ਵੀਡੀਓ ਥੱਲੇ ਜਾ ਕੇ ਦੇਖੋ,ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਵਿਖੇ ਇਕ ਗੁਰਦੁਆਰਾ ਵਸਾਇਆ ਸੀ ਉਸ ਗੁਰਦੁਆਰੇ ਦਾ ਨਾਂ ਗੰਗਸਰ ਗੁਰਦੁਆਰਾ ਰੱਖਿਆ ਗਿਆ ਸੀ ਇਹ ਗੁਰਦੁਆਰਾ ਕਰਤਾਰਪੁਰ ਸ਼ਹਿਰ ਵਿਚ ਸਥਿਤ ਹੈ ਸੰਨ ਸੋਲ਼ਾਂ ਸੌ ਛਪੰਜਾ ਈਸਵੀ ਵਿੱਚ ਇਸ ਨਗਰ ਵਿੱਚ ਪਾਣੀ ਦੀ ਸ-ਮੱ-ਸਿ-ਆ ਹੋਣ ਕਾਰਨ ਗੁਰੂ ਅਰਜਨ ਦੇਵ ਜੀ ਨੇ ਇੱਥੇ ਇੱਕ ਖੂਹ ਤਿਆਰ ਕਰਵਾਇਆ ਸੀ ਅਤੇ ਪਾਣੀ ਦੀ ਸ-ਮੱ-ਸਿ-ਆ ਨੂੰ ਪੂਰਾ ਕੀਤਾ ਗਿਆ ਸੀ ਅਤੇ ਫਿਰ ਗੁਰੂ ਜੀ ਨੇ ਨਗਰ ਵਾਸੀਆਂ ਨੂੰ
ਇੱਕ ਵਚਨ ਵੀ ਦਿੱਤਾ ਸੀ ਜੋ ਵੀ ਸ਼ਰਧਾ ਭਾਵਨਾ ਨਾਲ ਇਸ ਖੂਹ ਦੇ ਪਾਣੀ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਦੁੱਖ ਕੱਟੇ ਜਾਣਗੇ ਅਤੇ ਮਾਨਸਿਕ ਅਤੇ ਸਰੀਰਕ ਰੂਪ ਵਿਚ ਰੋ-ਗ ਸਾਰੇ ਹੀ ਠੀਕ ਹੋ ਜਾਣਗੇ ਅਤੇ ਅੱਜ ਵੀ ਇਸ ਗੁਰਦੁਆਰੇ ਵਿਖੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਇਸ਼ਨਾਨ ਕਰ ਕੇ ਆਪਣੇ ਮਾਨਸਿਕ ਅਤੇ ਸਰੀਰਕ ਰੂਪ ਰੋ-ਗਾਂ ਨੂੰ ਠੀਕ ਕਰਨ ਲਈ ਇਸ਼ਨਾਨ ਕਰਦੇ ਹਨ ਅੱਜ ਵੀ ਇਸ ਖੂਹ ਦੇ ਸਾਹਮਣੇ ਮੰਜੀ ਸਾਹਿਬ ਗੁਰਦੁਆਰਾ ਸਥਿਤ ਹੈ ਜਦੋਂ ਵਿਸਾਖੀ ਵਾਲਾ ਦਿਨ ਸੀ
ਅਤੇ ਗੁਰੂ ਅਰਜਨ ਦੇਵ ਜੀ ਦੀ-ਵਾ-ਨ ਸਜਾ ਰਹੇ ਸਨ ਅਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਚੱਲ ਕੇ ਆਈਆਂ ਹੋਈਆਂ ਸਨ ਅਤੇ ਸੰਗਤਾਂ ਵਿੱਚ ਬੈਠਿਆ ਹੋਇਆ ਇਕ ਵਿਸਾਖੀ ਰਾਮ ਦਾ ਵਿਅਕਤੀ ਗੁਰੂ ਸਾਹਿਬ ਤੋਂ ਇਸ਼ਨਾਨ ਕਰਨ ਲਈ ਆਗਿਆ ਮੰਗ ਰਿਹਾ ਸੀ ਪਤੀ ਗੁਰੂ ਜੀ ਨੇ ਆਗਿਆ ਦੇ ਦਿੱਤੀ ਅਤੇ ਗੁਰੂ ਜੀ ਨੇ ਇਹ ਵੀ ਆਖਿਆ ਕਿ ਇਕ ਮੇਰਾ ਵੀ ਕੰਮ ਕਰਦੇ ਆਉਣਾ ਅਤੇ ਗੁਰੂ ਜੀ ਨੇ ਇਕ ਲੋਟਾ ਦਿੱਤਾ ਅਤੇ ਜਦੋਂ ਤੋਂ ਇਸ਼ਨਾਨ ਕਰਨ ਲਈ ਗਿਆ ਤਾਂ ਇਸ ਲੋਟੇ ਨੂੰ ਪਾਣੀ ਨਾਲ ਭਰੀ ਲਿਆਉਣਾ
ਅਤੇ ਜਦੋਂ ਵਿਸਾਖੀ ਰਾਮ ਇਸ਼ਨਾਨ ਕਰਨ ਲਈ ਗਿਆ ਤਾਂ ਉਹ ਲੋਟਾ ਉਸ ਦੇ ਹੱਥ ਵਿੱਚੋਂ ਛੁੱਟ ਕੇ ਉਸ ਨਦੀ ਤੂੰ ਬਹਿ ਗਿਆ ਫਿਰ ਥੋੜ੍ਹੇ ਦਿਨਾਂ ਬਾਅਦ ਵਿਸਾਖੀ ਰਾਮ ਗੁਰੂ ਜੀ ਦੇ ਕੋਲ ਗਿਆ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਲੋਟਾ ਪਾਣੀ ਨਾਲ ਭਰ ਕੇ ਨਹੀਂ ਲੈ ਕੇ ਆਏ ਅਤੇ ਵਿਸਾਖੀ ਰਾਮ ਨੇ ਕਿਹਾ ਗੁਰੂ ਜੀ ਪਾਣੀ ਭਰਦਿਆਂ ਸਮਾਂ ਮੇਰੇ ਹੱਥੋਂ ਲੋਟਾ ਨਦੀ ਵਿੱਚ ਵਹਿ ਗਿਆ ਅਤੇ ਗੁਰੂ ਜੀ ਨੇ ਸੰਗਤਾਂ ਵਿੱਚ ਕਿਸੇ ਇੱਕ ਵਿਅਕਤੀ ਨੂੰ ਉਠਾ ਕੇ ਆਖਿਆ ਕਿ ਤੁਸੀਂ ਇਸ ਖੂਹ ਵਿੱਚੋਂ ਉਹ ਲੋਟਾ ਕੱਢ ਕੇ ਲੈ ਕੇ
ਆਓ ਅਤੇ ਵਿਸਾਖੀ ਰਾਮ ਦੇਖਦਾ ਹੀ ਰਹਿ ਗਿਆ ਤੇ ਫਿਰ ਉਹ ਖੂਹ ਵਿੱਚੋਂ ਲੋਟਾ ਉਹ ਵਿਅਕਤੀ ਉਸ ਖੂਹ ਵਿਚ ਛਾਲ ਮਾ-ਰ ਕੇ ਕੱਢ ਕੇ ਲੈ ਕੇ ਆਇਆ ਅਤੇ ਫਿਰ ਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਤੁਸੀਂ ਜੋ ਵੀ ਇਸ ਖੂਹ ਦੇ ਪਾਣੀ ਨਾਲ ਇਸ਼ਨਾਨ ਕਰੇਗਾ ਉਸ ਦੇ ਸਾਰੇ ਹੀ ਦੁੱ-ਖ ਦੂ-ਰ ਹੋ ਜਾਣਗੇ ਅਤੇ ਮਾਨਸਿਕ ਅਤੇ ਸਰੀਰਕ ਬਿ-ਮਾ-ਰੀ-ਆਂ ਵੀ ਠੀਕ ਹੋ ਜਾਣਗੀਆਂ ਅਤੇ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਗੁਰਦੁਆਰੇ ਦਰਸ਼ਨ ਕਰਨ
ਲਈ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਹਨ ਅਤੇ ਆਪਣੇ ਦੁੱ-ਖ ਦੂ-ਰ ਕਰ ਰਹੀਆਂ ਹਨ ਅਤੇ ਜਿਸ ਨੂੰ ਵੀ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਬਿ-ਮਾ-ਰੀ-ਆਂ ਹਨ ਅਤੇ ਆਪਣਾ ਦੁੱ-ਖ ਦੂ-ਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰਤਾਰਪੁਰ ਵਿਖੇ ਗੁਰਦੁਆਰੇ ਇਸ਼ਨਾਨ ਕਰਨ ਲਈ ਜ਼ਰੂਰ ਜਾਓ ਅਤੇ ਆਪਣੇ ਦੁੱ-ਖ ਦੂ-ਰ ਕਰੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ