ਦੰਦਾਂ ਵਿਚ ਕੀੜਾ
ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ਼ ਤਿੰਨ ਦਿਨ ਇਸ ਨੁਸਖੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਵਰਤ ਲਓ ਜਿੰਨੀ ਮਰਜ਼ੀ ਦੰਦਾਂ ਵਿਚ ਦਰਦ ਹੋਵੇ ਜਾਂ ਫਿਰ ਦੰਦ ਹਿੱਲਦੇ ਹੋਣ ਅਤੇ ਕਦੇ ਵੀ ਤੁਹਾਡੇ ਦੰਦਾਂ ਵਿਚ ਕੀੜਾ ਨਹੀਂ ਲੱਗੇਗਾ ਇਸ ਨੁਸਖ਼ੇ ਨਾਲ ਸਾਰੀਆਂ ਦੰਦਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ,ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਦੋ ਚੀਜ਼ਾਂ ਘਰ ਵਿੱਚ ਹੀ ਮਿਲ ਜਾਣਗੀਆਂ ਪਹਿਲਾਂ ਲੌਂਗ ਅਤੇ ਦੂਜਾ ਫੜਕੜੀ
ਦੰਦਾਂ ਨੂੰ ਸਾਫ਼ ਕਰ ਲੈਣਾ
ਦੱਸ ਗ੍ਰਾਮ ਲੌਂਗ ਲੈ ਲੈਣੇ ਹਨ ਦਸ ਗ੍ਰਾਮ ਫਟਕੜੀ ਲੈ ਲੈਣੀ ਹੈ ਅਤੇ ਦੱਸ ਗਰਾਮ ਅੱਖਰ ਕਲਾ ਲੈ ਲੈਣੀ ਹੈ ਅਤੇ ਫਿਰ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ ਹੈ ਅਤੇ ਫਿਰ ਇੱਕ ਛੋਟੀ ਜਿਹੀ ਡੱਬੀ ਵਿੱਚ ਇਸ ਨੂੰ ਪਾ ਕੇ ਰੱਖ ਲਵੋ,ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਉਪਰ ਇਸ ਨੁਸਖੇ ਨੂੰ ਚੰਗੀ ਤਰ੍ਹਾਂ ਰਗੜ ਕੇ ਲਗਾਉਣਾ ਹੈ,ਇਕ ਤੋਂ ਦੋ ਮਿੰਟ ਤੱਕ ਇਸ ਨੂੰ ਲੱਗੇ ਰਹਿਣ ਦੇਣਾ ਹੈ ਅਤੇ ਫਿਰ ਗਰਮ ਜੇ ਪਾਣੀ ਨਾਲ ਕੁਰਲਾ ਕਰ ਕੇ ਦੰਦਾਂ ਨੂੰ ਸਾਫ਼ ਕਰ ਲੈਣਾ ਹੈ,ਜੇਕਰ ਤੁਸੀਂ ਇਸ
ਦੰਦਾਂ ਵਿਚ ਕੀੜਾ
ਨੁਸਖੇ ਨੂੰ ਤਿੰਨ ਦਿਨ ਲਗਾਤਾਰ ਵੀ ਇਸ ਦਾ ਇਸਤੇਮਾਲ ਕਰ ਲੈਂਦੇ ਹੋ ਤਾਂ ਤੁਹਾਡੇ ਦੰਦਾਂ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਕਦੇ ਵੀ ਤੁਹਾਡੇ ਦੰਦ ਨਹੀਂ ਹਿੱਲਣਗੇ ਅਤੇ ਕਦੇ ਵੀ ਤੁਹਾਡੇ ਦੰਦਾਂ ਵਿਚ ਕੀੜਾ ਨਹੀਂ ਲੱਗੇਗਾ ਅਤੇ ਇਕ ਹੋਰ ਨੁਸਖਾ ਹੈ ਜਿਸਦਾ ਨਾਂ ਹੈ ਕਿ ਬੋਰਡ ਦੀਆਂ ਜੋ ਜੜ੍ਹਾਂ ਜਿਹੀਆਂ ਹੋ ਜਾਂਦੀਆਂ ਹਨ ਜਿਸ ਨੂੰ ਪਡ਼੍ਹ ਕੇ ਨੇਹਾ ਉਸ ਨੂੰ ਤੋਡ਼ ਕੇ ਘਰ ਲੈ ਆਓ ਅਤੇ ਇਸ ਦਾ ਦਾਤਣ ਕਰੋ ਸਵੇਰੇ ਉੱਠ ਕੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਸਰ੍ਹੋਂ ਦਾ ਤੇਲ ਅਤੇ
ਦੰਦ ਬਹੁਤ ਮਜ਼ਬੂਤ
ਨਮਕ ਨੂੰ ਮਿਲਾ ਕੇ ਦੰ-ਦਾਂ ਨਾਲ ਦੰਦਾਂ ਦੇ ਉੱਪਰ ਮਸਲੇ ਇਸ ਨੂੰ ਤੁਸੀਂ ਲਗਾਤਾਰ ਇਕ ਤੋਂ ਡੇਢ ਮਹੀਨਾ ਕਰਨਾ ਹੈ,ਇਹਦੇ ਨਾਲ ਤੁਹਾਡੇ ਦੰਦ ਬਹੁਤ ਮਜ਼ਬੂਤ ਹੋ ਜਾਣਗੇ ਅਤੇ ਦੰਭਾਂ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਅਤੇ ਦੰਦਾਂ ਵਿਚ ਕੀ-ੜਾ ਕਦੇ ਵੀ ਨਹੀਂ ਲੱਗੇਗਾ ਇਸ ਨੁਸਖੇ ਨੂੰ ਤੁਸੀਂ ਲਗਾਤਾਰ ਕਰਨਾ ਹੈ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਇਸਤੇਮਾਲ ਕਰਕੇ ਆਪਣੇ ਦੰ-ਦਾਂ ਦੀਆਂ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ