ਅਰਜਨ ਦਾ ਸੱਕ
ਵੀਡੀਓ ਥੱਲੇ ਜਾ ਕੇ ਦੇਖੋ,ਅਰਜਨ ਦਾ ਸੱਕ ਨੂੰ ਬਸ ਖਾਣ ਦਾ ਤਰੀਕਾ ਸਿੱਖ ਲਓ ਕਦੀ ਵੀ ਸ਼ੂਗਰ ਵਰਗੀ ਸਮੱਸਿਆਵੀ ਨਹੀਂ ਹੋਵੇਗੀ ਕੈਸਟਰੋਲ ਵਰਗੀ ਸਮੱਸਿਆ ਨਹੀਂ ਹੋਵੇਗਾ ਕਿ ਜੋੜਾਂ ਵਿਚ ਦਰਦ ਵਰਗੀ ਸਮੱਸਿਆ ਵੀ ਨਹੀਂ ਹੋਵੇਗੀ ਅਤੇ ਇਸ ਦੇ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਵੀ ਨਹੀਂ ਹੋਣਗੀਆਂ ਤੁਹਾਡੇ ਸਰੀਰ ਦੇ ਵਿਚ ਤੰਦਰੁਸਤੀ ਰਹੇਗੀ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ ਅਤੇ ਤੁਹਾਡੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ,
ਤੇਜ਼ਾਬ ਬਣਨ ਦੀ ਸਮੱਸਿਆ
ਇਸ ਨਾਲ ਤੁਹਾਡੇ ਪੇਟ ਦੀ ਤੇਜ਼ਾਬ ਬਣਨ ਦੀ ਸਮੱਸਿਆ ਵੀ ਠੀਕ ਹੋਵੇਗੀ,ਅਤੇ ਜਿਹੜਾ ਤੇਜ਼ਾਬ ਤੁਹਾਡੇ ਖੂਨ ਦੀਆਂ ਨਾੜਾਂ ਦੇ ਵਿਚ ਬਣ ਜਾਂਦਾ ਹੈ ਉਸ ਨੂੰ ਕਿਵੇਂ ਸਹੀ ਕੀਤਾ ਜਾ ਸਕਦਾ ਹੈ,ਇਸ ਨੁਕਤੇ ਦੇ ਨਾਲ ਤੁਹਾਨੂੰ ਖਾਂਸੀ ਦੀ ਸਮੱਸਿਆ ਵੀ ਠੀਕ ਹੋਵੇਗੀ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਤੁਹਾਨੂੰ ਦਰਦ ਹੁੰਦਾ ਰਹਿੰਦਾ ਹੈ ਉਹ ਵੀ ਠੀਕ ਹੋ ਜਾਵੇਗਾ,ਤੁਹਾਡੇ ਜੋੜਾਂ ਦੇ ਦਰਦ ਠੀਕ ਹੋ ਜਾਣਗੇ,ਤਾਹਨੂੰ ਚਮੜੀ ਦੇ ਉਪਰ ਜੇਕਰ ਕੋਈ ਕਿਸੇ ਪ੍ਰਕਾਰ ਦੀ ਅਲਰਜੀ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ।ਆਹ ਤੁਹਾਡਾ ਗਲਾ ਵੀ ਸਹੀ ਰਹਿੰਦਾ ਹੈ ਹੁਣ ਗੱਲ ਕਰਦੇ ਹਾਂ
ਅਰਜੁਨ ਦੀ ਛਾਲ ਦਾ ਪਾਊਡਰ
ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ। ਅਤੇ ਸਮੁੱਚੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ,ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਸਹੀ ਰਹੇਗਾ,ਤੁਹਾਡੀ ਟੁੱਟੀ ਹ ਹੋਈ ਹੱ-ਡੀ ਵੀ ਜਲਦੀ ਜੁੜ ਜਾਵੇਗੀ,ਇਸ ਨੁਕਤੇ ਨੂੰ ਕਰਨ ਦੇ ਲਈ ਤੁਹਾਨੂੰ ਅਰਜਨ ਦੀ ਛਾਲ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਫੇਰ ਤੁਹਾਨੂ ਗੁੜ੍ਹ ਹੈ,ਹੁਣ ਤੁਸੀਂ ਇਕ ਚੱਮਚ ਅਰਜੁਨ ਦੀ ਛਾਲ ਦਾ ਪਾਊਡਰ ਲੈਣਾ ਹੈ ਦੋ ਚਮਚ ਗੁੜ ਲੈਣੇ ਹਨ, ਉਸ ਤੋਂ ਬਾਅਦ ਫਿਰ ਤੁਸੀਂ ਦੋ ਗਲਾਸ ਪਾਣੀ ਲੈਣਾ ਹੈ,ਇਸ ਪਾਣੀ ਨੂੰ ਫਿਰ ਤੁਸੀਂ ਗਰਮ ਕਰਨਾ ਹੈ ਇਸ ਦੇ ਵਿੱਚ ਇੱਕ ਚਮਚ ਅਰਜੁਨ ਦੀ ਛਾਲ ਦਾ ਪਾਊਡਰ ਪਾਣੀ ਵਿਚ ਪਾ ਦੇਣਾ ਹੈ,
ਸਵੇਰੇ ਖਾਲੀ ਪੇਟ ਸੇਵਨ
ਉਸ ਤੋਂ ਬਾਅਦ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਇਸ ਨੂੰ ਛਾਣ ਕੇ ਰੱਖ ਲਓ ਵਿੱਚ ਇਕ ਚਮਚ ਗੁੜ ਮਿਲਾ ਦਿਓ,ਅਤੇ ਜਦੋਂ ਇਹ ਠੰਡਾ ਹੋ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਸੇਵਨ ਕਰ ਲੈਣਾ ਹੈ,ਤੁਹਾਨੂੰ ਸਾਰੀ ਜਿੰਦਗੀ ਕੈਸਟਰੌਲ ਵਰਗੀ ਸਮੱਸਿਆ ਨਹੀਂ ਹੋਵੇਗੀ ਖੂਨ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨਹੀਂ ਆਉਣਗੀਆਂ, ਤੁਹਾਡੇ ਨਾੜਾਂ ਦੀ ਬਲੋਕਜ ਵੀ ਨਹੀਂ ਹੋਵੇਗੀ,ਤੁਹਾਨੂੰ ਬਲੱਡ ਪ੍ਰੈ-ਸ਼-ਰ ਨਾਲ ਸੰਬੰਧਤ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਤੁਹਾਡੇ ਜੋੜਾਂ ਦਾ ਦਰਦ ਨਹੀਂ, ਤੁਹਾਨੂੰ ਕਦੀ ਵੀ ਤੇਜ਼ਾਬ ਨਹੀਂ ਬਣੇਗਾ,ਉਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ
ਸਰੀਰ ਰੋਗਾਂ ਤੋਂ ਮੁਕਤ
ਧਿ-ਆ-ਨ ਵਿਚ ਰੱਖਦੇ ਹੋਏ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਜਿਸ ਦੇ ਨਾਲ ਤੁਹਾਨੂੰ ਉਪਰ ਦੱਸਿਆ ਗਿਆ ਕੋਈ ਵੀ ਸਮੱਸਿਆਵਾਂ ਨਹੀਂ ਹੋਣਗੀਆਂ ਤੁਹਾਡਾ ਸਰੀਰ ਦਰੁਸਤ ਰਹੇਗਾ ਅਤੇ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ ਇਸ ਦੇ ਨਾਲ ਨਾਲ ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰੋ ਕਸਰਤ ਕਰਿਆ ਕਰੋ ਸੈਰ ਕਰਿਆ ਕਰੋ ਅਤੇ ਸੰਤੁਲਿਤ ਭੋਜਨ ਦਾ ਸੇਵਨ ਕਰਿਆ ਕਰੋ ਜਿਸ ਨਾਲ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ