ਜਿਹੜੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਸੋ ਪਿਆਰਿਓ ਬਹੁਤ ਜਰੂਰੀ ਨੇ ਜੇਕਰ ਤੁਸੀਂ ਦਵਾਈਆਂ ਖਾ ਖਾ ਅੱਕ ਕੇ ਹੋ ਥੱਕ ਗਏ ਹੋ ਬਿਨਾਂ ਦਵਾਈ ਤੋਂ ਰੋਗ ਠੀਕ ਨਹੀਂ ਹੁੰਦੇ ਮਨ ਬੁੱਝ ਗਿਆ ਸੋ ਪਿਆਰਿਓ ਇਹਨਾਂ ਬੇਨਤੀਆਂ ਨੂੰ ਜਰੂਰ ਧਿਆਨ ਨਾਲ ਸੁਣਨਾ ਆਪਾਂ ਸਮੇਂ ਦੇ ਦਾਇਰੇ ਵਿੱਚ ਹੀ ਰਹਿ ਕੇ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਰੇ ਜਣੇ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਪਾਂ ਜੀ ਕਿੱਧਰ ਗਈ ਕਈ ਵਾਰ ਇਨੇ ਕੁ ਦੁਖੀ ਹੋ ਜਾਂਦੇ ਆ ਆਪਣਾ ਮਨ ਕਰਦਾ ਵੀ ਆਪਾਂ ਆਪਣੇ ਜੀਵਨ ਲੀਲਾ ਜਿਹੜੀ ਹ ਨਾ ਕਿਸ ਮਾਰਗ ਤੇ ਤੋਰ ਲਈ ਹ ਕਈ ਵਾਰੀ ਆਪਾਂ ਦੁਖੀ ਹੋ ਕੇ ਵੀ ਕਿਹਾ ਜਾਦੇ ਆ ਕਿ ਰੱਬਾ ਜੇ ਤੂੰ ਦੁੱਖ ਹੀ ਦੇਣੇ ਆ ਨਾ ਤੇ ਇਹਦੇ ਨਾਲੋਂ ਤੇ ਮੈਨੂੰ ਚੱਕ ਹੀ ਲੈ ਬੜੀ ਸੰਗਤ ਨੂੰ
ਮੈਂ ਵੇਖਿਆ ਬੜੇ ਵੀਰਾਂ ਨੂੰ ਵੇਖਿਆ ਭੈਣਾਂ ਨੂੰ ਵੇਖਿਆ ਜਿਹੜੇ ਇਦਾਂ ਦੇ ਸ਼ਬਦ ਵੀ ਵਰਤ ਜਾਂਦੇ ਨੇ ਸੋ ਗੁਰਮੁਖ ਪਿਆਰਿਓ ਗੁਰੂ ਨੇ ਸਰੀਰ ਦਿੱਤਾ ਜਿੰਦ ਦਿੱਤੀ ਹੈ ਜੀਉ ਪਾਏ ਪਿੰਡ ਜਿਨ ਸਾਜਿਆ ਦਿਤਾ ਪਹਿਨਣ ਖਾਣ ਆਪਾਂ ਗੁਰਬਾਣੀ ਵਿੱਚੋਂ ਵੀ ਪੜ੍ਦੇ ਆਂ ਸਾਰਾ ਕੁਝ ਉਸੇ ਨੇ ਦਿੱਤਾ ਉਸੇ ਨੇ ਦਿੱਤਾ ਸਾਰਾ ਕੁਝ ਸੋ ਗੁਰਮੁਖ ਪਿਆਰਿਓ ਇਹ ਸਰੀਰ ਨੂੰ ਕਈ ਵਾਰੀ ਰੋਗ ਚਿੰਬੜ ਜਾਂਦੇ ਨੇ ਤੇ ਆਪਾਂ ਉਹਨਾਂ ਰੋਗਾਂ ਨੂੰ ਦੂਰ ਕਿਵੇਂ ਕਰਨਾ ਹੈ ਗੁਰੂ ਕਿਰਪਾ ਸਦਕਾ ਜਿਵੇਂ ਗੁਰਬਾਣੀ ਦੱਸਦੀ ਹੈ ਜਹ ਤਨ ਬਾਣੀ ਵਿਸਰਿ ਜਾਇ ਜੋ ਪੱਕਾ ਰੋਗੀ ਵਿਲ ਲਾਇ ਪਾਤਸ਼ਾਹ ਕਹਿੰਦੇ ਜਿਵੇਂ ਬਾਣੀ ਤੋ ਤੂੰ ਦੂਰ ਹੋ ਜਾਨਾ ਤੇਰੇ ਤਨ ਨੂੰ ਰੋਗ ਚਿੰਬੜ ਜਾਂਦੇ ਨੇ ਪਰਮੇਸ਼ਰ ਤੇ ਭੁਲਿਆਂ ਵਿਆਪਣ ਸਭੇ ਰੋਗ ਜਦੋਂ ਤੂੰ ਤੋਂ ਦੂਰ ਹੋ ਜਾਂਦਾ ਨਾ ਫਿਰ ਇਹਨੂੰ ਰੋਗ ਚਿੰਬੜਦੇ ਨੇ ਹੁਣ ਕਈਆਂ ਦਾ ਇਹ ਸਵਾਲ ਹੁੰਦਾ ਜੀ ਅਸੀਂ ਗੁਰਬਾਣੀ ਵੀ ਪੜ੍ਦੇ ਆਂ ਜੀ ਅਸੀਂ ਤੇ ਪਾਠ ਵੀ ਬਹੁਤ ਕਰਦੇ ਆਂ
ਗੁਰੂ ਘਰ ਵੀ ਜਾਂਦੇ ਆ ਜੀ ਫਿਰ ਵੀ ਸਾਡੇ ਦੁੱਖ ਦੂਰ ਨਹੀਂ ਹੁੰਦੇ ਸੋ ਗੁਰਮੁਖ ਪਿਆਰਿਓ ਇਹਦੇ ਵਿੱਚ ਵੀ ਇਕ ਸਮਝਦਾਰੀ ਵਰਤਣੀ ਪੈਣੀ ਹੈ ਪਾਤਸ਼ਾਹ ਕਹਿੰਦੇ ਨੇ ਸੋਹਣੇ ਦੂਖ ਪਾਪ ਕਾ ਨਾਸ ਗੁਰੂ ਦੀ ਸਿੱਖਿਆ ਨੂੰ ਤੂੰ ਸੁਣਿਆ ਕੀ ਉਹਨੂੰ ਆਪਣੇ ਜੀਵਨ ਵਿੱਚ ਮੰਨਿਆ ਤੇਰੇ ਦੁੱਖ ਤਾਹੀਓ ਦੂਰ ਹੋਣਗੇ ਨਾ ਜੇ ਤੂੰ ਸੁਣਿਆ ਸੁਣ ਕੇ ਉਹਨੂੰ ਮੰਨ ਲਿਆ ਸੋਹਣੇ ਐ ਦੂਖ ਪਾਪ ਕਾ ਨਾਸ ਜਦੋਂ ਤੂੰ ਸੁਣੇਗਾ ਮੰਨੇਗਾ ਜੀਵਨ ਦੇ ਵਿੱਚ ਲਾਗੂ ਕਰੇਗਾ ਫੇਰੀ ਦੁੱਖ ਦੂਰ ਹੋਣਗੇ ਜੇ ਤੂੰ ਮੰਨੇਗਾ ਹੀ ਨਹੀਂ ਸੁਣੀ ਜਾਏਗਾ ਸੁਣੀ ਜਾਏਗਾ ਇਧਰੋਂ ਸੁਣਿਆ ਇਧਰੋਂ ਕੱਢਤਾ ਤੇ ਫਿਰ ਦੁੱਖ ਦੂਰ ਕਿਵੇਂ ਹੋਣਗੇ ਪਿਆਰਿਆ ਤੂੰ ਇਸ ਗੱਲ ਦਾ ਜਵਾਬ ਦੇਖ ਫਿਰ ਦੁੱਖ ਦੂਰ ਨਹੀਂ ਹੋਣੇ ਗੁਰਮੁਖ ਪਿਆਰਿਓ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਨਾ ਗੁਰੂ ਉਹਨਾਂ ਦੇ ਸਾਰੇ ਬੰਧਨ ਕੱਟ ਦਿੰਦੇ ਨੇ ਜੇਕਰ ਤੁਸੀਂ ਵੀ ਦਵਾਈਆਂ ਖਾ ਕੇ ਅੱਕ ਗਏ ਹੋ ਨਾ
ਤੇ ਪਿਆਰਿਓ ਗੁਰੂ ਨੂੰ ਅਰਦਾਸ ਬੇਨਤੀ ਕਰਿਓ ਗੁਰੂ ਤੁਹਾਡੀ ਕਦੇ ਵੀ ਅਰਦਾਸ ਜਿਹੜੀ ਹੈ ਨਾ ਉਹ ਖਾਲੀ ਨਹੀਂ ਜਾਣ ਦੇਗਾ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆਂ ਜੀ ਬਿਰਤੀ ਨਹੀਂ ਹੁੰਦੀ ਉਹਨਾਂ ਦੀ ਅਰਦਾਸ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਸੋ ਪਿਆਰਿਓ ਇੱਥੇ ਗੁਰੂ ਨੇ ਤੇ ਬਾਣੀ ਵਿੱਚ ਬਹੁਤ ਕੁਝ ਸਮਝਾਇਆ ਪਾਤਸ਼ਾਹ ਕਹਿੰਦੇ ਨੇ ਕਿ ਪਿਆਰਿਆ ਯਾਦ ਰੱਖੀ ਗੁਰ ਕੀ ਆਗਿਆ ਮਨ ਮਹਿ ਸਹੈ ਪਾਤਸ਼ਾਹ ਕਹਿੰਦੇ ਜੇ ਗੁਰੂ ਦੀ ਆਗਿਆ ਨੂੰ ਗੁਰੂ ਦੇ ਹੁਕਮ ਨੂੰ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਤੂੰ ਮਨ ਦੇ ਵਿੱਚ ਮੰਨ ਲਵੇ ਸਹਿ ਲਵੇਂ ਤੇ ਫਿਰ ਵੇਖੀ ਗੁਰ ਕੈ ਗ੍ਰਿਹ ਸੇਵਕ ਜੋ ਰਹੈ ਜਿਹੜਾ ਗੁਰੂ ਦੇ ਗ੍ਰਹਿ ਗੁਰੂ ਦੇ ਕਹਿਣੇ ਵਿੱਚ ਜਾਂ ਗੁਰੂ ਦੇ ਘਰ ਦੇ ਵਿੱਚ ਇਸ ਆਪਣੇ ਘਰ ਦੇ ਵਿੱਚ ਗੁਰੂ ਨੂੰ ਵਸਾ ਲੈ
ਗੁਰੂ ਦੀ ਸਿੱਖਿਆ ਨੂੰ ਵਸਾ ਲੈ ਗੁਰ ਕੀ ਆਗਿਆ ਮਨ ਮਹਿ ਸਹੈ ਗੁਰੂ ਦੀ ਕਿਰਪਾ ਗੁਰੂ ਦੀ ਆਗਿਆ ਗੁਰੂ ਦੇ ਹਰ ਇੱਕ ਬਚਨ ਨੂੰ ਆਪਣੇ ਹਿਰਦੇ ਚ ਸਮੋ ਲੇ ਪਿਆਰਿਆ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਕੀ ਹੁੰਦਾ ਜੀ ਪਾਤਸ਼ਾਹ ਕਹਿੰਦੇ ਨੇ ਸਮਝ ਲਿਓ ਹੁਣ ਸਾਰੇ ਜਾਣੇ ਪਾਤਸ਼ਾਹ ਕਹਿੰਦੇ ਆਪਸ ਕਉ ਕਰ ਕਛੁ ਨ ਜਨਾਵੈ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਨਹੀਂ ਜਣਾਉਂਦੇ ਆਪਣੇ ਆਪ ਨੂੰ ਤਾਂ ਕਹਿੰਦੇ ਨੇ ਵੀ ਮੈਂ ਨਹੀਂ ਕੁਝ ਜੋ ਕਰਨ ਵਾਲਾ ਉਹ ਗੁਰੂ ਹੈ ਇਹ ਗੁਰੂ ਹੀ ਕਰਾਉਣ ਵਾਲਾ ਸਾਰਾ ਕੁਝ ਹਰਿ ਹਰਿ ਨਾਮ ਰਿਦੈ ਸਦ ਧਿਆਵੈ ਤੇ ਗੁਰੂ ਨੂੰ ਧਿਆਉਂਦਾ ਹੈ ਗੁਰੂ ਨੂੰ ਹੀ ਯਾਦ ਕਰਦਾ ਗੁਰੂ ਸੱਚੇ ਪਾਤਸ਼ਾਹ ਦੇ ਹੀ ਲੜ ਲੱਗਿਆ ਰਹਿੰਦਾ ਪਿਆਰਿਓ ਇਹ ਪਾਤਸ਼ਾਹ ਕਹਿੰਦੇ ਨੇ ਫਿਰ ਉਹਦੇ ਕਾਰਜ ਸਵਰਤ ਨੇ ਮਨ ਵੇਚੈ
ਪਿਆਰਿਓ ਇਹ ਪਾਤਸ਼ਾਹ ਕਹਿੰਦੇ ਨੇ ਫਿਰ ਉਹਦੇ ਕਾਰਜ ਸਫਰ ਤੇ ਨੇ ਮਨ ਵੇਚੈ ਸਤਿਗੁਰ ਕੈ ਪਾਸ ਤਿਸੁ ਸੇਵਕ ਕੇ ਕਾਰਜ ਰਾਸ ਹੁਣ ਦੇਖੋ ਜੇ ਇੱਥੇ ਦੋ ਰਾਹਵਾਂ ਹੀ ਨਹੀਂ ਰਹੀਆਂ ਕੋਈ ਪਾਤਸ਼ਾਹ ਕਹਿੰਦੇ ਉਹਨਾਂ ਦੀ ਕਾਰਜ ਰਾਸ ਹੁੰਦੇ ਨੇ ਜਿਹੜਾ ਆਪਣਾ ਮਨ ਗੁਰੂ ਨੂੰ ਸੌਂਪ ਦਿੰਦੇ ਨੇ ਆਪਾਂ ਭਰੋਸਾ ਰੱਖੀਏ ਗੁਰੂ ਤੇ ਠੀਕ ਹ ਡਾਕਟਰੀ ਇਲਾਜ ਹੈ ਜਿਹੜਾ ਉਹ ਕਰਾਈਏ ਪਰ ਬਾਬਿਆਂ ਦੇ ਚੱਕਰਾਂ ਵਿੱਚ ਨਾ ਪਈਏ ਮੈਨੂੰ ਇਹ ਵੀ ਬੇਨਤੀ ਕਰਨ ਦੇ ਵਿੱਚ ਕੋਈ ਅੰਗਰੇਜ਼ ਨੇ ਤੇ ਝੰਡੇ ਪੈਦਾ ਜਿੱਥੇ ਡਾਕਟਰ ਫੇਲ ਹੋ ਗਏ ਮੇਰੇ ਨਾਲ
ਜਿੱਥੇ ਮੈਡੀਕਲ ਲਾਈਨ ਵੀ ਫੇਲ ਹੋ ਗਈ ਉੱਥੇ ਗੁਰੂ ਨੇ ਕਿਰਪਾ ਕਰਨੀ ਵੇਖਿਆ ਨਾ ਹਰਿਮੰਦਰ ਸਾਹਿਬ ਜੀ ਦੇ ਚਮਤਕਾਰ ਹੋਏ ਗੁਰੂ ਦੇ ਦਰ ਤੇ ਕਿੰਨੇ ਚਮਤਕਾਰ ਹੋਏ ਨੇ ਬੜੇ ਅਜਿਹੇ ਸੱਜਣ ਵੇਖੇ ਨੇ ਜਿਹੜੇ ਕਹਿੰਦੇ ਨੇ ਕਿ ਪਾਤਸ਼ਾਹ ਜੀ ਦਵਾਈਆਂ ਖਾ ਕੇ ਰੱਖ ਕੇ ਪਰ ਸਤਿਗੁਰੂ ਤੇਰੇ ਦਰ ਤੋਂ ਠੀਕ ਹੋ ਗਏ ਕੋਈ ਦਵਾਈ ਡਾਕਟਰ ਵੀ ਹੈਰਾਨ ਹੋ ਗਏ ਵੀ ਗੁਰੂ ਦਾ ਚਮਤਕਾਰ ਹੈ ਭਾਈ ਗੁਰੂ ਦਾ ਸ਼ਬਦਕਾਰ ਇਹ ਇਹ ਤੋਂ ਬਿਨਾਂ ਅਸੀਂ ਵੀ ਅਧੂਰੇ ਸੀ ਅਸੀਂ ਮੰਨਿਆ ਸੀ ਵੀ ਠੀਕ ਨਹੀਂ ਹੋ ਸਕਦਾ ਪਰਦੇ ਗੁਰੂ ਨੇ ਕਿਰਪਾ ਕਰਤੀ ਤੇ ਉਝ ਹੀ ਠੀਕ ਹੋ ਗਿਆ ਇਹਨੂੰ ਕਹਿੰਦੇ ਨੇ ਬਖਸ਼ਿਸ਼ ਇਹਨੂੰ ਕਹਿੰਦੇ ਨੇ ਗੁਰਮੁਖ ਪਿਆਰਿਓ ਗੁਰੂ ਦੀ ਕਿਰਪਾ ਲੈਣੀ ਹ ਨਾ ਤਾਂ ਉਹਦੇ ਵਰਗਾ ਬਣਨਾ ਪੈਣਾ ਉਹਦੀ ਸੁਣ ਕੇ ਇਧਰੋਂ ਨਹੀਂ ਕੱਢਣੀ ਉਹਦੀ ਸੁਣ ਕੇ ਅੰਦਰ ਹੀ ਰੱਖ ਲੈਣੀ ਪਾਤਸ਼ਾਹ ਕਹਿੰਦੇ ਤੂੰ ਪਰਾਇਆ ਹੱਕ ਨਹੀਂ ਖਾਣਾ ਇਹ ਵੀ ਬੰਦ ਕਰ ਦਿਓ ਪਾਤਸ਼ਾਹ ਕਹਿੰਦੇ ਦੂਸਰੇ ਵੱਲ ਵੇਖ ਕੇ ਹੌਕਾ ਨਹੀਂ ਲੈਣਾ ਜੋ ਤੇਰੇ ਪਾਸ ਦਾ ਸ਼ੁਕਰਾਨਾ ਕਰ ਜੋ ਤੇਰੇ ਕੋਲੇ ਨਹੀਂ ਹੈ ਉਹ ਤੂੰ ਗੁਰੂ ਤੋਂ ਮੰਗ ਕਰ ਤੈਨੂੰ ਗੁਰੂ ਦੇ ਦੂਜੇ ਕਿਨੀ ਵੇਖ ਕੇ ਸਾੜਾ ਨਾ ਕਰ ਪਾਤਸ਼ਾਹ ਕਹਿੰਦੇ ਸਰਬੱਤ ਦਾ ਭਲਾ ਮੰਗ ਦੇਹ ਅਰੋਗਤਾ ਦੀ ਦਾਤ ਮੰਗ ਸਤਿਗੁਰੂ ਤੋਂ ਪਾਤਸ਼ਾਹ ਕਹਿੰਦੇ ਕਰ ਇਸ਼ਨਾਨ ਸਿਮਰਿ ਪ੍ਰਭ ਅਪਨਾ ਮਨ ਤਨ ਭਏ ਅਰੋਗਾ ਪਿਆਰਿਓ ਹੁਣ ਦੱਸੋ ਜੀ ਸਤਿਗੁਰੂ ਕਹਿੰਦੇ ਨੇ ਮਨ ਤੇ ਤਨ ਤੇਰਾ ਅਰੋਗ ਕਿਉਂ ਨਹੀਂ ਹੋਊਗਾ ਜਦੋਂ ਤੂੰ ਗੁਰੂ ਤੋਂ ਮੰਗੇਗਾ ਜਦੋਂ ਗੁਰੂ ਨੇ ਤੇਰੇ ਤੇ ਕਿਰਪਾ ਕਰਤੀ
ਗੁਰੂ ਨਾਨਕ ਪਾਤਸ਼ਾਹ ਨੇ ਤੇ ਕੋੜੀਆਂ ਨੂੰ ਵੀ ਰਾਜੀ ਕਰਤਾ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦੇ ਦੀਦਾਰ ਨਾਲ ਹੀ ਉਹ ਠੀਕ ਹੋ ਗਏ ਗੁਰੂ ਨੇ ਇੱਕ ਸ਼ਬਦ ਦਿੱਤਾ ਉਹ ਸ਼ਬਦ ਪੜ ਕੇ ਹੀ ਉਹ ਠੀਕ ਹੋ ਗਏ ਸ਼ਬਦ ਜਪ ਕੇ ਹੀ ਉਹ ਠੀਕ ਹੋ ਗਏ ਤੇ ਪਿਆਰਿਓ ਕਿੰਨੀ ਕਿਰਪਾ ਕਿੰਨੀ ਰਹਿਮਤ ਹੋ ਗਈ ਸ਼ਬਦ ਦੇ ਵਿੱਚ ਜੇ ਆਪਾਂ ਵੀ ਗੁਰਬਾਣੀ ਪੜ੍ਾਂਗੇ ਗੁਰੂ ਨੂੰ ਸਨਮੁਖ ਅਰਦਾਸ ਕਰਾਂਗੇ ਉਹਦੀ ਦਿੱਤੀ ਸਿੱਖਿਆ ਤੇ ਚੱਲਾਂਗੇ ਤੇ ਸਾਡੇ ਰੋਗ ਕਿਉਂ ਨਹੀਂ ਠੀਕ ਹੋਣਗੇ ਇਹ ਹਮੇਸ਼ਾ ਯਾਦ ਰੱਖੇ ਕੋਸ਼ਿਸ਼ ਕਰੀਏ ਭਰੋਸਾ ਨਾ ਡਲਾਈ ਇਸ ਕਰਕੇ ਇਹਨਾਂ ਬੇਨਤੀਆਂ ਨੂੰ ਮੈਂ ਖਾਸ ਤੌਰ ਤੇ ਕਰਨਾ ਸੀ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰਿਓ ਆਪਾਂ ਜਿਹੜਾ ਇਲਾਜ ਹ ਉਹ ਜਰੂਰ ਜਾਰੀ ਰੱਖੀਏ ਗੁਰੂ ਤੇ ਭਰੋਸਾ ਵੀ ਰੱਖੀਏ ਤੇ ਪਾਤਸ਼ਾਹ ਕਿਰਪਾ ਕਰਨਗੇ ਉਹਨੂੰ ਦੇਹ ਅਰੋਗਤਾ ਦੀ ਦਾਤ ਉਤੋਂ ਜਰੂਰ ਮੰਗੀਏ ਤੇ ਉਹਦੀ ਸਿੱਖਿਆ ਤੇ ਚੱਲਣ ਦੀ ਕੋਸ਼ਿਸ਼ ਜਿਹੜੀ ਹ ਜਰੂਰ ਆਪਾਂ ਕਰੀਏ ਸਾਰੇ ਕਾਰਜਾਂ ਦੇ ਵਿੱਚ ਸਤਿਗੁਰੂ ਫਤਿਹ ਬਖਸ਼ਿਸ਼ ਕਰਨਗੇ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ