ਸਾਧ ਸੰਗਤ ਉਹ ਬੇਨਤੀਆਂ ਨੂੰ ਆਪਾਂ ਖਾਸ ਤੌਰ ਤੇ ਸਮਝਣਾ ਹੈ ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਗਰੀਬੀ ਦੂਰ ਕਰਦੇ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪੈਸੇ ਦੀ ਕਦੇ ਕਮੀ ਨਹੀਂ ਆਉਣ ਦਿੰਦੇ ਕਿਸ ਤਰ੍ਹਾਂ ਇਹ ਸਾਰਾ ਕੁਝ ਸੱਚ ਹੋਵੇਗਾ ਆਪਾਂ ਇਸ ਵਿਸ਼ੇ ਨੂੰ ਸਮਝਣਾ ਹੈ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪਾਂ ਪੜਨੇ ਆ ਤੇ ਸਤਿਗੁਰੂ ਨੇ ਬਹੁਤ ਸੋਹਣੀਆਂ ਉਦਾਹਰਨਾਂ ਜਿਹੜੀਆਂ ਨੇ ਉਹਦੇ ਵਿੱਚ ਸਾਂਝੀਆਂ ਕੀਤੀਆਂ ਨੇ ਪਾਤਸ਼ਾਹ ਕਹਿੰਦੇ ਨੇ ਸਾਰੇ ਭੂਤ ਪਾਰਬ੍ਰਹਮ ਕਰ ਮਾਨਿਆ ਹੋਵਾ ਸਗਲ ਰੇਨਾਰੀ ਪੇਖਿਓ ਪ੍ਰਭ ਜੀਉ ਅਪਨੈ ਸੰਗੇ ਚੂਕੈ ਭੀਤ ਭ੍ਰਮਾਰੀ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਵੱਸਦਾ ਮੰਨਿਆ ਜਾ ਸਕਦਾ ਹੈ ਸਭਨਾਂ ਦੀ ਚਰਨ ਧੂੜ ਉਹ ਬਣਿਆ ਰਹਿੰਦਾ ਹੈ ਜਿਹੜਾ ਗੁਰੂ ਦੇ ਨਾਲ ਜੁੜਦਾ ਹੈ ਕਿਉਂਕਿ ਗੁਰੂ ਫਿਰ ਹਿਰਦੇ ਵਿੱਚੋਂ ਹੰਕਾਰ ਦੂਰ ਕਰ ਦਿੰਦੇ ਨੇ
ਪਾਤਸ਼ਾਹ ਕਹਿੰਦੇ ਜਿਸ ਇਲਾਜ ਨਾਲ ਪਰਮਾਤਮਾ ਆਪਣੇ ਅੰਗ ਸੰਗ ਵੇਖਿਆ ਜਾ ਸਕੇ ਅੰਦਰੋਂ ਮਾਇਆ ਦੀ ਖਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ ਜੋ ਪਰਮਾਤਮਾ ਨਾਲੋਂ ਵਿਥ ਪਾ ਰਹੀ ਹੈ ਪਿਆਰਿਓ ਫਿਰ ਕੀ ਹੁੰਦਾ ਸਤਿਗੁਰ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਜਿਹੜੀ ਹੈ ਉਹਨਾਂ ਤੇ ਵਰਤਦੀ ਹੈ ਜੋ ਆਪਣੇ ਆਪ ਲਈ ਸਹਾਇਤਾ ਕਰ ਲਈ ਅੱਗੇ ਆਉਂਦੇ ਨੇ ਦੂਜਿਆਂ ਦੀ ਮਦਦ ਕਰ ਲਈ ਅਸੀਂ ਬੜੀਆਂ ਡੀਗਾਂ ਮਾਰਦੇ ਹੋਵਾਂਗੇ ਬੜੇ ਗਹਿਰਾ ਬਗੇ ਅਸੀਂ ਇਹਦੀ ਮਦਦ ਕਰ ਦਿੱਤੀ ਅਸੀਂ ਉਹਦੀ ਕਰਨ ਜਾ ਰਹੇ ਹਾਂ ਐ ਕਰ ਰਹੇ ਹਾਂ ਉਹ ਸਤਿਗੁਰੂ ਕਹਿੰਦੇ ਨੇ ਇੱਕ ਸਮਾਂ ਅਜਿਹਾ ਕੱਢੀਏ ਜਦੋਂ ਆਪਣੇ ਆਪ ਦੀ ਮਦਦ ਕਰੀਏ ਆਪਣੇ ਆਪ ਦੀ ਮਦਦ ਕਰਨ ਦਾ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੀ ਮਦਦ ਕਰੀਏ ਆਪਣੇ ਆਪ ਨੂੰ ਜਿਹੜਾ ਹੈ ਉਹ ਇਸ ਮਾਰਗ ਤੇ ਇਸ ਲੈਵਲ ਤੇ ਲੈ ਕੇ ਆਈਏ ਕਿ ਸਾਧ ਸੰਗਤ ਆਪਣੇ ਆਪ ਨੂੰ ਜਿਹੜਾ ਹੈ ਇਸ ਚੀਜ਼ ਦੀ ਜਰੂਰਤ ਹੈ ਪਿਆਰਿਓ ਪਾਤਸ਼ਾਹ ਕਹਿੰਦੇ ਅਉਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆ ਰੀ ਹੇ ਭਾਈ ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੀ ਹੈ
ਆਤਮਿਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਜਲ ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਪਿਆਰਿਆ ਪਾਤਸ਼ਾਹ ਅਗਲੀ ਪੰਕਤੀ ਵਿੱਚ ਸਭ ਸਪਸ਼ਟ ਕਰ ਦਿੰਦੇ ਸਤਿਗੁਰੂ ਕਹਿੰਦੇ ਨੇ ਕਹੁ ਨਾਨਕ ਜਿਸ ਮਸਤਕ ਲਿਖਿਆ ਤਿਸੁ ਗੁਰ ਮਿਲ ਰੋਗ ਵਿਦਾਰੀ ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਮਹਾਰਾਜ ਆਖਦੇ ਨੇ ਜਿਸ ਮਨੁੱਖ ਦੇ ਮੱਥੇ ਉੱਤੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ ਉਸਨੂੰ ਗੁਰੂ ਪਾਸੋਂ ਉਹ ਮਿਲਦਾ ਸਾਰਾ ਕੁਝ ਗੁਰੂ ਨੂੰ ਮਿਲ ਕੇ ਉਸਦੇ ਰੋਗ ਕੱਟੇ ਜਾਂਦੇ ਨੇ ਤੇ ਪਿਆਰਿਓ ਜਿਹਦੇ ਸਾਰੇ ਰੋਗ ਕੱਟੇ ਜਾਂਦੇ ਨੇ ਤੇ ਆਹ ਦੁਨਿਆਵੀ ਚੀਜ਼ਾਂ ਤੇ ਪਿਆਰਿਓ ਫਿਰ ਸਤਿਗੁਰੂ ਉਹਨੂੰ ਆਪਣੇ ਆਪ ਦੇ ਦਿੰਦੇ ਨੇ ਤੇ ਜਿਹੜਾ ਆਪਣੇ ਆਪ ਦੀ ਮਦਦ ਕਰਨ ਲਈ ਅੱਗੇ ਆਵਦਾ ਹੈ ਤੇ ਪਿਆਰਿਓ ਸਤਿਗੁਰੂ ਉਹਦੇ ਤੇ ਫਿਰ ਇੰਜ ਕਿਰਪਾ ਕਰ
ਸਾਧ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਵੇਂ ਗਰੀਬੀ ਨੂੰ ਦੂਰ ਕਰਦੇ ਨੇ ਗੁਰੂ ਰਾਮਦਾਸ ਮਹਾਰਾਜ ਕਿਵੇਂ ਗਰੀਬੀ ਨੂੰ ਜਿਹੜਾ ਹੈ ਉਹ ਦੂਰ ਕਰ ਦਿੰਦੇ ਨੇ ਪਿਆਰਿਓ ਇਹਦੇ ਬਾਰੇ ਸ਼ਾਇਦ ਆਪਾਂ ਨੂੰ ਜਿਹੜਾ ਹੈ ਘੱਟ ਪਤਾ ਹੋਵੇ ਪਿਆਰਿਓ ਪਾਤਸ਼ਾਹ ਚਾਹੁਣ ਤਾਂ ਇੱਕ ਅੱਖ ਝਮਕਣ ਜਿੰਨਾ ਸਮਾਂ ਜਿਹੜਾ ਨਾ ਉਹ ਵੀ ਜਿਆਦੇ ਹ ਪਰ ਇਹਤੋਂ ਵੀ ਘੱਟ ਸਮਾਂ ਲੱਗਦਾ ਜਦੋਂ ਸਤਿਗੁਰੂ ਕਿਰਪਾ ਕਰਨ ਤੇ ਆਉਂਦੇ ਨੇ ਜਦੋਂ ਪਾਤਸ਼ਾਹ ਮਿਹਰ ਕਰਨ ਤੇ ਆਉਂਦੇ ਨੇ ਜਦੋਂ ਸਤਿਗੁਰੂ ਰਹਿਮਤ ਕਰਨ ਤੇ ਆਉਂਦੇ ਨੇ ਪਿਆਰਿਓ ਇਹਦੇ ਨਾਲੋਂ ਵੀ ਘੱਟ ਸਮਾਂ ਲੱਗਦਾ ਸਤਿਗੁਰੂ ਇਨੇ ਘੱਟ ਸਮੇਂ ਦੇ ਵਿੱਚ ਕਿਰਪਾ ਕਰ ਦਿੰਦੇ ਨੇ ਇੰਨੀ ਵੱਡੀ ਕਿਰਪਾ ਫਿਰ ਗੁਰੂ ਦੀ ਵਰਤਦੀ ਹੈ ਪਿਆਰਿਓ ਯਾਦ ਰੱਖਿਓ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਸਤਿਗੁਰੂ ਦੀ ਰਹਿਮਤ ਵਰਤ ਜਾਏ ਤੇ ਪਿਆਰਿਓ ਯਾਦ ਰੱਖਿਓ ਫਿਰ ਦੁਨੀਆਂ ਖੜ ਖੜ ਕੇ ਵੇਖਦੀ ਹੈ ਗੁਰੂ ਰਾਮਦਾਸ ਜੀ ਜਦੋਂ ਕਿਰਪਾ ਕਰਦੇ ਨਾ ਫਿਰ ਗਰੀਬੀ ਜਿਹੜੀ ਹ ਬੜੀ ਛੇਤੀ ਦੂਰ ਹੋ ਜਾਂਦੀ ਹੈ
ਕਦੇ ਪੈਸੇ ਦੀ ਕਮੀ ਨਹੀਂ ਆਉਂਦੀ ਇੱਕ ਬੰਦਾ ਅਜਿਹਾ ਸੀ ਜੋ ਆਪਣੇ ਆਪ ਨੂੰ ਖਤਮ ਕਰਨ ਨੂੰ ਲੈ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਗਿਆ ਕਹਿੰਦਾ ਸਤਿਗੁਰੂ ਕਰਜਾ ਬਹੁਤ ਹੋ ਗਿਆ ਮੈਨੂੰ ਜਿਹੜੀ ਹ ਮੁਕਤੀ ਚਾਹੀਦੀ ਹੈ ਮੈਂ ਸੁਸਾਈਡ ਕਰ ਲੈਣਾ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਸਤਿਗੁਰੂ ਮੇਰੀ ਹਾਜ਼ਰੀ ਪ੍ਰਵਾਨ ਕਰਿਓ ਉਹਨੇ ਸੋਚਿਆ ਵੀ ਇੱਕ ਵਾਰੀ ਅੰਮ੍ਰਿਤਸਰ ਜਾ ਅੰਮ੍ਰਿਤਸਰ ਚਲਿਆ ਗਿਆ ਮੱਥਾ ਟੇਕਿਆ ਲੰਗਰ ਦੇ ਵਿੱਚ ਸੇਵਾਵਾਂ ਕੀਤੀਆਂ ਪਤਾ ਵੀ ਹੁਣ ਕੱਲ ਨੂੰ ਵਾਪਸ ਜਾਵਾਂਗੇ ਤੇ ਵਾਪਸ ਜਾ ਕੇ ਤੇ ਫਿਰ ਆਪਣੇ ਆਪ ਨੂੰ ਖਤਮ ਹੀ ਕਰ ਲੈਣਾ ਤੇ ਮੱਥਾ ਟੇਕਿਆ ਬੜੀ ਭਾਵਨਾ ਦੇ ਨਾਲ ਮੱਥਾ ਟੇਕਿਆ ਬੜੀ ਮਨ ਦੇ ਵਿੱਚ ਭਾਵਨਾ ਬੜੀ ਮਨ ਦੇ ਵਿੱਚ ਸ਼ਰਧਾ ਹੈ ਸਾਧ ਸੰਗਤ ਬਹੁਤ ਜਿਆਦੇ ਵਿਰਲਾਪ ਵੀ ਕਰਦਾ ਹੈ ਬਹੁਤ ਜਿਆਦੇ ਮਨ ਦੇ ਵਿੱਚ ਜਿਹੜਾ ਹੈ ਉਹ ਵੈਰਾਗ ਵੀ ਹੈ ਮੈਂ ਮਰ ਜਾਵਾਂਗਾ ਬੱਚਿਆਂ ਦਾ ਕੀ ਬਣੇਗਾ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਦੂਸਰਾ ਦਿਨ ਹੋਇਆ
ਮੱਥਾ ਟੇਕ ਕੇ ਘਰ ਨੂੰ ਚੱਲ ਪਿਆ ਵੀ ਹੁਣ ਘਰੇ ਜਾ ਕੇ ਆਪਾਂ ਸੁਸਾਈਡ ਕਰਨੀ ਹ ਸਾਧ ਸੰਗਤ ਰਸਤੇ ਵਿੱਚ ਆਉਂਦੇ ਆਉਂਦੇ ਇੱਕ ਲਾਟਰੀ ਦੀ ਟਿਕਟ ਵੇਚਣ ਵਾਲਾ ਜਿਹੜਾ ਮਿਲਿਆ ਤੇ ਧੱਕੇ ਨਾਲ ਲਾਟਰੀ ਦੀ ਟਿਕਟ ਦੇ ਗਿਆ ਤੇ ਉਹ ਕਹਿੰਦਾ ਵੀ ਭਰਾ ਵਾ ਮੇਰੇ ਕੋਲ ਪੈਸੇ ਹੈ ਨਹੀਂ ਤੇ ਮੈਂ ਲਾਟਰੀ ਦੀਆਂ ਟਿਕਟਾਂ ਕੀ ਕਰਨੀਆਂ ਨੇ ਹੋ ਸਕਦਾ ਮੇਰਾ ਆਖਰੀ ਸਫਰ ਹੋਵੇ ਕਹਿੰਦੇ ਲਾਟਰੀ ਵਾਲਾ ਧੱਕੇ ਨਾਲ ਟਿਕਟ ਦੇ ਗਿਆ ਕਹਿੰਦਾ ਇਹ ਵੀ ਜੇ ਲੱਗ ਗਈ ਤਾਂ ਪੈਸੇ ਦੇ ਦਿਓ ਨਹੀਂ ਫਿਰ ਕੋਈ ਗੱਲ ਨਹੀਂ ਕਹਿੰਦੇ ਉਹ ਬਜ਼ੁਰਗ ਜਿਹੜਾ ਹੈ ਉਹ ਟਿਕਟ ਲੈ ਕੇ ਕਰਿਆ ਗਿਆ ਉਹ ਮਨੁੱਖ ਕਰਿਆ ਗਿਆ ਤੇ ਸਾਧ ਸੰਗਤ ਆ ਕੇ ਜਦੋਂ ਸੁਸਾਈਡ ਕਰਨ ਲੱਗਿਆ ਟਿਕਟ ਵੱਲ ਧਿਆਨ ਗਿਆ ਜਿਵੇਂ ਗੁਰੂ ਕਿਰਪਾ ਕਰਦਾ ਪਿਆਰਿਓ ਤੇ ਮਨ ਦੇ ਵਿੱਚ ਆਸ ਜਾਗ ਪਈ ਵੀ ਕਿੰਨੀ ਤਰੀਕ ਹੈ ਕਹਿੰਦੇ ਬੜੀ ਨੇੜੇ ਹ ਪੰਜ ਛੇ ਦਿਨ ਬਾਕੀ ਨੇ ਤੇ ਕੋਈ ਗੱਲ ਨਹੀਂ ਕਹਿੰਦੇ ਆਪਾਂ ਵੇਖ ਲੈਦੇ ਆ ਤੇ ਆਪਣਾ ਜਿਹੜਾ ਸੁਸਾਈਡ ਦਾ ਪ੍ਰੋਗਰਾਮ ਸੀ
ਉਹਨੇ ਉਸ ਵਕਤ ਬੰਦ ਕਰਤਾ ਵੀ ਕੋਈ ਗੱਲ ਨਹੀਂ ਹੋ ਸਕਦਾ ਗੁਰੂ ਕਿਰਪਾ ਉਹੀ ਗੱਲ ਹੋਈ ਜਦੋਂ ਗਏ ਤੇ ਕਹਿੰਦੇ ਜਾ ਕੇ ਪੁੱਛਿਆ ਤੇ ਹੁਣ ਲਾਟਰੀ ਵਾਲਾ ਕਹਿੰਦਾ ਸਰਦਾਰ ਸਾਹਿਬ ਲਥੇ ਬਹਿ ਜਾਓ ਤੁਹਾਨੂੰ ਝਟਕਾ ਲੱਗਣ ਵਾਲਾ ਤੁਹਾਡੀ ਇੱਕ ਕਰੋੜ ਦੀ ਲਾਟਰੀ ਨਿਕਲ ਆਈ ਹ ਤੇ ਸਾਧ ਸੰਗਤ ਉਹ ਜਿਹੜਾ ਸਰਦਾਰ ਸੀ ਬਜ਼ੁਰਗ ਸੀ ਬੜਾ ਹੈਰਾਨ ਹੋਇਆ ਕਹਿੰਦੇ ਗੁਰੂ ਰਾਮਦਾਸ ਜੀ ਤੁਸੀਂ ਬੜੀ ਵੱਡੀ ਕਿਰਪਾ ਕੀਤੀ ਹੈ ਬੜੀ ਵੱਡੀ ਰਹਿਮਤ ਕੀਤੀ ਹ ਪੁੱਛਿਆ ਵੀ ਮੈਂ ਇੰਨੇ ਦਿਨਾਂ ਇੰਨੇ ਦਿਨ ਪਹਿਲਾਂ ਇਥੋਂ ਗੁਜਰਿਆ ਸੀ ਕੋਈ ਮੈਨੂੰ ਇੱਥੇ ਲਾਟਰੀ ਟਿਕਟ ਧਮਾ ਗਿਆ ਸੀ ਇਹੋ ਜਿਹਾ ਇਹੋ ਜਿਹਾ ਬੰਦਾ ਸੀ ਤੇ ਮੈਂ ਨਾਮ ਨਹੀਂ ਜਾਣਦਾ ਉਹ ਕਹਿੰਦੇ ਵੀ ਇਹੋ ਜਿਹਾ ਤਾਂ ਇੱਥੇ ਬੰਦੇ ਹੀ ਕੋਈ ਨਹੀਂ ਹੈਗਾ ਜਿਹੜਾ ਲਾਟਰੀ ਦੇ ਟਿਕਟਾਂ ਵੇਚਣ ਦਾ ਕੰਮ ਕਰਦਾ ਹੋਵੇ ਇਹੋ ਜਿਹਾ ਕੋਈ ਅੱਜ ਤੱਕ ਸੁਣਿਆ ਹੀ ਨਹੀਂ ਹੈਗਾ ਜਿਹੜਾ ਫਰੀ ਵਿੱਚ ਟਿਕਟ ਦੇ ਜਾਵੇ ਕਹਿੰਦੇ ਨਾ ਨਾ ਬਿਲਕੁਲ ਨਹੀਂ ਅਜਿਹਾ ਕੋਈ ਨਹੀਂ ਹੈਗਾ ਕਹਿੰਦੇ ਵੀ
ਇਹੋ ਜਿਹੀ ਤਾਂ ਕੋਈ ਗੱਲ ਹੀ ਹੈ ਨਹੀਂ ਤੇ ਉਹ ਸਮਝ ਗਿਆ ਕਿ ਇਹ ਇਸ਼ਾਰਾ ਜਿਹੜਾ ਹੈ ਨਾ ਇਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ ਤੇ ਸਾਧ ਸੰਗਤ ਗੁਰੂ ਪਾਤਸ਼ਾਹ ਨੇ ਅਸੀਂ ਕਿਰਪਾ ਕੀਤੀ ਉਸ ਬੰਦੇ ਨੂੰ ਕੱਟ ਕਟਾ ਕੇ ਜਿਹੜਾ ਟੈਕਸ ਕੱਟਣ ਤੋਂ ਬਾਅਦ 80 ਤੋਂ 85 ਲੱਖ ਰੁਪਆ ਜਿਹੜਾ ਉਸ ਬੰਦੇ ਨੂੰ ਮਿਲਿਆ ਤੇ ਸਾਰਾ ਕਰਜ ਜਿਹੜਾ ਹੈ ਉਤਾਰ ਦਿੱਤਾ ਕਹਿਣ ਤੋਂ ਭਾਵ ਵੀ ਜਦੋਂ ਗੁਰੂ ਕਿਰਪਾ ਕਰਨ ਤੇ ਆਉਂਦਾ ਹੈ ਤੇ ਪਿਆਰਿਓ ਤੇ ਫਿਰ ਅੱਖ ਝਮਕਣ ਤੋਂ ਵੀ ਘੱਟ ਸਮਾਂ ਲੱਗਦਾ ਹੁਣ ਕਈ ਬੰਦੇ ਇਸਦੇ ਵੀ ਤਰਕ ਲੈ ਕੇ ਖੜੇ ਹੋ ਜਾਂਦੇ ਨੇ ਐਵੇਂ ਕਿਵੇਂ ਹੋ ਸਕਦਾ ਜੇ ਕਿਵੇਂ ਹੋ ਸਕਦਾ ਜਦੋਂ ਗੁਰੂ ਨੇ ਕਿਰਪਾ ਕਰਨੀ ਹੋਵੇ ਹੋਵੇ ਤੇ ਪਿਆਰਿਓ ਫਿਰ ਇੰਜ ਹੀ ਹੁੰਦਾ ਹੈ ਫਿਰ ਉਹ ਕਿਸੇ ਦੀ ਨਹੀਂ ਸੁਣਦਾ ਤੇ ਪਿਆਰਿਓ ਜਦੋਂ ਉਹ ਕਿਰਪਾ ਕਰਦਾ ਹੈ ਤੇ ਸਾਧ ਸੰਗਤ ਫਿਰ ਉਹ ਇਦਾਂ ਹੀ ਕਿਰਪਾ ਕਰ ਦਿੰਦਾ ਪਿਆਰਿਓ ਫਿਰ ਉਹ ਕਿਸੇ ਦੀ ਨਹੀਂ ਸੁਣਦਾ ਤੇ ਯਾਦ ਰੱਖਿਓ ਜਦੋਂ ਗੁਰੂ ਕਿਰਪਾ ਕਰਦੇ ਜਦੋਂ ਪਾਤਸ਼ਾਹ ਮਿਹਰ ਕਰਦੇ ਤੇ ਪਿਆਰਿਓ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੰਦੇ ਨੂੰ ਰਾਸ ਆ ਜਾਂਦੀਆਂ ਨੇ ਗੁਰੂ ਪਾਤਸ਼ਾਹ ਇਸੇ ਤਰ੍ਹਾਂ ਫਿਰ ਕਿਰਪਾ ਕਰ ਦਿੰਦੇ ਨੇ ਪਿਆਰਿਓ ਯਾਦ ਰੱਖਿਓ ਜੇ ਆਪਣੀ ਨੀਅਤ ਸਾਫ ਹੈ ਤੇ ਸਤਿਗੁਰੂ ਫਿਰ ਇਸੇ ਤਰ੍ਹਾਂ ਕਿਰਪਾ ਕਰਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ