਦਾਂ ਕਹਿੰਦੀ ਕਰਕੇ ਵੀ ਮਨ ਦੇ ਵਿੱਚ ਸਾਡੇ ਮੇਰੇ ਵੀ ਦੁੱਖ ਰਹਿਣ
ਮੈਂ ਇਦਾਂ ਚਿੰਤਾ ਜੀ ਜੀ ਰਹਿਣਾ ਸੋ ਕਹਿੰਦੀ ਵੀ ਜਦੋਂ ਮੈਂ ਸੋਚਣਾ ਵੀ ਕੰਮ ਕਿਉਂ ਨਹੀਂ ਬਾਬਾ ਜੀ ਮੇਰਾ ਕਰਦੇ ਵੀ ਮੈਂ ਪਾਠ ਵੀ ਕਰਦੀ ਹਾਂ ਵੀ ਕੀ ਚੱਕਰ ਹੈ ਕਿਹੋ ਜਿਹੇ ਕਰਮ ਬਣੇ ਨੇ ਕਿਉਂ ਹੁੰਦਾ ਇਦਾਂ ਕਹਿੰਦੇ ਇੱਕ ਦਿਨ ਮੈਂ ਆਪਣੇ ਘਰ ਗਈ ਸਾਂ ਪੇਕੇ ਪਿੰਡ ਉਥੇ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਪਿੰਡ ਦੇ ਵਿੱਚ ਕੋਈ ਬੰਦਾ ਦੱਸਦਾ ਹੈ ਉਹ ਸਾਰਾ ਕੁਝ ਦੱਸ ਦੂਗਾ ਉਹਦੇ ਕੋਲੇ ਜਾਓ ਕਹਿੰਦੀ ਮੈਂ ਉੱਥੇ ਚਲੇ ਗਈ ਉਹਨੇ ਮੈਨੂੰ ਦੱਸਿਆ ਵੀ ਜਦੋਂ ਤੁਹਾਡਾ ਕੋਈ ਵਿਆਹ ਹੋਇਆ ਉਹਦੇ ਵਿੱਚ ਕਿਸੇ ਨੇ ਕੋਈ ਵੀ ਤੁਹਾਡੇ ਤੇ ਕੀਤਾ ਹ ਕਿਸੇ ਨੇ ਨਜ਼ਰ ਲਾਈ ਹ ਖਾਲਸਾ ਜੀ ਆਮ ਕਰਕੇ ਹੋ ਜਾਂਦਾ ਜਦੋਂ ਤੁਸੀਂ ਇਕੱਠੇ ਕੰਮ ਕਰ ਲੈਂਦੇ ਉਹਨਾਂ ਘਰ ਦੇ ਇਹ ਉਦਾਹਰਣ ਹੈ ਮੈਂ ਕਈ ਪਰਿਵਾਰ ਇਦਾਂ ਦੇ ਦੇਖੇ ਨੇ ਕਿ ਉਹਨਾਂ ਨੇ ਪੈਸਾ ਜੋੜਿਆ ਹੁੰਦਾ ਸੀ ਪਹਿਲਾਂ ਲਾਉਂਦੇ ਨਹੀਂ ਫਿਰ ਉਹ ਆਪਣੀ ਧੀ ਦਾ ਵਿਆਹ ਵੀ ਕਰ ਲੈਂਦੇ ਨੇ ਪੁੱਤ ਦਾ ਵੀ ਕਰ ਲੈਂਦੇ ਨੇ ਗੱਡੀਆਂ ਵੀ ਲੈ ਲੈਂਦੇ ਨੇ ਸਾਰਾ ਕੰਮ ਇੱਕੋ ਵਾਰੀ ਚ ਕਰ ਲੈਂਦੇ ਨੇ ਉਹ ਇੱਕੋ ਵਾਰੀ ਚ ਕੀਤਾ ਹੋਇਆ ਕੰਮ ਜਦੋਂ ਲੋਕਾਂ ਦੀ ਹਾਏ ਨਿਕਲਦੀ ਹੈ ਕਿਉਂਕਿ ਸੰਸਾਰ ਜਿਹੜਾ ਹੈ ਕਿਸੇ ਦੀ ਤਰੱਕੀ ਵੇਖ ਵੇਖ ਕੇ ਕਦੇ ਨਹੀਂ ਵਾਹ ਵਾਹ ਕਰੂਗਾ। ਉਹਦੇ ਮਨ ਵਿੱਚ ਖਿਆਲ ਆਏਗਾ ਹੀ ਆਏਗਾ
ਤੁਸੀਂ ਬੇਸ਼ੱਕ ਕੋਈ ਮਾੜਾ ਕੰਮ ਨਾ ਕਰਦੇ ਹੋ ਦਸਾਂ ਨੌਹਾਂ ਦੀ ਕਿਰਤ ਕਰਦੇ ਹੋਵੋ ਲੋਕ ਤੁਹਾਨੂੰ ਫਿਰ ਵੀ ਕਹਿਣਗੇ ਵੀ ਇਹਨਾਂ ਨੇ ਪਤਾ ਨਹੀਂ ਕਿੱਥੋਂ ਪੈਸਾ ਕੱਢਿਆ ਕਿੱਥੇ ਨਪਿਆ ਸੀ ਪਤਾ ਨਹੀਂ ਕੀ ਕਰਕੇ ਕਮਾਇਆ ਸੋ ਇਹ ਫਿਤਰਤ ਹੈ ਸੰਸਾਰ ਦੀ ਕਿਉਂਕਿ ਝੂਠਾ ਹੈ ਅਕਿਰਤਘਣ ਹੈ ਲੂਣ ਹਰਾਮੀ ਸੰਸਾਰ ਹੈ ਸੋ ਰਹੋ ਵਿਚਾਰ ਉਹ ਭੈਣ ਕਹਿਣ ਲੱਗੀ ਕਿ ਉਹਨੇ ਬਾਬੇ ਨੇ ਸਾਨੂੰ ਦੱਸਿਆ ਜੇ ਉਹ ਉਹਨੇ ਪਾਪੂ ਕਰਨ ਨੂੰ ਕਿਹਾ ਸੀ ਉਹ ਵੀ ਸਭ ਕੁਝ ਕੀਤਾ ਵੀ ਤੁਹਾਡੇ ਵਿਆਹ ਦੇ ਵਿੱਚ ਕੋਈ ਸ਼ਰਾਰਤ ਕਰਕੇ ਗਿਆ ਇਸ ਕਰਕੇ ਤੇਰੇ ਕੰਮ ਜਿਹੜੇ ਰੁਕੇ ਹੋਏ ਨੇ ਤਾਂ ਹੀ ਉਹ ਕੰਮ ਨਹੀਂ ਬਣਦਾ ਤਾਂਹੀ ਉਹ ਤੁਹਾਡੇ ਵਿੱਚ ਕਲਾ ਰਹਿੰਦੀ ਹੈ। ਇਦਾਂ ਕਰਕੇ ਉਹ ਭੈਣ ਕਹਿਣ ਲੱਗੀ ਵੀ ਇੱਕ ਦਿਨ ਮੈਂ ਸੋਚਿਆ ਵੀ ਮੈਂ ਹੁਣ ਰੋਜ਼ ਨਾ ਪਾਠ ਸ਼ੁਰੂ ਕਰਨੇ ਆ ਬਾਣੀ ਪੜ੍ਹਿਆ ਕਰਨੀ ਹ ਤੇ ਮਹਾਰਾਜ ਕਿਰਪਾ ਕਰੂਗਾ ਆਪਣੇ ਆਪ ਠੀਕ ਹੋ ਜਾਊਗਾ ਸਾਰਾ ਕੁਛ ਉਹ ਭੈਣ ਕਹਿਣ ਲੱਗੇ ਕਿ ਮੈਂ ਸਵੇਰੇਚਾਰ ਵਜੇ ਉੱਠ ਕੇ ਇਸ਼ਨਾਨ ਪਾਨ ਕਰਕੇ ਤੇ ਆਪਣਾ ਜਾਪ ਕਰਨਾ ਕਹਿੰਦੀ ਉਹ ਜਿਹੜਾ ਜਾਪ ਸੀ
ਉਹ ਜਾਪ ਦੇ ਨਾਲ ਮੇਰਾ ਰੋਗ ਤਾ ਠੀਕ ਹੋ ਗਿਆ ਭਾਵ ਕਿ ਮੇਰੀ ਸਿਹਤ ਹੌਲੀ ਹੌਲੀ ਠੀਕ ਹੋਣ ਲੱਗ ਪਈ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਕਿਉਂਕਿ ਬਾਣੀ ਖਾਲਸਾ ਜੀ ਰੋਗਾਂ ਨੂੰ ਕੱਟਦੀ ਹੈ ਮਹਾਰਾਜ ਦੀ ਸੱਚੇ ਪਾਤਸ਼ਾਹ ਕਹਿੰਦੇ ਵੀ ਨੇ ਬਚਨ ਵੀ ਨੇ ਕਿ ਤੀਨੇ ਤਾਪ ਨਿਵਾਰਨਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਘਨ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਉਹਨਾਂ ਦੇ ਤਿੰਨ ਤਾਪ ਖਤਮ ਹੋ ਜਾਂਦੇ ਨੇ ਜਿਹੜੇ ਬਾਣੀ ਪੜ੍ਹ ਕੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਨੇ ਸੋ ਇਵੇਂ ਭੈਣ ਦੱਸਦੀ ਹੈ ਕਿਵੇਂ ਦਾ ਜਿਹੜਾ ਸਰੀਰ ਸੀ ਉਹ ਥੋੜਾ ਉਹਦੇ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਪਰ ਮੇਰਾ ਜਿਹੜਾ ਕੰਮ ਸੀ ਅਸੀਂ ਫਾਈਲ ਲਾਈ ਫਿਰ ਉੱਥੇ ਰਿਫਿਊਜ਼ਲ ਆ ਗਈ ਫਿਰ ਲਾਈ ਫਿਰ ਰਿਫਿਊਜਲ ਆ ਗਈ ਇਦਾਂ ਕਰਦਿਆਂ ਕਰਦਿਆਂ ਟਾਈਮ ਹੀ ਪੂਰਾ ਹੋਣ ਵਾਲਾ ਹੋਇਆ ਮੇਰੇ ਮਨ ਵਿੱਚ ਆਈ ਵੀ ਜੇ ਟਾਈਮ ਪੂਰਾ ਹੋ ਗਿਆ
ਤੇ ਪੇਕੇ ਪਰਿਵਾਰ ਦੇ ਵਿੱਚ ਧੀਆਂ ਨੂੰ ਕੋਈ ਫਿਕਰ ਨਹੀਂ ਹੁੰਦੀ ਵੀ ਬੈਂਡ ਆ ਗਏ ਚਲੋ ਉਦੋਂ ਮਿਹਨਤ ਕਰਕੇ ਬੈਂਡ ਲਏ ਕਹਿੰਦੀ ਵੀ ਸਹੁਰੇ ਪਰਿਵਾਰ ਦੇ ਵਿੱਚ ਮੈਂ ਫਿਰ ਜੇ ਪੇਪਰ ਦਿੱਤੇ ਮੇਰੇ ਬੈਡ ਨਾਜ ਦਾ ਅਗਲੇ ਕੀ ਸੋਚਣਗੇ ਇਦਾਂ ਦਾ ਝੋਰਾ ਮਨ ਵਿੱਚ ਸੀ ਕਹਿੰਦੀ ਮੇਰੇ ਕਹਿੰਦੀ ਇਦਾਂ ਮੈਂ ਬੜੀ ਦੁਖੀ ਸੀ ਤੇ ਸਾਡੇ ਵਿੱਚ ਲੜਾਈ ਹੋਣੀ ਅਸੀਂ ਕਿਤੇ ਗੁਰੂ ਘਰ ਵੀ ਜਾਣਾ ਬੜੇ ਗੁਰੂ ਘਰਾਂ ਚ ਅਸੀਂ ਚੌਂਕੀਆਂ ਭਰੀਆਂ ਬੀ ਮਹਾਰਾਜ ਕਿਰਪਾ ਕਰੋ ਸਾਡਾ ਕਾਰਜ ਬਣ ਜੇ ਅਸੀਂ ਇੰਨੇ ਦਿਨ ਆਵਾਂਗੇ ਇਦਾਂ ਕਹਿੰਦੀ ਮੈਂ ਅਰਦਾਸਾਂ ਕਰਦੀ ਸਾਂ ਕਹਿੰਦੀ ਕਈ ਵਾਰ ਅਸੀਂ ਗੁਰੂ ਘਰ ਜਾਂਦੇ ਹੋਣਾ ਤੇ ਰਸਤੇ ਵਿੱਚ ਗੱਡੀ ਚ ਦੋਵਾਂ ਲੜ ਪੈਣਾ ਸਾਡੀ ਇਨੀ ਤੂੰ ਤੂੰ ਮੈਂ ਮੈਂ ਹੋਣੀ ਤੇ ਮੈਂ ਕਹਿਣਾ ਕਿ ਮੈਂ ਜਾਣਾ ਹੀ ਨਹੀਂ ਇਦਾਂ ਦੀ ਕਹਿੰਦੇ ਹਾਲਾਤ ਸਾਡੇ ਬਣ ਗਏ ਅਸੀਂ ਸੋਚਣਾ ਵੀ ਕੀ ਚੱਕਰ ਹੋ ਗਿਆ ਇਹੋ ਜਿਹੀ ਲੜਾਈ ਸਾਡੀ ਕਦੇ ਪਹਿਲਾਂ ਨਹੀਂ ਹੋਈ ਇਦਾਂ ਉਹ ਭੈਣ ਕਹਿਣ ਲੱਗੀ ਵੀ ਕਾਰਜ ਕੋਈ ਰਾਸ ਨਾ ਆਉਣਾ ਤੇ ਮਨ ਝੂਰੇ ਚ ਰਹਿਣਾ ਵੀ ਮੇਰਾ ਕਿਉਂ ਨਹੀਂ ਬਣਦਾ ਵੀ ਮੇਰੇ ਨਾਲ ਜੇ ਸਾਰੇ ਲੋਕ ਚੱਲ ਗਏ ਨੇ ਮੇਰਾ ਕਿਉਂ ਨਹੀਂ ਬਣਦਾ ਕਹਿੰਦੀ ਇਦਾਂ ਹੀ ਫਿਰ ਮੈਂ ਜੋਤ ਲਾ ਕੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਤੇ ਮੈਂ ਪਾਠ ਕਰਦੀ ਸਾਂ
ਜਦੋਂ ਮੈਂ ਜੋਤ ਲਾਉਣੀ ਸ਼ੁਰੂ ਕੀਤੀ ਤੇ ਮੈਨੂੰ ਘਰ ਦੇ ਵਿੱਚ ਕਹਿੰਦੀ ਮੈਂ ਕੱਲੀ ਹੁੰਦੀ ਸੀ ਤੇ ਮੈਨੂੰ ਵਨ ਸੁਵਨੀਆ ਆਵਾਜ਼ਾਂ ਸੁਣਨੀਆਂ ਪਹਿਲਾਂ ਪਹਿਲਾਂ ਮੈਂ ਡਰ ਜਾਂਦੀ ਸਾਂ ਬਾਅਦ ਵਿੱਚ ਕਹਿੰਦੀ ਮੇਰਾ ਮਨ ਇਦਾਂ ਸੀ ਦਲੇਰ ਹੋ ਗਿਆ ਫਿਰ ਮੈਂ ਕਦੇ ਪਰਵਾਹ ਨਹੀਂ ਕੀਤੀ ਕਹਿੰਦੀ ਕਈ ਵਾਰ ਮੈਂ ਆਪਣੇ ਘਰ ਵਾਲੇ ਨਾਲ ਕਿਤੇ ਸ਼ਾਮ ਨੂੰ ਘੁੰਮਣ ਜਾਣਾ ਤੇ ਮੈਨੂੰ ਇਦਾਂ ਲੱਗਣਾ ਮੇਰੇ ਮਗਰ ਮਗਰ ਕੋਈ ਚੀਜ਼ ਆ ਰਹੀ ਹੈ। ਇਦਾਂ ਕਹਿੰਦੀ ਮੈਨੂੰ ਮਹਿਸੂਸ ਹੁੰਦਾ ਸੀ ਤੇ ਮੈਨੂੰ ਫੀਲ ਹੁੰਦਾ ਸੀ ਵੀ ਮੇਰੇ ਕੰਮ ਕਿਉਂ ਨਹੀਂ ਬਣਦੇ ਵੀ ਕੋਈ ਨਾ ਕੋਈ ਚੀਜ਼ ਤਾਂ ਹੈ ਜਿਹੜੀ ਮੇਰੇ ਕੰਮ ਨਹੀਂ ਬਣ ਦਿੰਦੀ ਪਰ ਫਿਰ ਕਹਿੰਦੀ ਮੈਂ ਮਨ ਚ ਸੋਚਦੀ ਹਾਂ ਕਿ ਸੱਚੇ ਪਾਤਸ਼ਾਹ ਮੈਂ ਪਾਠ ਵੀ ਕਰਦੀ ਹਾਂ ਕੀ ਤੁਸੀਂ ਮੇਰੇ ਤੇ ਪਹਿਰਾ ਨਹੀਂ ਰੱਖਿਆ ਇਹ ਮੇਰੇ ਮਨ ਵਿੱਚ ਸਵਾਲ ਹੈ ਸੋ ਖਾਲਸਾ ਜੀ ਇਹ ਸਵਾਲ ਜਿਹੜਾ ਹੁੰਦਾ ਹੈ ਇਹ ਸਾਡੇ ਕਰਮਾਂ ਅਨੁਸਾਰ ਦੀ ਖੇਡ ਹੁੰਦੀ ਹੈ ਕਈ ਵਾਰੀ ਸਾਡਾ ਕੋਈ ਪੁਰਬਲਾ ਕਰਮ ਜਿਹੜਾ ਮਾੜਾ ਹੁੰਦਾ ਭੁਗਤਣਾ
ਫਿਰ ਮੈਂ ਕਦੇ ਪਰਵਾਹ ਨਹੀਂ ਕੀਤੀ ਕਹਿੰਦੀ ਕਈ ਵਾਰ ਮੈਂ ਆਪਣੇ ਘਰ ਵਾਲੇ ਨਾਲ ਕਿਤੇ ਸ਼ਾਮ ਨੂੰ ਘੁੰਮਣ ਜਾਣਾ ਤੇ ਮੈਨੂੰ ਇਦਾਂ ਲੱਗਣਾ ਮੇਰੇ ਮਗਰ ਮਗਰ ਕੋਈ ਚੀਜ਼ ਆ ਰਹੀ ਹੈ। ਇਦਾਂ ਕਹਿੰਦੀ ਮੈਨੂੰ ਮਹਿਸੂਸ ਹੁੰਦਾ ਸੀ ਤੇ ਮੈਨੂੰ ਫੀਲ ਹੁੰਦਾ ਸੀ ਵੀ ਮੇਰੇ ਕੰਮ ਕਿਉਂ ਨਹੀਂ ਬਣਦੇ ਵੀ ਕੋਈ ਨਾ ਕੋਈ ਚੀਜ਼ ਤਾਂ ਹੈ ਜਿਹੜੀ ਮੇਰੇ ਕੰਮ ਨਹੀਂ ਬਣ ਦਿੰਦੀ ਪਰ ਫਿਰ ਕਹਿੰਦੀ ਮੈਂ ਮਨ ਚ ਸੋਚਦੀ ਹਾਂ ਕਿ ਸੱਚੇ ਪਾਤਸ਼ਾਹ ਮੈਂ ਪਾਠ ਵੀ ਕਰਦੀ ਹਾਂ ਕੀ ਤੁਸੀਂ ਮੇਰੇ ਤੇ ਪਹਿਰਾ ਨਹੀਂ ਰੱਖਿਆ ਇਹ ਮੇਰੇ ਮਨ ਵਿੱਚ ਸਵਾਲ ਹੈ ਸੋ ਖਾਲਸਾ ਜੀ ਇਹ ਸਵਾਲ ਜਿਹੜਾ ਹੁੰਦਾ ਹੈ ਇਹ ਸਾਡੇ ਕਰਮਾਂ ਅਨੁਸਾਰ ਦੀ ਖੇਡ ਹੁੰਦੀ ਹੈ ਕਈ ਵਾਰੀ ਸਾਡਾ ਕੋਈ ਪੁਰਬਲਾ ਕਰਮ ਜਿਹੜਾ ਮਾੜਾ ਹੁੰਦਾ ਭੁਗਤਣਾ ਭੁਗਤਾਉਣਾ ਹੁੰਦਾ ਹੈ ਪਰਮੇਸ਼ਰ ਨੇ ਉਦੋਂ ਵੀ ਇਹ ਚੀਜ਼ ਵਰਤਦੀ ਹੈ