ਅੜੀਸਰ ਸਾਹਿਬ:ਜਾ ਕੇ ਭੁੱਲ ਕੇ ਵੀ ਇਹ ਗਲਤੀ ਨਾ ਕਰਨੀ

ਅੜੀਸਰ ਸਾਹਿਬ

 

ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਹਾਡੇ ਵਿੱਚੋਂ ਅੜੀਸਰ ਗੁਰਦੁਆਰਾ ਵਿੱਚ ਮੱਥਾ ਟੇਕਣ ਬਹੁਤ ਸਾਰੀ ਸੰਗਤ ਗਈ ਹੋਵੇਗੀ ਤੁਸੀਂ ਵੀ ਗਏ ਹੋਵੋਗੇ ਮੱਥਾ ਟੇਕਿਆ ਹੋਏਗਾ ਜਾ ਕੇ ਕਦੇ ਨਾ ਕਦੇ ਤੁਸੀਂ ਪਹੁੰਚੇ ਹੋਗੇ ਜੇ ਨਹੀਂ ਗਏ ਤਾਂ ਜਰੂਰ ਮੱਥਾ ਟੇਕਿਓ ਪਰ ਇੱਕ ਬੇਨਤੀ ਮੈਂ ਕਰਨੀ ਚਾਹਾਂਗਾ ਪਿਆਰਿਓ ਕਿ ਉਸ ਗੁਰੂ ਘਰ ਦਾ ਇਤਿਹਾਸ ਕੀ ਹੈ ਇਹਦੇ ਬਾਰੇ ਬਹੁਤ ਘੱਟ ਸੰਗਤ ਜਾਣਦੀ ਹੈ ਮੱਥਾ ਟੇਕਣ ਤੱਕ ਸੀਮਤ ਆ ਜਾਣ ਤੱਕ ਸੀਮਤ ਹਾਂ

ਬਸ ਗੱਲ ਕਰਨ ਤੱਕ ਸੀਮਤ ਤਾਂ ਕਈ ਲੋਕਾਂ ਨੇ ਤੇ ਇਥੋਂ ਤੱਕ ਗੱਲਾਂ ਉਡਾ ਤੀਆਂ ਵੀ ਉੱਥੇ ਜਹਾਜ ਚੜਾਉਣ ਦੇ ਨਾਲ ਵੀਜ਼ਾ ਲੱਗਦਾ ਜੀ ਗੁਰਦੁਆਰਾ ਅੜੀਸਰ ਸਾਹਿਬ ਉੱਥੇ ਆਹ ਸੇਵਾ ਕਰੋ ਜਾ ਕੇ ਆਹ ਸੇਵਾ ਕਰੋ ਕਈ ਲੋਕਾਂ ਨੇ ਤਾਂ ਇਹ ਅਫਵਾਵਾਂ ਉਡਾ ਰੱਖੀਆਂ ਨੇ ਵਾਧੂ ਦੀ ਸਾਧ ਸੰਗਤ ਮੈਂ ਬੇਨਤੀ ਕਰਾਂ ਉਹਨਾਂ ਲੋਕਾਂ ਨੂੰ ਜਰਾ ਸਮਝਣਾ ਚਾਹੀਦਾ ਜਰਾ ਵਿਚਾਰਨਾ ਚਾਹੀਦਾ ਹੈ ਪਿਆਰਿਓ ਇਦਾਂ ਨਾ ਕਰੋ ਗੁਰੂ ਘਰ ਕੋਈ ਵੀ ਹੈ ਗੁਰੂ ਦੀ ਮਹਾਨਤਾ ਹੈ ਹਰ ਪਾਸੇ ਗੁਰੂ ਮੌਜੂਦ ਹੈ ਇੱਕ ਬਿਲਡਿੰਗ ਦਾ ਨਾਮ ਗੁਰਦੁਆਰਾ ਨਹੀਂ ਜਿੱਥੇ ਗੁਰੂ ਦਾ ਪ੍ਰਕਾਸ਼ ਹੈ ਪਿਆਰਿਓ ਉਹੀ ਗੁਰਦੁਆਰਾ ਹੈ ਗੁਰਦੁਆਰਾ ਅੜੀਸਰ ਸਾਹਿਬ ਦਾ ਜੇ ਪੁੱਛੀਏ ਇਤਿਹਾਸ ਕੀ ਹੈ ਕਹਿੰਦੇ ਜੀ ਪਤਾ ਨਹੀਂ ਹੈਗਾ ਅਗਲਾ ਦੱਸੋ ਜੀ ਹਾਂ ਇੰਨਾ ਕੁ ਪਤਾ ਕਹਿੰਦੇ ਉਥੇ

ਹਾਂ ਇੰਨਾ ਕੁ ਪਤਾ ਕਹਿੰਦੇ ਜਿੱਥੇ ਜਹਾਜ਼ ਚੜਾਉਣ ਦੇ ਨਾਲ ਵੀਜ਼ਾ ਲੱਗਦਾ ਸਾਧ ਸੰਗਤ ਇਨਾ ਕੁ ਲੋਕਾਂ ਦੇ ਵਿੱਚ ਭਰਮ ਪੈ ਗਏ ਇੱਕ ਤੇ ਸ਼ਾਇਦ ਜੇ ਮੈਂ ਭੁੱਲਦਾ ਨਹੀਂ ਜਲੰਧਰ ਵਾਲੇ ਇੱਕ ਗੁਰੂ ਘਰ ਹੈ ਜਿਹਨੂੰ ਜਹਾਜਾਂ ਵਾਲਾ ਗੁਰਦੁਆਰਾ ਕਿਹਾ ਜਾਂਦਾ ਇੱਕ ਅੜੀਸਰ ਸਾਹਿਬ ਸਭ ਤੋਂ ਵੱਧ ਜਹਾਜ ਚੜਦੇ ਆ। ਰੋਜ਼ ਦਿਹਾੜੀ ਦੇ 100ਸ ਡੇਢ ਸੌ ਦੋ-ਦੋਸ ਜਹਾਜ਼ ਖਡਾਉਣਾ ਜਹਾਜ਼ ਇਕੱਠਾ ਕਰੀਦਾ ਉਥੇ ਜਿਹੜੇ ਦੁਕਾਨਾਂ ਵਾਲੇ ਉਹ ਦੱਸਦੇ ਜੀ ਕਹਿੰਦੇ ਸਾਡੀ ਰੋਜ ਦੀ ਸੇਲ ਹੈ ਜੀ 50-50 60-60 ਜਹਾਜ਼ ਅਸੀਂ ਵੇਚਦੇ ਆਂ ਹੁਣ ਤੁਸੀਂ ਦੇਰ ਲਾ ਲਓ ਹਿਸਾਬ ਕਿੰਨਾ ਕਰਾਊਡ ਹੋਏਗਾ ਉਥੇ ਲੋਕਾਂ ਦਾ ਗੁਰੂ ਨੂੰ 50-6 ਰੁਪਏ ਦਾ ਇੱਕ ਜਹਾਜ਼ ਦੇ ਕੇ ਖਿਡਾਉਣਾ ਉਹਦੇ ਤੋਂ ਸੱਚੀ ਮੁੱਚੀ ਜਹਾਜ਼ ਨੂੰ ਹੱਥ ਪਾਉਣਾ ਚਾਹੁੰਦੇ ਦੱਸੋ ਜੀ ਇਹ ਮਜ਼ਾਕ ਨਹੀਂ ਗੁਰੂ ਨਾਲ

ਗੁਰੂ ਅੱਗੇ ਅਰਦਾਸ ਬੇਨਤੀ ਕਰਾਓ ਤੁਸੀਂ ਬਾਣੀ ਪੜੋ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਕਰਾਓ ਭਰੋਸਾ ਰੱਖੋ ਗੁਰੂ ਨੇ ਵੈਸੇ ਵੀ ਤੁਹਾਡਾ ਵੀਜ਼ਾ ਲਗਵਾ ਦੇਣਾ ਹੁਣ ਖਿਡਾਉਣਾ ਜਹਾਜ਼ ਦੇ ਕੇ ਕਿ ਗੁਰੂ ਨੂੰ ਤੁਸੀਂ ਖਰੀਦ ਰਹੇ ਹੋ ਰਿਸ਼ਵਤ ਦੇ ਰਹੇ ਹੋ ਵੀ ਸਾਡਾ ਵੀਜ਼ਾ ਲਵਾ ਲਵਾਓ ਜਰੂਰੀ ਵੀ ਇਹ ਕੋਈ ਲਾਇਸਂਸ ਹੈ ਵੀ ਸਤਿਗੁਰ ਕੋਲੇ ਜਿਹੜਾ ਖਿਡਾਉਣਾ ਜਹਾਜ਼ ਲੈ ਕੇ ਆਏਗਾ ਉਹਦਾ ਹੀ ਵੀਜ਼ਾ ਲੱਗਣਾ ਦੂਜੇ ਦਾ ਲੱਗਣਾ ਨਹੀਂ ਸਾਧ ਸੰਗਤ ਇਹ ਵਹਿਮ ਭਰਮ ਇਹਨਾਂ ਚੋਂ ਨਿਕਲੀਏ ਜਰਾ ਗੁਰਦੁਆਰਾ ਅੜੀਸਰ ਸਾਹਿਬ ਦਾ ਇਤਿਹਾਸ ਕੀ ਹੈ ਉਹਦੇ ਬਾਰੇ ਜਾਨਣ ਦੀ ਕੋਸ਼ਿਸ਼ ਕਰੋ ਵੀ ਉੱਥੇ ਕੀ ਹੋਇਆ ਸੀ ਸਾਧ ਸੰਗਤ ਸਾਨੂੰ ਤੇ ਹਲੇ ਤੱਕ ਇਤਿਹਾਸ ਦਾ ਨਹੀਂ ਪਤਾ ਅਜੇ ਤਾਂ ਅਸੀਂ ਗੱਲਾਂ ਬਾਤਾਂ ਜੀ ਉਲਝੇ ਪਏ ਆ ਫਲਾਣਾ ਜੀ ਟਿਕੜਾ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਐ ਕਰਤਾ ਉਹ ਕਰਤਾ ਬਸ ਆਹੀ ਗੱਲਾਂ ਨੇ ਜੀ ਸਾਧ ਸੰਗਤ ਇੱਕ ਬੇਨਤੀ ਜਰੂਰ ਕਰਨੀ ਚਾਵਾਂਗਾ ਜਿਹੜਾ ਸਮਝ ਲਿਓ ਜੀ ਗੁਰਦੁਆਰਾ ਅੜੀਸਰ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਏ ਇੱਥੇ ਆ ਕੇ ਕਹਿੰਦੇ ਹੰਡਿਆਏ ਦੇ ਲਾਗੇ ਜਿੱਥੇ ਗੁਰਦੁਆਰਾ ਅੜੀਸਰ ਸਾਹਿਬ ਹ ਘੋੜਾ ਰੁਕ ਗਿਆ ਪਾਤਸ਼ਾਹ ਦਾ ਘੋੜਾ ਅੱਗੇ ਨੂੰ ਨਹੀਂ ਗਿਆ ਪੂਰਾ ਕਾਫਲਾ ਰੁਕ ਗਿਆ ਨਾਲ ਸਿੰਘ ਰੁਕ ਗਏ ਕਹਿੰਦੇ ਸਤਿਗੁਰੂ ਕੀ ਹੋਇਆ

ਇੱਥੋਂ ਦੇ ਰਹਿਣ ਵਾਲੇ ਲੋਕ ਇਕੱਤਰਿਤ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਨਾਂ ਨੇ ਦਰਸ਼ਨ ਕੀਤੇ ਵੇਖਿਆ ਕਹਿੰਦੇ ਸਤਿਗੁਰੂ ਕੀ ਹੋਇਆ ਘੋੜਾ ਅੱਗੇ ਕਿਉਂ ਨਹੀਂ ਜਾਂਦਾ ਹੁਣ ਨਾਲ ਦੇ ਸਿੰਘ ਵੀ ਪੁੱਛਦੇ ਆ ਪਾਤਸ਼ਾਹ ਕੀ ਹੋਇਆ ਜੀ ਕਹਿੰਦੇ ਭਾਈ ਇਹ ਘੋੜਾ ਅੱਗੇ ਇਸ ਕਰਕੇ ਨਹੀਂ ਜਾਂਦਾ ਕਹਿੰਦੇ ਇੱਥੇ ਤੰਬਾਕੂ ਬੀਜਿਆ ਜਾਂਦਾ ਹੈ ਇਸ ਕਰਕੇ ਨਹੀਂ ਜਾਂਦਾ ਅੱਗੇ ਸਾਧ ਸੰਗਤ ਹੁਣ ਜਿਹੜੇ ਖਾਣ ਪੀਣ ਵਾਲੇ ਆ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਇਹਦੇ ਅਰਥ ਕਰ ਲਏ ਕਹਿੰਦੇ ਜੀ ਘੋੜਾ ਸਿਆਣਾ ਸੀ ਉਹਨੇ ਸੋਚਿਆ ਵੀ ਕਾਹਨੂੰ ਖਾਣ ਪੀਣ ਵਾਲੀ ਚੀਜ਼ ਮੱਧਣੀ ਹ। ਕਾਹਨੂੰ ਇਦਾਂ ਕਰਨਾ ਦੇਖੋ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਲੋਕਾਂ ਨੇ ਇਹ ਅਰਥ ਕਰ ਲਏ ਸੋ ਅਸਲੀ ਮਕਸਦ ਕੀ ਸੀ ਅਸਲੀ ਚੀਜ਼ ਇਹ ਸੀ ਕਿ ਪਿਆਰਿਓ ਉਹ ਘੋੜਾ ਇਸ ਕਰਕੇ ਨਹੀਂ ਗਿਆ ਉਸ ਘੋੜੇ ਨੇ ਵਜਰ ਕੁਰੈਤ ਨਹੀਂ ਕੀਤੀ ਪਿਆਰਿਓ ਉਸ ਘੋੜੇ ਨੇ ਪ੍ਰਭਾਵ ਕਬੂਲਿਆ ਗੁਰੂ ਦਾ ਗੁਰੂ ਦੀ ਬਾਣੀ ਦਾ ਗੁਰੂ ਦੇ ਸ਼ਬਦ ਦਾ ਵੀ ਮਾੜੀ ਚੀਜ਼ ਹੈ ਨਹੀਂ ਸਾਧ ਸੰਗਤ ਇੱਕ ਘੋੜੇ ਨੇ ਇੱਕ ਜਾਨਵਰ ਹੋ ਕੇ ਫਰਜ਼ ਨਿਭਾਇਆ ਇੱਥੇ ਅਸੀਂ ਬੰਦੇ ਹੋ ਕੇ ਨਹੀਂ ਸਮਝ ਰਹੇ ਅਸੀਂ ਬੰਦੇ ਹੋ ਕੇ ਨਹੀਂ

ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਅਸੀਂ ਆਪਣੇ ਵੱਲੋਂ ਮਨਾਈਆਂ ਕਰ ਰਹੇ ਹਾਂ ਫਲਾਣਾ ਜੀ ਅਸੀਂ ਖਾਈ ਜਾਦੇ ਆ ਜੀ ਇਹੋ ਜਿਹੀਆਂ ਗੰਦੀਆਂ ਜਿਹਨਾਂ ਜਿਹੜੀ ਚੀਜ਼ ਨੂੰ ਇੱਕ ਜਾਨਵਰ ਨੇ ਪਰਿਵਾਰ ਨਹੀਂ ਕੀਤਾ ਇੱਕ ਘੋੜੇ ਨੇ ਪ੍ਰਵਾਨ ਨਹੀਂ ਕੀਤਾ ਉਹ ਚੀਜ਼ਾਂ ਅਸੀਂ ਖੁਦ ਖਾ ਰਹੇ ਹਾਂ ਜੀ ਦੱਸੋ ਜੀ ਇੱਕ ਜਾਨਵਰ ਚੰਗਾ ਹੋਇਆ ਸਾਡੇ ਨਾਲੋਂ ਤੇ ਪਾਤਸ਼ਾਹ ਦਾ ਘੋੜਾ ਅੱਗੇ ਨਹੀਂ ਗਿਆ ਕਹਿੰਦੇ ਸਤਿਗੁਰ ਕਹਿੰਦੇ ਨੇ ਅੱਜ ਫਿਰ ਵਿਸ਼ਰਾਮ ਇੱਥੇ ਹੀ ਕਰਾਂਗੇ ਤੇ ਯਾਦ ਰੱਖਿਓ ਭਾਈ ਤੰਬਾਕੂ ਦੀ ਖੇਤੀ ਇਥੋਂ ਬੰਦ ਕਰ ਦਿਓ ਇੱਥੇ ਸੰਗਤਾਂ ਵਾਸਤੇ ਧਰਮਸ਼ਾਲ ਬਣਵਾਓ ਇੱਥੇ ਸੰਗਤਾਂ ਵਾਸਤੇ ਲੰਗਰ ਚੱਲੇ ਕਹਿੰਦੇ ਆਹ ਚੀਜ਼ ਇਥੋਂ ਬੰਦ ਕਰ ਦਿਓ ਨਹੀਂ ਤੇ ਬਹੁਤ ਮਾੜਾ ਹਾਲ ਹੋਏਗਾ ਕਹਿੰਦੇ ਜੀ ਬਚਨ ਮੰਨੇ ਗਏ ਉਥੇ ਬੰਦ ਕਰਤਾ ਜੀ ਉਹਨਾਂ ਨੇ ਸਾਧ ਸੰਗਤ ਕਹਿਣ ਤੋਂ ਭਾਵ ਇਹ ਵੇਖ ਕਿ ਗੁਰਦੁਆਰਾ ਅੜੀਸਰ ਸਾਹਿਬ ਜਿੱਥੇ ਗੁਰੂ ਦਾ ਘੋੜਾ ਅੜ ਕੇ ਖੜ ਗਿਆ ਇਸ ਅਸਥਾਨ ਦਾ ਨਾਮ ਪੈ ਗਿਆ ਸਤਿਗੁਰ ਨੇ ਇਥੇ ਵਰ ਦਿੱਤਾ ਕਿ ਜਿਹੜਾ ਵੀ ਇਸ ਅਸਥਾਨ ਤੇ ਆਵੇਗਾ ਇਸ ਅਸਥਾਨ ਤੇ ਆਉਣ ਨਾਲ ਉਹਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਜੋ ਵੀ ਮੰਗ ਮੰਗੇਗਾ ਇੱਥੇ ਆ ਕੇ ਅਰਦਾਸ ਬੇਨਤੀ ਕਰਾਵੇਗਾ

ਉਹਦੀ ਮਨ ਦੀਆਂ ਮੁਰਾਦਾਂ ਜਰੂਰ ਪੂਰੀਆਂ ਹੋਣਗੀਆਂ ਸਾਧ ਸੰਗਤ ਸਾਡੇ ਲੋਕ ਜਾਂਦੇ ਦੇ ਹੈਗੇ ਮੱਥਾ ਟੇਕ ਕੇ ਵਾਪਸ ਆ ਜਾਂਦੇ ਮੱਥਾ ਟੇਕਣ ਨੂੰ ਹੀ ਲੋਕਾਂ ਨੇ ਹਊਆ ਬਣਾ ਰੱਖਿਆ ਜੀ ਮੈਨੂੰ ਮਾਫ ਕਰਿਓ ਮੱਥਾ ਟੇਕ ਲਿਆ ਬਸ ਜਿਵੇਂ ਬਹੁਤ ਵੱਡਾ ਅਹਿਸਾਨ ਕਰਤਾ ਹੋਵੇ ਹੁਣ ਮੇਰਾ ਵੀਜ਼ਾ ਲਵਾ ਦਿਓ ਜੀ ਬਸ ਛੇਤੀ ਆਹ ਚੀਜ਼ਾਂ ਨੇ ਇਤਿਹਾਸ ਪੁੱਛੀਏ ਇਤਿਹਾਸ ਕਿਸੇ ਨੂੰ ਪਤਾ ਕੋਈ ਸੋ ਗੁਰਮੁਖ ਪਿਆਰਿਓ ਇਹ ਗਲਤੀ ਨਾ ਕਰੀਏ ਮੱਥਾ ਟੇਕਣ ਤੱਕ ਸੀਮਤ ਨਾ ਰਹੀਏ ਇਤਿਹਾਸ ਨੂੰ ਵੀ ਸਮਝਿਆ ਕਰੀਏ ਔਰ ਸਾਡੇ ਪਿੰਡ ਦੇ ਗੁਰੂ ਘਰ ਵੀ ਇਹੋ ਹੀ ਗੁਰੂ ਗ੍ਰੰਥ ਸਾਹਿਬ ਨੇ ਉੱਥੇ ਵੀ ਹਾਂ ਠੀਕ ਹੈ ਉਹ ਅਸਥਾਨ ਇਤਿਹਾਸਿਕ ਅਸਥਾਨ ਹੈ ਜੀ ਉਹਦੀ ਮਹਾਨਤਾ ਅਲੱਗ ਹੈ ਜੇ ਜਾਨੇ ਹੋ ਤਾਂ ਸਮਝਿਆ ਵੀ ਕਰੋ ਵੀ ਇਤਿਹਾਸ ਕੀ ਹੈ ਉਸਦਾ ਉਸ ਅਸਥਾਨ ਦੀ ਮਹਾਨਤਾ ਕੀ ਹ ਗੁਰੂ ਅੱਗੇ ਅਰਦਾਸ ਕਰਿਓ ਤੁਹਾਡਾ ਵੀਜ਼ਾ ਤੁਹਾਡੀ ਸਾਰੀ ਮਨੋਕਾਮਨਾ ਕੀ ਹ ਸਤਿਗੁਰੂ ਜਰੂਰ ਪੂਰੀ ਕਰਨਗੇ ਨਿਸ਼ਚਾ ਭਰੋਸਾ ਜਰੂਰ ਰੱਖਿਆ ਕਰੋ ਐਵੇਂ ਦੇਖਾ ਦੇਖੀ ਲੋਕਾਂ ਦੇ ਮਗਰ ਨਾ ਲੱਗਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *