ਕੁੰਭ ਦਾ ਮਹੀਨਾ ਰਾਸ਼ੀਫਲ ਕੁੰਭ ਰਾਸ਼ੀ ਲਈ ਕਿਵੇਂ ਰਹੇਗਾ ਇਹ ਮਹੀਨਾ

ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੇਰੀ ਸਭ ਤੋਂ ਪਸੰਦੀਦਾ ਰਾਸ਼ੀ ਕੁੰਭ ਰਾਸ਼ੀ ਵਾਲੇ ਜਾਤਕਾ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਘੁੰਮ ਰਾਸ਼ੀ ਵਾਲਿਆਂ ਦੇ ਲਈ ਜੋ ਅਸੀਂ ਰਿਸਰਚ ਕੀਤੀ ਹੈ ਮਾਰਚ ਦੇ ਮਹੀਨੇ ਵਾਸਤੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਮਾਚ 2024 ਦੀ ਗੱਲ ਕਰਨ ਜਾ ਰਹੇ ਹਾਂ ਕਿ ਕੁੰਭ ਰਾਸ਼ੀ ਵਾਲਿਆਂ ਦਾ ਮਾਰਚ ਦਾ ਮਹੀਨਾ ਕਿਸ ਤਰ੍ਹਾਂ ਦਾ ਜਾਵੇਗਾ। ਪਰ ਮੈਂ ਦੇਖਿਆ ਹੈ ਕਿ ਜਦੋਂ ਵੀ ਕੁੰਭ ਰਾਸ਼ੀ ਵਾਲਿਆਂ ਦੀ ਸਪੈਸ਼ਲੀ ਜਦੋਂ ਕੁੰਭ ਰਾਸ਼ੀ ਵਾਲਿਆਂ ਦੀ ਚਰਚਾ ਕੀਤੀ ਜਾਂਦੀ ਹੈ ਤਾਂ ਕੁੰਭ ਰਾਸ਼ੀ ਵਾਲੇ ਥੋੜੇ ਮਾਯੂਸ ਨਜ਼ਰ ਆਉਂਦੇ ਹਨ ਮੈਨੂੰ ਇਸ ਵਿੱਚ ਕੋਈ ਦੋਰਾਈ ਨਹੀਂ ਹੈ ਹੈਨਾ ਉਹ ਕਈ ਤਾਂ ਇਸ ਤਰ੍ਹਾਂ ਲਿਖਦੇ ਹਨ ਮੈਸੇਜ ਕਰਦੇ ਹਨ ਕਿ ਸਾਡੀ ਜ਼ਿੰਦਗੀ ਵਿੱਚ ਕਦੀ ਸੁੱਖ ਨਹੀਂ ਆਉਂਦਾ ਸਾਡੀ ਜ਼ਿੰਦਗੀ ਵਿੱਚ ਕਦੀ ਸੁੱਖ ਆ ਵੀ ਨਹੀਂ ਸਕਦਾ ਤਾਂ ਦੇਖੋ

ਇਹ ਸਭ ਪੜ੍ਹ ਕੇ ਮੈਨੂੰ ਦੋ ਲਾਈਨਾਂ ਯਾਦ ਆਉਂਦੀਆਂ ਹਨ ਕਿ ਸਿਰਫ ਲਕੀਰੋ ਸੇ ਕਿਆ ਹੋਗਾ ਹਾਥੋਂ ਮੇਂ ਤਕਦੀਰੇ ਵੀ ਤੋ ਹੋ ਸਿਰਫ ਲਕੀਰੋਂ ਸੇ ਕਿਆ ਹੋਗਾ ਹਾਥੋਂ ਮੇਂ ਤਕਦੀਰੇ ਬੀਤੋ ਹੋ ਤਾਂ ਉਹੀ ਤਕਦੀ ਤੁਹਾਡੀ ਕਿਸ ਤਰ੍ਹਾਂ ਦੀ ਹੋਵੇਗੀ ਮਾਰਚ ਵਿੱਚ ਉਸਦੀ ਚਰਚਾ ਕਰਾਂਗੇ ਅੱਜ ਸੋ ਮਾਰਚ ਵਿੱਚ ਜਿਸ ਤਰਾਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਰਾਸ਼ੀ ਦੇ ਸੁਆਮੀ ਸ਼ਨੀ ਮਹਾਰਾਜ ਆਪਣੀ ਸਵਯਮ ਦੀ ਰਾਸ਼ੀ ਵਿੱਚ ਗੋਚਰ ਕਰ ਰਹੇ ਹਨ ਹੈਨਾ ਪਰ ਨਾਲ ਦੀ ਨਾਲ ਮਾਰਚ ਦੇ ਮਹੀਨੇ ਵਿੱਚ ਬੁੱਧ ਤੇ ਸੁਰਲੇ ਵੀ ਗੋਚਰ ਕਰਨਗੇ ਤਾਂ ਦੇਖੋ ਜੀ ਹੁਣ ਧਿਆਨ ਨਾਲ ਸੁਣੋ 7 ਮਾਰਚ ਤੋਂ 7 ਮਾਰਚ ਤੋਂ ਬੁੱਧ ਤੇ ਸੂਰਜ ਦਾ ਇਕੱਠਾ ਹੋਚਕ ਕਰਨਾ ਬਹੁਤ ਵਧੀਆ ਪੰਚਮੀ ਸੱਤਵੀਂ ਬਹੁਤ ਸੁੰਦਰ ਯੋਗ ਬਣ ਗਿਆ ਹੈ। ਸਿਰਫ ਜਰੂਰਤ ਹੈ ਦੇਖੋ ਇਸ ਕਰਕੇ ਮੈਂ ਤੁਹਾਨੂੰ ਕਹਿ ਦਿੱਤਾ ਸੀ ਨਾ ਜਦੋਂ ਸ਼ੁਰੂਆਤ ਕੀਤੀ ਦੱਸਣ ਦੀ ਸੱਤ ਮਾਰਚ ਤੋਂ ਤੁਹਾਨੂੰ ਕਹਿ ਤਾ ਸੀ ਕਿ ਧਿਆਨ ਨਾਲ ਸੁਣਨਾ ਕਿਉਂਕਿ ਮੈਂ ਇਸ ਮਹੀਨੇ ਤੁਹਾਡੇ ਨਾਲ ਜੋ ਜੋ ਚੰਗਾ ਹੋਣਾ ਹੈ ਕੀ ਕੁਝ ਹੋਣਾ ਹੈ

ਉਹ ਤਾਂ ਦੱਸਣ ਜਾ ਹੀ ਰਹੀਆਂ ਨਾਲ ਦੇ ਨਾਲ ਤੁਹਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਵੀ ਜਰੂਰਤ ਹੈ ਤਾਂ ਕਿ ਤੁਹਾਡਾ ਇਹ ਮਾਰਚ ਦਾ ਮਹੀਨਾ ਬਹੁਤ ਬਹੁਤ ਵਧੀਆ ਨਿਕਲੇ ਇਸ ਕਰਕੇ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਨਾ ਠੀਕ ਹੈ ਕਿਉਂਕਿ ਵਿੱਚ ਵਿੱਚ ਤੁਹਾਡਾ ਜਿੰਨੀ ਸੁਖ ਹੋ ਗਿਆ ਤਾਂ ਤੁਸੀਂ ਯੂਜ ਕਰ ਜਾਓਗੇ ਤੇ ਦੇਖੋ ਮੈਂ ਕਹਿ ਰਹੀ ਹਾਂ ਕਿ ਧਿਆਨ ਜੋ ਯੋਗ ਬਣ ਰਿਹਾ ਹੈ ਸੁੰਦਰ ਯੋਗ ਪੰਜਵੇਂ ਇਸਤੇ ਸਪਤਮੇਰ ਬਹੁਤ ਸੁੰਦਰ ਯੋਗ ਬਣ ਰਿਹਾ ਹੈ 7 ਮਾਰਚ ਤੋਂ ਪਰ ਧਿਆਨ ਰੱਖਣ ਦੀ ਕੀ ਜਰੂਰਤ ਹੈ ਤਾਂ ਆਪਣੀ ਗੁੱਸੇ ਤੇ ਕੰਟਰੋਲ ਕਰਨ ਦੀ ਜਰੂਰਤ ਹੈ ਆਪਣੇ ਗੁੱਸੇ ਤੇ ਕੰਟਰੋਲ ਰੱਖਣ ਦੀ ਜਰੂਰਤ ਹੈ ਤਾਂ ਆਪਣੇ ਵਿਚਾਰਾਂ ਤੇ ਕੰਟਰੋਲ ਰੱਖਣ ਦੀ ਠੀਕ ਹੈ ਇਸ ਮਹੀਨੇ ਤੁਹਾਨੂੰ ਵਪਾਰ ਦੇ ਨਵੇਂ ਰਸਤੇ ਭਾਵ ਵਪਾਰ ਨੂੰ ਅੱਗੇ ਵਧਾਣ ਲਈ ਜੋ ਬੁੱਧੀ ਤੁਹਾਨੂੰ ਚਾਹੀਦੀ ਹੈ ਨਾ ਹੈਨਾ ਉਹ ਤੁਹਾਨੂੰ ਇਸ ਮਹੀਨੇ ਨਿਸ਼ਚਿਤ ਰੂਪ ਵਿੱਚ ਤੁਹਾਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ। ਜੀਵਨ ਵਿੱਚ ਸਫਲਤਾ ਪਾਉਣ ਲਈ ਤੁਸੀਂ ਬਹੁਤ ਮਿਹਨਤ ਕਰੋਗੇ ਬਹੁਤ ਕੋਸ਼ਿਸ਼ ਕਰੋਗੇ ਵੈਸੇ ਤੁਸੀਂ ਕੋਸ਼ਿਸ਼ ਤਾਂ ਦੇਖੋ ਜੋ ਕੁੰਭ ਰਾਸ਼ੀ ਵਾਲੇ ਜਾਤ ਦਾ ਹਨ ਬਹੁਤ ਮਿਹਨਤ ਕਰਦੇ ਹਨ ਕੋਸ਼ਿਸ਼ ਵੀ ਬਹੁਤ ਕਰਦੇ ਹਨ ਹਨਾ ਕਰਦੇ ਹੀ ਹੋ

ਤੁਸੀਂ ਪਰ ਇਸ ਮਹੀਨੇ ਤੁਹਾਨੂੰ ਇਸਦਾ ਵਧੀਆ ਰਿਜਲਟ ਮਿਲੇਗਾ ਵੀ ਪੋਜੀਟਿਵ ਮੈਂ ਘੁੰਮ ਰਾਸ਼ੀ ਵਾਲਿਆਂ ਨੂੰ ਹਮੇਸ਼ਾ ਕਹਿੰਦੀ ਆ ਬੀ ਪੋਜੀਟਿਵ ਰਹੋ ਇਸ ਤਰਾਂ ਬਿਲਕੁਲ ਨਾ ਕਦੀ ਵੀ ਸੋਚੋ ਕਿ ਸਾਨੂੰ ਕਦੀ ਅੱਛਾ ਨਹੀਂ ਹੁੰਦਾ ਹੈ ਨਾ ਹੀ ਅੱਛਾ ਹੋਏਗਾ। ਕਿਉਂਕਿ ਦੇਖੋ ਕਿਹਾ ਵੀ ਜਾਂਦਾ ਪਰਮਾਤਮਾ ਵੀ ਕਈ ਵਾਰ ਕਹਿ ਰਿਹਾ ਕਿ ਇਹ ਇਨਸਾਨ ਨਾ ਰੋਂਦਾ ਹੀ ਰਹਿੰਦਾ ਚਲੋ ਇਹਨੂੰ ਤਾਂ ਰੋਂਦਾ ਹੀ ਰਹੇਗਾ ਇਹਨੂੰ ਭਾਵੇ ਦਾ ਅੱਛਾ ਵੀ ਕਰੋ ਇਹ ਰੋਂਦਾ ਹੀ ਰਹੇਗਾ ਤਾਂ ਇਸਦਾ ਇਹਨੂੰ ਜਾਣ ਦਿਓ ਇਸਨੂੰ ਪਿੱਛੇ ਕਰ ਦੋ ਠੀਕ ਹ ਇਸ ਕਰਕੇ ਆਪਾਂ ਖੁਸ਼ ਰਹਿਣਾ ਜੋ ਮਿਲਦਾ ਹੈ ਪਰਮਾਤਮਾ ਨੂੰ ਉਸਦਾ ਸ਼ੁਕਰਾਨਾ ਕਰਨਾ ਹੈ ਠੀਕ ਹੈ ਸੋ ਮੈਂ ਗੱਲ ਕਰ ਰਹੀ ਸੀ ਕਿ ਤੁਸੀਂ ਹੁਣ ਜੋ ਕੋਸ਼ਿਸ਼ ਕਰੋਗੇ ਇਹ ਮਾਰਚ ਦੇ ਮਹੀਨੇ ਵਿੱਚ ਤੁਹਾਨੂੰ ਇਸ ਦਾ ਬਹੁਤ ਵਧੀਆ ਰਿਜਲਟ ਮਿਲੇਗਾ ਤੇ ਕੁਝ ਨਵੇਂ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੋਵੇਗੀ ਕੁਝ

ਪ੍ਰਤਿਸ਼ਤ ਲੋਕਾਂ ਨਾਲ ਤੁਹਾਡੀ ਮੁਲਾਕਾਤ ਹੋਏਗੀ ਜਿਨਾਂ ਨਾਲ ਤੁਸੀਂ ਬੈਠ ਕੇ ਕੁਝ ਜਰੂਰੀ ਫੈਸਲੇ ਲਵੋਗੇ ਫਿਊਚਰ ਦੀ ਪਲੈਨਿੰਗ ਕਰੋਗੇ ਠੀਕ ਹ ਪਰ ਇੱਥੇ ਵੀ ਤੁਹਾਨੂੰ ਇੱਕ ਚੀਜ਼ ਧਿਆਨ ਰੱਖਣੀ ਹੈ ਇੱਕ ਚੀਜ਼ ਦਾ ਧਿਆਨ ਰੱਖਣਾ ਪਏਗਾ ਤੁਹਾਨੂੰ ਆਪਣੇ ਸੀਨੀਅਰਸ ਤੋਂ ਸਾਵਧਾਨ ਰਹਿਣਾ ਪਏਗਾ ਆਪਣੇ ਤੋਂ ਵੱਡਿਆਂ ਨਾਲ ਅੱਛੀ ਤਰ੍ਹਾਂ ਰਹਿਣ ਦੀ ਕੋਸ਼ਿਸ਼ ਕਰਨੀ ਹੈ ਕੋਸ਼ਿਸ਼ ਕਰਨ ਦਾ ਮਤਲਬ ਇਹ ਹੈ ਕਿ ਕਿਸੇ ਦੇ ਨਾਲ ਜੇਕਰ ਤੁਹਾਡੀ ਅਨਵਨ ਵੀ ਹੈ ਫਿਰ ਵੀ ਉਹਨਾਂ ਦੇ ਨਾਲ ਤੁਸੀਂ ਆਪਣਾ ਜੋ ਬਿਹੇਵੀਅਰ ਹੈ ਅੱਛਾ ਰੱਖਣਾ ਹੈ ਪਿਤਾ ਨਾਲ ਜੇ ਤੁਹਾਡੀ ਅਨਬਨ ਚੱਲ ਰਹੀ ਹੈ ਤਾਂ ਆਪਣੇ ਮਿੱਥੇ ਸੁਭਾਵ ਦੇ ਨਾਲ ਤੁਸੀਂ ਉਹਨਾਂ ਨੂੰ ਉਹਨਾਂ ਦਾ ਜੋ ਮਨ ਜਿੱਤ ਲੋਗੇ ਇਸ ਮਹੀਨੇ ਦੇ ਅੰਦਰ ਇਸ ਤਰਹਾਂ ਦੀ ਹੀ ਪ੍ਰਿਸਥਿਤੀ ਨਜ਼ਰ ਆ ਰਹੀ ਹੈ ਹੁਣ ਆਪਾਂ ਗੱਲ ਕਰਦੇ ਆ ਜੋ ਕਿ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਗੱਲ ਹੋਣ ਵਾਲੀ ਹੈ ਉਹ ਹੈ 15 ਮਾਰਚ ਤੋਂ ਹਾਂਜੀ 15 ਮਾਰਚ ਤੋਂ ਇੱਕ ਬਹੁਤ ਹੀ ਵਧੀਆ ਗੱਲ ਹੋਣ ਵਾਲੀ ਹੈ ਉਹਨਾਂ ਦੇ ਲਈ ਜੋ ਲੋਕ ਇਸ ਤਰਹਾਂ ਦਾ ਬਿਜਨਸ ਕਰਦੇ ਹਨ ਜਿਸ ਵਿੱਚ ਆਪਣਾ ਮਾਲ ਉਹ ਬਾਹਰ ਭੇਜਦੇ ਹਨ।

ਵਿਦੇਸ਼ ਵਿੱਚ ਫੋਰਨ ਕੰਟਰੀ ਵਿੱਚ ਭੇਜਣਾ ਹੁੰਦਾ ਨਾ ਮਾਲ ਆਪਣਾ ਉਹਨਾਂ ਦੇ ਲਈ ਬਹੁਤ ਅੱਛਾ ਹੋਣ ਵਾਲਾ ਹੈ ਤੇ ਜੋ ਲੋਕ ਜੋਬ ਦੇ ਲਈ ਟਰਾਈ ਕਰ ਰਹੇ ਹਨ ਜਾਂ ਗੌਰਮੈਂਟ ਜੋਬ ਲਈ ਟਰਾਈ ਕਰ ਰਹੇ ਹਨ ਉਹਨਾਂ ਦੇ ਲਈ ਪੋਜੀਟਿਵ ਰਿਜਲਟ ਆਏਗਾ ਹਾਂਜੀ ਗੌਰਮੈਂਟ ਜੋਬ ਵਾਲਾ ਵਾਸਤੇ ਜੋ ਟਰਾਈ ਕਰ ਰਹੇ ਹਨ ਜਾਂ ਉਹ ਪ੍ਰਾਈਵੇਟ ਜੋਬ ਵੀ ਜੋ ਟਰਾਈ ਕਰ ਰਹੇ ਹਨ ਉਹਨਾਂ ਦੇ ਵਾਸਤੇ ਵੀ ਬਹੁਤ ਵਧੀਆ ਪੋਜੀਟਿਵ ਰਿਜਲਟ ਆਏਗਾ ਇਸ ਮਹੀਨੇ ਮਾਚ ਦੇ ਮਹੀਨੇ ਤੇ ਜੋ ਲੋਕ ਆਪਣੇ ਪ੍ਰਦੇਸ਼ ਤੋਂ ਨਿਕਲ ਕੇ ਬਾਹਰ ਪ੍ਰਦੇਸ਼ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਵਧੀਆ ਸਮਾਂ ਹੈ ਵਿਦੇਸ਼ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਉਨਾਂ ਦੇ ਲਈ ਵੀ 15 ਮਾਰਚ ਦੇ ਬਾਅਦ ਬਹੁਤ ਵਧੀਆ ਸਮਾਂ ਹੈ ਹੁਣ ਇੱਥੇ ਇੱਕ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਵੀਡੀਓ ਸਕਿਪ ਨਹੀਂ ਕਰਨੀ ਹੈ ਕਿਉਂਕਿ ਮੈਂ ਵਿੱਚ ਵਿੱਚ ਤੁਹਾਨੂੰ ਕਿਸ ਕਿਸ ਗੱਲ ਦਾ ਪੂਰੀ ਮਹੀਨੇ ਧਿਆਨ ਰੱਖਣਾ ਹੈ ਉਹ ਦੱਸਣ ਜਾ ਰਹੀ ਹਾਂ। ਹੁਣ ਇੱਥੇ ਤੁਹਾਨੂੰ ਕਿਸ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਹੈ ਉਹ ਹੈ ਕਿ ਤੁਹਾਨੂੰ ਪ੍ਰੋਪਰਟੀ ਵਿੱਚ ਨਿਵੇਸ਼ ਕਰਨ ਤੋਂ ਬਚਣਾ ਪਏਗਾ।

ਠੀਕ ਹ ਸੱਤ ਮਾਰਚ ਤੋਂ ਪਹਿਲਾਂ ਪ੍ਰੋਪਰਟੀ ਵਿੱਚ ਇਨਵੈਸਟਮੈਂਟ ਤੋਂ ਬਚਣਾ ਹੈ। ਸੱਤ ਤਾਰੀਕ ਤੋਂ ਬਾਅਦ ਸੱਤ ਤਾਰੀਕ ਤੋਂ ਬਾਅਦ ਤੁਸੀਂ ਪ੍ਰੋਪਰਟੀ ਦਾ ਕੋਈ ਵੀ ਕੰਮ ਕਰੋਗੇ ਤਾਂ ਤੁਹਾਡੇ ਲਈ ਬਹੁਤ ਅੱਛਾ ਰਹੇਗਾ ਠੀਕ ਹ ਹੁਣ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀ ਐਜੂਕੇਸ਼ਨ ਬੱਚਿਆਂ ਦੀ ਐਜੂਕੇਸ਼ਨ ਦੇ ਬਾਰੇ ਤਾਂ ਦੇਖੋ ਜੀ ਬੱਚਿਆਂ ਦੀ ਜੋ ਐਜੂਕੇਸ਼ਨ ਦੇ ਲਈ ਇਹ ਮਹੀਨਾ ਮਾਰਚ ਦਾ ਮਹੀਨਾ ਬਹੁਤ ਹੀ ਜਿਆਦਾ ਸ਼ਾਨਦਾਰ ਹੈ। ਮਾਰਚ ਵਿੱਚ ਜਿਹੜੇ ਬੱਚਿਆਂ ਦੇ ਰਿਜਲਟ ਆਣੇ ਹਨ ਕਈ ਬੱਚਿਆਂ ਦੇ ਰਿਜ਼ਲਟ ਆਣੇ ਹਨ ਹਨਾ ਉਹਨਾਂ ਦਾ ਬਹੁਤ ਵਧੀਆ ਰਿਜਲਟ ਆਏਗਾ ਜਿਨਾਂ ਬੱਚਿਆਂ ਨੇ ਇਗਜ਼ਾਮ ਦਿੱਤੇ ਹੋਏ ਹਨ ਉਹ ਮਾਰਚ ਵਿੱਚ ਜਿਨਾਂ ਦਾ ਰਿਜਲਟ ਆਉਣ ਵਾਲਾ ਹੈ ਉਹਨਾਂ ਦਾ ਬਹੁਤ ਵਧੀਆ ਰਿਜਲਟ ਆਏਗਾ ਤੇ ਇੱਕ ਹੋਰ ਵਧੀਆ ਗੱਲ ਜ ਮੈਂ ਦੱਸਣ ਵਾਲੀ ਹਾਂ ਮਾਰਚ ਦੇ ਮਹੀਨੇ ਵਿੱਚ ਕਿਸੇ ਦੇ ਨਾਲ ਤੁਹਾਡੇ ਪ੍ਰੇਮ ਸੰਬੰਧ ਹੋ ਜਾਣਗੇ ਠੀਕ ਹ ਜੀ ਜੋ ਅਨਮੈਰੀਡ ਹਨ ਕਵਾਰੀ ਹਨ ਤਾਂ ਇਸ ਤਰਹਾਂ ਦੀ ਪਰਿਸਥਿਤੀ ਵੀ ਨਜ਼ਰ ਆ ਰਹੀ ਹੈ ਕਿ ਮਾਰਚ ਦੇ ਮਹੀਨੇ ਵਿੱਚ ਕਿਸੇ ਦੇ ਨਾਲ ਤੁਹਾਡੇ

ਸੰਬੰਧ ਉਦੀ ਨਜ਼ਰ ਆ ਰਹੀ ਹ ਠੀਕ ਹ ਜੀ ਪਰ ਇੱਕ ਚੀਜ਼ ਇਥੇ ਥੋੜੀ ਜਿਹੀ ਗੜਬੜ ਲੱਗ ਰਹੀ ਹੈ ਧਿਆਨ ਨਾਲ ਸੁਣ ਲੈਣਾ ਠੀਕ ਹ ਖਾਸ ਕਰਕੇ ਮੈਂ ਇੱਥੇ ਲੇਡੀਜ ਮਹਿਲਾਵਾਂ ਦੀ ਜੇ ਮੈਂ ਗੱਲ ਕਰਾਂ ਤਾਂ ਥੋੜਾ ਜਿਹਾ ਮਹਿਲਾਵਾਂ ਆਪਣੇ ਆਪ ਨੂੰ ਲੈ ਕੇ ਨਾ ਸੈਟਿਸਫਾਈਡ ਨਹੀਂ ਰਹਿਣਗੀਆਂ। ਮੇਰੀ ਗੱਲ ਤੁਸੀਂ ਸਮਝ ਰਹੇ ਹੋਵੋਗੇ ਕਿ ਆਪਣੇ ਆਪ ਨੂੰ ਅੱਗੇ ਸੈਟਿਸਫਾਈ ਨਹੀਂ ਰਹਿਣਗੀਆਂ ਕਿਸ ਤਰ੍ਹਾਂ ਕਿ ਉਹ ਥੋੜਾ ਜਿਹਾ ਪੀੜਿਤ ਰਹਿ ਲੀਆ ਪਰਿਵਾਰ ਵੱਲੋਂ ਥੋੜੀ ਪੀੜਾ ਅਪਮਾਨ ਹੈਨਾ ਆਲੀ ਦਾ ਉਹਨਾਂ ਨੂੰ ਸਾਮਨਾ ਕਰਨਾ ਪਵੇਗਾ ਸੋ ਮਹਿਲਾਵਾਂ ਵਾਸਤੇ ਮਾਰਚ ਦੇ ਮਹੀਨੇ ਵਿੱਚ ਥੋੜੀ ਜਿਹੀ ਪਰਿਸਥਿਤੀ ਰਹਿਣ ਵਾਲੀ ਹੈ ਅਪਮਾਨਿਤ ਹੋਣ ਦੀ ਪਰਿਵਾਰ ਵੱਲੋਂ ਜਾਂ ਥੋੜੀ ਜਿਹੀ ਭੀੜ ਆ ਉਹਨਾਂ ਨੂੰ ਰਹੇਗੀ ਦੁੱਖ ਰਹੇਗਾ ਤਾਂ ਦੇਖੋ ਤੁਸੀਂ ਕੁਝ ਵੀ ਨਹੀਂ ਕਰਨਾ ਹੈ ਵੈਸੇ ਵੀ ਦੇਖਿਆ ਜਾਵੇ ਤਾਂ

ਕੁੰਭ ਰਾਸ਼ੀ ਵਾਲਿਆਂ ਵਿੱਚ ਬਹੁਤ ਜਿਆਦਾ ਪੇਸ਼ਂਸ ਹੁੰਦੇ ਹੀ ਹੈ ਤਾਂ ਤੁਸੀਂ ਕੀ ਕਰਨਾ ਹੈ ਸੇਫ ਪਰਮਾਤਮਾ ਨੂੰ ਯਾਦ ਕਰਕੇ ਆਪਣੀ ਲਾਈਫ ਦੇ ਅੱਗੇ ਵਧਣਾ ਹੈ ਆਪਣੇ ਜੀਵਨ ਵਿੱਚ ਅੱਗੇ ਵਧਣਾ ਹੈ ਕਿਉਂਕਿ ਪਰਮਾਤਮਾ ਹਮੇਸ਼ਾ ਕੋਮਰਾਸ਼ੀ ਵਾਲਿਆਂ ਦੇ ਨਾਲ ਰਹਿੰਦੇ ਹਨ ਸੱਚੇ ਦਿਲ ਤੋਂ ਉਹਨਾਂ ਨੂੰ ਯਾਦ ਕਰੋ ਪਰਮਾਤਮਾ ਤਾਂ ਸਾਰਿਆਂ ਦੇ ਨਾਲ ਹਮੇਸ਼ਾ ਰਹਿੰਦੇ ਹਨ ਪਰ ਜੇ ਤੂੰ ਰਾਸ਼ੀ ਵਾਲੇ ਸੱਚੇ ਦਿਲ ਨਾਲ ਯਾਦ ਕਰੋਗੇ ਤਾਂ ਉਹ ਹਮੇਸ਼ਾ ਤੁਹਾਡੇ ਹਰ ਪਰੇਸ਼ਾਨੀ ਨੂੰ ਦੂਰ ਕਰਨ ਲਈ ਹੁਣ ਲਾਸਟ ਵਿੱਚ ਜੋ ਮੈਂ ਦੱਸਣ ਜਾ ਰਹੀ ਹਾਂ ਕੁਝ ਬੱਚੇ ਆਪਣੇ ਮਾਤਾ ਪਿਤਾ ਨੂੰ ਲੈ ਕੇ ਚਿੰਤਿਤ ਰਹਿਣ ਵਾਲੇ ਹਨ ਮਾਰਚ ਦੇ ਮਹੀਨੇ ਵਿੱਚ ਨਾਲ ਦੇ ਨਾਲ ਮਤਲਬ ਚਿੰਤਾ ਵਿੱਚ ਰਹਿਣ ਵਾਲੇ ਹਨ ਨਾਲ ਦੇ ਨਾਲ ਬੱਚਿਆਂ ਦੇ ਵਿਆਹ ਨੂੰ ਲੈ ਕੇ ਜਿਹੜੇ ਮਾਤਾ ਪਿਤਾ ਚਿੰਤਾ ਚਿੰਤਾ ਵਿੱਚ ਹਨ ਕਿ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ ਰਿਸ਼ਤਾ ਨਹੀਂ ਆ ਰਿਹਾ ਜਾਂ ਰਿਸ਼ਤਾ ਆਉਂਦਾ ਵੀ ਹੈ ਤੇ ਉਹ ਪੱਕਾ ਨਹੀਂ ਹੋ ਰਿਹਾ ਹੈ

ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ 20 ਤਾਰੀਕ ਤੋਂ ਬਾਅਦ ਹਾਂਜੀ 20 ਮਾਰਚ ਤੋਂ ਬਾਅਦ ਇਹ ਨੋਟ ਕਰ ਲਓ ਕਿ ਉਹ ਉਨਾਂ ਦੀ ਮੈਰਿਜ ਫਿਕਸ ਹੋ ਸਕਦੀ ਹੈ ਹਾਂਜੀ ਇਸ ਮਹੀਨੇ 20 ਮਾਰਚ ਤੋਂ ਬਾਅਦ ਤੁਹਾਡੀ ਮੈਰਿਜ ਫਿਕਸ ਹੋ ਸਕਦੀ ਹੈ ਵਿਆਹ ਪੱਕਾ ਹੋ ਸਕਦਾ ਹੈ ਹਾਂਜੀ ਇਹ ਜਰੂਰ ਮੈਨੂੰ ਜੋ ਜੋ ਮੈਂ ਦੱਸਿਆ ਮੈਨੂੰ ਕਮੈਂਟ ਵਿੱਚ ਜੇ ਤੁਹਾਡਾ ਵਿਆਹ ਪੱਕਾ ਹੋ ਜਾਂਦਾ ਹੈ ਜਰੂਰ ਮੈਨੂੰ ਦੱਸਣਾ ਕਿ ਤੁਸੀਂ ਕਿਹਾ ਸੀ ਤਾਂ ਵੀ ਮਾਰਚ ਤੋਂ ਬਾਅਦ ਬਹੁਤ ਜਿਆਦਾ ਐਪਰੀਸਥਿਤੀਆਂ ਨਜ਼ਰ ਆ ਰਹੀਆਂ ਹਨ। ਵਿਆ ਪੱਕਾ ਹੋ ਸਕਦਾ ਹੈ ਇਸ ਤੋਂ ਇਲਾਵਾ ਰਿਜਲਟ ਅੱਛੇ ਆਣਗੇ ਬੱਚਿਆਂ ਦੇ ਰਿਜ਼ਲਟ ਅੱਛੇ ਆਣਗੇ ਜੋ ਮਾਲ ਭੇਜਦੇ ਹਨ ਵਿਦੇਸ਼ ਵਿੱਚ ਉਹਨਾਂ ਦੇ ਬਹੁਤ ਅੱਛਾ ਉਹਨਾਂ ਨੂੰ ਰਿਜਲਟ ਪੋਜੀਟਿਵ ਰਿਜਲਟ ਮਿਲਣ ਵਾਲਾ ਹੈ ਗੋਰਮੈਂਟ ਜੋਬ ਵਾਲਿਆਂ ਨੂੰ ਪੋਜੀਟਿਵ ਰਿਜਲਟ ਮਿਲਣ ਵਾਲਾ ਹੈ

ਜਿਹੜੀਆਂ ਜਿਹੜੀਆਂ ਮੈਂ ਛੇ ਭਵਿਖਵਾਣੀਆਂ ਕੀਤੀਆਂ ਹਨ ਕੁੰਡਲੀ ਦੇ ਅਕੋਰਡਿੰਗ ਤੁਹਾਡੇ ਰਿਸਰਚ ਦੇ ਅਕੋਰਡਿੰਗ ਸਾਡੀ ਤਾਂ ਇਹ ਦੇਖੋ ਜੀ ਜਰੂਰ ਹੋਣਗੀਆਂ ਸੋ ਤੁਸੀਂ ਵੀ ਪੋਜੀਟਿਵ ਰਹਿਣਾ ਹੈ ਔਰ ਮੈਨੂੰ ਜਰੂਰ ਜਰੂਰ ਕਮੈਂਟ ਕਰਕੇ ਦੱਸਣਾ ਹੈ ਕਿ ਸਾਡਾ ਜੋ ਅਸੀਂ ਦੱਸਿਆ ਸੀ ਉਹ ਤੁਹਾਡੇ ਨਾਲ ਸਹੀ ਹੋਇਆ ਜਾਂ ਨਹੀਂ ਹੋਇਆ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਬਸ ਇੱਕ ਖਾਸ ਮੈਂ ਇਹਨਾਂ ਨੂੰ ਬੇਨਤੀ ਕਰਦੀ ਹਾਂ ਜਾਣ ਤੋਂ ਪਹਿਲੇ ਜਿਨਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਆਪਣੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ

Leave a Reply

Your email address will not be published. Required fields are marked *