ਵੀਡੀਓ ਥੱਲੇ ਜਾ ਕੇ ਦੇਖੋ,ਅਮੀਰ ਹੋਣਾ ਹੈ ਤਾ ਇਹ 5 ਗੱਲਾਂ ਹਮੇਸ਼ਾ ਯਾਦ ਰੱਖਿਆ,ਅੱਜ ਦਾ ਜ਼ਮਾਨਾ ਪਦਾਰਥਵਾਦੀ ਯੁੱਗ,ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਪੈਸਾ ਬਹੁਤ ਜ਼ਰੂਰੀ ਬਣ ਗਿਆ ਹੈ।ਜਿਨ੍ਹਾਂ ਨੇ ਪੈਸੇ ਨੂੰ ਪੀਰ ਬਣਾ ਲਿਆ ਹੈ ਉਨ੍ਹਾਂ ਦਾ ਸਾਰਾ ਦਿਨ ਰਾਤ ਪੈਸੇ ਦੇ ਵਿੱਚ ਹੀ ਲੰਘ ਜਾਂਦਾ ਹੈ।ਪੈਸਾ ਸਾਡੀ ਲੋਡ਼ ਹੈ ਇਹ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ ਅੱਜ ਅਗਰ ਆਪਾਂ ਗੁਰੂ ਘਰ ਵਿੱਚ ਜਾ ਕੇ ਅਰਦਾਸ ਕਰਦੇ ਹਾਂ ਤਾਂ ਅਰਦਾਸ ਵਿਚ ਘਰ ਪੈਸਾ
ਕੋਠੀ ਚੰਗੀ ਗੱਡੀ ਇਹ ਸਭ ਸਾਡੀ ਅਰਦਾਸ ਵਿਚ ਸ਼ਾਮਲ ਹੁੰਦੇ ਹਨ।ਕਈ ਵਾਰ ਇਨਸਾਨ ਕੰਮ ਕਰਦਿਆਂ ਕੁੱਝ ਅਜਿਹੀਆਂ ਗ-ਲ-ਤੀ-ਆਂ ਕਰ ਬੈਠਦਾ ਹੈ ਜਿਸ ਕਰ ਕੇ ਉਹ ਧ-ਨ-ਵਾ-ਨ ਬਣਨ ਵਿਚ ਵਾਂਝਾ ਰਹਿ ਜਾਂਦਾ ਹੈ।ਅੱਜ ਦਾ ਸਾਡਾ ਵਿਸ਼ਾ ਹੈ ਕੀੜੀਆਂ ਉਹ ਪੰਜ ਗ-ਲ-ਤੀ-ਆਂ ਹਨ ਜਿਹੜੀਆਂ ਇਨਸਾਨ ਕਰ ਬੈਠਦਾ ਹੈ ਅਗਰ ਉਹ ਇਹ ਪੰਜ ਗ-ਲ-ਤੀ-ਆਂ ਨਾ ਕਰੇ ਤਾਂ ਉਹ ਅਮੀਰੀ ਵਾਲੇ ਪਾਸੇ ਜਾ ਸਕਦਾ ਹੈ। ਸਭ ਤੋਂ ਪਹਿਲੀ ਅਤੇ ਅਹਿਮ ਗਲ ਜਿਹੜਾ ਮਨੁੱਖ ਖ਼ੁਦ ਦੀ ਸਫ਼ਾਈ ਖ਼ੁਦ ਵੱਲ ਧਿ-ਆ-ਨ ਨਹੀਂ ਦੇ ਸਕਦਾ,
ਉਹ ਮਨੁੱਖ ਕਦੀ ਵੀ ਅਮੀਰ ਨਹੀਂ ਬਣ ਸਕਦਾ।ਜੋ ਇਨਸਾਨ ਆ-ਲ-ਸ ਨਾਲ ਭਰਿਆ ਹੋਇਆ ਹੈ ਉਹ ਆਪਣੀ ਲਈ ਟਾਈਮ ਨਹੀਂ ਕੱਢ ਸਕਦਾ ਉਹ ਕ-ਮਾ-ਈ-ਆਂ ਲਈ ਟਾਇਮ ਕਿੱਥੋਂ ਕੱਢ ਲਵੇਗਾ।ਸਭ ਤੋਂ ਪਹਿਲਾਂ ਆ-ਲ-ਸ ਨੂੰ ਤਿਆਗ ਕੇ ਆਪਣੀ ਵੱਲ ਧਿ-ਆ-ਨ ਦੇਵੋ ਸਵੇਰੇ ਟਾਈਮ ਨਾਲ ਇਸ਼ਨਾਨ ਕਰੋ।ਦੂਸਰੀ ਗੱਲ੍ਹ ਤੇ ਆਨੇ ਹਾਂ ਜਿਹੜਾ ਮਨੁੱਖ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਕਰਦਾ ਭੋਜਨ ਤੇ ਕੰਟਰੋਲ ਨਹੀਂ ਕਰਦਾ ਅੰਨ੍ਹੇਵਾਹ ਖਾਣ ਵਾਲਾ ਬੰਦਾ ਅੱਗੇ ਜਾ ਕੇ ਕਾਮਯਾਬ ਨਹੀਂ ਹੁੰਦਾ।ਸਾਨੂੰ ਆਪਣੀ ਜੀਭ
ਤੇ ਸਵਾਦ ਲਈ ਅੰਨ੍ਹੇਵਾਹ ਨਹੀਂ ਖਾਣਾ ਚਾਹੀਦਾ।ਹੁਣ ਤੀਸਰੀ ਗੱਲ ਤੇ ਆਨੇ ਹਾਂ ਜਿਹੜਾ ਇਨਸਾਨ ਸੂਰਜ ਚ-ੜ੍ਹ-ਨ ਤਕ ਸੁੱ-ਤਾ ਰਹਿੰਦਾ ਹੈ ਉਹ ਇਨਸਾਨ ਕਦੀ ਵੀ ਅਮੀਰ ਨਹੀਂ ਬਣ ਸਕਦਾ, ਜਿਹੜਾ ਇਨਸਾਨ ਸਵੇਰੇ ਜਲਦੀ ਨਹੀਂ ਉੱਠ ਸਕਦਾ ਸੁਭਾਵਕ ਜਿਹੀ ਗੱਲ ਹੈ ਕਿ ਉਸ ਨੇ ਆਪਣਾ ਰਾਤ ਦਾ ਸਮਾਂ ਵਿਅਰਥ ਗ-ਵਾ-ਇ-ਆ ਹੈ।ਜੋ ਇਨਸਾਨ ਆਪਣੇ ਕੀ-ਮ-ਤੀ ਸਮੇਂ ਨੂੰ ਵਿਅਰਥ ਜਾਣ ਦਿੰਦਾ ਹੈ ਉਹ ਅੱਗੇ ਜਾ ਕੇ ਕਾਮਯਾਬ ਨਹੀਂ ਹੋ ਸਕਦਾ।ਜਿਸ ਇਨਸਾਨ ਨੇ ਕਾ-ਮ-ਯਾ-ਬ ਹੋਣਾ ਹੈ
ਉਹ ਆਪਣੇ ਖਾਲੀ ਸਮੇਂ ਵਿੱਚ ਚੰਗੇ ਆ-ਈ-ਡੀ-ਆ ਚੰਗੇ ਕੰਮ ਕਰ ਸਕਦਾ ਹੈ।ਹੁਣ ਚੌਥੀ ਗੱਲ ਤੇ ਅੰਨ੍ਹੇ ਹਾਂ। ਜਿਸ ਮਨੁੱਖ ਦੀ ਬੋਲ ਬਾਣੀ ਭੈ-ੜੀ ਹੈ ਬਿਨਾਂ ਸਮਝ ਕੇ ਬੋਲਦਾ ਹੈ ਇਹ ਇਕ ਤਰੀਕੇ ਨਾਲ ਜ਼ੁ-ਬਾ-ਨ ਤੇ ਕੰ-ਟ-ਰੋ-ਲ ਨਹੀ ਹੈ,ਜਿਹੜਾ ਬੋਲਣ ਲੱਗੇ ਇਕ ਪ੍ਰ-ਤੀ-ਸ਼-ਤ ਵੀ ਸੋਚਦਾ ਨਹੀਂ ਉਹ ਇਨਸਾਨ ਤਾਂ ਕਾ-ਮ-ਯਾ-ਬ ਹੋਣਾ ਬਹੁਤ ਔਖਾ ਹੈ ਕਿਉਂਕਿ ਜਿਸ ਬੰਦੇ ਨੇ ਕਾ-ਮ-ਯਾ-ਬ ਹੋਣਾ ਹੈ ਆਪਣੇ ਕਾਰੋਬਾਰ ਵਿੱਚ ਪੈਰ ਪਸਾਰਨੇ ਹਨ ਉਸ ਨੂੰ ਮਿੱਠਾ ਬੋਲਣਾ ਬਹੁਤ ਜ਼ਰੂਰੀ ਹੈ।
ਜਿਸ ਕਿਸੇ ਨੇ ਆਪਣੀ ਦੁਕਾਨ ਵਿੱਚ ਪੈਰ ਪ-ਸਾ-ਰ-ਨੇ ਹਨ ਖੇ-ਤੀ-ਬਾ-ੜੀ ਵਿੱਚ ਪੈਰ ਪਸਾਰਨੇ ਹਨ ਉਸ ਦਾ ਹਜ਼ਾਰਾਂ ਲੋਕਾਂ ਨਾਲ ਮੇਲ ਮਿ-ਲਾ-ਪ ਹੁੰਦਾ ਹੈ ਬਹੁਤ ਸਾਰੇ ਲੋਕਾਂ ਤੋਂ ਕੰਮ ਲੈਣਾ ਹੁੰਦਾ ਪਰ ਭੈ-ੜੀ,ਜ਼ੁਬਾਨ ਵਾਲਾ ਬੰਦਾ ਇਨ੍ਹਾਂ ਲੋਕਾਂ ਨਾਲ ਮਿਲ ਕੇ ਨਹੀਂ ਰਹਿ ਸਕਦਾ ਜਿਸ ਕਰ ਕੇ ਉਹ ਕਾ-ਮ-ਯਾ-ਬ ਇਨਸਾਨ ਨਹੀਂ ਬਣ ਸਕਦਾ ।ਹੁਣ ਆਪਾਂ ਪੰਜਵੀਂ ਗੱ-ਲ ਤੇ ਧਿ-ਆ-ਨ ਦਿੰਦੇ ਹਾਂ
ਹਮੇਸ਼ਾ ਅੱਜ ਦਾ ਕੰਮ ਕੱਲ੍ਹ ਤੇ ਸੁੱ-ਟ-ਣ ਵਾਲਾ ਬੰ-ਦਾ, ਲਾ-ਰੇ ਲਾਉਣ ਵਾਲਾ ਬੰ-ਦਾ, ਆਪਣੀ ਜ਼ਿੰ-ਮੇ-ਵਾ-ਰੀ-ਆਂ ਨੂੰ ਨਾ ਸੰ-ਭਾ-ਲ-ਣ ਵਾਲਾ ਬੰਦਾ,ਅੱਜ ਮੇਰਾ ਦਿਨ ਨਹੀਂ ਚੰਗਾ ਸੌ ਲਾਰੇ ਬਣਾਉਣ ਵਾਲਾ ਬੰ-ਦਾ ਕਦੇ ਵੀ ਕਾ-ਮ-ਯਾ-ਬ ਨਹੀਂ ਹੁੰਦਾ।ਹਰ ਇਨਸਾਨ ਨੂੰ ਆਪਣਾ ਕੰਮ ਸਮੇਂ ਸਿਰ ਖ਼-ਤ-ਮ ਕਰਨਾ ਚਾਹੀਦਾ ਹੈ ਉਹੀ ਇਨਸਾਨ ਅੱਗੇ ਜਾ ਕੇ ਕਾ-ਮ-ਯਾ-ਬ ਇਨਸਾਨ ਬਣਦਾ ਹੈ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ