ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਦੀ ਸਾਰੀ ਗ-ਰ-ਮੀ ਰਾਤੋ ਰਾਤ ਪਿ-ਸ਼ਾ-ਬ ਰਾਹੀਂ ਬਾਹਰ ਨਿਕਲ ਜਾਵੇਗੀ ਸਿਰਫ਼ ਇਸ ਦੇਸੀ ਨੁਸਖੇ ਦੇ ਨਾਲ ਇਹ ਲਿ-ਵ-ਰ ਦੀ ਕਰਮੀ ਇਸ ਕਰ ਕੇ ਆਉਂਦੀ ਹੈ ਕਿ ਜਦੋਂ ਆਪਾਂ ਬਾਹਰ ਦਾ ਖਾਣਾ ਜ਼ਿਆਦਾ ਤ-ਲਿ-ਆ ਫੁਲਿਆ ਮ-ਸਾ-ਲੇ-ਦਾ-ਰ ਬ-ਰ-ਗ-ਰ ਪੀ-ਜ਼ੇ ਫਾਸਟ ਫੂਡ ਵਰਗੀਆਂ ਚੀਜ਼ਾਂ ਦਾ ਸੇ-ਵ-ਨ ਕਰਦੇ ਹਾਂ ਤਾਂ ਆਪਣੇ ਲਿਵਰ ਵਿਚ ਗ-ਰ-ਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਜ਼ਿਆਦਾਤਰ ਆਪਾਂ
ਕੋ-ਲ-ਡ ਡ-ਰਿੰ-ਕ ਡੱ-ਬੇ ਵਾਲੀ ਕੋ-ਲ-ਡ ਡ-ਰਿੰ-ਕ ਹੋਰ ਕਈ ਤਰ੍ਹਾਂ ਦੀਆਂ ਅਜਿਹੀਆਂ ਚੀਜ਼ਾਂ ਦਾ ਸੇ-ਵ-ਨ ਕਰ ਲੈਂਦੇ ਹਾਂ ਜਿਸ ਦੇ ਨਾਲ ਆਪਣੇ ਲੀਵਰ ਵਿਚ ਗਰਮੀ ਪੈਦਾ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਕਾਰਨ ਆਪ ਨੂੰ ਫਿਰ ਲਿਵਰ ਦੀਆਂ ਸ-ਮੱ-ਸਿ-ਆ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਹੋਰ ਆ-ਪਾਂ ਡਾ-ਲ-ਡਾ ਜਾਂ ਹੋਰ ਕੈਸੇ ਤੇਲ ਆਪਾਂ ਸਬਜ਼ੀ ਬਣਾਉਣ ਵਿੱਚ ਵੀ ਯੂਜ਼ ਕਰਦੇ ਹਾਂ ਜਿਸ ਦੇ ਕਾਰਨ ਆਪਣੇ ਲੀਵਰ ਵਿਚ ਗਰਮੀ ਪੈਦਾ ਸ਼ੁਰੂ ਹੋ ਜਾਂਦੀ ਹੈ
ਇਸ ਕਰਕੇ ਜੇਕਰ ਆਪਾਂ ਸਰ੍ਹੋਂ ਦੇ ਤੇਲ ਵਿੱਚ ਸਬਜ਼ੀ ਨੂੰ ਤਿਆਰ ਕਰਦੇ ਹਾਂ ਉਹ ਆਪਣੇ ਸਰੀਰ ਲਈ ਵੀ ਬਹੁਤ ਸਹੀ ਹੈ ਅਤੇ ਸਰੀਰ ਨੂੰ ਠੰਢਾ ਅਤੇ ਲੀਵਰ ਨੂੰ ਠੰਢਾ ਰੱਖਣ ਵਿੱਚ ਮਦਦ ਕਰਦਾ ਹੈ ਇਸ ਕਰਕੇ ਤੁਸੀਂ ਜਦੋਂ ਵੀ ਸਬਜ਼ੀ ਬਣਾਉਣੀ ਹੋਵੇ ਤਾਂ ਸਰ੍ਹੋਂ ਦੇ ਤੇਲ ਵਿੱਚ ਹੀ ਸਬਜ਼ੀ ਬਣਾਓ ਅਤੇ ਤੁਸੀਂ ਇਸ ਦੇਸੀ ਨੁਸਖੇ ਦੇ ਨਾਲ ਆਪਣੇ ਲਈ ਵਰ੍ਹਦੀ ਗਰਮੀ ਨੂੰ ਬਾਹਰ ਕੱਢ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਲੈਣਾ ਹੈ ਆਲੂ ਬੁਖਾਰਾ ਅਤੇ ਦੂਸਰਾ ਤੁਸੀਂ ਲੈਣਾ ਹੈ
ਇਮਲੀ ਅਤੇ ਤੀਸਰੀ ਜੀ ਤੁਸੀਂ ਲੈਣੀਆਂ ਮਿੱਟੀ ਦੀ ਮਟਕੀ ਜਿਸ ਨੂੰ ਆਪਾਂ ਘੜਾ ਵੀ ਕੈਦ ਨੇ ਮਿੱਟੀ ਵਾਲਾ ਘੜਾ ਅਤੇ ਫੇਰ ਆਪਾਂ ਨੂੰ ਚੌਥੀ ਚੀਜ਼ ਦੀ ਲੋੜ ਪਵੇਗੀ ਉਹ ਹੈ ਪਾਣੀ ਤੁਸੀਂ ਮਿੱਟੀ ਦੇ ਘੜੇ ਵਿੱਚ ਦਸ ਗਰਾਮ ਮਾਂ ਇ-ਮ-ਲੀ ਪਾ ਦੇਣੀ ਹੈ ਅਤੇ ਦੱਸ ਗ੍ਰਾਮ ਆ-ਲੂ ਬੁ-ਖਾ-ਰੇ ਅਤੇ ਫਿਰ ਲੋੜ ਅਨੁਸਾਰ ਇਸ ਵਿੱਚ ਪਾਣੀ ਪਾ ਕੇ ਇਸਨੂੰ ਰੱਖ ਦੇਣਾ ਹੈ ਫਿਰ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇ-ਵ-ਨ ਸਵੇਰੇ ਖਾਲੀ ਪੇਟ ਕਰਨਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਲਿ-ਵ-ਰ ਦੀ ਗਰਮੀ ਬਾਹਰ ਪੇ-ਸ਼ਾ-ਬ ਰਾਹੀਂ ਨਿਕਲ ਜਾਵੇਗੀ ਅਤੇ ਤੁਹਾਡਾ ਸਰੀਰ ਵੀ ਸਹੀ ਅਤੇ ਤੰ-ਦ-ਰੁ-ਸ-ਤ ਰਹਿਣ ਲੱਗ ਜਾਵੇਗਾ ਉੱਪਰ ਦੱਸੇ ਹੋਏ ਦੇਸੀ ਨੁਸਖੇ ਦੇ ਨਾਲ ਤੁਸੀਂ ਆਪਣਾ ਘਰ ਬੈਠ ਕੇ ਹੀ ਇ-ਲਾ-ਜ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ